ਪੀਯੂਸ਼ ਗੋਇਲ

ਆਸਟ੍ਰੇਲੀਆ ਨਾਲ ਮਹੱਤਵਪੂਰਨ ਖਣਿਜ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਭਾਰਤ ਦੇ ਦੌਰੇ ’ਤੇ ਪੀਯੂਸ਼ ਗੋਇਲ

ਮੈਲਬਰਨ : ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਸੋਮਵਾਰ ਨੂੰ ਨਵਿਆਉਣਯੋਗ ਊਰਜਾ, ਨਿਰਮਾਣ, ਸਿੱਖਿਆ, ਫਿਨਟੈਕ ਅਤੇ ਐਗਰੀਟੈਕ ਵਰਗੇ ਖੇਤਰਾਂ ਵਿੱਚ ਆਸਟ੍ਰੇਲੀਆ ਦੇ ਪੈਨਸ਼ਨ ਫੰਡਾਂ ਤੋਂ ਨਿਵੇਸ਼ ਦੀ ਮੰਗ ਕੀਤੀ। … ਪੂਰੀ ਖ਼ਬਰ

Woolworths

Woolworths ਅਤੇ Coles ਦੇ ਖਿਲਾਫ ਅਦਾਲਤ ਪੁੱਜਾ ACCC, ਜਾਣੋ ਦੀ ਹੈ ਮਾਮਲਾ

ਮੈਲਬਰਨ : ਆਸਟ੍ਰੇਲੀਆਈ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ACCC) ਨੇ Woolworths ਅਤੇ Coles ਦੇ ਖਿਲਾਫ ਦੋ ਮੁਕੱਦਮੇ ਦਾਇਰ ਕੀਤੇ ਹਨ, ਜਿਨ੍ਹਾਂ ’ਤੇ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਨੇ ਸੈਂਕੜੇ ਉਤਪਾਦਾਂ … ਪੂਰੀ ਖ਼ਬਰ

ਸਿਡਨੀ

ਸਿਡਨੀ ’ਚ ਕਾਰਾਂ ਦੀ ਗਿਣਤੀ ਵਧੀ, ਪਰ ਸੜਕਾਂ ’ਤੇ ਭੀੜ ਘਟੀ, ਜਾਣੋ ਕਾਰਨ

ਮੈਲਬਰਨ : ਸਿਡਨੀ ਵਿਚ ਰਿਕਾਰਡ ਗਿਣਤੀ ਵਿਚ ਕਾਰ ਰਜਿਸਟ੍ਰੇਸ਼ਨ ਦੇ ਬਾਵਜੂਦ, ਸ਼ਹਿਰ ਦੀਆਂ ਸੜਕਾਂ ’ਤੇ ਕੁਝ ਅਜੀਬ ਹੋ ਰਿਹਾ ਹੈ। ਭੀੜ ਘੱਟ ਹੋ ਰਹੀ ਹੈ। ਲੋਕਾਂ ਨੂੰ ਲਾਇਸੈਂਸ ਮਿਲਣ ਦੀ … ਪੂਰੀ ਖ਼ਬਰ

PM Albanese

PM Albanese ਨੇ PM Modi ਨਾਲ ਕੀਤੀ ਮੁਲਾਕਾਤ, ਦੁਵਲੇ ਸਬੰਧਾਂ ਨੂੰ ਹੋਰ ਡੂੰਘਾ ਕਰਨ ਦੀ ਵਚਨਬੱਧਤਾ ਪ੍ਰਗਟਾਈ

ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਨੇ ਭਾਰਤ ਦੇ ਆਪਣੇ ਹਮਰੁਤਬਾ ਨਰਿੰਦਰ ਮੋਦੀ ਨਾਲ ਵਿਲਮਿੰਗਟਨ ’ਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵਲੋਂ ਕਰਵਾਏ ‘ਕਵਾਡ’ ਸਿਖਰ ਸੰਮੇਲਨ ਤੋਂ ਇਲਾਵਾ ਮੁਲਾਕਾਤ … ਪੂਰੀ ਖ਼ਬਰ

Albanese

ਅਮਰੀਕਾ ’ਚ ਰਾਸ਼ਟਰਪਤੀ ਬਾਈਡਨ ਨਾਲ PM Albanese ਦੀ ਇਤਿਹਾਸਕ ਮੁਲਾਕਾਤ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ Joe Biden ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਦੀ ਆਪਣੇ ਡੇਲਾਵੇਅਰ ਦੇ ਵਿਲਮਿੰਗਟਨ ਸਥਿਤ ਨਿੱਜੀ ਘਰ ’ਚ ਮੇਜ਼ਬਾਨੀ ਕੀਤੀ। ਇਹ ਇਤਿਹਾਸਕ ਮੁਲਾਕਾਤ ਪਹਿਲੀ ਵਾਰ … ਪੂਰੀ ਖ਼ਬਰ

Melbourne

ਮੈਲਬਰਨ ’ਚ ਦੋ ਔਰਤਾਂ ਦੇ ਕਤਲ ਮਾਮਲੇ ’ਚ ਦੋਸ਼ੀ 47 ਸਾਲ ਬਾਅਦ ਰੋਮ ਤੋਂ ਗ੍ਰਿਫਤਾਰ

ਮੈਲਬਰਨ : 1977 ’ਚ ਮੈਲਬਰਨ ਵਾਸੀ Suzanne Armstrong (27) ਅਤੇ Susan Bartlett (28) ਦੀ Easey Street ਸਥਿਤ ਉਨ੍ਹਾਂ ਦੇ ਘਰ ‘ਚ ਹੱਤਿਆ ਦੇ ਮਾਮਲੇ ‘ਚ 65 ਸਾਲ ਦੇ ਆਸਟ੍ਰੇਲੀਆਈ-ਯੂਨਾਨੀ ਨਾਗਰਿਕ … ਪੂਰੀ ਖ਼ਬਰ

Ghost Network

Ghost Network Phone ਦਾ ਪਰਦਾਫ਼ਾਸ਼, ਆਸਟ੍ਰੇਲੀਆਈ ਵੱਲੋਂ ਚਲਾਏ ਜਾ ਰਹੇ ਆਲਮੀ ਨੈੱਟਵਰਕ ਨਾਲ ਹੁਣ ਤਕ ਲੁਕਿਆ ਰਿਹਾ ਸੀ ਅਪਰਾਧ ਜਗਤ

ਮੈਲਬਰਨ : ਆਸਟ੍ਰੇਲੀਆਈ ਪੁਲਿਸ ਨੇ Ghost ਨਾਮਕ ਇੱਕ ਐਨਕ੍ਰਿਪਟਿਡ ਗਲੋਬਲ ਸੰਚਾਰ ਐਪ ਦਾ ਪਰਦਾਫਾਸ਼ ਕੀਤਾ ਹੈ। ਇਹ ਐਪ ਅਪਰਾਧੀਆਂ ਲਈ ਵਿਕਸਿਤ ਕੀਤੀ ਗਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦਰਜਨਾਂ … ਪੂਰੀ ਖ਼ਬਰ

Melbourne

ਆਸਟ੍ਰੇਲੀਆ ’ਚ ਘਰ ਖ਼ਰੀਦਣ ਦੀ ਸਮਰੱਥਾ ਰਿਕਾਰਡ ਪੱਧਰ ’ਤੇ ਡਿੱਗੀ, ਔਸਤ ਆਮਦਨ ਵਾਲੇ ਸਿਰਫ਼ 14 ਫ਼ੀਸਦੀ ਲੋਕ ਹੀ ਆਪਣਾ ਘਰ ਖ਼ਰੀਦਣ ਦੇ ਯੋਗ

ਮੈਲਬਰਨ : ਆਸਟ੍ਰੇਲੀਆ ’ਚ ਲੋਕਾਂ ਦੀ ਘਰ ਖ਼ਰੀਦਣ ਦੀ ਸਮਰੱਥਾ ਤਿੰਨ ਦਹਾਕਿਆਂ ਵਿੱਚ ਆਪਣੇ ਸਭ ਤੋਂ ਖਰਾਬ ਪੱਧਰ ’ਤੇ ਆ ਗਈ ਹੈ। Proptrack ਅਨੁਸਾਰ, ਔਸਤ ਆਮਦਨ ਵਾਲੇ ਪਰਿਵਾਰ ਹੁਣ ਵੇਚੇ … ਪੂਰੀ ਖ਼ਬਰ

Canning Vale

Canning Vale ’ਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲਾ ਅਦਾਲਤ ’ਚ ਪੇਸ਼, ਸਿੱਖਾਂ ਨੇ ਕੀਤੀ ਸਖ਼ਤ ਸਜ਼ਾ ਦੀ ਮੰਗ

ਮੈਲਬਰਨ : Perth ਦੇ ਸਬਅਰਬ Canning Vale ਸਥਿਤ ਗੁਰਦੁਆਰੇ ਬਾਹਰ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਅਤੇ ਇਸ ਦੀ ਫੁਟੇਜ TikTok ’ਤੇ ਅਪਲੋਡ ਕਰਨ ਦੇ ਦੋਸ਼ ’ਚ ਅੱਜ ਖਿਜਰ ਹਯਾਤ (20) … ਪੂਰੀ ਖ਼ਬਰ

PM Albanese

Quad Leaders’ Summit ਲਈ ਰਵਾਨਾ ਹੋਏ PM Albanese, ਆਸਟ੍ਰੇਲੀਆ ’ਚ ਭਾਰਤੀ ਜਾਸੂਸੀ ਗਤੀਵਿਧੀਆਂ ਬਾਰੇ PM Modi ਨੂੰ ਘੇਰਨ ਦੀ ਯੋਜਨਾ

ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਨੇ ਆਸਟ੍ਰੇਲੀਆ ਵਿੱਚ ਭਾਰਤ ਦੀਆਂ ਕਥਿਤ ਜਾਸੂਸੀ ਗਤੀਵਿਧੀਆਂ ਦਾ ਮੁੱਦਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਾਹਮਣੇ ਚੁੱਕਣ ਦੀ ਯੋਜਨਾ ਬਣਾਈ ਹੈ। … ਪੂਰੀ ਖ਼ਬਰ