Study Visa

Study Visa ’ਚ ਵੱਡੀ ਕਮੀ ਮਗਰੋਂ ਯੂਨੀਵਰਸਿਟੀਆਂ ਨੇ ਆਸਟ੍ਰੇਲੀਆ ਸਰਕਾਰ ਨੂੰ ਦਿੱਤੀ ਚੇਤਾਵਨੀ, ‘International Students ਘੱਟ ਹੋਏ ਤਾਂ…’

ਮੈਲਬਰਨ : ਯੂਨੀਵਰਸਿਟੀਜ਼ ਆਸਟ੍ਰੇਲੀਆ ਨੇ ਚੇਤਾਵਨੀ ਦਿੱਤੀ ਹੈ ਕਿ ਆਸਟ੍ਰੇਲੀਆ ਸਰਕਾਰ ਵੱਲੋਂ International Students ਦੇ ਦਾਖਲਿਆਂ ਨੂੰ ਸੀਮਤ ਕਰਨ ਦੇ ਪ੍ਰਸਤਾਵ ਨਾਲ ਇਸ ਖੇਤਰ ਵਿੱਚ 14,000 ਨੌਕਰੀਆਂ ਵਿੱਚ ਕਟੌਤੀ ਹੋ … ਪੂਰੀ ਖ਼ਬਰ

AIBC

AIBC ਨੇ ਮਨਾਇਆ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮਜ਼ਬੂਤ ਹੋ ਰਹੇ ਸਬੰਧਾਂ ਦਾ ਜਸ਼ਨ

ਮੈਲਬਰਨ : ਆਸਟ੍ਰੇਲੀਆ ਇੰਡੀਆ ਬਿਜ਼ਨਸ ਕੌਂਸਲ (AIBC) ਵਿਕਟੋਰੀਆ ਵੱਲੋਂ ਆਸਟ੍ਰੇਲੀਆ ਅਤੇ ਭਾਰਤ ਦਰਮਿਆਨ ਵਧਦੇ ਸਬੰਧਾਂ ਦਾ ਇੱਕ ਜਸ਼ਨ ਮਨਾਇਆ ਗਿਆ ਜਿਸ ਦੌਰਾਨ ਵਿਕਟੋਰੀਆ ਵਿੱਚ ਵਸੇ ਭਾਰਤੀ ਪ੍ਰਵਾਸੀਆਂ ਦੇ ਯੋਗਦਾਨ ’ਤੇ … ਪੂਰੀ ਖ਼ਬਰ

RBA

ਨਹੀਂ ਵਧੇਗੀ ਮੋਰਗੇਜ ਦੀ ਕਿਸ਼ਤ, RBA ਇੱਕ ਵਾਰੀ ਫਿਰ ਵਿਆਜ ਰੇਟ ਨੂੰ ਸਥਿਰ ਰਖਿਆ

ਮੈਲਬਰਨ : ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਇੱਕ ਵਾਰੀ ਫਿਰ ਵਿਆਜ ਰੇਟ ਨੂੰ 4.35 ਫੀਸਦੀ ’ਤੇ ਬਰਕਰਾਰ ਰੱਖਿਆ ਹੈ। RBA ਬੋਰਡ ਨੇ ਅੱਜ ਆਪਣੀ ਦੋ ਰੋਜ਼ਾ ਬੈਠਕ ਪੂਰੀ ਕਰਦਿਆਂ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਇਮੀਗ੍ਰੇਸ਼ਨ ਕੇਸਾਂ ਦੇ ਬੈਕਲਾਗ ਨੂੰ ਖ਼ਤਮ ਕਰਨ ਲਈ ਸ਼ੀਲਾ ਕੌਰ ਬੈਂਸ ਸਮੇਤ ਨੌਂ ਜੱਜ ਨਿਯੁਕਤ

ਮੈਲਬਰਨ : ਆਸਟ੍ਰੇਲੀਆ ਦੀ ਫੈਡਰਲ ਸਰਕਟ ਐਂਡ ਫੈਮਿਲੀ ਕੋਰਟ (ਡਿਵੀਜ਼ਨ 2) ਲਈ ਅੱਜ 9 ਜੱਜਾਂ ਦੀ ਨਿਯੁਕਤੀ ਕੀਤੀ ਗਈ ਹੈ। ਫੈਡਰਲ ਅਟਾਰਨੀ ਜਨਰਲ ਮਾਣਯੋਗ Mark Dreyfus KC MP ਨੇ ਨਿਯੁਕਤੀਆਂ … ਪੂਰੀ ਖ਼ਬਰ

Adelaide

64 ਸਾਲ ਦੇ ਬਜ਼ੁਰਗ ਨੂੰ ਦਰੜਨ ਵਾਲੇ Adelaide ਦੇ ਟਰੱਕ ਡਰਾਈਵਰ ਜਗਮੀਤ ਸਿੰਘ ਨੂੰ 3 ਸਾਲ ਘਰ ’ਚ ਨਜ਼ਰਬੰਦੀ ਦੀ ਸਜ਼ਾ

ਮੈਲਬਰਨ : ਪਿਛਲੇ ਸਾਲ ਐਡੀਲੇਡ ‘ਚ ਪੈਦਲ ਯਾਤਰੀ ਕ੍ਰਾਸਿੰਗ ‘ਤੇ 64 ਸਾਲ ਦੇ Nengguang Wen ਦੀ ਮੌਤ ਦੇ ਮਾਮਲੇ ‘ਚ 32 ਸਾਲ ਦੇ ਟਰੱਕ ਡਰਾਈਵਰ ਜਗਮੀਤ ਸਿੰਘ ਨੂੰ ਘਰ ‘ਚ … ਪੂਰੀ ਖ਼ਬਰ

Anthony Albanese

ਆਸਟ੍ਰੇਲੀਆ ’ਚ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਅਪਡੇਟ, ਜਾਣੋ PM Anthony Albanese ਨੇ ਕੀ ਕੀਤਾ ਐਲਾਨ

ਮੈਲਬਰਨ : ਆਸਟ੍ਰੇਲੀਆ ’ਚ ਵਧੇ ਭਾਈਚਾਰਕ ਤਣਾਅ ਦਰਮਿਆਨ ਰਾਜਨੀਤਿਕ ਤੌਰ ’ਤੇ ਪ੍ਰੇਰਿਤ ਹਿੰਸਾ ਦੇ ਵਧਦੇ ਖਤਰੇ ਕਾਰਨ ਘਰੇਲੂ ਅੱਤਵਾਦ ਦੇ ਖਤਰੇ ਦੇ ਪੱਧਰ ਨੂੰ ‘ਸੰਭਵ’ ਤੋਂ ਵਧਾ ਕੇ ‘ਸੰਭਾਵਿਤ’ ਕਰ … ਪੂਰੀ ਖ਼ਬਰ

ਮੈਲਬਰਨ

ਐਡੀਲੇਡ ’ਚ ਪ੍ਰਾਪਰਟੀ ਹੋਵੇਗੀ ਮੈਲਬਰਨ ਤੋਂ ਵੀ ਮਹਿੰਗੀ! ਪੂਰੇ ਆਸਟ੍ਰੇਲੀਆ ਦੇ ਉਲਟ ਮੈਲਬਰਨ ’ਚ ਘਟੀਆਂ ਮਕਾਨਾਂ ਦੀਆਂ ਕੀਮਤਾਂ, ਜਾਣੋ ਕਾਰਨ

ਮੈਲਬਰਨ : ਇੱਕ ਪਾਸੇ ਜਿੱਥੇ ਐਡੀਲੇਡ ’ਚ ਪ੍ਰਾਪਰਟੀ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਅਤੇ ਸਾਲ ’ਚ ਮਕਾਨਾਂ ਦੀਆਂ ਕੀਮਤਾਂ ’ਚ ਔਸਤਨ 14.81٪ ਅਤੇ ਜੁਲਾਈ ਵਿੱਚ 0.58٪ ਦਾ ਵਾਧਾ ਵੇਖਣ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ 900 ਕਿੱਲੋ ਨਸ਼ੀਲੇ ਪਦਾਰਥ ਬਰਾਮਦ, ਕੈਨੇਡੀਅਨ ਔਰਤਾਂ ਸਣੇ ਤਿੰਨ ਜਣੇ ਗ੍ਰਿਫ਼ਤਾਰ

ਮੈਲਬਰਨ : ਆਸਟ੍ਰੇਲੀਆ ’ਚ ਦੋ ਕਾਵਾਂ ਤੋਂ ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਪਹਿਲੇ ਮਾਮਲੇ ’ਚ ਇੱਕ ਕੈਨੇਡੀਆਈ ਔਰਤ ਨੂੰ ਬ੍ਰਿਸਬੇਨ ਏਅਰਪੋਰਟ ’ਤੇ 14.4 ਕਿੱਲੋ methamphetamine ਸਮੇਤ … ਪੂਰੀ ਖ਼ਬਰ

Melbourne

ਮਿਲ ਗਿਆ ਮੈਲਬਰਨ ’ਚ ਫੈਲ ਰਹੀ ਬਿਮਾਰੀ ਦਾ ਸਰੋਤ ਇਕ ਬਜ਼ੁਰਗ ਔਰਤ ਦੀ ਮੌਤ, 59 ਹਸਪਤਾਲ ’ਚ ਭਰਤੀ

ਮੈਲਬਰਨ : ਮੈਲਬਰਨ ਦੇ ਉੱਤਰ ਅਤੇ ਪੱਛਮ ’ਚ ਫੈਲ ਰਹੀ ਬੀਮਾਰੀ Legionnaires’ disease ਨਾਲ 90 ਸਾਲ ਦੀ ਇਕ ਔਰਤ ਦੀ ਮੌਤ ਹੋ ਗਈ ਹੈ। ਵਿਕਟੋਰੀਆ ਦੇ ਮੁੱਖ ਸਿਹਤ ਅਧਿਕਾਰੀ Clare … ਪੂਰੀ ਖ਼ਬਰ

ਡਿਟੈਕਸ਼ਨ ਕੈਮਰੇ

ਨਵੇਂ ਡਿਟੈਕਸ਼ਨ ਕੈਮਰੇ ਲੱਗਣ ਮਗਰੋਂ SA ’ਚ ਡਰਾਈਵਰਾਂ ਬਾਰੇ ਸਾਹਮਣੇ ਆਏ ਚਿੰਤਾਜਨਕ ਅੰਕੜੇ, ਹਜ਼ਾਰਾਂ ਚੇਤਾਵਨੀਆਂ ਜਾਰੀ

ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਨਵੇਂ ਡਿਟੈਕਸ਼ਨ ਕੈਮਰਿਆਂ ਨੇ ਸਿਰਫ ਇਕ ਮਹੀਨੇ ਵਿਚ ਲਗਭਗ 31,000 ਡਰਾਈਵਰਾਂ ਨੂੰ ਗੱਡੀਆਂ ਚਲਾਉਂਦੇ ਸਮੇਂ ਆਪਣੇ ਫੋਨ ਦੀ ਵਰਤੋਂ ਕਰਦੇ ਹੋਏ ਫੜਿਆ ਹੈ, ਜਿਸ ਵਿਚ … ਪੂਰੀ ਖ਼ਬਰ