NSW

NSW ਸਕਿੱਲਡ ਮਾਈਗਰੇਸ਼ਨ ਪ੍ਰੋਗਰਾਮ ਸ਼ੁਰੂ, ਜਾਣੋ ਵੇਰਵਾ

ਮੈਲਬਰਨ : ਨਿਊ ਸਾਊਥ ਵੇਲਜ਼ ਨੇ 2024-25 ਲਈ ਆਪਣਾ ਸਕਿੱਲਡ ਵੀਜ਼ਾ ਨੌਮੀਨੇਸ਼ਨ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ, ਜੋ ਅਰਜ਼ੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਸਕਿੱਲਡ ਪ੍ਰਵਾਸੀਆਂ ਲਈ ਵਧੇਰੇ ਮੌਕੇ … ਪੂਰੀ ਖ਼ਬਰ

ਤਲਾਕ

ਇਸ ਆਮ ਆਦਤ ਕਾਰਨ ਵਧ ਰਹੇ ਤਲਾਕ! TikTok ਵੀਡੀਓ ਨੇ ਛੇੜੀ ਚਰਚਾ

ਮੈਲਬਰਨ : ਇੱਕ ਵਾਇਰਲ TikTok ਵੀਡੀਓ ਨੇ weaponized incompetence (ਜਾਣਬੁੱਝ ਕੇ ਕੰਮ ਅਧੂਰਾ ਛੱਡਣ) ਬਾਰੇ ਇੱਕ ਚਰਚਾ ਛੇੜ ਦਿੱਤੀ ਹੈ, ਜਿੱਥੇ ਇੱਕ ਸਾਥੀ, ਅਕਸਰ ਮਰਦ, ਜਾਣਬੁੱਝ ਕੇ ਜਾਂ ਅਣਜਾਣੇ ਵਿੱਚ … ਪੂਰੀ ਖ਼ਬਰ

ਵਿਕਟੋਰੀਆ

ਵਿਕਟੋਰੀਆ ’ਚ ਵਿਕਰੀ ’ਤੇ ਪ੍ਰਾਪਰਟੀਜ਼ ਦੀ ਗਿਣਤੀ ਪਿਛਲੇ 10 ਸਾਲਾਂ ’ਚ ਸਭ ਤੋਂ ਜ਼ਿਆਦਾ ਹੋਈ, ਜਾਣੋ ਕਾਰਨ

ਮੈਲਬਰਨ : ਵਿਕਟੋਰੀਅਨ ਮਕਾਨ ਮਾਲਕ ਵੱਡੀ ਗਿਣਤੀ ਵਿੱਚ ਬਾਜ਼ਾਰ ਤੋਂ ਬਾਹਰ ਨਿਕਲ ਰਹੇ ਹਨ ਕਿਉਂਕਿ ਸਤੰਬਰ ਵਿੱਚ ਵਿਕਰੀ ਲਈ ਰੱਖੀਆਂ ਪ੍ਰਾਪਰਟੀਜ਼ ਲਗਭਗ ਇੱਕ ਦਹਾਕੇ ਵਿੱਚ ਆਪਣੇ ਸਭ ਤੋਂ ਉੱਚੇ ਪੱਧਰ … ਪੂਰੀ ਖ਼ਬਰ

ਘਰੇਲੂ ਹਿੰਸਾ

ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਆਏ ਘਰੇਲੂ ਹਿੰਸਾ ਦੇ ਅਪਰਾਧੀਆਂ ’ਤੇ ਰੱਖੀ ਜਾਵੇਗੀ 24 ਘੰਟੇ ਨਜ਼ਰ, NSW ਨੇ ਕੀਤਾ ਇਹ ਉਪਾਅ

ਮੈਲਬਰਨ : ਨਿਊ ਸਾਊਥ ਵੇਲਜ਼ ’ਚ ਜ਼ਮਾਨਤ ’ਤੇ ਰਿਹਾਅ ਕੀਤੇ ਗਏ ਘਰੇਲੂ ਹਿੰਸਾ ਦੇ ਗੰਭੀਰ ਅਪਰਾਧੀਆਂ ’ਤੇ ਅੱਜ ਰਾਤ ਤੋਂ 24 ਘੰਟੇ ਨਜ਼ਰ ਰੱਖੀ ਜਾਵੇਗੀ। ਇਹ ਇਲੈਕਟ੍ਰਾਨਿਕ ਨਿਗਰਾਨੀ ਪ੍ਰਣਾਲੀ ਸੁਧਾਰਾਤਮਕ … ਪੂਰੀ ਖ਼ਬਰ

ਆਸਟ੍ਰੇਲੀਅਨ ਸਟੂਡੈਂਟ

3 ਮਿਲੀਅਨ ਆਸਟ੍ਰੇਲੀਅਨ ਸਟੂਡੈਂਟ ਕਰਜ਼ੇ ’ਚ ਰਾਹਤ ਦੇ ਇਕ ਕਦਮ ਹੋਰ ਨੇੜੇ, House of Representatives ’ਚ ਰਾਹਤ ਬਾਰੇ ਬਿੱਲ ਹੋਇਆ ਪਾਸ

ਮੈਲਬਰਨ : ਲੇਬਰ ਪਾਰਟੀ ਦਾ ਕਰਜ਼ਾ ਰਾਹਤ ਬਿੱਲ ਅੱਜ House of Representatives ਵਿੱਚ ਪਾਸ ਹੋ ਗਿਆ ਹੈ, ਜਿਸ ਤੋਂ ਬਾਅਦ 3 ਮਿਲੀਅਨ ਆਸਟ੍ਰੇਲੀਆਈ ਲੋਕਾਂ ਦੇ ਸਟੂਡੈਂਟ ਲੋਨ ’ਚ ਰਾਹਤ ਪ੍ਰਾਪਤ … ਪੂਰੀ ਖ਼ਬਰ

ਪਟਰੌਲ

ਆਸਟ੍ਰੇਲੀਆ ’ਚ ਵਧਣਗੀਆਂ ਪਟਰੌਲ ਦੀਆਂ ਕੀਮਤਾਂ! ਜਾਣੋ Jim Chalmers ਨੇ ਕਿਉਂ ਦਿੱਤੀ ਚੇਤਾਵਨੀ

ਮੈਲਬਰਨ : ਪਛਮੀ ਏਸ਼ੀਆ ’ਚ ਵਧਦੇ ਸੰਘਰਸ਼ ਕਾਰਨ ਪੈਟਰੋਲ ਦੀਆਂ ਕੀਮਤਾਂ ’ਚ ਹੋਰ ਵਾਧਾ ਹੋ ਸਕਦਾ ਹੈ। ਟਰੈਜ਼ਰਰ Jim Chalmers ਨੇ ਅੱਜ ਡਰਾਈਵਰਾਂ ਨੂੰ ਇਹ ਚਿਤਾਵਨੀ ਦਿੱਤੀ। ਇਸ ਟਕਰਾਅ ਕਾਰਨ … ਪੂਰੀ ਖ਼ਬਰ

Dementia

Dementia ਦੀ ਬਿਮਾਰੀ ਆਸਟ੍ਰੇਲੀਆ ’ਚ ਮੌਤ ਦਾ ਪ੍ਰਮੁੱਖ ਕਾਰਨ ਬਣਨ ਦੇ ਕੰਢੇ ਪੁੱਜੀ, ਜਾਣੋ ਕੀ ਕਹਿੰਦੇ ਨੇ ABS ਦੇ ਤਾਜ਼ਾ ਅੰਕੜੇ

ਮੈਲਬਰਨ : ਅਧਿਕਾਰਤ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਆਸਟ੍ਰੇਲੀਆ ਵਿਚ Dementia ਮੌਤ ਦੇ ਪ੍ਰਮੁੱਖ ਕਾਰਨ ਦੇ ਮਾਮਲੇ ’ਚ ਦਿਲ ਦੀਆਂ ਬਿਮਾਰੀਆਂ ਨੂੰ ਵੀ ਪਿੱਛੇ ਛੱਡਣ ਦੀ ਕਗਾਰ ’ਤੇ ਹੈ। … ਪੂਰੀ ਖ਼ਬਰ

ANZ Bank

ANZ Bank ਨੇ ਵੀ ਵਿਆਜ ਰੇਟ ’ਚ ਕੀਤੀ ਕਟੌਤੀ, ਜਾਣੋ ਵੇਰਵਾ

ਮੈਲਬਰਨ : ANZ Bank ਨੇ ਵੀ ਅੱਜ ਇਕ ਤੋਂ ਪੰਜ ਸਾਲ ਦੀ ਮਿਆਦ ਦੇ ਕਰਜ਼ਿਆਂ ’ਤੇ ਵਿਆਜ ਰੇਟ ’ਚ 0.70 ਫੀਸਦੀ ਤੱਕ ਦੀ ਕਟੌਤੀ ਕੀਤੀ ਹੈ। ਆਸਟ੍ਰੇਲੀਆ ਦੇ ਵੱਡੇ ਬੈਂਕਾਂ … ਪੂਰੀ ਖ਼ਬਰ

Jo Tarnawsky

ਉਪ ਪ੍ਰਧਾਨ ਮੰਤਰੀ ਦੀ ‘ਚੀਫ਼ ਆਫ਼ ਸਟਾਫ਼’ ਨੂੰ ਰੋਕਿਆ ਗਿਆ ਕੰਮ ਕਰਨ ਤੋਂ! ਜਾਣੋ Jo Tarnawsky ਨੇ ਕੀ ਲਾਏ ਦੋਸ਼

ਮੈਲਬਰਨ : ਉਪ ਪ੍ਰਧਾਨ ਮੰਤਰੀ Richard Marles ਦੇ ‘ਸਟਾਫ਼ ਦੀ ਮੁਖੀ’ Jo Tarnawsky ਨੇ ਆਪਣੇ ਸਾਥੀਆਂ ਅਤੇ ਬੌਸ ’ਤੇ ਕੁਝ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦੋਸ਼ ਲਾਇਆ ਹੈ ਕਿ ਉਸ … ਪੂਰੀ ਖ਼ਬਰ

International Students

International Students ਬਾਰੇ ਨਵੇਂ ਬਿੱਲ ਤੋਂ ਚਿੰਤਤ ਆਸਟ੍ਰੇਲੀਆ ’ਚ ਪੜ੍ਹਨ ਦੇ ਇੱਛੁਕ ਵਿਦਿਆਰਥੀ

ਮੈਲਬਰਨ : ਆਸਟ੍ਰੇਲੀਆ 2025 ਲਈ International Students ਦੇ ਦਾਖਲੇ ਦੀ ਸੀਮਾ 270,000 ਤੱਕ ਸੀਮਤ ਕਰਨ ਲਈ ਤਿਆਰ ਹੈ, ਜਿਸ ਨੇ ਪੰਜਾਬ ਦੇ ਅੰਮ੍ਰਿਤਸਰ ਤੋਂ ਆਈ ਜਾਨਵੀ ਅਬਰੋਲ (19) ਸਮੇਤ International … ਪੂਰੀ ਖ਼ਬਰ