Melbourne

ਮੈਲਬਰਨ ਕੌਂਸਲ ਨੇ ਗਲਤ ਤਰੀਕੇ ਨਾਲ ਲੋਕਾਂ ਤੋਂ ਵਸੂਲੇ ਵਾਧੂ 1 ਕਰੋੜ ਡਾਲਰ, ਜਾਣੋ ਕੀ ਹੈ ਮਾਮਲਾ

ਮੈਲਬਰਨ: ਕੌਂਸਲ ਵਾਚ ਦੀ ‘ਫ੍ਰੀਡਮ ਆਫ ਇਨਫਰਮੇਸ਼ਨ’ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੈਲਬਰਨ ਦੇ ਦੱਖਣ ਵਿਚ ਫ੍ਰੈਂਕਸਟਨ ਸਿਟੀ ਕੌਂਸਲ ਨੇ ਗਲਤ ਤਰੀਕੇ ਨਾਲ ਟੈਕਸ ਦੇਣ ਵਾਲਿਆਂ ਤੋਂ 1 … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਵਿਦੇਸ਼ੀ ਦਖਲਅੰਦਾਜ਼ੀ ਦਾ ਵੱਡਾ ਖਤਰਾ : ਇੰਡੀਆ ਦੇ ਜਾਸੂਸਾਂ ਨੂੰ ਦੇਸ਼ ’ਚੋਂ ਕੱਢੇ ਜਾਣ ਦੀਆਂ ਖ਼ਬਰਾਂ ’ਤੇ ਬੋਲੇ ਪੀਟਰ ਡਟਨ

ਮੈਲਬਰਨ: 2020 ‘ਚ ਸੰਵੇਦਨਸ਼ੀਲ ਡਿਫ਼ੈਂਸ ਅਤੇ ਵਪਾਰਕ ਜਾਣਕਾਰੀ ਚੋਰੀ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ‘ਚ ਇੰਡੀਅਨ ਖੁਫੀਆ ਅਧਿਕਾਰੀਆਂ ਨੂੰ ਦੇਸ਼ ਤੋਂ ਕੱਢੇ ਜਾਣ ਦੇ ਖੁਲਾਸੇ ਤੋਂ ਬਾਅਦ ਵਿਰੋਧੀ ਧਿਰ … ਪੂਰੀ ਖ਼ਬਰ

Modi Albanese

ਕੀ ਇੰਡੀਆ ਕਰਵਾ ਰਿਹਾ ਸੀ ਆਸਟ੍ਰੇਲੀਆ ’ਚ ਜਾਸੂਸੀ? ਜਾਣੋ, ਕੀ ਕਹਿਣੈ ਆਸਟ੍ਰੇਲੀਆ ਸਰਕਾਰ ਦਾ

ਮੈਲਬਰਨ: ਆਸਟ੍ਰੇਲੀਆ ਸਰਕਾਰ ਨੇ 2020 ਵਿੱਚ ਦੋ ਇੰਡੀਅਨ ਜਾਸੂਸਾਂ ਨੂੰ ਦੇਸ਼ ਤੋਂ ਕੱਢੇ ਜਾਣ ਦੀਆਂ ਰਿਪੋਰਟਾਂ ਦੇ ਬਾਵਜੂਦ ਦਿੱਲੀ ਨਾਲ ਆਪਣੇ ਮਜ਼ਬੂਤ ਸਬੰਧਾਂ ਦਾ ਪ੍ਰਗਟਾਵਾ ਕੀਤਾ ਹੈ। ਸਾਲ 2021 ‘ਚ … ਪੂਰੀ ਖ਼ਬਰ

Sydney

ਨੌਜੁਆਨ ਔਰਤ ਦੀ ਮੌਤ ਦੇ ਮਾਮਲੇ ’ਚ ਬੁਆਏਫ਼ਰੈਂਡ ਗ੍ਰਿਫ਼ਤਾਰ, ਪਿਛਲੇ ਸਾਲ ਹੀ ਦਿੱਤਾ ਸੀ ਬੱਚੇ ਨੂੰ ਜਨਮ

ਨਸ਼ੇ ਰੱਖਣ ਦੇ ਮਾਮਲੇ ਗੁਆਂਢੀ ਵੀ ਪੁਲਿਸ ਅੜਿੱਕੇ ਚੜ੍ਹਿਆ ਮੈਲਬਰਨ: ਸਿਡਨੀ ਦੇ ਪੂਰਬੀ ਸਬਅਰਬ ਸਥਿਤ ਇਕ ਫਲੈਟ ‘ਚੋਂ 19 ਸਾਲ ਦੀ ਯੋਲੋਂਡਾ ਮੁੰਬੁਲਾ ਦੀ ਲਾਸ਼ ਮਿਲੀ ਹੈ। ਪੈਰਾਮੈਡਿਕਸ ਦੀਆਂ ਕੋਸ਼ਿਸ਼ਾਂ … ਪੂਰੀ ਖ਼ਬਰ

domestic violence

ਘਰੇਲੂ ਹਿੰਸਾ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ, SA ਦੀ ਸੰਸਦ ਰਾਤੋ-ਰਾਤ ਪਾਸ ਕੀਤਾ ਸਖ਼ਤ ਕਾਨੂੰਨ

ਮੈਲਬਰਨ: ਸਾਊਥ ਆਸਟ੍ਰੇਲੀਆ (SA) ਦੀ ਸੰਸਦ ਨੇ ਕੱਲ ਰਾਤ ਇੱਕ ਕਾਨੂੰਨ ਪਾਸ ਕੀਤਾ ਹੈ ਜਿਸ ਅਨੁਸਾਰ ਵਾਰ-ਵਾਰ ਘਰੇਲੂ ਹਿੰਸਾ ਦੇ ਅਪਰਾਧੀਆਂ ਨੂੰ ਦੇਸ਼ ਦੇ ਸਭ ਤੋਂ ਸਖਤ ਕਾਨੂੰਨਾਂ ਦਾ ਸਾਹਮਣਾ … ਪੂਰੀ ਖ਼ਬਰ

MDH

ਆਸਟ੍ਰੇਲੀਆ ’ਚ ਵੀ MDH ਅਤੇ Everest ਦੇ ਮਸਾਲਿਆਂ ਦੀ ਜਾਂਚ ਸ਼ੁਰੂ, ਜਾਣੋ ਕੀ ਹੈ ਮਾਮਲਾ

ਮੈਲਬਰਨ: ਹਾਂਗਕਾਂਗ ਅਤੇ ਸਿੰਗਾਪੁਰ ‘ਚ ਇੰਡੀਆ ਦੀਆਂ ਮਸਾਲਾ ਐਕਸਪੋਰਟ ਕੰਪਨੀਆਂ MDG ਅਤੇ Everest ਵੱਲੋਂ ਵੇਚੇ ਜਾਣ ਵਾਲੇ ਮਸਾਲਿਆਂ ਅੰਦਰ ਜ਼ਹਿਰੀਲੇ ਰਸਾਇਣ, ਈਥੀਲੀਨ ਆਕਸਾਈਡ, ਦਾ ਹੱਦ ਤੋਂ ਜ਼ਿਆਦਾ ਪੱਧਰ ਮਿਲਣ ਮਗਰੋਂ … ਪੂਰੀ ਖ਼ਬਰ

Barramundi Fish

ਫੜੀ ਗਈ ਆਸਟ੍ਰੇਲੀਆ ਦੀ ਸਭ ਤੋਂ ਮਹਿੰਗੀ ਮੱਛੀ, ਜਾਣੋ 10 ਲੱਖ ਡਾਲਰ ਦੇ ਇਨਾਮ ਵਾਲੀ ਮੱਛੀ ਦੀ ਕੀ ਹੈ ਖ਼ਾਸੀਅਤ

ਮੈਲਬਰਨ: ਆਸਟ੍ਰੇਲੀਆ ਦੇ ਨੌਰਦਰਨ ਟੈਰੀਟਰੀ ਦੇ ਕੈਥਰੀਨ ਵਾਸੀ 19 ਸਾਲ ਦੇ ਕੀਗਨ ਪੇਨੇ ਨੇ ਲੰਬੇ ਸਮੇਂ ਤੋਂ ਚੱਲ ਰਹੇ ਇੱਕ ਮੱਛੀ ਫੜਨ ਦੇ ਮੁਕਾਬਲੇ ਦੇ ਹਿੱਸੇ ਵਜੋਂ 10 ਲੱਖ ਡਾਲਰ … ਪੂਰੀ ਖ਼ਬਰ

Leaving Violence Program

ਔਰਤਾਂ ਵਿਰੁੱਧ ਹਿੰਸਾ ਰੋਕਣ ਲਈ ਫ਼ੈਡਰਲ ਸਰਕਾਰ ਨੇ ਕੀਤੇ ਵੱਡੇ ਐਲਾਨ, ਜਾਣੋ ਨੈਸ਼ਨਲ ਕੈਬਨਿਟ ਦੀ ਮੀਟਿੰਗ ’ਚ ਕੀ ਲਏ ਗਏ ਫ਼ੈਸਲੇ

ਮੈਲਬਰਨ: ਆਸਟ੍ਰੇਲੀਆ ’ਚ ਔਰਤਾਂ ਵਿਰੁਧ ਲਗਾਤਾਰ ਵਧਦੀ ਜਾ ਰਹੀ ਹਿੰਸਾ ਨੂੰ ਠੱਲ੍ਹ ਪਾਉਣ ਲਈ ਅੱਜ ਫ਼ੈਡਰਲ ਸਰਕਾਰ ਦੀ ਨੈਸ਼ਨਲ ਕੈਬਨਿਟ ’ਚ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਅਗਵਾਈ … ਪੂਰੀ ਖ਼ਬਰ

Rajwinder Singh

ਬੀਚ ’ਤੇ ਕਤਲ ਕੇਸ ’ਚ ਮੁਲਜ਼ਮ ਰਾਜਵਿੰਦਰ ਸਿੰਘ ਦੇ ਸਾਬਕਾ ਵਕੀਲ ਵਿਰੁਧ ਕਾਨੂੰਨੀ ਸੇਵਾਵਾਂ ਕਮਿਸ਼ਨਰ ਕੋਲ ਸ਼ਿਕਾਇਤ, ਜੱਜ ਨੇ ਕਿਹਾ…

ਮੈਲਬਰਨ: ਸਾਲ 2018 ‘ਚ ਬੀਚ ‘ਤੇ ਇੱਕ ਨੌਜਵਾਨ ਮੁਟਿਆਰ ਟੋਯਾ ਕੋਰਡਿੰਗਲੇ ਦੀ ਮੌਤ ਦੇ ਮਾਮਲੇ ’ਚ ਕੇਅਰਨਜ਼ ਸੁਪਰੀਮ ਕੋਰਟ ਅੰਦਰ ਰਾਜਵਿੰਦਰ ਸਿੰਘ ਵਿਰੁਧ ਪ੍ਰੀ-ਟਰਾਇਲ ਸ਼ੁਰੂ ਹੋ ਗਿਆ ਹੈ। ਰਾਜਵਿੰਦਰ ਸਿੰਘ, … ਪੂਰੀ ਖ਼ਬਰ

Gun

ਆਸਟ੍ਰੇਲੀਆ ’ਚ ਬਣਨ ਜਾ ਰਿਹੈ ਨੈਸ਼ਨਲ ਗੰਨ ਰਜਿਸਟਰ, ਬੰਦੂਕਾਂ ਦੀ ਮਲਕੀਅਤ ਬਾਰੇ ਪੁਲਿਸ ਨੂੰ ਮਿਲੇਗੀ ਤੁਰੰਤ ਜਾਣਕਾਰੀ

ਮੈਲਬਰਨ: ਆਸਟ੍ਰੇਲੀਆ 2028 ਤੱਕ ਇੱਕ ਨੈਸ਼ਨਲ ਗੰਨ ਰਜਿਸਟਰ ਲਾਂਚ ਕਰਨ ਜਾ ਰਿਹਾ ਹੈ, ਜਿਸ ਨੂੰ ਚਾਰ ਸਾਲਾਂ ਵਿੱਚ 16 ਕਰੋੜ ਡਾਲਰ ਦਾ ਫੰਡ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਅਤੇ ਸਟੇਟ ਅਤੇ … ਪੂਰੀ ਖ਼ਬਰ