ਆਸਟ੍ਰੇਲੀਆ

ਆਸਟ੍ਰੇਲੀਆ ਦੇ ‘ਵਰਕਿੰਗ ਹੋਲੀਡੇ ਵੀਜ਼ਾ’ ਲਈ 2 ਹਫ਼ਤਿਆਂ ’ਚ 40,000 ਭਾਰਤੀਆਂ ਨੇ ਕੀਤਾ ਅਪਲਾਈ

ਮੈਲਬਰਨ : ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਸਹਾਇਕ ਮੰਤਰੀ Matt Thistlethwaite ਨੇ ਸੋਮਵਾਰ ਨੂੰ ਕਿਹਾ ਕਿ ਆਸਟ੍ਰੇਲੀਆ ਦੇ ਨਵੇਂ ‘ਵਰਕਿੰਗ ਹੋਲੀਡੇ ਮੇਕਰ ਵੀਜ਼ਾ ਪ੍ਰੋਗਰਾਮ’ ਤਹਿਤ 1,000 ਸਥਾਨਾਂ ਲਈ ਸਿਰਫ ਦੋ ਹਫਤਿਆਂ ਵਿਚ … ਪੂਰੀ ਖ਼ਬਰ

ਐਂਥਨੀ ਅਲਬਨੀਜ਼ੀ

ਸੈਂਟਰਲ ਕੋਸਟ ’ਤੇ ਸ਼ਾਨਦਾਰ ਘਰ ਖ਼ਰੀਦਣ ਜਾ ਰਹੇ ਨੇ PM ਐਂਥਨੀ ਅਲਬਨੀਜ਼ੀ, ਜਾਣੋ ਰਿਟਾਇਰ ਹੋਣ ਦੇ ਸਵਾਲ ’ਤੇ ਕੀ ਦਿੱਤੀ ਪ੍ਰਤੀਕਿਰਿਆ

ਮੈਲਬਰਨ : ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ NSW ਸੈਂਟਰਲ ਕੋਸਟ ’ਤੇ 4.3 ਮਿਲੀਅਨ ਡਾਲਰ ਵਿੱਚ ਇੱਕ ਸ਼ਾਨਦਾਰ ਕਲਿੱਫ਼-ਟਾਪ ਘਰ ਖਰੀਦਿਆ ਹੈ। Copacabana ਵਿਚ ਚਾਰ ਬੈੱਡਰੂਮ, ਤਿੰਨ ਬਾਥਰੂਮ ਵਾਲੀ ਪ੍ਰਾਪਰਟੀ ’ਚੋਂ … ਪੂਰੀ ਖ਼ਬਰ

ਆਸਟ੍ਰੇਲੀਆ ਪੋਸਟ

ਆਸਟ੍ਰੇਲੀਆ ਪੋਸਟ ਨੇ ਦੱਸੀ ਕ੍ਰਿਸਮਸ ਦੇ ਤੋਹਫ਼ੇ ਸਮੇਂ ਸਿਰ ਮੰਜ਼ਿਲ ਤਕ ਪਹੁੰਚਾਉਣ ਦੀ ਆਖ਼ਰੀ ਮਿਤੀ

ਮੈਲਬਰਨ : ਕ੍ਰਿਸਮਸ ਦੇ ਮੱਦੇਨਜ਼ਰ ਡਾਕ ਕੰਪਨੀ ‘ਆਸਟ੍ਰੇਲੀਆ ਪੋਸਟ’ ਦੇਸ਼ ਦੇ ਲੋਕਾਂ ਨੂੰ ਆਪਣੇ ਦੋਸਤਾਂ ਅਤੇ ਪਿਆਰਿਆਂ ਲਈ ਕ੍ਰਿਸਮਸ ਦੇ ਤੋਹਫ਼ੇ ਸਮੇਂ ਸਿਰ ਭੇਜਣ ਲਈ ਉਤਸ਼ਾਹਤ ਕਰ ਰਹੀ ਹੈ, ਤਾਂ … ਪੂਰੀ ਖ਼ਬਰ

ਜੇ ਆਸਟ੍ਰੇਲੀਆਈ ਜਨਤਾ ਰਿਪਬਲਿਕ ਬਣਨ ਲਈ ਵੋਟ ਕਰਦੀ ਹੈ ਤਾਂ ਦਖ਼ਲ ਨਹੀਂ ਦੇਵਾਂਗਾ : ਕਿੰਗ ਚਾਰਲਸ

ਮੈਲਬਰਨ : ਅਗਲੇ ਹਫ਼ਤੇ ਆਸਟ੍ਰੇਲੀਆ ਦੇ ਸ਼ਾਹੀ ਦੌਰੇ ਤੋਂ ਪਹਿਲਾਂ ਕਿੰਗ ਚਾਰਲਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜੇ ਆਸਟ੍ਰੇਲੀਆਈ ਜਨਤਾ ਦੇਸ਼ ਨੂੰ ਰਿਪਬਲਿਕ ਬਣਾਉਣ ਲਈ ਵੋਟ ਕਰਦੀ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ਦੇ ਸਹਾਇਕ ਇਮੀਗ੍ਰੇਸ਼ਨ ਮੰਤਰੀ ਭਾਰਤ ਦੇ ਦੌਰੇ ’ਤੇ, ਜਾਣੋ ਕਿਨ੍ਹਾਂ ਮੁੱਦਿਆਂ ’ਤੇ ਹੋਵੇਗੀ ਚਰਚਾ

ਮੈਲਬਰਨ : ਆਸਟ੍ਰੇਲੀਆ ਸਰਕਾਰ ਦਾ ਇਕ ਵਫ਼ਦ ਸਹਾਇਕ ਇਮੀਗ੍ਰੇਸ਼ਨ ਮੰਤਰੀ Matt Thistlethwaite ਦੀ ਅਗਵਾਈ ਵਿਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਆਪਸੀ ਹਿੱਤਾਂ ਦੇ ਪ੍ਰਮੁੱਖ ਮੁੱਦਿਆਂ ’ਤੇ ਚਰਚਾ ਕਰਨ ਲਈ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ’ਚ ਕਾਰ ਦੀ ਟੱਕਰ ਕਾਰਨ ਔਰਤ ਦੀ ਮੌਤ, ਦੋ ਹੋਰ ਜ਼ਖ਼ਮੀ, ਨੌਜੁਆਨ ਗ੍ਰਿਫ਼ਤਾਰ

ਮੈਲਬਰਨ : ਵੀਕਐਂਡ ’ਤੇ ਵਾਪਰੇ ਇਕ ਭਿਆਨਕ ਹਾਦਸੇ ’ਚ ਇਕ ਕਾਰ ਨੇ ਮੈਲਬਰਨ ਦੇ ਕਈ ਲੋਕਾਂ ਨੂੰ ਦਰੜ ਦਿੱਤਾ। ਪੁਲਿਸ ਨੇ ਇਕ ਲਾਇਸੈਂਸ ਤੋਂ ਬਗ਼ੈਰ 23 ਸਾਲ ਦੇ ਡਰਾਈਵਰ ਨੂੰ … ਪੂਰੀ ਖ਼ਬਰ

Coalition

2022 ਦੀਆਂ ਚੋਣਾਂ ਮਗਰੋਂ ਪਹਿਲੀ ਵਾਰੀ ਲੇਬਰ ਪਾਰਟੀ ਤੋਂ ਅੱਗੇ ਨਿਕਲਿਆ Coalition

ਮੈਲਬਰਨ : ਨਿਊਜ਼ ਕਾਰਪੋਰੇਸ਼ਨ ਲਈ ਕਰਵਾਏ ਗਏ ਨਿਊਜ਼ਪੋਲ ਮੁਤਾਬਕ 2022 ਦੀਆਂ ਚੋਣਾਂ ਤੋਂ ਬਾਅਦ ਪਹਿਲੀ ਵਾਰ Coalition ਨੇ Labor Party ’ਤੇ ਲੀਡ ਹਾਸਲ ਕੀਤੀ ਹੈ। ਨਿਊਜ਼ਪੋਲ ’ਚ Coalition ਹੁਣ Labor … ਪੂਰੀ ਖ਼ਬਰ

Melbourne Market

ਸਰਕਾਰ ਨੇ ਵਧਾਇਆ Melbourne Market ਦਾ ਕਿਰਾਇਆ, ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ਵੀ ਵਧਣ ਦਾ ਖਦਸ਼ਾ

ਮੈਲਬਰਨ : ਥੋਕ ਚੀਜ਼ਾਂ ਦੀ ਵੰਡ ਲਈ ਪ੍ਰਮੁੱਖ ਕੇਂਦਰ Melbourne Market ਦੇ ਕਿਰਾਏ ਵਿਚ ਵੱਡੇ ਵਾਧੇ ਕਾਰਨ ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਣ ਦੀ ਉਮੀਦ ਹੈ। ਮਾਰਕੀਟ … ਪੂਰੀ ਖ਼ਬਰ

ਐਡੀਲੇਡ

ਐਡੀਲੇਡ ’ਚ ਸਵੇਰੇ-ਸਵੇਰੇ ਮੁਸਾਫ਼ਰਾਂ ਨਾਲ ਭਰੀ ਬੱਸ ਨੂੰ ਅਗਵਾ ਕਰਨ ਦੀ ਕੋਸ਼ਿਸ਼, ਚਾਰ ਪੁਲਿਸ ਵਾਲੇ ਜ਼ਖ਼ਮੀ

ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਐਡੀਲੇਡ ’ਚ ਇਕ 28 ਸਾਲ ਦੇ ਵਿਅਕਤੀ ਨੂੰ 40 ਮੁਸਾਫ਼ਰ ਲੈ ਕੇ ਜਾ ਰਹੀ ਇਕ ਚਾਰਟਰਡ ਬੱਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ … ਪੂਰੀ ਖ਼ਬਰ

ਸਿਡਨੀ

ਸਿਡਨੀ ’ਚ ਪ੍ਰਾਪਰਟੀ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ, ਪਿਛਲੇ 2 ਮਹੀਨਿਆਂ ’ਚ 250,000 ਡਾਲਰ ਤਕ ਡਿੱਗੀ ਕੀਮਤ

ਮੈਲਬਰਨ : ਸਿਡਨੀ ਦੀ ਹਾਊਸਿੰਗ ਮਾਰਕੀਟ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਇਸ ਦੇ ਅੱਧੇ ਤੋਂ ਵੱਧ ਸਬਅਰਬਾਂ ਅੰਦਰ ਕੀਮਤਾਂ ਵਿੱਚ ਗਿਰਾਵਟ ਵੇਖੀ ਹੈ, ਕੁਝ ਇਲਾਕਿਆਂ ਵਿੱਚ 100,000 ਤੋਂ ਵੱਧ ਦੀ … ਪੂਰੀ ਖ਼ਬਰ