ATM

ਦੇਸ਼ ਭਰ ’ਚ ATM ’ਤੇ ਲੱਗੀਆਂ ਲੋਕਾਂ ਦੀਆਂ ਕਤਾਰਾਂ, ਜਾਣੋ ਕੀ ਹੈ ਮਾਜਰਾ

ਮੈਲਬਰਨ : ਆਸਟ੍ਰੇਲੀਆ ’ਚ ਖ਼ਰੀਦਦਾਰੀ ਲਈ ਸਿਰਫ ਕਾਰਡ ਰਾਹੀਂ ਭੁਗਤਾਨ ਦੇ ਆਪਸ਼ਨ ਵਧਦੇ ਜਾਣ ਦੇ ਵਿਰੋਧ ਵਿੱਚ ਇੱਕ ਨੈਸ਼ਨਲ ‘ਕੈਸ਼ ਆਊਟ ਡੇਅ’ ਦਾ ਸੱਦਾ ਦਿਤਾ ਗਿਆ ਹੈ ਜਿਸ ਅਧੀਨ ਲੋਕਾਂ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ’ਚ ਠੰਢ ਨੇ ਤੋੜਿਆ ਪੰਜ ਸਾਲਾਂ ਦਾ ਰਿਕਾਰਡ, ਆਸਟ੍ਰੇਲੀਆ ’ਚ ਆਉਣ ਵਾਲੇ ਦਿਨਾਂ ’ਚ ਸਰਦੀ ਵਧਣ ਦੀ ਭਵਿੱਖਬਾਣੀ

ਮੈਲਬਰਨ : ਆਸਟ੍ਰੇਲੀਆ ਇਸ ਹਫਤੇ ਦੇ ਅੰਤ ’ਚ ‘ਪੋਲਰ ਬਲਾਸਟ’ ਦਾ ਸਾਹਮਣਾ ਕਰਨ ਜਾ ਰਿਹਾ ਹੈ, ਜਿਸ ਨਾਲ ਦੱਖਣ-ਪੂਰਬੀ ਆਸਟ੍ਰੇਲੀਆ ’ਚ ਸਵੇਰੇ ਠੰਢ ਵਧ ਸਕਦੀ ਹੈ ਅਤੇ ਤਾਪਮਾਨ ’ਚ ਕਾਫੀ … ਪੂਰੀ ਖ਼ਬਰ

ਆਸਟ੍ਰੇਲੀਆ

ਸਾਊਥ ਆਸਟ੍ਰੇਲੀਆ ’ਚ ਸਿਆਸੀ ਪਾਰਟੀਆਂ ਨੂੰ ਦਾਨ ’ਤੇ ਲੱਗੇਗੀ ਪਾਬੰਦੀ, ਜਾਣੋ, ਪ੍ਰੀਮੀਅਰ ਪੀਟਰ ਮਾਲਿਨੌਸਕਾਸ ਨੇ ਕਿਉਂ ਕੀਤਾ ਵੱਡਾ ਐਲਾਨ

ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਨੇ ਵਿਸ਼ਵ ਦੇ ਪਹਿਲੇ ਅਜਿਹੇ ਨਵੇਂ ਕਾਨੂੰਨ ਦਾ ਐਲਾਨ ਕੀਤਾ ਹੈ ਜਿਸ ਹੇਠ ਉਦੇਸ਼ ਸਿਆਸੀ ਪਾਰਟੀਆਂ ਵੱਲੋਂ ਸੰਗਠਨਾਂ ਅਤੇ ਵਿਅਕਤੀਆਂ ਤੋਂ ਚੰਦਾ ਲੈਣ ’ਤੇ … ਪੂਰੀ ਖ਼ਬਰ

ਆਸਟ੍ਰੇਲੀਆ

‘ਸਕਿੱਲਡ ਨੌਕਰੀ ਲੱਭੋ ਜਾਂ ਆਸਟ੍ਰੇਲੀਆ ਛੱਡੋ’, 1 ਜੁਲਾਈ ਤੋਂ ਆਸਟ੍ਰੇਲੀਆ ’ਚ ਲਾਗੂ ਹੋਣਗੇ ਨਵੇਂ ਮਾਈਗ੍ਰੇਸ਼ਨ ਸੁਧਾਰ

ਮੈਲਬਰਨ : ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਕਲੇਅਰ ਓ’ਨੀਲ ਨੇ 1 ਜੁਲਾਈ 2024 ਤੋਂ ਲਾਗੂ ਹੋਣ ਵਾਲੇ ਨਵੇਂ ਮਾਈਗ੍ਰੇਸ਼ਨ ਸੁਧਾਰਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਸੁਧਾਰਾਂ ਅਧੀਨ ਵਿਜ਼ਟਰ ਵੀਜ਼ਾ ਧਾਰਕ ਹੁਣ … ਪੂਰੀ ਖ਼ਬਰ

ਬੇਰੁਜ਼ਗਾਰੀ

ਬੇਰੁਜ਼ਗਾਰੀ ਦੀ ਦਰ ’ਚ ਮਾਮੂਲੀ ਕਮੀ  40,000 ਨਵੀਆਂ ਨੌਕਰੀਆਂ ਪੈਦਾ ਹੋਈਆਂ

ਮੈਲਬਰਨ : ਆਸਟ੍ਰੇਲੀਆ ਦੀ ਅਰਥਵਿਵਸਥਾ ਵਿਚ 40,000 ਨਵੀਆਂ ਨੌਕਰੀਆਂ ਪੈਦਾ ਹੋਣ ਤੋਂ ਬਾਅਦ ਪਿਛਲੇ ਮਹੀਨੇ ਬੇਰੁਜ਼ਗਾਰੀ ਦੀ ਦਰ 0.1 ਫ਼ੀਸਦੀ ਦੀ ਮਾਮੂਲੀ ਕਮੀ ਆਈ। ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ (ABS) ਦੇ … ਪੂਰੀ ਖ਼ਬਰ

ਗੁਰਦੁਆਰਾ

ਗੋਲਡ ਕੋਸਟ ’ਚ ਪਹਿਲਾ ਗੁਰਦੁਆਰਾ ਬਣਾਉਣ ਵਾਲੀ ਕੰਪਨੀ ਦਿਵਾਲੀਆ ਕਰਾਰ ਦਿੱਤੀ ਗਈ, ਲਿਕੁਈਡੇਸ਼ਨ ਪ੍ਰਕਿਰਿਆ ਸ਼ੁਰੂ

ਮੈਲਬਰਨ : 17 ਸਾਲ ਪਹਿਲਾਂ 2010 ’ਚ ਸਥਾਪਤ ਗੋਲਡ ਕੋਸਟ ਸਿੱਖ ਐਸੋਸੀਏਸ਼ਨ ਪ੍ਰਾ. ਲਿਮ. ਨੂੰ ਦੀਵਾਲੀਆ ਐਲਾਨ ਕਰ ਦਿੱਤਾ ਗਿਆ ਹੈ। ਕੰਪਨੀ ਦੀ 7 ਜੂਨ ਨੂੰ ਹੋਈ ਜਨਰਲ ਮੀਟਿੰਗ ’ਚ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ’ਚ ਹੁਣ ਇਨਵੈਸਟਰਾਂ ਦੀ ਬਜਾਏ ਘਰਾਂ ਦੇ ਮਾਲਕਾਂ ਨੂੰ ਦਿੱਤੀ ਜਾਵੇਗੀ ਤਰਜੀਹ! ਜਾਣੋ ਕੌਂਸਲਰ ਨੇ ਕੀ ਕੀਤੀ ਪੇੇਸ਼ਕਸ਼

ਮੈਲਬਰਨ : ਮੈਲਬਰਨ ਦੇ ਅੰਦਰੂਨੀ ਉੱਤਰ ਵਿਚ ਇਕ ਕੌਂਸਲਰ ਨੇ ਲੈਂਡਲੌਰਡਸ ਲਈ ਰੇਟ ਦੁੱਗਣੇ ਕਰਨ ਅਤੇ owner-occupiers ਤੇ ਕਾਰੋਬਾਰੀਆਂ ਲਈ ਇਨ੍ਹਾਂ ਨੂੰ ਅੱਧਾ ਕਰਨ ਦਾ ਪ੍ਰਸਤਾਵ ਦਿੱਤਾ ਹੈ। ਆਜ਼ਾਦ ਕੌਂਸਲਰ … ਪੂਰੀ ਖ਼ਬਰ

ਸਕੂਲ

SA ਦੇ ਪਬਲਿਕ ਸਕੂਲਾਂ ਬਾਰੇ ਸਰਕਾਰੀ ਰਿਪੋਰਟ ‘ਚ ਚਿੰਤਾਜਨਕ ਖ਼ੁਲਾਸਾ ਸਕੂਲਾਂ ਦੇ ਅਪਗ੍ਰੇਡ ‘ਚ ਹੋ ਰਿਹਾ ਸੀ ਵਿਤਕਰਾ! ਨਵੇਂ ਮਾਪਦੰਡ ਲਾਗੂ ਕਰੇਗੀ ਸਰਕਾਰ

ਮੈਲਬਰਨ : ਸਾਊਥ ਆਸਟ੍ਰੇਲੀਆ ਵਿਚ ਇਕ ਸਰਕਾਰੀ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਇਕ ਤਿਹਾਈ ਤੋਂ ਵੱਧ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ‘ਬਹੁਤ ਪੁਰਾਣੀਆਂ’ ਹੋ ਚੁਕੀਆਂ ਹਨ। ਰਿਪੋਰਟ ’ਚ ਕਿਹਾ ਗਿਆ … ਪੂਰੀ ਖ਼ਬਰ

ਸਿਡਨੀ

ਸਿਡਨੀ ’ਚ ਪਿਕਨਿਕ ਮਨਾ ਰਹੀਆਂ ਦੋ ਔਰਤਾਂ ਦੀ ਡੁੱਬਣ ਕਾਰਨ ਮੌਤ, ਇੱਕ ਹੋਰ ਹਸਪਤਾਲ ’ਚ ਭਰਤੀ

ਮੈਲਬਰਨ : ਸਿਡਨੀ ਦੇ ਦੱਖਣ ‘ਚ ਸਥਿਤ ਬੋਟਨੀ ਬੇ ਨੈਸ਼ਨਲ ਪਾਰਕ ’ਚ ਪਿਕਨਿਕ ਕਰ ਰਹੀਆਂ ਦੋ ਔਰਤਾਂ ਦੀ ਡੁੱਬਣ ਨਾਲ ਮੌਤ ਹੋ ਗਈ ਅਤੇ ਤੀਜੀ ਹਸਪਤਾਲ ‘ਚ ਭਰਤੀ ਹੈ। ਇਹ … ਪੂਰੀ ਖ਼ਬਰ

Tap Water

ਕੀ ਆਸਟ੍ਰੇਲੀਆ ਦਾ ‘ਟੈਪ ਵਾਟਰ’ ਪੀਣ ਦੇ ਯੋਗ ਨਹੀਂ? ਅਮਰੀਕਾ ’ਚ ਪੀਣ ਦੇ ਪਾਣੀ ਬਾਰੇ ਬਦਲੇ ਮਿਆਰਾਂ ਨੇ ਆਸਟ੍ਰੇਲੀਆ ਦੇ ਪਾਣੀ ਬਾਰੇ ਵੀ ਪੈਦਾ ਕੀਤੀ ਚਿੰਤਾ

ਮੈਲਬਰਨ : ਅਮਰੀਕਾ ’ਚ ਪਾਣੀ ਦੇ ਮਿਆਰਾਂ ਵਿੱਚ ਪਿੱਛੇ ਜਿਹੇ ਕੀਤੀਆਂ ਤਬਦੀਲੀਆਂ ਨੇ ਆਸਟ੍ਰੇਲੀਆ ਦੇ ਜਲ ਸਰੋਤਾਂ ਬਾਰੇ ਵੀ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ, ਕਿਉਂਕਿ ਪਿਛਲੇ ਅੰਕੜੇ ਦਰਸਾਉਂਦੇ ਹਨ ਕਿ … ਪੂਰੀ ਖ਼ਬਰ