IT Outage

ਆਸਟ੍ਰੇਲੀਆ ਸਮੇਤ ਦੁਨੀਆ ਭਰ ’ਚ IT Outage, ਕਈ ਕਾਰੋਬਾਰਾਂ ਦੇ ਕੰਪਿਊਟਰ ਹੋਏ ਬੰਦ, ਜਾਣੋ ਕਿਸ ਕਾਰਨ ਮਚੀ ਹਾਹਾਕਾਰ

ਮੈਲਬਰਨ : ਇੱਕ ਵੱਡੇ ਤਕਨੀਕੀ ਨੁਕਸ ਕਾਰਨ ਆਸਟ੍ਰੇਲੀਆ ਸਮੇਤ ਦੁਨੀਆ ਦੇ ਕਈ ਦੇਸ਼ਾਂ ’ਚ ਲੱਖਾਂ ਕੰਪਿਊਟਰ ਚਲਦੇ-ਚਲਦੇ ਬੰਦ ਹੋ ਗਏ ਜਿਸ ਕਾਰਨ ਬੈਂਕਾਂ, ਏਅਰਲਾਈਨਾਂ, ਮੀਡੀਆ ਆਊਟਲੇਟਾਂ ਅਤੇ ਸਰਕਾਰੀ ਸੇਵਾਵਾਂ ’ਚ … ਪੂਰੀ ਖ਼ਬਰ

ਰਾਜਵਿੰਦਰ ਸਿੰਘ

ਵਕੀਲ ਬਦਲਣ ਮਗਰੋਂ ਰਾਜਵਿੰਦਰ ਸਿੰਘ ਦੇ ਕੇਸ ਦੀ ਸੁਣਵਾਈ ਫਰਵਰੀ ਤਕ ਟਲੀ

ਮੈਲਬਰਨ : 2018 ਵਿੱਚ ਕੁਈਨਜ਼ਲੈਂਡ ਬੀਚ ‘ਤੇ Toyah Cordingley ਦੇ ਕਤਲ ਕੇਸ ’ਚ ਮੁਲਜ਼ਮ ਰਾਜਵਿੰਦਰ ਸਿੰਘ ਦੇ ਮੁਕੱਦਮੇ ਦੀ ਸੁਣਵਾਈ ਫਰਵਰੀ ਤੱਕ ਟਾਲ ਦਿੱਤੀ ਗਈ ਹੈ। ਉਸ ਦੇ ਵਕੀਲ ਨੇ … ਪੂਰੀ ਖ਼ਬਰ

IFFM

15ਵੇਂ IFFM ਦੇ ਪ੍ਰੋਗਰਾਮ ਦਾ ਐਲਾਨ, ਜਾਣੋ ਕਿਸ-ਕਿਸ ਫ਼ਿਲਮ ਨੂੰ ਮਿਲੀ ਨਾਮੀਨੇਸ਼ਨ

ਮੈਲਬਰਨ : ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ (IFFM) ਆਪਣੀ 15ਵੀਂ ਵਰ੍ਹੇਗੰਢ ਮਨਾਉਣ ਜਾ ਰਿਹਾ ਹੈ, ਜਿਸ ‘ਚ 65 ਤੋਂ ਵੱਧ ਫਿਲਮਾਂ ਦਿਖਾਈਆਂ ਜਾਣਗੀਆਂ, ਜਿਨ੍ਹਾਂ ‘ਚ 6 ਵਰਲਡ ਪ੍ਰੀਮੀਅਰ ਵੀ ਸ਼ਾਮਲ … ਪੂਰੀ ਖ਼ਬਰ

ਆਸਟ੍ਰੇਲੀਆ

ਦੋ ਸਾਲ ਦੇ ਬੱਚੇ ’ਤੇ ਆਸਟ੍ਰੇਲੀਆ ਤੋਂ ਡਿਪੋਰਟ ਹੋਣ ਦਾ ਖ਼ਤਰਾ, ਇਮੀਗ੍ਰੇਸ਼ਨ ਨੀਤੀਆਂ ਵਿਰੁਧ ਪਰਿਵਾਰ ਲੜ ਰਿਹੈ ਕਾਨੂੰਨੀ ਲੜਾਈ

ਮੈਲਬਰਨ : ਆਸਟ੍ਰੇਲੀਆ ’ਚ ਇਮੀਗ੍ਰੇਸ਼ਨ ਚਾਹੁਣ ਵਾਲੇ ਬਿਮਾਰ ਬੱਚਿਆਂ ਦੇ ਪਰਿਵਾਰਾਂ ਦਰਪੇਸ਼ ਚੁਣੌਤੀਆਂ ਦਾ ਨਵਾਂ ਉਦਾਹਰਣ ਸਾਹਮਣੇ ਆਇਆ ਹੈ। ਵੈਸਟਰਨ ਆਸਟ੍ਰੇਲੀਆ ਦੇ ਪਰਥ ’ਚ ਇਕ ਪਰਿਵਾਰ ਆਪਣੇ ਦੋ ਸਾਲ ਦੇ … ਪੂਰੀ ਖ਼ਬਰ

ਨਿਊਜ਼ੀਲੈਂਡ

ਕੰਮ ਅਤੇ ਜੀਵਨ ’ਚ ਸੰਤੁਲਨ ਦੇ ਮਾਮਲੇ ’ਚ ਨਿਊਜ਼ੀਲੈਂਡ ਤੋਂ ਬਿਹਤਰ ਕੋਈ ਦੇਸ਼ ਨਹੀਂ, ਆਸਟ੍ਰੇਲੀਆ ਦੀ ਰੈਂਕ ਵੀ ਪਿਛਲੇ ਸਾਲ ਨਾਲੋਂ ਖਿਸਕਿਆ

ਮੈਲਬਰਨ : ਨਿਊਜ਼ੀਲੈਂਡ ਨੇ ਇਸ ਸਾਲ Remote ਦੇ ‘ਗਲੋਬਲ ਲਾਈਫ-ਵਰਕ ਬੈਲੇਂਸ ਇੰਡੈਕਸ’ ਵਿੱਚ ਸਭ ਤੋਂ ਵੱਧ ਸਕੋਰ ਦੇ ਨਾਲ ਕੰਮ ਅਤੇ ਜੀਵਨ ਵਿਚ ਸੰਤੁਲਨ ਬਿਠਾਉਣ ਲਈ ਦੁਨੀਆ ਦੇ ਸਭ ਤੋਂ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਬੇਰੁਜ਼ਗਾਰੀ ਮਾਮੂਲੀ ਵਧੀ, ਪਰ ਲੇਬਰ ਮਾਰਕੀਟ ਦੀ ਮਜ਼ਬੂਤੀ ਕਾਇਮ

ਮੈਲਬਰਨ : ਆਸਟ੍ਰੇਲੀਆ ਵਿਚ ਜੂਨ ਮਹੀਨੇ ਦੌਰਾਨ 50,000 ਨਵੀਆਂ ਨੌਕਰੀਆਂ ਪੈਦਾ ਹੋਣ ਦੇ ਬਾਵਜੂਦ ਬੇਰੁਜ਼ਗਾਰੀ ਦੀ ਦਰ ਜੂਨ ਵਿਚ ਵਧ ਕੇ 4.1 ਫ਼ੀਸਦੀ ਹੋ ਗਈ। ਬਿਊਰੋ ਆਫ਼ ਸਟੈਟਿਸਟਿਕਸ ਅਨੁਸਾਰ ਇਸ … ਪੂਰੀ ਖ਼ਬਰ

ਰੀਜਨਲ

ਸ਼ਹਿਰਾਂ ਨੂੰ ਛੱਡ ਕੇ ਰੀਜਨਲ ਇਲਾਕਿਆ ’ਚ ਵਸਦੇ ਜਾ ਰਹੇ ਹਨ ਆਸਟ੍ਰੇਲੀਆਈ ਲੋਕ, ਇਸ ਉਮਰ ਦੇ ਲੋਕਾਂ ’ਚ ਵੇਖਣ ਨੂੰ ਮਿਲ ਰਿਹੈ ਸਭ ਤੋਂ ਵੱਧ ਰੁਝਾਨ

ਮੈਲਬਰਨ : ਸ਼ਹਿਰਾਂ ਦੇ ਹਜ਼ਾਰਾਂ ਲੋਕ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ 20 ਫੀਸਦੀ ਵੱਧ ਦਰ ਨਾਲ ਦੇਸ਼ ਅਤੇ ਤੱਟਵਰਤੀ ਇਲਾਕਿਆਂ ਵੱਲ ਭੱਜ ਰਹੇ ਹਨ। ਰੀਜਨਲ ਆਸਟ੍ਰੇਲੀਆ ਇੰਸਟੀਚਿਊਟ ਦੇ ਅੰਕੜਿਆਂ … ਪੂਰੀ ਖ਼ਬਰ

ਕੁਈਨਜ਼ਲੈਂਡ

ਕੁਈਨਜ਼ਲੈਂਡ ‘ਚ ਭਾਰਤੀ ਮੂਲ ਦੇ ਦੋ ਵਿਦਿਆਰਥੀਆਂ ਦੀ ਮੌਤ

ਮੈਲਬਰਨ : ਉੱਤਰੀ ਕੁਈਨਜ਼ਲੈਂਡ ਦੇ ਇਕ ਪ੍ਰਸਿੱਧ ਝਰਨੇ ‘ਤੇ ਭਾਰਤੀ ਮੂਲ ਦੇ ਦੋ ਵਿਦਿਆਰਥੀ ਚੈਤਨਿਆ ਮੁਪਾਰਾਜੂ ਅਤੇ ਸੂਰਿਆ ਤੇਜਾ ਬੋਬਾ ਦੀ ਡੁੱਬਣ ਕਾਰਨ ਮੌਤ ਹੋ ਗਈ। ਮੰਗਲਵਾਰ ਸਵੇਰੇ ਕਰੀਬ 8:50 … ਪੂਰੀ ਖ਼ਬਰ

ਮੈਲਬਰਨ

ਮੈਲਬਰਨ ਦੇ ਸਟੂਡੈਂਟ ਦੀ ਜਾਗੀ ਕਿਸਮਤ, ਬਗ਼ੈਰ ਕਿਸੇ ਕੰਮ ਤੋਂ ਹਰ ਮਹੀਨੇ ਮਿਲਦੇ ਰਹਿਣਗੇ 20,000 ਡਾਲਰ

ਮੈਲਬਰਨ : ਮੈਲਬਰਨ ਦੇ ਇੱਕ ਵਿਦਿਆਰਥੀ ਨੂੰ 4.8 ਮਿਲੀਅਨ ਡਾਲਰ ਦਾ ਲਾਟਰੀ ਇਨਾਮ ਪ੍ਰਾਪਤ ਕਰਨ ਤੋਂ ਬਾਅਦ ਕਦੇ ਵੀ ਕੰਮ ਨਹੀਂ ਕਰਨਾ ਪਵੇਗਾ। ਕੈਂਪਬੈਲਫੀਲਡ ਦੇ ਇਸ ਵਿਅਕਤੀ ਨੇ ਅਗਲੇ 20 … ਪੂਰੀ ਖ਼ਬਰ

ਸ਼ਰਾਬ

ਬੱਚਿਆਂ ਨੂੰ ਸ਼ਰਾਬ ਦੀ ਲਤ ਲਗਾ ਰਹੇ ਨੇ ਜ਼ੀਰੋ-ਅਲਕੋਹਲ ਡਰਿੰਕ! ਜਾਣੋ, ਨਵੀਂ ਰਿਸਰਚ ਨੇ ਕੀ ਕੀਤਾ ਖ਼ੁਲਾਸਾ

ਮੈਲਬਰਨ : ਕੈਂਸਰ ਕੌਂਸਲ ਆਸਟ੍ਰੇਲੀਆ ਵੱਲੋਂ ਕੀਤੇ ਇੱਕ ਸਰਵੇ ’ਚ ਖ਼ੁਲਾਸਾ ਹੋਇਆ ਹੈ ਕਿ ਅਲਕੋਹਲ ਵਾਲੇ ਡਰਿੰਕਸ ਦੀ ਨਕਲ ਕਰਨ ਵਾਲੇ ਜ਼ੀਰੋ-ਅਲਕੋਹਲ ਡਰਿੰਕ ਜ਼ਿਆਦਾਤਰ ਨਾਬਾਲਗਾਂ (57٪) ਨੂੰ ਆਕਰਸ਼ਿਤ ਕਰਦੇ ਹਨ … ਪੂਰੀ ਖ਼ਬਰ