Network Seven

ਵਿਵਾਦਾਂ ’ਚ ਘਿਰੇ ਨੈੱਟਵਰਕ ਸੈਵਨ ਦੇ ਡਾਇਰੈਕਟਰ ਕ੍ਰੇਗ ਮੈਕਫਰਸਨ ਨੇ ਦਿੱਤਾ ਅਸਤੀਫਾ, ਅਖ਼ਬਾਰ ਦੇ ਸੰਪਾਦਕ ਨਿਭਾਉਣਗੇ ਉਨ੍ਹਾਂ ਦੀ ਥਾਂ ਨਵੀਂ ਜ਼ਿੰਮੇਵਾਰੀ

ਮੈਲਬਰਨ: ਪਿਛਲੇ ਕੁੱਝ ਹਫ਼ਤੇ ਦੌਰਾਨ ਵਿਵਾਦਾਂ ਘਿਰੇ ਰਹਿਣ ਵਾਲੇ ‘ਨੈੱਟਵਰਕ ਸੈਵਨ’ ਦੇ ਨਿਊਜ਼ ਅਤੇ ਕਰੰਟ ਅਫੇਅਰਜ਼ ਦੇ ਡਾਇਰੈਕਟਰ ਕ੍ਰੇਗ ਮੈਕਫਰਸਨ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦਾ ਅਸਤੀਫਾ ਸਿਡਨੀ ਯੂਨੀਵਰਸਿਟੀ … ਪੂਰੀ ਖ਼ਬਰ

sydney

ਗ਼ਲਤ ਪਛਾਣ ਦਾ ਇੱਕ ਹੋਰ ਮਾਮਲਾ, ਸੁੱਤੇ ਪਏ ਜੋੜੇ ਦੇ ਘਰ ਨੂੰ ਲਾਈ ਅੱਗ, ਪੁਲਿਸ ਨੇ ਮੁਲਜ਼ਮਾਂ ਨੂੰ ਲੱਭਣ ’ਚ ਮੰਗੀ ਲੋਕਾਂ ਦੀ ਮਦਦ

ਮੈਲਬਰਨ: ਪੁਲਿਸ ਦੋ ਸ਼ੱਕੀਆਂ ਦੀ ਭਾਲ ’ਚ ਹੈ ਜੋ ਸਿਡਨੀ ਦੇ ਇਕ ਘਰ ’ਚ ਸੁੱਤੇ ਪਏ ਜੋੜੇ ਦੇ ਘਰ ’ਚ ਅੱਗ ਲਾ ਕੇ ਭੱਜ ਗਏ। ਪੀੜਤਾਂ ਨੂੰ ਬੁਰੀ ਤਰ੍ਹਾਂ ਝੁਲਸਣ … ਪੂਰੀ ਖ਼ਬਰ

Sydney

ਸਾਨੂੰ ਬੇਕਸੂਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹੈ, ਅਸੀਂ ਇੱਥੇ ਨਹੀਂ ਰਹਿ ਸਕਦੇ : ਹਰਦੀਪ ਕੌਰ, ਸਿਡਨੀ ’ਚ ਘਰ ’ਤੇ ਦੋ ਵਾਰੀ ਗੋਲੀਬਾਰੀ ਤੋਂ ਬਾਅਦ ਘਰ ਛੱਡਣ ਲਈ ਮਜਬੂਰ ਪੰਜਾਬੀ ਪਰਿਵਾਰ

ਮੈਲਬਰਨ: ਸਿਡਨੀ ਦੇ ਬਲੈਕਟਾਊਨ ਵਿਚ ਇਕ ਪੰਜਾਬੀ ਮੂਲ ਦਾ ਪਰਿਵਾਰ ਆਪਣੇ ਘਰ ’ਤੇ ਪਿਛਲੇ 15 ਦਿਨਾਂ ਅੰਦਰ ਦੋ ਵਾਰੀ ਗੋਲੀਬਾਰੀ ਹੋਣ ਤੋਂ ਬਾਅਦ ਖੌਫ਼ਜ਼ਦਾ ਸਮਾਂ ਲੰਘਾ ਰਿਹਾ ਹੈ। ਹਥਿਆਰਾਂ ਨਾਲ … ਪੂਰੀ ਖ਼ਬਰ

ਰੋਟੀ

ਕੇਰਲ ’ਚ ਰੋਟੀ ਦੇ 100 ਸਾਲ ਪੂਰੇ ਕਰਨ ਦਾ ਜਸ਼ਨ ਮਨਾਇਆ ਗਿਆ, ਜਦੋਂ ਸਿੱਖਾਂ ਨੇ ਮਲਿਆਲੀਆਂ ਨੂੰ ਪਹਿਲੀ ਵਾਰ ਚਖਾਇਆ ਸੀ ਰੋਟੀ ਦਾ ਸਵਾਦ

ਮੈਲਬਰਨ: ਸਿੱਖਾਂ ਦਾ ਮੁੱਖ ਭੋਜਨ ਰੋਟੀ ਇੰਡੀਆ ਦੇ ਕੇਰਲ ਸਟੇਟ ’ਚ ਰਹਿਣ ਵਾਲੇ ਲੋਕਾਂ ਦਾ ਮਨਪਸੰਦ ਪਕਵਾਨ ਬਣੇ ਨੂੰ 100 ਸਾਲ ਪੂਰੇ ਹੋ ਗਏ ਹਨ। ਰੋਟੀ ਦੀ ਪ੍ਰਸਿੱਧੀ ਦਾ ਸ਼ਤਾਬਦੀ … ਪੂਰੀ ਖ਼ਬਰ

Crash

ਵਿਕਟੋਰੀਆ ਦੇ ਮਾਊਂਟ ਬਿਊਟੀ ‘ਚ ਜਹਾਜ਼ ਕਰੈਸ਼, ਦੋ ਜਣਿਆਂ ਦੀ ਮੌਤ

ਮੈਲਬਰਨ: ਵਿਕਟੋਰੀਆ ਦੇ ਪੂਰਬੀ ਹਿੱਸੇ ‘ਚ ਸਥਿਤ ਮਾਊਂਟ ਬਿਊਟੀ ਏਅਰਫੀਲਡ ‘ਚ ਇਕ ਛੋਟੇ ਜਹਾਜ਼ ਦੇ ਕਰੈਸ਼ ਹੋਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਇਹ ਦੋਵੇਂ ਇਮਬੈਂਕਮੈਂਟ ਡਰਾਈਵ … ਪੂਰੀ ਖ਼ਬਰ

NSW

ਚਾਕੂਬਾਜ਼ੀ ਦੀਆਂ ਘਟਨਾਵਾਂ ਤੋਂ ਦਹਿਲਿਆ NSW, ਪਿਛਲੇ 24 ਘੰਟਿਆਂ ’ਚ 2 ਜਣਿਆਂ ਦੀ ਮੌਤ, ਇੱਕ ਹੋਰ ਬੁਰੀ ਤਰ੍ਹਾਂ ਜ਼ਖ਼ਮੀ

ਮੈਲਬਰਨ: ਚਾਕੂਬਾਜ਼ੀ ਦੀਆਂ ਵੱਖੋ-ਵੱਖ ਘਟਨਾਵਾਂ ਦੀ ਲੜੀ ਵਿੱਚ, NSW ਅੰਦਰ ਇੱਕ ਨਾਬਾਲਗ ਮੁੰਡੇ ਅਤੇ 20 ਸਾਲ ਦੀ ਉਮਰ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ, ਅਤੇ ਇੱਕ ਹੋਰ ਵਿਅਕਤੀ ਗੰਭੀਰ … ਪੂਰੀ ਖ਼ਬਰ

Rally

ਔਰਤਾਂ ਵਿਰੁਧ ਵਧ ਰਹੀ ਹਿੰਸਾ ’ਤੇ ਪੂਰੇ ਦੇਸ਼ ’ਚ ਰੈਲੀਆਂ ਸ਼ੁਰੂ, ਪ੍ਰਧਾਨ ਮੰਤਰੀ ਐਲਬਨੀਜ਼ ਵੀ ਐਤਵਾਰ ਨੂੰ ਕਰਨਗੇ ਰੈਲੀ ’ਚ ਸ਼ਮੂਲੀਅਤ, ਸਰਕਾਰਾਂ ਨੂੰ ਇਕਜੁੱਟ ਕਰਨ ਦਾ ਸੰਕਲਪ ਲਿਆ

ਮੈਲਬਰਨ: ਆਸਟ੍ਰੇਲੀਆ ’ਚ ਔਰਤਾਂ ਵਿਰੁਧ ਲਗਾਤਾਰ ਜਾਰੀ ਹਿੰਸਾ ਦੇ ਵਿਰੋਧ ’ਚ ਦੇਸ਼ ਦੀਆਂ ਇਕ ਦਰਜਨ ਥਾਵਾਂ ‘ਤੇ ਆਉਣ ਵਾਲੇ ਦਿਨਾਂ ਵਿਚ ਰੈਲੀਆਂ ਹੋਣ ਜਾ ਰਹੀਆਂ ਹਨ। ਔਰਤਾਂ ਵਿਰੁੱਧ ਹਿੰਸਾ ‘ਤੇ … ਪੂਰੀ ਖ਼ਬਰ

Australia Rental Market

‘ਆਸਟ੍ਰੇਲੀਆ ਦੇ ਹਾਊਸਿੰਗ ਸੰਕਟ ਲਈ ਇੰਟਰਨਸ਼ਨਲ ਸਟੂਡੈਂਟ ਜ਼ਿੰਮੇਵਾਰ ਨਹੀਂ’, ਸਟੂਡੈਂਟ ਅਕੋਮੋਡੇਸ਼ਨ ਕੌਂਸਲ ਦੀ ਤਾਜ਼ਾ ਨੇ ਕੀਤੇ ਵੱਡੇ ਖ਼ੁਲਾਸੇ

ਮੈਲਬਰਨ : ਸਟੂਡੈਂਟ ਅਕੋਮੋਡੇਸ਼ਨ ਕੌਂਸਲ ਦੀ ਇਕ ਰਿਪੋਰਟ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਆਸਟ੍ਰੇਲੀਆ ’ਚ ਚੱਲ ਰਹੇ ਹਾਊਸਿੰਗ ਸੰਕਟ ਦਾ ਕਾਰਨ ਨਹੀਂ ਹਨ। ਰਿਪੋਰਟ ਅਨੁਸਾਰ ਇੰਟਰਨੈਸ਼ਨਲ ਸਟੂਡੈਂਟਸ … ਪੂਰੀ ਖ਼ਬਰ

T20

ਟੀ-20 ਵਰਲਡ ਕੱਪ 2024 ਲਈ ਆਸਟ੍ਰੇਲੀਆ ਤੋਂ ਅਮਰੀਕਾ ਭੇਜੀਆਂ ਜਾਣਗੀਆਂ ਪਿੱਚਾਂ, ਪੜ੍ਹੋ ਵੱਡੀ ਖ਼ਬਰ

ਮੈਲਬਰਨ : ਕ੍ਰਿਕਟ ਪ੍ਰਸ਼ੰਸਕ ਟੀ-20 ਵਿਸ਼ਵ ਕੱਪ 2024 ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 20 ਦੇਸ਼ਾਂ ਵਿਚਕਾਰ ਹੋਣ ਵਾਲਾ ਇਹ ਟੂਰਨਾਮੈਂਟ ਵੈਸਟਇੰਡੀਜ਼ ਅਤੇ ਅਮਰੀਕਾ ਦੀ ਸਾਂਝੀ ਮੇਜ਼ਬਾਨੀ ’ਚ 2 … ਪੂਰੀ ਖ਼ਬਰ

ਮੈਲਬਰਨ ’ਚ ਬੈਂਡੀਗੋ ਏਅਰਪੋਰਟ ਦੇ ਨਵੇਂ ਟਰਮੀਨਲ ਦਾ ਉਦਘਾਟਨ, ਵਿਕਟੋਰੀਆ ਦੀ ਪ੍ਰੀਮੀਅਰ ਨੇ ਦਸੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ

ਮੈਲਬਰਨ: ਬੈਂਡੀਗੋ ਹਵਾਈ ਅੱਡੇ ‘ਤੇ ਨਵਾਂ ਟਰਮੀਨਲ ਅਤੇ ਬਿਜ਼ਨਸ ਪਾਰਕ ਅੱਜ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਵਿਕਟੋਰੀਆ ਦੇ ਪ੍ਰੀਮੀਅਰ ਅਤੇ ਬੈਂਡੀਗੋ ਈਸਟ ਲਈ ਮੈਂਬਰ ਜੈਸਿੰਟਾ ਐਲਨ ਨੇ ਨਵੇਂ ਹਵਾਈ … ਪੂਰੀ ਖ਼ਬਰ