grocery bill

ਆਸਟ੍ਰੇਲੀਆ ’ਚ ਲਗਾਤਾਰ ਵਧਦਾ ਜਾ ਰਿਹੈ ਗਰੋਸਰੀ ਦਾ ਬਿੱਲ, ਵਧਦੀਆਂ ਲਾਗਤਾਂ ਨਾਲ ਨਜਿੱਠਣ ਲਈ ਦਿZਤੀ ਗਈ ਇਹ ਸਲਾਹ

ਮੈਲਬਰਨ : ਫਾਈਂਡਰ ਦੀ ਤਾਜ਼ਾ ਰਿਸਰਚ ਅਨੁਸਾਰ, 40٪ ਆਸਟ੍ਰੇਲੀਆਈ (ਲਗਭਗ 37 ਲੱਖ ਪਰਿਵਾਰਾਂ) ਨੂੰ ਆਪਣੇ ਹਫਤਾਵਾਰੀ ਗਰੋਸਰੀ ਦਾ ਸਾਮਾਨ ਖਰੀਦਣਾ ਮੁਸ਼ਕਲ ਹੋ ਰਿਹਾ ਹੈ। ਔਸਤਨ ਪਰਿਵਾਰ ਨੇ ਅਪ੍ਰੈਲ ਵਿੱਚ ਗਰੋਸਰੀ … ਪੂਰੀ ਖ਼ਬਰ

Recall

ਮਰਸਿਡੀਜ਼-ਬੇਂਜ਼ ਦੀਆਂ 20,000 ਤੋਂ ਵੱਧ ਕਾਰਾਂ Recall, ਮੁਫ਼ਤ ’ਚ ਹੋਵੇਗੀ ਇਸ ਨੁਕਸ ਦੀ ਮੁਰੰਮਤ

ਮੈਲਬਰਨ : ਇਕ ਸਾਫਟਵੇਅਰ ਸਮੱਸਿਆ ਕਾਰਨ ਮਰਸਿਡੀਜ਼-ਬੇਂਜ਼ ਨੇ ਆਸਟ੍ਰੇਲੀਆ ਵਿਚ 20,000 ਤੋਂ ਵੱਧ ਕਾਰਾਂ ਵਾਪਸ ਮੰਗਵਾਈਆਂ ਹਨ। ਇਹ ਰੀਕਾਲ ਮਰਸਿਡੀਜ਼ ਦੀਆਂ A-Class, CLA, EQA, GLB ਅਤੇ EQB ਗੱਡੀਆਂ ‘ਤੇ ਲਾਗੂ … ਪੂਰੀ ਖ਼ਬਰ

Singh Family

ਗੋਲਡ ਕੋਸਟ ਦੀ ਸਿੰਘ ਫ਼ੈਮਿਲੀ ਨੇ ਬ੍ਰਿਸਬੇਨ ’ਚ ਖ਼ਰੀਦਿਆ 179 ਕਮਰਿਆਂ ਵਾਲਾ ਹੋਟਲ

ਮੈਲਬਰਨ : ਗੋਲਡ ਕੋਸਟ ਸਥਿਤ ਅਤੇ ਆਪਣੇ ਪੋਲਟਰੀ ਕਾਰੋਬਾਰ ਲਈ ਜਾਣੀ ਜਾਂਦੀ ਸਿੰਘ ਫ਼ੈਮਿਲੀ ਨੇ ਬ੍ਰਿਸਬੇਨ ਦੇ ਸਪਰਿੰਗ ਹਿੱਲ ਵਿਚ ਸਾਬਕਾ ਪੈਸੀਫਿਕ ਹੋਟਲ ਨੂੰ 4.48 ਕਰੋੜ ਡਾਲਰ ਵਿਚ ਖਰੀਦਿਆ ਹੈ। … ਪੂਰੀ ਖ਼ਬਰ

Sydney

ਸਿਡਨੀ ਦੀ ਚਰਚ ਅੰਦਰ ਚਾਕੂਬਾਜ਼ੀ ‘ਅਤਿਵਾਦੀ ਘਟਨਾ’ ਕਰਾਰ, ਪ੍ਰਧਾਨ ਮੰਤਰੀ ਐਲਬਨੀਜ਼ ਨੇ ਦਿਤੀ ਸਖ਼ਤ ਚੇਤਾਵਨੀ

ਮੈਲਬਰਨ : ਪੱਛਮੀ ਸਿਡਨੀ ਦੇ ਵੇਕਲੇ ‘ਚ ‘ਕ੍ਰਾਈਸਟ ਦਿ ਗੁੱਡ ਸ਼ੈਫਰਡ ਚਰਚ’ ਅੰਦਰ ਚਾਕੂ ਨਾਲ ਹਮਲਾ ਕਰਨ ਦੇ ਮਾਮਲੇ ਨੂੰ NSW ਪੁਲਿਸ ਨੇ ‘ਅਤਿਵਾਦੀ ਘਟਨਾ’ ਕਰਾਰ ਦਿਤਾ ਹੈ। ਹਮਲਾ ਕਰਨ … ਪੂਰੀ ਖ਼ਬਰ

Sydney

‘ਤੁਹਾਡੇ ਲਈ ਰਾਖਸ਼ ਹੋਵੇਗਾ, ਮੇਰੇ ਲਈ, ਉਹ ਬਹੁਤ ਬਿਮਾਰ ਮੁੰਡਾ ਸੀ’, ਜਾਣੋ ਸਿਡਨੀ ਦੇ ਸ਼ਾਪਿੰਗ ਸੈਂਟਰ ’ਚ ਚਾਕੂਬਾਜ਼ੀ ਕਰਨ ਵਾਲੇ ਦੇ ਮਾਪਿਆਂ ਦਾ ਹਾਲ

ਮੈਲਬਰਨ : ਸਿਡਨੀ ‘ਚ ਚਾਕੂ ਨਾਲ ਕੀਤੇ ਗਏ ਹਮਲੇ ‘ਚ 6 ਲੋਕਾਂ ਦੀ ਮੌਤ ਅਤੇ ਇਕ ਦਰਜਨ ਲੋਕਾਂ ਨੂੰ ਜ਼ਖਮੀ ਕਰਨ ਵਾਲੇ 40 ਸਾਲਾ ਜੋਏਲ ਕਾਚੀ ਦੇ ਮਾਪੇ ਆਪਣੇ ਬੇਟੇ … ਪੂਰੀ ਖ਼ਬਰ

ਆਸਟ੍ਰੇਲੀਆ

ਨੈੱਟਵਰਕ 10 ਵਿਰੁਧ ਮਾਣਹਾਨੀ ਕੇਸ ਹਾਰਿਆ ਆਸਟ੍ਰੇਲੀਆਈ ਪਾਰਲੀਮੈਂਟ ਦਾ ਸਾਬਕਾ ਮੁਲਾਜ਼ਮ, ਪਾਰਲੀਮੈਂਟ ’ਚ ਦਿੱਤਾ ਸੀ ਇਸ ਸ਼ਰਮਨਾਕ ਹਰਕਤ ਨੂੰ ਅੰਜਾਮ

ਮੈਲਬਰਨ : ਆਸਟ੍ਰੇਲੀਆ ਦੀ ਪਾਰਲੀਮੈਂਟ ਦਾ ਇੱਕ ਸਾਬਕਾ ਮੁਲਾਜ਼ਮ ਬਰੂਸ ਲੇਹਰਮੈਨ ਨੈੱਟਵਰਕ ਟੈਨ ਅਤੇ ਪੱਤਰਕਾਰ ਲੀਜ਼ਾ ਵਿਲਕਿਨਸਨ ਵਿਰੁੱਧ ਕੀਤਾ ਮਾਣਹਾਨੀ ਦਾ ਕੇਸ ਹਾਰ ਗਿਆ ਹੈ। ਫੈਡਰਲ ਕੋਰਟ ਨੇ ਆਪਣੇ ਫ਼ੈਸਲੇ … ਪੂਰੀ ਖ਼ਬਰ

Sydney

ਸਿਡਨੀ ਦੇ ਬੋਂਡਾਈ ਜੰਕਸ਼ਨ ’ਤੇ ਚਾਕੂਬਾਜ਼ੀ ਦੀ ਘਟਨਾ ਤੋਂ ਬਾਅਦ NSW ਸਰਕਾਰ ਦਾ ਵੱਡਾ ਫ਼ੈਸਲਾ, 1.8 ਕਰੋੜ ਡਾਲਰ ਨਾਲ ਹੋਵੇਗੀ ਘਟਨਾ ਦੇ ਹਰ ਪੱਖ ਦੀ ਜਾਂਚ

ਮੈਲਬਰਨ : ਪ੍ਰੀਮੀਅਰ ਕ੍ਰਿਸ ਮਿਨਸ ਦੀ ਅਗਵਾਈ ਵਾਲੀ NSW ਸਰਕਾਰ ਨੇ ਸਿਡਨੀ ਦੇ ਬੌਂਡਾਈ ਜੰਕਸ਼ਨ ‘ਤੇ ਚਾਕੂਬਾਜ਼ੀ ਦੇ ਮਾਮਲੇ ਦੀ ਸੁਤੰਤਰ ਜਾਂਚ ਲਈ 1.8 ਕਰੋੜ ਡਾਲਰ ਪ੍ਰਦਾਨ ਕਰਨ ਦਾ ਐਲਾਨ … ਪੂਰੀ ਖ਼ਬਰ

Immigration

ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਕਾਨੂੰਨਾਂ ਵਿੱਚ ਇਸ ਮਹੀਨੇ ਹੋਣ ਜਾ ਰਹੀਆਂ ਨੇ ਚਾਰ ਮਹੱਤਵਪੂਰਨ ਤਬਦੀਲੀਆਂ, ਜਾਣੋ ਕੀ ਹੋ ਰਿਹੈ ਅਪਡੇਟ

ਮੈਲਬਰਨ : ਆਸਟ੍ਰੇਲੀਆ ’ਚ ਆ ਕੇ ਕੰਮ ਕਰਨ ਅਤੇ ਵਸਣ ਦੇ ਚਾਹਵਾਨਾਂ ਲਈ ਆਸਟ੍ਰੇਲੀਆ ਸਰਕਾਰ ਆਪਣੇ ਵੀਜ਼ਾ ਪ੍ਰੋਗਰਾਮ ’ਚ ਕਈ ਤਬਦੀਲੀਆਂ ਕਰਨ ਜਾ ਰਹੀ ਹੈ। ਸਰਕਾਰ ਆਰਥਿਕ ਮੰਗਾਂ ਨੂੰ ਪੂਰਾ … ਪੂਰੀ ਖ਼ਬਰ

ਸਿਡਨੀ ਦੇ ਸ਼ਾਪਿੰਗ ਸੈਂਟਰ ‘ਚ ਤੇਜ਼ਧਾਰ ਹਥਿਆਰ ਨਾਲ ਹਮਲਾ, 6 ਦੀ ਮੌਤ, ਕਈ ਜ਼ਖ਼ਮੀ, ਹਮਲਾਵਰ ਨੂੰ ਪੁਲਿਸ ਨੇ ਮਾਰ ਮੁਕਾਇਆ

ਮੈਲਬਰਨ : ਵੈਸਟਫੀਲਡ ਬੌਂਡੀ ਜੰਕਸ਼ਨ ਸ਼ਾਪਿੰਗ ਸੈਂਟਰ (Bondi Junction shopping centre) ‘ਚ ਦੁਪਹਿਰ 3:30 ਵਜੇ ਦੇ ਕਰੀਬ ਚਾਕੂ ਮਾਰਨ ਦੀਆਂ ਕਈ ਰਿਪੋਰਟਾਂ ਤੋਂ ਬਾਅਦ ਸਿਡਨੀ ਦੇ ਪੂਰਬੀ ਇਲਾਕੇ ‘ਚ ਭੜਥੂ … ਪੂਰੀ ਖ਼ਬਰ

ਸਿਡਨੀ

ਸਿਡਨੀ ਦੇ ਸਕੂਲ ਨੇੜੇ ਚਾਕੂਬਾਜ਼ੀ ’ਚ ਨੌਜਵਾਨ ਦੀ ਮੌਤ, ਇਕ ਹੋਰ ਗੰਭੀਰ ਜ਼ਖ਼ਮੀ, ਨਾਬਾਲਗ ਹਮਲਾਵਰ ਗ੍ਰਿਫ਼ਤਾਰ

ਮੈਲਬਰਨ : ਸਿਡਨੀ ਦੇ ਇਕ ਸਕੂਲ ਨੇੜੇ ਸ਼ੁੱਕਰਵਾਰ ਨੂੰ ਚਾਕੂ ਨਾਲ ਕੀਤੇ ਗਏ ਹਮਲੇ ਵਿਚ 18 ਸਾਲ ਦੇ ਲੜਕੇ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ … ਪੂਰੀ ਖ਼ਬਰ