ਸਟੂਡੈਂਟਸ

ਘਰੇਲੂ ਸਟੂਡੈਂਟਸ ਦੇ ਬਰਾਬਰ ਹਾਲਾਤ ਚਾਹੁੰਦੇ ਨੇ ਇੰਟਰਨੈਸ਼ਨਲ ਸਟੂਡੈਂਟਸ

ਮੈਲਬਰਨ : ਆਸਟ੍ਰੇਲੀਆ ਵਿਚ ਰਹਿਣ ਦੀ ਵਧਦੀ ਲਾਗਤ ਕਾਰਨ ਕਈ ਇੰਟਰਨੈਸ਼ਨਲ ਸਟੂਡੈਂਟ ਰੋਜ਼ੀ-ਰੋਟੀ ਲਈ ਸੰਘਰਸ਼ ਕਰ ਰਹੇ ਹਨ, ਜਿਸ ਕਾਰਨ ਟਿਊਸ਼ਨ ਫੀਸ ਅਤੇ ਸਫ਼ਰ ਦੇ ਖਰਚਿਆਂ ਵਿਚ ਕਟੌਤੀ ਦੀ ਮੰਗ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ’ਚ ਪ੍ਰਦਰਸ਼ਨ ਦੌਰਾਨ 33 ਤੋਂ ਵੱਧ ਲੋਕ ਗ੍ਰਿਫ਼ਤਾਰ, ਪੁਲਿਸ ’ਤੇ ਸੁੱਟਿਆ ਤੇਜ਼ਾਬ ਅਤੇ ਘੋੜੇ ਦੀ ਲਿੱਦ

ਮੈਲਬਰਨ : ਪੱਛਮੀ ਏਸ਼ੀਆ ’ਚ ਚਲ ਰਹੀ ਜੰਗ ਤੋਂ ਨਾਰਾਜ਼ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਅੱਜ ਮੈਲਬਰਨ ’ਚ ਪ੍ਰਦਰਸ਼ਨ ਕੀਤਾ। ਮੈਲਬਰਨ ’ਚ ਚਲ ਰਹੇ ਹਥਿਆਰਾਂ ਦੇ ਇੱਕ ਐਕਸਪੋ ਬਾਹਰ ਇਕੱਠੇ ਹੋਏ ਹਜ਼ਾਰਾਂ … ਪੂਰੀ ਖ਼ਬਰ

Meta

AI ਨੂੰ ਟਰੇਨ ਕਰਨ ਲਈ 2007 ਤੋਂ ਪ੍ਰਯੋਗ ਹੋ ਰਿਹੈ ਆਸਟ੍ਰੇਲੀਆ ਦੇ ਲੋਕਾਂ ਦਾ ਡਾਟਾ, ਜਾਣੋ Meta ਨੇ ਸੈਨੇਟ ਸਾਹਮਣੇ ਕੀ ਕੀਤਾ ਕਬੂਲਨਾਮਾ

ਮੈਲਬਰਨ : ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮੂਲ ਕੰਪਨੀ Meta ਆਪਣੇ AI ਉਤਪਾਦਾਂ ਨੂੰ ਸਿਖਲਾਈ ਦੇਣ ਲਈ 2007 ਤੋਂ ਲੱਖਾਂ ਆਸਟ੍ਰੇਲੀਆਈ ਉਪਭੋਗਤਾਵਾਂ ਤੋਂ ਡਾਟਾ ਇਕੱਤਰ ਕਰ ਰਹੀ ਹੈ। ਸੈਨੇਟ ਦੀ ਸੁਣਵਾਈ … ਪੂਰੀ ਖ਼ਬਰ

King Charles

King Charles ਅਤੇ Queen Camilla ਅਕਤੂਬਰ ’ਚ ਆਉਣਗੇ ਆਸਟ੍ਰੇਲੀਆ, ਜਾਣੋ ਕਿੱਥੇ-ਕਿੱਥੇ ਜਾਣਗੇ ਛੇ ਦਿਨਾਂ ਦੀ ਯਾਤਰਾ ਦੌਰਾਨ

ਮੈਲਬਰਨ : King Charles ਅਤੇ Queen Camilla 18 ਤੋਂ 23 ਅਕਤੂਬਰ ਤੱਕ ਆਸਟ੍ਰੇਲੀਆ ਦੀ ਛੇ ਦਿਨਾਂ ਯਾਤਰਾ ’ਤੇ ਆਉਣਗੇ। ਸ਼ਾਹੀ ਜੋੜੇ ਦਾ ਸਿਡਨੀ ਅਤੇ ਕੈਨਬਰਾ ਵਿਚ ਰੁਝੇਵਿਆਂ ਨਾਲ ਭਰਪੂਰ ਪ੍ਰੋਗਰਾਮ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ’ਚ ਹਥਿਆਰਾਂ ਦੀ ਪ੍ਰਦਰਸ਼ਨੀ ਵਿਰੁਧ ਜ਼ਬਰਦਸਤ ਰੋਸ ਵਿਖਾਵਾ, ਪੁਲਿਸ ਅਤੇ ਪ੍ਰਦਰਸ਼ਨਕਾਰੀ ਆਹਮੋ-ਸਾਹਮਣੇ

ਮੈਲਬਰਨ : ਹਜ਼ਾਰਾਂ ਪ੍ਰਦਰਸ਼ਨਕਾਰੀ ਮੈਲਬਰਨ ਦੇ CBD ਵਿੱਚ ਇਕੱਠੇ ਹੋਏ ਅਤੇ ਇੱਕ ਮਿਲਟਰੀ ਟੈਕਨੋਲੋਜੀ ਪ੍ਰਦਰਸ਼ਨੀ, Land Forces 2024 exposition ਦੇ ਵਿਰੁੱਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਹਿੰਸਕ ਹੋ ਗਿਆ, ਪ੍ਰਦਰਸ਼ਨਕਾਰੀਆਂ ਨੇ ਪੁਲਿਸ … ਪੂਰੀ ਖ਼ਬਰ

ਬ੍ਰਿਸਬੇਨ

ਬ੍ਰਿਸਬੇਨ ’ਚ 9 ਮਹੀਨਿਆਂ ਦੇ ਬੱਚੇ ’ਤੇ ਗਰਮ ਕੌਫ਼ੀ ਸੁੱਟਣ ਵਾਲਾ ਆਸਟ੍ਰੇਲੀਆ ਤੋਂ ਹੋਇਆ ਫ਼ਰਾਰ, ਪੁਲਿਸ ਦੀ ਕਾਰਵਾਈ ’ਤੇ ਉੱਠੇ ਸਵਾਲ

ਮੈਲਬਰਨ : 27 ਅਗਸਤ ਨੂੰ ਬ੍ਰਿਸਬੇਨ ਦੇ ਇੱਕ ਪਾਰਕ ’ਚ ਆਪਣੀ ਮਾਂ ਨਾਲ ਪਿਕਨਿਕ ਮਨਾ ਰਹੇ ਇੱਕ ਛੋਟੇ ਬੱਚੇ ’ਤੇ ਗਰਮ ਕੌਫ਼ੀ ਸੁੱਟ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ … ਪੂਰੀ ਖ਼ਬਰ

ਭਾਰਤੀ

ਭਾਰਤੀ ਮੂਲ ਦਾ ਸਿਆਸਤਦਾਨ NT ਸਰਕਾਰ ’ਚ ਮੰਤਰੀ ਨਿਯੁਕਤ

ਮੈਲਬਰਨ : ਭਾਰਤੀ ਮੂਲ ਦੇ ਆਸਟ੍ਰੇਲੀਆਈ ਸਿਆਸਤਦਾਨ Jinson Charls ਨੇ Northern Territory ਦੀ ਸਰਕਾਰ ਵਿੱਚ ਅਪੰਗਤਾ, ਕਲਾ, ਬਜ਼ੁਰਗਾਂ ਅਤੇ ਬਹੁ-ਸੱਭਿਆਚਾਰਕ ਮਾਮਲਿਆਂ ਦੇ ਨਵੇਂ ਮੰਤਰੀ ਬਣ ਕੇ ਇਤਿਹਾਸ ਰਚ ਦਿੱਤਾ ਹੈ। … ਪੂਰੀ ਖ਼ਬਰ

Amazon

Amazon ਨੇ ਸ਼ੁਰੂ ਕੀਤੀਆਂ ਭਰਤੀਆਂ, ਤਿਉਹਾਰਾਂ ਦੇ ਸੀਜ਼ਨ ’ਚ ਸੈਂਕੜੇ ਲੋਕਾਂ ਨੂੰ ਕੀਤਾ ਜਾਵੇਗਾ ਭਰਤੀ

ਮੈਲਬਰਨ : ਦਿੱਗਜ E-commerce ਕੰਪਨੀ Amazon ਨੇ ਆਸਟ੍ਰੇਲੀਆ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਆਰਜ਼ੀ ਤੌਰ ’ਤੇ ਸੈਂਕੜੇ ਲੋਕਾਂ ਨੂੰ ਭਰਤੀ ਕਰਨ ਦੀ ਯੋਜਨਾ ਬਣਾ ਰਹੀ ਹੈ। ਨੌਕਰੀਆਂ ਵਿੱਚ ਗਾਹਕ ਦੇ … ਪੂਰੀ ਖ਼ਬਰ

ਉਡਾਨ

ਉਡਾਨ ਦੌਰਾਨ ਸ਼ਰਾਬ ਪੀ ਕੇ ਖੱਪਖਾਨਾ ਮਚਾਉਣ ਲਈ ਵਿਅਕਤੀ ’ਤੇ ਹਜ਼ਾਰਾਂ ਡਾਲਰ ਦਾ ਜੁਰਮਾਨਾ

ਮੈਲਬਰਨ : ਪਰਥ ਦੇ ਇਕ ਵਿਅਕਤੀ ਨੂੰ ਹਵਾਈ ਉਡਾਨ ਦੌਰਾਨ ਸ਼ਰਾਬ ਪੀ ਕੇ ਖੱਪ ਪਾਉਣ ਲਈ ਲਗਭਗ 20,000 ਡਾਲਰ ਦਾ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਗਿਆ ਹੈ। Wade Douglas Corbett … ਪੂਰੀ ਖ਼ਬਰ

ਫਾਰਮਾਸਿਸਟ

ਆਸਟ੍ਰੇਲੀਆ ’ਚ ਹੁਣ ਫਾਰਮਾਸਿਸਟ ਕਰ ਸਕਣਗੇ ਮਰੀਜ਼ਾਂ ਦਾ ਨਿੱਕਾ-ਮੋਟਾ ਇਲਾਜ, ਕਿਹੜੀ ਸਟੇਟ ਨੇ ਲਿਆ ਫੈਸਲਾ? ਪੜ੍ਹੋ ਪੂਰੀ ਖਬਰ

ਮੈਲਬਰਨ : NSW ਸਰਕਾਰ ਨੇ ਐਲਾਨ ਕੀਤਾ ਹੈ ਕਿ ਫਾਰਮਾਸਿਸ 2026 ਤੋਂ ਲੋਕਾਂ ਦਾ ਨਿੱਕਾ-ਮੋਟਾ ਇਲਾਜ ਕਰ ਸਕਣਗੇ। ਫਾਰਮਾਸਿਸਟਾਂ ਨੂੰ ਕੰਨ ਦੀ ਲਾਗ, ਜ਼ਖ਼ਮਾਂ, ਉਲਟੀਆਂ, ਗੈਸਟਰੋ, ਮੁਹਾਸੇ ਅਤੇ ਮਾਸਪੇਸ਼ੀਆਂ ਤੇ … ਪੂਰੀ ਖ਼ਬਰ