ਆਸਟ੍ਰੇਲੀਆ

2025 ਦੌਰਾਨ ਆਸਟ੍ਰੇਲੀਆ ’ਚ ਪ੍ਰਾਪਰਟੀ ਦੀਆਂ ਕੀਮਤਾਂ 1 ਤੋਂ 4 ਫ਼ੀਸਦੀ ਵਧਣ ਦੀ ਭਵਿੱਖਬਾਣੀ, ਪਰ ਇਨ੍ਹਾਂ ਕੈਪੀਟਲ ਸਿਟੀਜ਼ ’ਚ ਚੱਲੇਗਾ ਉਲਟਾ ਚੱਕਰ

ਮੈਲਬਰਨ : SQM ਰਿਸਰਚ ਦੀ ਹਾਊਸਿੰਗ ਬੂਮ ਐਂਡ ਬਸਟ ਰਿਪੋਰਟ 2025 ਅਨੁਸਾਰ, ਸਿਡਨੀ ਅਤੇ ਮੈਲਬਰਨ ਵਿੱਚ ਪ੍ਰਾਪਰਟੀ ਕੀਮਤਾਂ ਅਗਲੇ ਸਾਲ 5٪ ਤੱਕ ਘਟਣ ਦੀ ਉਮੀਦ ਹੈ। ਇਸ ਗਿਰਾਵਟ ਦਾ ਕਾਰਨ … ਪੂਰੀ ਖ਼ਬਰ

Social Media

ਕੀ ਸੋਸ਼ਲ ਮੀਡੀਆ ਪ੍ਰਯੋਗ ਕਰਨ ਲਈ ਵੀ ਹੁਣ ID ਦੇਣੀ ਪਵੇਗੀ! ਜਾਣੋ ਕੀ ਕਹਿਣਾ ਹੈ ਮੰਤਰੀ Michelle Rowland ਦਾ

ਮੈਲਬਰਨ : ਆਸਟ੍ਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਤੇ ਸੋਸ਼ਲ ਮੀਡੀਆ ਪ੍ਰਯੋਗ ਕਰਨ ਦੀ ਪਾਬੰਦੀ ਲੱਗਣ ਜਾ ਰਹੀ ਹੈ। ਪਰ ਇਸ ਪਾਬੰਦੀ ਨੂੰ ਲਾਗੂ ਕਰਨ ਲਈ ਲੋਕਾਂ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ’ਚ ਧੁੰਦ ਕਾਰਨ ਦਰਜਨਾਂ ਫ਼ਲਾਈਟਾਂ ਰੱਦ, ਸੜਕਾਂ ’ਤੇ ਡਰਾਈਵਰਾਂ ਲਈ ਚੇਤਾਵਨੀ ਜਾਰੀ

ਮੈਲਬਰਨ : ਮੈਲਬਰਨ ਦੇ ਵੱਡੇ ਹਿੱਸਿਆਂ ’ਚ ਸੰਘਣੀ ਧੁੰਦ ਕਾਰਨ ਅੱਜ ਸਵੇਰੇ ਦਰਜਨਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਕਈ ਏਅਰਲਾਈਨਾਂ ਦੀਆਂ 30 ਘਰੇਲੂ ਉਡਾਣਾਂ ਰੱਦ ਹੋਣ ਤੋਂ ਬਾਅਦ ਯਾਤਰੀਆਂ ਨੂੰ … ਪੂਰੀ ਖ਼ਬਰ

NSW

ਗਰਮੀ ਵਧਣ ਨਾਲ NSW ਅਤੇ ਕੁਈਨਜ਼ਲੈਂਡ ਦੇ ਕਈ ਇਲਾਕਿਆਂ ਲਈ ਬਿਜਲੀ ਗੁੱਲ ਹੋਣ ਦੀ ਚੇਤਾਵਨੀ ਜਾਰੀ

ਮੈਲਬਰਨ : ਕਈ ਦਿਨਾਂ ਤਕ ਚੱਲਣ ਵਾਲੀ ਗਰਮੀ ਦੀ ਲਹਿਰ ਦੀ ਚੇਤਾਵਨੀ ਵਿਚਕਾਰ ਸਿਡਨੀ ਵਿਚ ਤਾਪਮਾਨ 40 ਡਿਗਰੀ ਦੇ ਨੇੜੇ ਪਹੁੰਚਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਦੋਂ ਕਿ ਕੁਈਨਜ਼ਲੈਂਡ ਦੇ … ਪੂਰੀ ਖ਼ਬਰ

Arnold Dix

‘Uttarakhand tunnel rescue’ ਦੇ ਹੀਰੋ, Prof. Arnold Dix ਨੇ ਨਿਭਾਇਆ ਭਾਰਤੀ ਬੱਚੀ ਨਾਲ ਕੀਤਾ ਵਾਅਦਾ, ਅਹਿਮ ਸੰਦੇਸ਼ ਨਾਲ ਜਿੱਤਿਆ ਲੋਕਾਂ ਦਾ ਦਿਲ

ਮੈਲਬਰਨ : ਪਿਛਲੇ ਸਾਲ ਭਾਰਤ ਦੇ ਸੂਬੇ ਉੱਤਰਾਖੰਡ ਦੀ ਇੱਕ ਉਸਾਰੀ ਅਧੀਨ ਸੁਰੰਗ ’ਚ ਫਸੇ ਦਰਜਨਾਂ ਮਜ਼ਦੂਰਾਂ ਨੂੰ ਕਈ ਦਿਨਾਂ ਦੀ ਜੱਦੋਜਹਿਦ ਤੋਂ ਬਾਅਦ ਸੁਰੱਖਿਅਤ ਬਚਾਉਣ ਦੀ ਮੁਹਿੰਮ ਦੇ ਹੀਰੋ … ਪੂਰੀ ਖ਼ਬਰ

Deputy PM

Deputy PM ਦੀ ‘ਚੀਫ਼ ਆਫ਼ ਸਟਾਫ਼’ ਨੇ Marles ਵਿਰੁਧ ਕੀਤਾ ਮੁਕੱਦਮਾ, ਜਾਣੋ ਕੀ ਹੈ ਮਾਮਲਾ

ਮੈਲਬਰਨ : Deputy PM Richard Marles ਦੀ ਚੀਫ ਆਫ ਸਟਾਫ Jo Tarnawsky ਨੇ ਕਾਮਨਵੈਲਥ, Marles ਅਤੇ ਪ੍ਰਧਾਨ ਮੰਤਰੀ Anthony Albanese ਦੇ ਚੀਫ ਆਫ ਸਟਾਫ Timothy Gartrell ਖਿਲਾਫ ਮੁਕੱਦਮਾ ਦਾਇਰ ਕੀਤਾ … ਪੂਰੀ ਖ਼ਬਰ

ਮੈਲਬਰਨ

ਮੰਦਭਾਗੇ ਹਾਦਸੇ ਵਿੱਚ 12 ਸਾਲ ਦੇ Khye Brickell ਦੀ ਮੌਤ ਮਗਰੋਂ ਸੋਗਮਈ ਹੋਈ ਮੈਲਬਰਨ ਕਮਿਊਨਿਟੀ, ਮੌਤ ਤੋਂ ਬਾਅਦ ਵੀ ਬਚਾਈ 4 ਲੋਕਾਂ ਦੀ ਜਾਨ

ਮੈਲਬਰਨ : Mill Park ’ਚ ਪਿਛਲੇ ਦਿਨੀਂ ਸੜਕੀ ਹਾਦਸੇ ’ਚ ਮਾਰੇ ਗਏ 12 ਸਾਲ ਦੇ ਮੁੰਡੇ ਦੇ ਪਰਿਵਾਰ ਦੀ ਉਨ੍ਹਾਂ ਦੀ ਦਿਆਲਤਾ ਅਤੇ ਨਿਰਸਵਾਰਥਤਾ ਲਈ ਪ੍ਰਸ਼ੰਸਾ ਕੀਤੀ ਗਈ ਹੈ, ਜਿਸ … ਪੂਰੀ ਖ਼ਬਰ

ਵਿਆਜ ਰੇਟ

ਕ੍ਰਿਸਮਸ ਤੋਂ ਪਹਿਲਾਂ ਵਿਆਜ ਰੇਟ ਘਟਾਉਣ ਦੀ ਦੌੜ ਹੋਰ ਤੇਜ਼ ਹੋਈ, ਹੁਣ ਇਸ ਬੈਂਕ ਨੇ ਕੀਤੀ ਕਟੌਤੀ

ਮੈਲਬਰਨ : ਪਹਿਲਾਂ ਤੋਂ ਹੀ ਆਸਟ੍ਰੇਲੀਆ ਦੇ ਚਾਰ ਵੱਡੇ ਬੈਂਕਾਂ ਵਿੱਚੋਂ ਸਭ ਤੋਂ ਘੱਟ ਪ੍ਰਚਾਰਤ ਵਿਆਜ ਰੇਟ ਰੱਖਣ ਵਾਲੇ ANZ ਨੇ ਆਪਣੀ ਵੇਰੀਏਬਲ ਵਿਆਜ ਰੇਟ ’ਚ ਹੋਰ ਕਮੀ ਕਰਨ ਦਾ … ਪੂਰੀ ਖ਼ਬਰ

Holly Bowles

ਮੈਲਬਰਨ ਦੀ Holly Bowles ਵੀ ਹਾਰੀ ਜ਼ਿੰਦਗੀ ਜੰਗ, Laos ਸ਼ਰਾਬ ਦੁਖਾਂਤ ’ਚ ਮਰਨ ਵਾਲਿਆਂ ਦੀ ਗਿਣਤੀ 6 ਹੋਈ

ਮੈਲਬਰਨ : ਮੈਲਬਰਨ ਵਾਸੀ Holly Bowles ਦੀ ਵੀ Laos ’ਚ ਸ਼ੱਕੀ ਮਿਥੇਨੌਲ ਡਰਿੰਕ ਪੀਣ ਤੋਂ ਬਾਅਦ ਥਾਈਲੈਂਡ ਦੇ ਇਕ ਹਸਪਤਾਲ ’ਚ ਮੌਤ ਹੋ ਗਈ। 19 ਸਾਲ ਦੀ Holly Bowles 13 … ਪੂਰੀ ਖ਼ਬਰ

ਆਸਟ੍ਰੇਲੀਆ ’ਚ ਨਾਜਾਇਜ਼ ਵੀਜ਼ਾ ਵਾਲਿਆਂ ਦੀ ਖ਼ੈਰ ਨਹੀਂ! 80 ਹਜ਼ਾਰ ਤੋਂ ਵੱਧ ਲੋਕਾਂ ਨੂੰ Deport ਕਰਨ ਲਈ ਬਿੱਲ ਤਿਆਰ

ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਇੱਕ ਨਵਾਂ ਬਿੱਲ ਤਿਆਰ ਕੀਤਾ ਹੈ ਜਿਸ ਤਹਿਤ 80,000 ਤੋਂ ਵੱਧ ਲੋਕਾਂ ਨੂੰ ਆਸਟ੍ਰੇਲੀਆ ਤੋਂ Deport ਕੀਤੇ ਜਾਣ ਦੀ ਸੰਭਾਵਨਾ ਹੈ। ਵੀਰਵਾਰ ਨੂੰ ਸੈਨੇਟ ਦੀ … ਪੂਰੀ ਖ਼ਬਰ