Whale

ਆਸਟ੍ਰੇਲੀਆ ਦੇ ਤੱਟ ’ਤੇ ਫਸੀਆਂ 160 ਪਾਇਲਟ ਵ੍ਹੇਲ, 29 ਦੀ ਮੌਤ, 130 ਨੂੰ ਬਚਾਇਆ ਗਿਆ, ਜਾਣੋ ਕਿਵੇਂ ਚਲ ਰਿਹਾ ਬਚਾਅ ਦਾ ਕੰਮ

ਮੈਲਬਰਨ : ਵੈਸਟਰਨ ਆਸਟ੍ਰੇਲੀਆ ਦੇ ਸਮੁੰਦਰੀ ਕੰਢੇ ‘ਤੇ ਘੱਟੋ-ਘੱਟ 29 ਪਾਇਲਟ ਵ੍ਹੇਲ ਮੱਛੀਆਂ ਦੀ ਮੌਤ ਹੋ ਗਈ ਹੈ। ਆਸਟ੍ਰੇਲੀਆ ਦੇ ਪਾਰਕਸ ਐਂਡ ਵਾਈਲਡਲਾਈਫ ਸਰਵਿਸ ਨੇ ਕਿਹਾ ਕਿ ਵੀਰਵਾਰ ਨੂੰ ਲਗਭਗ … ਪੂਰੀ ਖ਼ਬਰ

ATM

1,000 ਤੋਂ ਵੱਧ ATM ਨਾਲ ਤੀਜਾ ਸਭ ਤੋਂ ਵੱਡਾ ਕ੍ਰਿਪਟੋ ਨੈੱਟਵਰਕ ਬਣਿਆ ਆਸਟ੍ਰੇਲੀਆ

ਮੈਲਬਰਨ : ਕ੍ਰਿਪਟੋ ਕਰੰਸੀ ਨੇ ਹਾਲ ਹੀ ਦੇ ਸਮੇਂ ਵਿੱਚ ਚੰਗੀ ਗਤੀ ਦਿਖਾਈ ਹੈ, ਜਿਸ ਤੋਂ ਬਾਅਦ ਆਸਟ੍ਰੇਲੀਆ ਵਿੱਚ ਸਰਗਰਮ ਕ੍ਰਿਪਟੋਕਰੰਸੀ ATM ਮਸ਼ੀਨਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। … ਪੂਰੀ ਖ਼ਬਰ

Sydney

ਸਿਡਨੀ ’ਚ ਬੌਂਡੀ ਜੰਕਸ਼ਨ ਚਾਕੂਬਾਜ਼ੀ ਮਾਮਲੇ ’ਚ ਮਾਰੇ ਗਏ ਸਿਕਿਉਰਟੀ ਗਾਰਡ ਨੂੰ ਸੇਜਲ ਅੱਖਾਂ ਨਾਲ ਅੰਤਮ ਵਿਦਾਇਗੀ

ਮੈਲਬਰਨ : ਇਕ ਸਿਕਿਉਰਟੀ ਗਾਰਡ ਫਰਾਜ਼ ਤਾਹਿਰ ਉਨ੍ਹਾਂ ਛੇ ਲੋਕਾਂ ਵਿਚੋਂ ਇਕ ਸੀ, ਜਿਨ੍ਹਾਂ ਨੂੰ 13 ਅਪ੍ਰੈਲ ਨੂੰ ਸਿਡਨੀ ਵਿਚ ਬੌਂਡੀ ਜੰਕਸ਼ਨ ਵੈਸਟਫੀਲਡ ਚਾਕੂਬਾਜ਼ੀ ਦੌਰਾਨ ਜੋਏਲ ਕਾਚੀ ਨੇ ਕਤਲ ਕਰ … ਪੂਰੀ ਖ਼ਬਰ

Visa

ਆਸਟ੍ਰੇਲੀਆ ਦੇ ਟੈਂਪਰੇਰੀ ਗਰੈਜੁਏਟ ਵੀਜ਼ਾ ਪ੍ਰੋਗਰਾਮ ’ਚ ਵੱਡੀਆਂ ਤਬਦੀਲੀਆਂ, ਭਾਰਤੀ ਸਟੂਡੈਂਟਸ ਨੂੰ ਮਿਲੇਗਾ ਵਾਧੂ ਸਟੇਅ ਪੀਰੀਅਡ

ਮੈਲਬਰਨ : ਆਸਟ੍ਰੇਲੀਆ ਸਰਕਾਰ ਆਪਣੇ ਟੈਂਪਰੇਰੀ ਗ੍ਰੈਜੂਏਟ ਵੀਜ਼ਾ ਪ੍ਰੋਗਰਾਮ (Temporary Graduate visa program) ਵਿੱਚ ਵੱਡੀਆਂ ਤਬਦੀਲੀਆਂ ਕਰਨ ਜਾ ਰਹੀ ਹੈ, ਜੋ 1 ਜੁਲਾਈ, 2024 ਤੋਂ ਲਾਗੂ ਹੋਣਗੀਆਂ। ਮਾਈਗ੍ਰੇਸ਼ਨ ਰਣਨੀਤੀ ਵਿੱਚ … ਪੂਰੀ ਖ਼ਬਰ

Gurudwara Sahib Modbury North

ਗੁਰੂਦਵਾਰਾ ਸਾਹਿਬ ਮੋਡਬਰੀ ਨੌਰਥ ’ਚ ਪਾਰਕਿੰਗ ਦੀ ਸਮੱਸਿਆ ਹੋਈ ਹੱਲ, 1,150,000 ਡਾਲਰ ’ਚ ਹੋਇਆ ਗੁਰੂਦਵਾਰੇ ਨਾਲ ਲਗਦੀ ਜ਼ਮੀਨ ਦਾ ਸੌਦਾ

ਮੈਲਬਰਨ : SA ਦੀ ਰਾਜਧਾਨੀ ਐਡੀਲੇਟ ਦੇ ਨੇੜੇ ਸਥਿਤ ਮੋਡਬਰੀ ਨੌਰਥ ’ਚ ਸਥਿਤ ‘ਗੁਰੂਦਵਾਰਾ ਸਾਹਿਬ ਮੋਡਬਰੀ ਨੌਰਥ’ ’ਚ ਪਾਰਕਿੰਗ ਦੀ ਸਮੱਸਿਆ ਦੇ ਹੱਲ ਲਈ ਗੁਰੂਦੁਆਰਾ ਮੈਨੇਜਮੈਂਟ ਨੇ ਵੱਡਾ ਉਪਰਾਲਾ ਕੀਤਾ … ਪੂਰੀ ਖ਼ਬਰ

Student Visa

ਸਟੂਡੈਂਟ ਵੀਜ਼ਾ ਖ਼ਾਰਜ ਕਰਨ ਬਾਰੇ ਇੰਡੀਆ ’ਚ ਆਸਟ੍ਰੇਲੀਆਈ ਹਾਈ ਕਮਿਸ਼ਨਰ ਦਾ ਵੱਡਾ ਬਿਆਨ, ਜਾਣੋ ਕੀ ਬੋਲੇ ਫ਼ਿਲਿਪ ਗ੍ਰੀਨ

ਮੈਲਬਰਨ : ਇੰਡੀਆ ਵਿਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਨੇ ਮੀਡੀਆ ’ਚ ਆਈਆਂ ਕੁੱਝ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ‘ਚ ਭਾਰਤੀ ਵਿਦਿਆਰਥੀਆਂ ਦੇ ਸਟੂਡੈਂਟ … ਪੂਰੀ ਖ਼ਬਰ

Sydney

ਸਿਡਨੀ ’ਚ ਚਰਚ ਅੰਦਰ ਬਿਸ਼ਪ ’ਤੇ ਹਮਲੇ ਦੇ ਮਾਮਲੇ ’ਚ 7 ਨਾਬਾਲਗ ਗ੍ਰਿਫ਼ਤਾਰ, ਇਸਲਾਮਿਕ ਭਾਈਚਾਰਾ ਚਿੰਤਾ ’ਚ

ਮੈਲਬਰਨ : ਸਿਡਨੀ ਦੇ ਇਕ ਚਰਚ ਵਿਚ ਬਿਸ਼ਪ ’ਤੇ ਚਾਕੂ ਨਾਲ ਕੀਤੇ ਗਏ ਹਮਲੇ ਦੇ ਮੱਦੇਨਜ਼ਰ 400 ਤੋਂ ਵੱਧ ਫ਼ੈਡਰਲ ਅਤੇ NSW ਪੁਲਿਸ ਮੁਲਾਜ਼ਮਾਂ ਨੇ ਛਾਪੇਮਾਰੀ ਕੀਤੀ ਅਤੇ ਇਸ ਘਟਨਾ … ਪੂਰੀ ਖ਼ਬਰ

Immigration

ਰਿਕਾਰਡ ਇਮੀਗ੍ਰੇਸ਼ਨ ਬਦੌਲਤ ਆਸਟ੍ਰੇਲੀਆ ’ਚ ਵਿਦੇਸ਼ੀ ਮੂਲ ਦੇ ਲੋਕਾਂ ਦੀ ਗਿਣਤੀ 1893 ਤੋਂ ਬਾਅਦ ਸਭ ਤੋਂ ਜ਼ਿਆਦਾ ਹੋਈ

ਮੈਲਬਰਨ: ਜੂਨ 2023 ਤੱਕ ਦੇ ਸਾਲ ਵਿੱਚ ਰਿਕਾਰਡ ਇਮੀਗ੍ਰੇਸ਼ਨ ਦੇ ਕਾਰਨ, 1893 ਤੋਂ ਬਾਅਦ ਪਹਿਲੀ ਵਾਰ ਵਿਦੇਸ਼ਾਂ ਵਿੱਚ ਪੈਦਾ ਹੋਏ ਆਸਟ੍ਰੇਲੀਆਈ ਲੋਕਾਂ ਦੀ ਹਿੱਸੇਦਾਰੀ ਕੁੱਲ ਵਸੋਂ ਦੇ 30٪ ਨੂੰ ਪਾਰ … ਪੂਰੀ ਖ਼ਬਰ

ਸਿਡਨੀ

ਸਿਡਨੀ ਚਰਚ ਚਾਕੂਬਾਜ਼ੀ ਦੀ ਵੀਡੀਓ ਬਾਰੇ ਅਦਾਲਤ ’ਚ ਸੁਣਵਾਈ, ਜਾਣੋ ਹਮਲੇ ਦੀ ਵੀਡੀਓ ਹਟਾਉਣ ਬਾਰੇ ਬਿਸ਼ਪ ਨੇ ਕੀ ਦਿੱਤਾ ਜਵਾਬ

ਮੈਲਬਰਨ: ਵੇਕਲੇ ਦੇ ਇਕ ਚਰਚ ‘ਚ ਚਾਕੂ ਨਾਲ ਹਮਲੇ ਦੇ ਸ਼ਿਕਾਰ ਬਿਸ਼ਪ ਮਾਰ ਮਾਰੀ ਇਮੈਨੁਅਲ ਦਾ ਕਹਿਣਾ ਹੈ ਕਿ ਉਨ੍ਹਾਂ ’ਤੇ ਹਮਲੇ ਦੀ ਫੁਟੇਜ ਆਨਲਾਈਨ ਰਹਿਣੀ ਚਾਹੀਦੀ ਹੈ। ਅਦਾਲਤ ਨੇ … ਪੂਰੀ ਖ਼ਬਰ

Energy

ਆਸਟ੍ਰੇਲੀਆ ਵਾਸੀਆਂ ਲਈ ਰਾਹਤ ਦੀ ਖ਼ਬਰ, ਡਿੱਗ ਰਹੀਆਂ ਨੇ ਬਿਜਲੀ ਦੀਆਂ ਕੀਮਤਾਂ, ਜਾਣੋ ਕਾਰਨ

ਮੈਲਬਰਨ: 2024 ਦੀ ਪਹਿਲੀ ਤਿਮਾਹੀ ਲਈ ਆਸਟ੍ਰੇਲੀਆਈ ਐਨਰਜੀ ਮਾਰਕੀਟ ਆਪਰੇਟਰ (AEMO) ਦੀ ਰਿਪੋਰਟ ਦਰਸਾਉਂਦੀ ਹੈ ਕਿ ਸਖ਼ਤ ਮੌਸਮ ਹਾਲਾਤ ਕਾਰਨ ਮੰਗ ਵਧਣ ਦੇ ਬਾਵਜੂਦ, ਬਿਜਲੀ ਦੀਆਂ ਹੋਲਸੇਲ ਸਪੌਟ ਕੀਮਤਾਂ 8٪ … ਪੂਰੀ ਖ਼ਬਰ