ਵਿਕਟੋਰੀਆ

ਵੈਸਟ ਵਿਕਟੋਰੀਆ ’ਚ ਤਿੰਨ ਥਾਵਾਂ ’ਤੇ ਭੜਕੀ ਬੁਸ਼ਫ਼ਾਇਰ, ਤੁਰੰਤ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਸਲਾਹ ਜਾਰੀ

ਮੈਲਬਰਨ : ਵੈਸਟ ਵਿਕਟੋਰੀਆ ਦੇ ਜੰਗਲਾਂ ’ਚ ਲੱਗੀ ਅੱਗ ਕਾਰਨ ਐਮਰਜੈਂਸੀ ਚਿਤਾਵਨੀ ਜਾਰੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਤੁਰੰਤ ਘਰ ਖਾਲੀ ਕਰਨ ਲਈ ਕਿਹਾ ਗਿਆ ਹੈ। ਜੰਗਲਾਤ ਫਾਇਰ ਮੈਨੇਜਮੈਂਟ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ਦੇ ਤਿੰਨ ਸਟੇਟਾਂ ’ਚ ਤੇਜ਼ ਮੀਂਹ ਅਤੇ ਹਨੇਰੀ ਦੀ ਚੇਤਾਵਨੀ ਜਾਰੀ

ਮੈਲਬਰਨ : ਮੌਸਮ ਵਿਭਾਗ ਨੇ ਨਿਊ ਸਾਊਥ ਵੇਲਜ਼, ਵਿਕਟੋਰੀਆ ਅਤੇ ਤਸਮਾਨੀਆ ’ਚ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਸੰਭਾਵਿਤ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਹੈ। BOM ਨੇ ਅਸਥਿਰ ਸਥਿਤੀਆਂ ਦੀ ਚੇਤਾਵਨੀ … ਪੂਰੀ ਖ਼ਬਰ

NSW

ਤੇਜ਼ੀ ਨਾਲ ਮਕਾਨਾਂ ਦੀ ਉਸਾਰੀ ਲਈ ਇਸ ਸਟੇਟ ਨੇ ਪੇਸ਼ ਕੀਤੀ ਵੱਡੀ ਤਬਦੀਲੀ

ਮੈਲਬਰਨ : ਨਿਊ ਸਾਊਥ ਵੇਲਜ਼ (NSW) ਸਰਕਾਰ ਨੇ ਆਪਣੇ ਪਲੈਨਿੰਗ ਸਿਸਟਮ ਵਿਚ ਵੱਡੀ ਤਬਦੀਲੀ ਦਾ ਐਲਾਨ ਕੀਤਾ ਹੈ, ਜਿਸ ਨਾਲ ਕੌਂਸਲਾਂ ਤੋਂ ਉਹ ਤਾਕਤ ਖੋਹ ਲਈ ਗਈ ਹੈ ਜਿਸ ਅਧੀਨ … ਪੂਰੀ ਖ਼ਬਰ

meteor shower

ਆਸਟ੍ਰੇਲੀਆ ਦੇ ਆਸਮਾਨ ’ਚ ਇਸ ਹਫ਼ਤੇ ਵੇਖਣ ਨੂੰ ਮਿਲੇਗਾ ਅਨੋਖਾ ਨਜ਼ਾਰਾ, ਜਾਣੋ ਵੇਖਣ ਦਾ ਸਹੀ ਤਰੀਕਾ

ਮੈਲਬਰਨ : ਆਸਟ੍ਰੇਲੀਆ ’ਚ ਪੁਲਾੜ ਮੌਸਮ ਬਾਰੇ ਭਵਿੱਖਬਾਣੀ ਕਰਨ ਵਾਲੇ ਕੇਂਦਰ ਨੇ ਕਿਹਾ ਕਿ ਹਰ ਸਾਲ ਵਾਂਗ ਇਸ ਸਾਲ ਵੀ 14 ਤੋਂ 20 ਨਵੰਬਰ ਤੱਕ ਲੋਕਾਂ ਨੂੰ ਆਸਮਾਨ ’ਚ meteor … ਪੂਰੀ ਖ਼ਬਰ

ਮਾਈਗਰੈਂਟ

ਆਸਟ੍ਰੇਲੀਆ ’ਚ ਅੱਧੀਆਂ ਮਾਈਗਰੈਂਟ ਔਰਤਾਂ ਸੋਸ਼ਣ ਦਾ ਸ਼ਿਕਾਰ, ਨਵੀਂ ਰਿਪੋਰਟ ’ਚ ਹੋਏ ਹੈਰਾਨੀਜਨਕ ਖ਼ੁਲਾਸੇ

ਮੈਲਬਰਨ : ਆਸਟ੍ਰੇਲੀਆ ਭਰ ’ਚ 3,000 ਤੋਂ ਵੱਧ ਪ੍ਰਵਾਸੀ ਔਰਤਾਂ ’ਤੇ NSW ਯੂਨੀਅਨਾਂ ਵੱਲੋਂ ਕੀਤੇ ਇੱਕ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ 50٪ ਔਰਤਾਂ ਨੂੰ ਕੰਮ ‘ਤੇ ਜਿਨਸੀ ਸ਼ੋਸ਼ਣ ਦਾ … ਪੂਰੀ ਖ਼ਬਰ

Tourism Australia

ਭਾਰਤੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ Tourism Australia ਨੇ ਕੀਤਾ Air India ਨਾਲ ਸਮਝੌਤਾ

ਮੈਲਬਰਨ : Air India ਅਤੇ Tourism Australia ਨੇ ਆਸਟ੍ਰੇਲੀਆ ਨੂੰ ਭਾਰਤੀ ਮੁਸਾਫ਼ਰਾਂ ਲਈ ਇੱਕ ਮੰਜ਼ਿਲ ਵਜੋਂ ਉਤਸ਼ਾਹਤ ਕਰਨ ਲਈ ਤਿੰਨ ਸਾਲ ਦੇ ਮਾਰਕੀਟਿੰਗ ਸਮਝੌਤੇ ’ਤੇ ਹਸਤਾਖਰ ਕੀਤੇ। ਇਸ ਸਾਂਝੇਦਾਰੀ ਦਾ … ਪੂਰੀ ਖ਼ਬਰ

ਗੁਰੂ ਨਾਨਕ ਲੇਕ

‘ਕੀ ‘ਗੁਰੂ ਨਾਨਕ ਲੇਕ’ ’ਤੇ ਮੀਟ ਅਤੇ ਸ਼ਰਾਬ ਦੀ ਮਨਾਹੀ ਹੋਵੇਗੀ?’ MP Matthew Guy ਨੇ ਝੀਲ ਦਾ ਨਾਮ ਬਦਲਣ ਨੂੰ ਲੈ ਕੇ ਅਸੈਂਬਲੀ ’ਚ ਚੁੱਕੇ ਸਵਾਲ

ਮੈਲਬਰਨ : ਪਿਛਲੇ ਦਿਨੀਂ Berwick Springs Lake ਦਾ ਨਾਮ ਬਦਲਣ ਦਾ ਮਾਮਲਾ ਵਿਵਾਦ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਕੁੱਝ ਸਥਾਨਕ ਲੋਕਾਂ ਵੱਲੋਂ ਬਗ਼ੈਰ ਸਲਾਹ-ਮਸ਼ਵਰੇ ਤੋਂ ਝੀਲ ਦਾ ਨਾਮ ਬਦਲਣ … ਪੂਰੀ ਖ਼ਬਰ

ਖ਼ਰਾਬ ਮੌਸਮ ਨੇ ਕੁਈਨਜ਼ਲੈਂਡ ’ਚ ਕੀਤਾ ਭਾਰੀ ਨੁਕਸਾਨ, ਮੌਸਮ ਵਿਭਾਗ ਨੇ ਆਸਟ੍ਰੇਲੀਆ ਦੇ ਇਨ੍ਹਾਂ ਸਟੇਟਾਂ ’ਚ ਵੀ ਕੀਤੀ ਮੀਂਹ-ਹਨੇਰੀ ਦੀ ਭਵਿੱਖਬਾਣੀ

ਮੈਲਬਰਨ : Southern Annular Mode (SAM) ਕਾਰਨ ਲਗਭਗ ਪੂਰੇ ਆਸਟ੍ਰੇਲੀਆ ’ਚ ਮੀਂਹ-ਹਨੇਰੀ ਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ। ਤੇਜ਼ ਹਵਾਵਾਂ, ਕੋਲਡ ਫ਼ਰੰਟ ਅਤੇ ਘੱਟ ਦਬਾਅ ਪ੍ਰਣਾਲੀਆਂ ਕਾਰਨ ਅਗਲੇ ਕੁਝ ਦਿਨਾਂ … ਪੂਰੀ ਖ਼ਬਰ

Brisbane

Brisbane ’ਚ ਤੂਫ਼ਾਨ ਕਾਰਨ Qantas ਦੇ ਜਹਾਜ਼ ਨੂੰ ਲੱਗੇ ਭਾਰੀ ਝਟਕੇ, ਔਰਤ ਅਤੇ ਇੱਕ ਬੱਚਾ ਹਸਪਤਾਲ ’ਚ ਭਰਤੀ

ਮੈਲਬਰਨ : ਸਿਡਨੀ ਤੋਂ Brisbane ਜਾ ਰਹੀ Qantas ਦੀ ਉਡਾਣ ’ਚ ਤੇਜ਼ ਤੂਫਾਨ ਕਾਰਨ ਲੱਗੇ ਝਟਕਿਆਂ ਨਾਲ ਇਕ ਔਰਤ ਅਤੇ ਇੱਕ ਬੱਚਾ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ’ਚ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਵਰਕਰਾਂ ਦੀ ਔਸਤ ਸਾਲਾਨਾ ਸੈਲਰੀ ’ਚ 4.6% ਵਾਧਾ, ਜਾਣੋ ਕਿਸ ਉਮਰ ਦੇ ਲੋਕ ਕਮਾਉਂਦੇ ਨੇ ਸਭ ਤੋਂ ਜ਼ਿਆਦਾ

ਮੈਲਬਰਨ : ਆਸਟ੍ਰੇਲੀਆ ਦੀ ਔਸਤ ਸੈਲਰੀ ਵਧ ਕੇ 103,703.60 ਡਾਲਰ ਸਾਲਾਨਾ ਹੋ ਗਈ ਹੈ, ਜੋ ਪਿਛਲੇ ਵਿੱਤੀ ਸਾਲ ਨਾਲੋਂ 4.6٪ ਵੱਧ ਹੈ। ਹਾਲਾਂਕਿ, ਮਰਦਾਂ ਅਤੇ ਔਰਤਾਂ ਦੀ ਸੈਲਰੀ ਵਿੱਚ ਇੱਕ … ਪੂਰੀ ਖ਼ਬਰ