ਤੈਰਾਕੀ

ਭਾਰਤੀ ਮੂਲ ਦੇ ਲੋਕਾਂ ਨੂੰ ਤੈਰਾਕੀ ਸਿਖਾਉਣ ਬਾਰੇ ਮੁਹਿੰਮ ਜ਼ੋਰਾਂ ’ਤੇ, ਇਸ ਸਾਲ ਭਾਈਚਾਰੇ ਦੇ ਲੋਕਾਂ ਦੀ ਡੁੱਬਣ ਕਾਰਨ ਹੋ ਚੁੱਕੀ ਹੈ ਮੌਤ

ਮੈਲਬਰਨ : ਇਸ ਸਾਲ ਆਸਟ੍ਰੇਲੀਆ ਅੰਦਰ ਭਾਰਤੀ ਮੂਲ ਦੇ ਛੇ ਲੋਕਾਂ ਦੀ ਡੁੱਬਣ ਕਾਰਨ ਹੋਈ ਮੌਤ ਤੋਂ ਬਾਅਦ, ਭਾਈਚਾਰੇ ਨੂੰ ਪਾਣੀ ’ਚ ਸੁਰੱਖਿਆ ਜਾਗਰੂਕਤਾ ਅਤੇ ਤੈਰਾਕੀ ਸਿਖਾਉਣ ਦੀ ਮੰਗ ਦਿਨੋਂ-ਦਿਨ … ਪੂਰੀ ਖ਼ਬਰ

Flu

ਆਸਟ੍ਰੇਲੀਆ ’ਚ ਫ਼ਲੂ ਦੇ ਮਾਮਲੇ ਪਿਛਲੇ ਸਾਲ ਨਾਲੋਂ ਦੁੱਗਣੇ ਹੋਏ, ਫਾਰਮੇਸੀ ਗਿਲਡ ਕਰ ਰਿਹੈ ਵੈਕਸੀਨੇਸ਼ਨ ਕਰਵਾਉਣ ਦੀ ਅਪੀਲ

ਮੈਲਬਰਨ : ਆਸਟ੍ਰੇਲੀਆ ਦੇ ਫਾਰਮੇਸੀ ਗਿਲਡ ਨੇ ਦੇਸ਼ ਵਿੱਚ ਫਲੂ ਦੇ ਵੱਧ ਰਹੇ ਮਾਮਲਿਆਂ ਬਾਰੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਯੋਗ ਆਸਟ੍ਰੇਲੀਆਈ ਲੋਕਾਂ ਨੂੰ ਫਲੂ ਵੈਕਸੀਨ ਜਲਦੀ ਲਗਵਾਉਣ ਦੀ ਅਪੀਲ … ਪੂਰੀ ਖ਼ਬਰ

Food

ਆਸਟ੍ਰੇਲੀਆ ’ਚ ਖਾਣ-ਪੀਣ ਬਾਰੇ ਸਾਹਮਣੇ ਆਏ ਚਿੰਤਾਜਨਕ ਰੁਝਾਨ, ਸਬਜ਼ੀਆਂ ਅਤੇ ਫਲਾਂ ਦੀ ਖਪਤ ਘਟੀ, ਚਿਪਸ, ਚਾਕਲੇਟਾਂ ਪੀਜ਼ਾ ਦੀ ਵਧੀ

ਮੈਲਬਰਨ : ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ (ABS) ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਆਸਟ੍ਰੇਲੀਆ ਲੋਕਾਂ ਦੇ ਖਾਣ-ਪੀਣ ’ਚ ਚਿੰਤਾਜਨਕ ਰੁਝਾਨ ਸਾਹਮਣੇ ਆਇਆ ਹੈ। ਨਵੇਂ ਅੰਕੜਿਆਂ ਅਨੁਸਾਰ ਸਬਜ਼ੀਆਂ ਅਤੇ ਫਲਾਂ ਦੀ ਖਪਤ … ਪੂਰੀ ਖ਼ਬਰ

Northern marsupial mole

ਵੈਸਟਰਨ ਆਸਟ੍ਰੇਲੀਆ ’ਚ ਵੇਖਿਆ ਗਿਆ ਦੁਰਲੱਭ ਛਛੂੰਦਰ, ਜਾਣੋ ਸੁਨਹਿਰੀ ਵਾਲਾਂ ਵਾਲੇ ਅਨੋਖੇ ਜਾਨਵਰ ਬਾਰੇ

ਮੈਲਬਰਨ : ਵੈਸਟਰਨ ਆਸਟ੍ਰੇਲੀਆ ’ਚ ਮੂਲਵਾਸੀ ਸੰਗਠਨ ਦੇ ਰੇਂਜਰਾਂ ਨੇ ਇੱਕ ਬਹੁਤ ਹੀ ਦੁਰਲੱਭ ਮੋਲ (ਛਛੂੰਦਰ) ਦੀਆਂ ਤਸਵੀਰਾਂ ਖਿੱਚੀਆਂ ਹਨ। ਇਹ ਮੋਲ ਜ਼ਿਆਦਾਤਰ ਸਮਾਂ ਰੇਤ ਦੇ ਹੇਠਾਂ ਹੀ ਰਹਿੰਦਾ ਹੈ … ਪੂਰੀ ਖ਼ਬਰ

Retirement

ਕੋਵਿਡ-19 ਦਾ ਅਸਰ! ਆਸਟ੍ਰੇਲੀਆ ’ਚ ਰਿਟਾਇਰਮੈਂਟ ਦੀ ਉਮਰ ਪਿਛਲੇ 50 ਸਾਲਾਂ ਦੇ ਸਭ ਤੋਂ ਉੱਚੇ ਪੱਧਰ ’ਤੇ ਪੁੱਜੀ

ਮੈਲਬਰਨ : KPMG ਦੇ ਇੱਕ ਸਰਵੇ ਅਨੁਸਾਰ ਆਸਟ੍ਰੇਲੀਆ ’ਚ ਲੋਕਾਂ ਦੇ ਰਿਟਾਇਰ ਹੋਣ ਦੀ ਉਮਰ ਦਾ ਅੰਕੜਾ 1970 ਤੋਂ ਬਾਅਦ ਸਭ ਤੋਂ ਉੱਚੇ ਪੱਧਰ ’ਤੇ ਹੈ। ਸ਼ਹਿਰਾਂ ਬਾਰੇ ਅਰਥਸ਼ਾਸਤਰੀ ਟੈਰੀ … ਪੂਰੀ ਖ਼ਬਰ

ਆਸਟ੍ਰੇਲੀਆ ’ਚ ਮਕਾਨਾਂ ਦੇ ਕਿਰਾਏ ਨੇ ਨਵੇਂ ਸਿਖਰਾਂ ਨੂੰ ਛੂਹਿਆ, ਪਿਛਲੇ 17 ਸਾਲਾਂ ’ਚ ਸਭ ਤੋਂ ਤੇਜ਼ੀ ਨਾਲ ਵਧੀਆਂ ਕੀਮਤਾਂ

ਮੈਲਬਰਨ : ਇਸ ਸਾਲ ਦੀ ਪਹਿਲੀ ਤਿਮਾਹੀ ਵਿਚ ਆਸਟ੍ਰੇਲੀਆ ਅੰਦਰ ਮਕਾਨਾਂ ਦੇ ਕਿਰਾਇਆਂ ’ਚ ਪਿਛਲੇ 17 ਸਾਲਾਂ ਦਾ ਸਭ ਤੋਂ ਤੇਜ਼ ਵਾਧਾ ਦਰਜ ਕੀਤਾ ਗਿਆ ਹੈ। ਸਾਰੀਆਂ ਰਾਜਧਾਨੀਆਂ ਵਿੱਚ ਮਕਾਨ … ਪੂਰੀ ਖ਼ਬਰ

ਸ਼ੂਗਰ

ਸਾਫਟ ਡਰਿੰਕ ਬਰਾਂਡ ਚੁੱਪ-ਚੁਪੀਤੇ ਵਧਾ ਰਹੇ ਨੇ ਸ਼ੂਗਰ ਦੀ ਮਾਤਰਾ, ਹੁਣ ਉੱਠ ਰਹੀ ਕੰਪਨੀਆਂ ’ਤੇ ਟੈਕਸ ਜ਼ਿਆਦਾ ਕਰਨ ਦੀ ਮੰਗ

ਮੈਲਬਰਨ : ਆਸਟ੍ਰੇਲੀਆ ਦੇ ਦੋ ਪ੍ਰਸਿੱਧ ਸਾਫਟ ਡਰਿੰਕ ਬ੍ਰਾਂਡਸ ਨੇ ਚੁਪ-ਚੁਪੀਤੇ ਆਪਣੇ ਸਾਫ਼ਟ ਡਰਿੰਕ ’ਚ ਸ਼ੂਗਰ ਦੀ ਮਾਤਰਾ ਵਧਾ ਦਿੱਤੀ ਹੈ। ਇਸ ਖ਼ੁਲਾਸੇ ਤੋਂ ਬਾਅਦ ਸਿਹਤ ਮਾਹਰਾਂ ਨੇ ਸਾਫ਼ਟ ਡਰਿੰਕਸ … ਪੂਰੀ ਖ਼ਬਰ

Property

ਆਸਟ੍ਰੇਲੀਆ ’ਚ ਇਸ ਉਮਰ ਦੇ ਲੋਕ ਖ਼ਰੀਦ ਰਹੇ ਨੇ ਸਭ ਤੋਂ ਵੱਧ ਪ੍ਰਾਪਰਟੀ, ਨੌਜੁਆਨ ਲਾਈਫਸਟਾਈਲ ਦੀ ਬਜਾਏ ਪ੍ਰਾਪਰਟੀ ਖ਼ਰੀਦਣ ਨੂੰ ਦੇ ਰਹੇ ਤਰਜੀਹ

ਮੈਲਬਰਨ : ਕਾਮਨਵੈਲਥ ਬੈਂਕ ਦੇ ਅਨੁਸਾਰ, ਨੌਜਵਾਨ ਆਸਟ੍ਰੇਲੀਆਈ, ਖਾਸ ਕਰ ਕੇ ਮਿਲੇਨੀਅਲਸ (1981 ਅਤੇ 1996 ਦੇ ਵਿਚਕਾਰ ਪੈਦਾ ਹੋਏ), ਦੇਸ਼ ਦੇ ਸਭ ਤੋਂ ਸਰਗਰਮ ਪ੍ਰਾਪਰਟੀ ਨਿਵੇਸ਼ਕ ਬਣ ਰਹੇ ਹਨ, ਜੋ … ਪੂਰੀ ਖ਼ਬਰ

Lottery

‘ਸੁਪਨਾ ਹੋਇਆ ਸੱਚ’, ਜਾਣੋ ਪੰਜ ਕਰੋੜ ਡਾਲਰ ਦੀ ਲਾਟਰੀ ਜਿੱਤਣ ਵਾਲੇ ਖ਼ੁਸ਼ਕਿਸਮਤ ਦੀਆਂ ਭਵਿੱਖ ਲਈ ਯੋਜਨਾਵਾਂ

ਮੈਲਬਰਨ : ਬੀਤੀ ਰਾਤ 5 ਕਰੋੜ ਡਾਲਰ ਦੀ ਲਾਟਰੀ ਜਿੱਤਣ ਵਾਲੇ ਕੁਈਨਜ਼ਲੈਂਡ ਵਾਸੀ ਇੱਕ ਵਿਅਕਤੀ ਨੇ ਕਦੇ ਨਹੀਂ ਸੋਚਿਆ ਹੋਵੇਗਾ ਉਸ ਵੱਲੋਂ ਮਜ਼ਾਕ ’ਚ ਕਹੀ ਗੱਲ ਕਦੇ ਸੱਚ ਸਾਬਤ ਹੋ … ਪੂਰੀ ਖ਼ਬਰ

ਇਮੀਗਰੇਸ਼ਨ

ਆਸਟ੍ਰੇਲੀਆ ਵੀ ਇਮੀਗਰੇਸ਼ਨ ਸਖਤ ਕਰਨ ਲਈ ਨਿਊਜੀਲੈਂਡ ਤੋਂ ਸਿੱਖੇ ਸਬਕ ! ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਅਲਬਨੀਜ ‘ਤੇ ਪਾਇਆ ਦਬਾਅ

ਮੈਲਬਰਨ : ਆਸਟ੍ਰੇਲੀਆ ਵਿਚ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਲਈ ਵਿਰੋਧੀ ਧਿਰ ਦੇ ਬੁਲਾਰੇ ਡੈਨ ਤੇਹਾਨ ਨੇ ਦੇਸ਼ ਅੰਦਰ ਮਾਈਗਰੈਂਟਸ ਦੀ ਗਿਣਤੀ ਘਟਾਉਣ ਅਤੇ ਵੀਜ਼ਾ ਨਿਯਮਾਂ ਨੂੰ ਸਖਤ ਕਰਨ ਵਿੱਚ, ਪ੍ਰਧਾਨ ਮੰਤਰੀ … ਪੂਰੀ ਖ਼ਬਰ