inflation

ਮਹਿੰਗਾਈ ਰੇਟ ’ਚ ਉਮੀਦ ਤੋਂ ਘੱਟ ਕਮੀ, ਵਿਦਿਆਰਥੀਆਂ ਲਈ ਚਿੰਤਾ ਵਧੀ

ਮੈਲਬਰਨ: ਆਸਟ੍ਰੇਲੀਆ ਵਿੱਚ ਸਾਲਾਨਾ ਕੰਜ਼ਿਊਮਰ ਪ੍ਰਾਈਸ ਇੰਡੈਕਸ (CPI) ਦਸੰਬਰ ਵਿੱਚ 4.1٪ ਤੋਂ ਘਟ ਕੇ ਮਾਰਚ 2024 ਵਿੱਚ 3.6٪ ਹੋ ਗਿਆ, ਜੋ ਬਾਜ਼ਾਰ ਦੀ ਉਮੀਦ 3.5٪ ਤੋਂ ਥੋੜ੍ਹਾ ਜਿਹਾ ਵੱਧ ਹੈ। … ਪੂਰੀ ਖ਼ਬਰ

Indigenous spears returned

ਕੈਪਟਨ ਕੁਕ ਵੱਲੋਂ ਢਾਈ ਸੌ ਸਾਲ ਪਹਿਲਾਂ ਲਏ ਗਏ ਨੇਜੇ ਆਸਟ੍ਰੇਲੀਆ ਦੇ ਮੂਲਵਾਸੀਆਂ ਨੂੰ ਵਾਪਸ ਮਿਲੇ

ਮੈਲਬਰਨ: ਕੈਪਟਨ ਜੇਮਜ਼ ਕੁਕ ਵੱਲੋਂ 254 ਸਾਲ ਪਹਿਲਾਂ ਆਸਟ੍ਰੇਲੀਆ ’ਚ ਆਮਦ ’ਤੇ ਇਥੋਂ ਦੇ ਮੂਲ ਵਾਸੀਆਂ ਤੋਂ ਬਗ਼ੈਰ ਇਜਾਜ਼ਤ ਲੈ ਲਏ ਗਏ ਚਾਰ ਨੇਜੇ ਅੱਜ ਕੈਂਬਰਿਜ ਯੂਨੀਵਰਸਿਟੀ ਵਿਚ ਇਕ ਸਮਾਰੋਹ … ਪੂਰੀ ਖ਼ਬਰ

ਗੈਲੀਪੋਲੀ

ਗੈਲੀਪੋਲੀ ਦੀ ਜੰਗ ’ਚ ਹਿੱਸਾ ਲੈਣ ਵਾਲੇ ਭਾਰਤੀਆਂ ਨੂੰ ਯਾਦ ਕੀਤਾ ਗਿਆ, ਕੀ 16,000 ਭਾਰਤੀ ਫ਼ੌਜੀਆਂ ਦੇ ਯੋਗਦਾਨ ਨੂੰ ਕੀਤਾ ਗਿਆ ਨਜ਼ਰਅੰਦਾਜ਼?

ਮੈਲਬਰਨ: ਹਰ ਸਾਲ 25 ਅਪ੍ਰੈਲ ਨੂੰ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਪਹਿਲੇ ਵਿਸ਼ਵ ਯੁੱਧ ਦੌਰਾਨ 1915 ਵਿੱਚ ਤੁਰਕੀ ਦੇ ਗੈਲੀਪੋਲੀ ਪ੍ਰਾਇਦੀਪ ਵਿੱਚ ਆਪਣੇ ਫ਼ੌਜੀਆਂ ਦੇ ਆਉਣ ਦੀ ਯਾਦ ਵਿੱਚ Anzac Day ਮਨਾਉਂਦੇ … ਪੂਰੀ ਖ਼ਬਰ

Anzacs

ਪਹਿਲੇ ਵਿਸ਼ਵ ਯੁੱਧ ਵਿੱਚ Anzacs ਨਾਲ ਲੜਨ ਵਾਲੇ ਪੰਜਾਬੀਆਂ ਦਾ ਇਤਿਹਾਸ ਆਉਣ ਲੱਗਾ ਸਾਹਮਣੇ

ਮੈਲਬਰਨ: ਆਸਟ੍ਰੇਲੀਆ ਦੇ ਲੋਕ ਕੱਲ੍ਹ Anzac Day ਲਈ ਦੇਸ਼ ਭਰ ਵਿੱਚ ਇਕੱਠੇ ਹੋਣਗੇ ਤਾਂ ਜੋ ਉਨ੍ਹਾਂ ਸਾਰਿਆਂ ਨੂੰ ਯਾਦ ਕੀਤਾ ਜਾ ਸਕੇ ਜਿਨ੍ਹਾਂ ਨੇ ਆਸਟ੍ਰੇਲੀਆ ਵੱਲੋਂ ਜੰਗਾਂ ’ਚ ਹਿੱਸਾ ਲੈਣ … ਪੂਰੀ ਖ਼ਬਰ

Study in Australia

ਇਮੀਗ੍ਰੇਸ਼ਨ ’ਤੇ ਸਖ਼ਤੀ ਦਾ ਅਸਰ, ਸਟੂਡੈਂਟ ਵੀਜ਼ਾ ਪ੍ਰਵਾਨਗੀਆਂ ’ਚ ਰਿਕਾਰਡ ਕਮੀ, ਕਈ ਆਸਟ੍ਰੇਲੀਆਈ ਯੂਨੀਵਰਸਿਟੀਆਂ ਨੇ ਭਾਰਤੀ ਸਟੂਡੈਂਟਸ ’ਤੇ ਲਾਈ ਪਾਬੰਦੀ

ਮੈਲਬਰਨ: ਫ਼ੈਡਰਲ ਸਰਕਾਰ ਵਲੋਂ ਤਾਜ਼ਾ ਇਮੀਗ੍ਰੇਸ਼ਨ ’ਤੇ ਲਗਾਮ ਕੱਸਣ ਦੀ ਕਾਰਵਾਈ ਦੇ ਨਤੀਜੇ ਵਜੋਂ ਆਸਟ੍ਰੇਲੀਆ ਦੀਆਂ ਕੁਝ ਯੂਨੀਵਰਸਿਟੀਆਂ ਪੂਰੇ ਦੇ ਪੂਰੇ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਦਾਖ਼ਲ ਕਰਨ ਤੋਂ ਹੀ ਇਨਕਾਰ … ਪੂਰੀ ਖ਼ਬਰ

Anzac Day

Anzac Day ਵੀਰਵਾਰ ਨੂੰ, ਜਾਣੋ ਆਸਟ੍ਰੇਲੀਆ ਦੇ ਕਿਹੜੇ ਸਟੋਰ ਰਹਿਣੇ ਬੰਦ ਅਤੇ ਕਿਹੜੇ ਖੁੱਲ੍ਹੇ?

ਮੈਲਬਰਨ: ਆਸਟ੍ਰੇਲੀਆ ਦੇ ਸਭ ਤੋਂ ਮਹੱਤਵਪੂਰਨ ਰਾਸ਼ਟਰੀ ਮੌਕਿਆਂ ਵਿਚੋਂ ਇਕ Anzac Day ਨੂੰ ਦੋ ਦਿਨ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਬਹੁਤ ਸਾਰੇ ਸਟੇਟ ਅਤੇ ਟੈਰੀਟਰੀਜ਼ ਦੇ ਬਿਜ਼ਨਸ ਇਸ … ਪੂਰੀ ਖ਼ਬਰ

Flu Shot

ਆਸਟ੍ਰੇਲੀਆ ’ਚ ਤੇਜ਼ੀ ਨਾਲ ਵਧ ਰਹੇ ਫ਼ਲੂ ਦੇ ਮਾਮਲੇ, ਲੋਕਾਂ ਨੂੰ ਛੇਤੀ ਤੋਂ ਛੇਤੀ ਫ਼ਲੂ ਸ਼ਾਟ ਲਗਵਾਉਣ ਦੀ ਅਪੀਲ

ਮੈਲਬਰਨ: ਜਿਵੇਂ-ਜਿਵੇਂ ਫਲੂ ਦਾ ਮੌਸਮ ਨੇੜੇ ਆ ਰਿਹਾ ਹੈ, ਆਸਟ੍ਰੇਲੀਆਈ ਲੋਕਾਂ ਨੂੰ ਆਪਣਾ ਸਾਲਾਨਾ ‘ਫਲੂ ਸ਼ਾਟ’ ਲਗਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ, ਖ਼ਾਸਕਰ ਕਿਉਂਕਿ ਦੇਸ਼ ਦੇ ਕੁਝ ਹਿੱਸਿਆਂ ਵਿੱਚ … ਪੂਰੀ ਖ਼ਬਰ

ABC

ਇੰਡੀਆ ਸਰਕਾਰ ਨੇ ABC ਦੀ ਪੱਤਰਕਾਰ ਦਾ ਨਿਯਮਤ ਵੀਜ਼ਾ ਵਧਾਉਣ ਤੋਂ ਇਨਕਾਰ ਕੀਤਾ, ਆਸਟ੍ਰੇਲੀਆ ਵਿਦੇਸ਼ ਮੰਤਰਾਲੇ ਦੇ ਦਖ਼ਲ ਮਗਰੋਂ ਪਲਟਿਆ ਫ਼ੈਸਲਾ

ਮੈਲਬਰਨ: ਆਸਟ੍ਰੇਲੀਆ ਸਥਿਤ ABC ਨਿਊਜ਼ ਦੀ ਦੱਖਣੀ ਏਸ਼ੀਆ ਬਿਊਰੋ ਦੀ ਮੁਖੀ ਅਵਨੀ ਡਾਇਸ ਨੂੰ ਇੰਡੀਆ ’ਚ ਰਿਪੋਰਟਿੰਗ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਪਿਛਲੇ ਦਿਨੀਂ ਡਾਇਸ ਨੂੰ ਇੰਡੀਆ ਦੇ … ਪੂਰੀ ਖ਼ਬਰ

Elon Musk

ਆਸਟ੍ਰੇਲੀਆ ’ਚ ਸੋਸ਼ਲ ਮੀਡੀਆ ’ਤੇ ਸ਼ਿਕੰਜਾ ਕੱਸਣ ਲਈ ਸਰਕਾਰ ਅਤੇ ਵਿਰੋਧੀ ਧਿਰ ਇਕਜੁਟ ਹੋਈਆਂ, ਜਾਣੋ ਕਿਉਂ ਹੋ ਰਹੀ ਐਸਨ ਮਸਕ ਦੀ ਭਰਵੀਂ ਆਲੋਚਨਾ

ਮੈਲਬਰਨ: ਆਸਟ੍ਰੇਲੀਆ ਵਿਚ ਸੋਸ਼ਲ ਮੀਡੀਆ ਕੰਪਨੀ ਐਕਸ (ਪਹਿਲਾਂ ਟਵਿੱਟਰ) ਦੇ ਖਿਲਾਫ ਸੰਭਾਵਿਤ ਤੌਰ ‘ਤੇ ਨੁਕਸਾਨਦੇਹ ਸਮੱਗਰੀ ਨੂੰ ਆਨਲਾਈਨ ਰੱਖਣ ਦੇ ਰੁਖ ਨੂੰ ਲੈ ਕੇ ਸਰਕਾਰ ਅਤੇ ਵਿਰੋਧੀ ਪਾਰਟੀਆਂ ਇਕਜੁਟ ਹੋ … ਪੂਰੀ ਖ਼ਬਰ

Higgins

ਇੱਕ ਸੀਟ ਦੋ ਸੰਸਦ ਮੈਂਬਰ! ਬਚਪਨ ਦੀਆਂ ਸਹੇਲੀਆਂ ਨੇ ਸੰਸਦੀ ਸੀਟ ’ਤੇ ਜੌਬ-ਸ਼ੇਅਰ ਦਾ ਕੀਤਾ ਐਲਾਨ, ਜਾਣੋ ਕੀ ਪੇਸ਼ ਕੀਤੀ ਯੋਜਨਾ

ਮੈਲਬਰਨ: ਆਸਟ੍ਰੇਲੀਆ ਦੀਆਂ ਦੋ ਬਚਪਨ ਦੀਆਂ ਸਹੇਲੀਆਂ ਬ੍ਰੋਨਵੇਨ ਬੋਕ ਅਤੇ ਲੂਸੀ ਬ੍ਰੈਡਲੋ ਨੇ ਦੇਸ਼ ਦੇ ਪਹਿਲੇ ਪੋਲੀਟੀਕਲ ਜੌਬ-ਸ਼ੇਅਰ ਉਮੀਦਵਾਰ ਬਣਨ ਲਈ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਦਾ ਟੀਚਾ ਅਗਲੀਆਂ ਫੈਡਰਲ … ਪੂਰੀ ਖ਼ਬਰ