ਬੁਢੇਪਾ

ਚਾਕਲੇਟ ਅਤੇ ਚਿਪਸ ਵਰਗੇ ਪ੍ਰੋਸੈਸਡ ਭੋਜਨਾਂ ਨਾਲ ਛੇਤੀ ਆ ਰਿਹੈ ਬੁਢੇਪਾ! ਜਾਣੋ ਕੀ ਕਹਿੰਦੀ ਹੈ ਨਵੀਂ ਰਿਸਰਚ

ਮੈਲਬਰਨ : ਮੋਨਾਸ਼ ਯੂਨੀਵਰਸਿਟੀ ਦੇ ਇੱਕ ਨਵੇਂ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਰੋਜ਼ਾਨਾ ਸਿਰਫ ਇੱਕ ਚਾਕਲੇਟ ਬਾਰ ਜਾਂ ਚਿਪਸ ਦੇ ਪੈਕੇਟ ਦਾ ਸੇਵਨ ਕਰਨ ਨਾਲ ਵਿਅਕਤੀ ਦੀ biological age … ਪੂਰੀ ਖ਼ਬਰ

ਸਿਡਨੀ

ਸਿਡਨੀ ’ਚ ਵੀ ਯਹੂਦੀ ਵਿਰੋਧੀ ਹਮਲਾ, ਪ੍ਰੀਮੀਅਰ ਨੇ ਕਾਨੂੰਨ ’ਚ ਤਬਦੀਲੀ ਕਰਨ ਦੇ ਦਿਤੇ ਸੰਕੇਤ

ਮੈਲਬਰਨ : ਆਸਟ੍ਰੇਲੀਆ ’ਚ ਯਹੂਦੀਆਂ ਵਿਰੁਧ ਨਫ਼ਰਤ ਵਧਦੀ ਜਾ ਰਹੀ ਹੈ। ਮੈਲਬਰਨ ਤੋਂ ਬਾਅਦ ਸਿਡਨੀ ’ਚ ਵੀ ਅੱਜ ਯਹੂਦੀ ਆਬਾਦੀ ਵਾਲੇ ਸਬਅਰਬ Woollahra ਵਿਚ ਭੰਨਤੋੜ ਕੀਤੀ ਗਈ ਅਤੇ ਇਜ਼ਰਾਈਲ ਵਿਰੋਧੀ … ਪੂਰੀ ਖ਼ਬਰ

Albanese

PM Albanese ਦਾ ਵੱਡਾ ਚੋਣ ਵਾਅਦਾ, ‘ਚਾਈਲਡ ਕੇਅਰ’ ’ਤੇ ਪਰਿਵਾਰਾਂ ਨੂੰ ਮਿਲੇਗੀ ਪ੍ਰਤੀ ਹਫਤੇ ਤਿੰਨ ਦਿਨਾਂ ਦੀ ਸਬਸਿਡੀ

ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਨੇ ਅੱਜ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਸਾਲਾਨਾ 530,000 ਡਾਲਰ ਤੱਕ ਦੀ ਕਮਾਈ ਕਰਨ ਵਾਲੇ ਪਰਿਵਾਰਾਂ ਲਈ ਪ੍ਰਤੀ ਹਫਤੇ ਤਿੰਨ ਦਿਨਾਂ … ਪੂਰੀ ਖ਼ਬਰ

ਕੁਈਨਜ਼ਲੈਂਡ

ਕੁਈਨਜ਼ਲੈਂਡ ਦੇ ਗਰਭਪਾਤ ਕਾਨੂੰਨਾਂ ’ਚ ਅਜੇ ਨਹੀਂ ਹੋਵੇਗਾ ਕੋਈ ਬਦਲਾਅ, ਪ੍ਰੀਮੀਅਰ David Crisafulli ਨੇ ਚੁਕਿਆ ‘ਅਸਾਧਾਰਨ’ ਕਦਮ

ਮੈਲਬਰਨ : ਕੁਈਨਜ਼ਲੈਂਡ ਸਰਕਾਰ ਨੇ ਮੌਜੂਦਾ ਸੰਸਦੀ ਕਾਰਜਕਾਲ ਲਈ ਗਰਭਪਾਤ ਕਾਨੂੰਨਾਂ ’ਚ ਕੋਈ ਬਦਲਾਅ ਨਾ ਕਰਨ ਦਾ ਫੈਸਲਾ ਕੀਤਾ ਹੈ। ਪ੍ਰੀਮੀਅਰ David Crisafulli ਨੇ ਵਿਰੋਧੀ ਧਿਰ ’ਤੇ ‘ਅਮਰੀਕੀ ਸ਼ੈਲੀ ਦੀ … ਪੂਰੀ ਖ਼ਬਰ

RBA

ਕ੍ਰਿਸਮਸ ਤੋਂ ਪਹਿਲਾਂ ਵੀ ਨਹੀਂ ਮਿਲੀ ਵਿਆਜ ਰੇਟ ’ਚ ਰਾਹਤ, ਜਾਣੋ RBA ਨੇ ਕੀ ਦਸਿਆ ਕਾਰਨ

ਮੈਲਬਰਨ : ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਨੇ ਮਹਿੰਗਾਈ ਦੇ ਬਹੁਤ ਜ਼ਿਆਦਾ ਰਹਿਣ ਦਾ ਹਵਾਲਾ ਦਿੰਦੇ ਹੋਏ ਆਪਣੀ ਲਗਾਤਾਰ ਨੌਵੀਂ ਬੈਠਕ ’ਚ ਵਿਆਜ ਰੇਟ ’ਚ ਕੋਈ ਤਬਦੀਲੀ ਨਹੀਂ ਕੀਤੀ ਹੈ। RBA … ਪੂਰੀ ਖ਼ਬਰ

ਨਿਊਜ਼ੀਲੈਂਡ

ਨਿਊਜ਼ੀਲੈਂਡ ‘ਚ ਸ਼ਿਕਾਰੀ ਕੁੱਤਿਆਂ ਦੀਆਂ ਦੌੜਾਂ ’ਤੇ ਪਾਬੰਦੀ, ਰੇਸਿੰਗ ਮਨਿਸਟਰ ਨੇ ਕੀਤਾ ਐਲਾਨ

ਮੈਲਬਰਨ : ਨਿਊਜ਼ੀਲੈਂਡ ਦੇ ਗ੍ਰੇਹਾਊਂਡ ਰੇਸਿੰਗ ਉਦਯੋਗ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਸ਼ਿਕਾਰੀ ਕੁੱਤਿਆਂ ਦੀਆਂ ਖੇਡਾਂ ’ਤੇ ਪਾਬੰਦੀ ਲਗਾ ਦਿਤੀ ਗਈ ਹੈ। ਰੇਸਿੰਗ ਮੰਤਰੀ ਵਿੰਸਟਨ ਪੀਟਰਜ਼ ਨੇ ਉਦਯੋਗ ਸੁਧਾਰਾਂ … ਪੂਰੀ ਖ਼ਬਰ

Emirates

Emirates ਨੇ 30 ਸਾਲਾਂ ਬਾਅਦ ਬੰਦ ਕੀਤੀ ਆਪਣੀ ਮਸ਼ਹੂਰ ਉਡਾਨ ਸੇਵਾ

ਮੈਲਬਰਨ : Emirates ਨੇ ਲਗਭਗ 30 ਸਾਲਾਂ ਬਾਅਦ ਆਸਟ੍ਰੇਲੀਆ ਅਤੇ ਏਸ਼ੀਆ ਵਿਚਕਾਰ ਚੱਲਣ ਵਾਲੀ ਆਪਣੀ ਇੱਕ ਪ੍ਰਸਿੱਧ ਉਡਾਨ ਨੂੰ ਬੰਦ ਕਰ ਦਿੱਤਾ ਹੈ। ਦਹਾਕਿਆਂ ਤੋਂ ਰੋਜ਼ਾਨਾ ਦੋ ਨਾਨ-ਸਟਾਪ ਉਡਾਣਾਂ ਚਲਾਉਣ … ਪੂਰੀ ਖ਼ਬਰ

ਕੁਈਨਜ਼ਲੈਂਡ

ਕੁਈਨਜ਼ਲੈਂਡ ਦੀ ਲੈਬਾਰਟਰੀ ’ਚੋਂ ਗ਼ਾਇਬ ਹੋਈਆਂ ਤਿੰਨ ਖ਼ਤਰਨਾਕ ਵਾਇਰਸ ਦੀਆਂ ਸ਼ੀਸ਼ੀਆਂ, ਜਾਂਚ ਜਾਰੀ

ਮੈਲਬਰਨ : ਕੁਈਨਜ਼ਲੈਂਡ ਦੀ ਇਕ ਲੈਬਾਰਟਰੀ ਤੋਂ ਹੈਂਡਰਾ ਵਾਇਰਸ, ਲਿਸਾਵਾਇਰਸ ਅਤੇ ਹੰਤਾਵਾਇਰਸ ਸਮੇਤ ਛੂਤ ਦੇ ਵਾਇਰਸਾਂ ਦੀਆਂ ਤਿੰਨ ਸ਼ੀਸ਼ੀਆਂ ਗਾਇਬ ਹੋਣ ਤੋਂ ਬਾਅਦ ਤੁਰੰਤ ਜਾਂਚ ਦੇ ਹੁਕਮ ਦਿਤੇ ਗਏ ਹਨ। … ਪੂਰੀ ਖ਼ਬਰ

ਸਿਡਨੀ

ਐਤਵਾਰ ਦੇਰ ਰਾਤ ਜਾਰੀ ਹੁਕਮਾਂ ’ਚ ਅਦਾਲਤ ਨੇ ਸਿਡਨੀ ਰੇਲ ਯੂਨੀਅਨ ਦੀ ਹੜਤਾਲ ’ਤੇ ਲਾਈ ਰੋਕ

NSW ਅਤੇ ਸਿਡਨੀ ਰੇਲ ਯੂਨੀਅਨ ਵਿਚਕਾਰ ਤਨਖ਼ਾਹਾਂ ’ਚ ਵਾਧੇ ਨੂੰ ਲੈ ਕੇ ਨਹੀਂ ਬਣ ਸਕੀ ਸਹਿਮਤੀ ਮੈਲਬਰਨ : ਰੇਲ ਯੂਨੀਅਨਾਂ ਨਾਲ NSW ਸਰਕਾਰ ਦੀ ਤਨਖ਼ਾਹ ਵਧਾਉਣ ਬਾਰੇ ਗੱਲਬਾਤ ਸਿਰੇ ਨਹੀਂ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਔਸਤ ਵਰਕਰ ਦੀ ਪ੍ਰਤੀ ਹਫ਼ਤਾ ਕਮਾਈ 7.4 ਫ਼ੀਸਦੀ ਵਧੀ, ਜਾਣੋ ਹਫ਼ਤੇ ’ਚ ਕਿੰਨੀ ਹੁੰਦੀ ਹੈ ਆਮਦਨ

ਮੈਲਬਰਨ : ਰੁਜ਼ਗਾਰ ਦੇ ਤਾਜ਼ਾ ਅੰਕੜਿਆਂ ਅਨੁਸਾਰ, ਔਸਤਨ ਆਸਟ੍ਰੇਲੀਆਈ ਵਰਕਰ ਪ੍ਰਤੀ ਹਫਤੇ 1400 ਡਾਲਰ ਕਮਾਉਂਦੇ ਹਨ। ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ (ABS) ਨੇ ਪਾਇਆ ਕਿ ਅਗਸਤ 2023 ਤੋਂ ਔਸਤਨ ਹਫਤਾਵਾਰੀ ਤਨਖਾਹ … ਪੂਰੀ ਖ਼ਬਰ