Australian Sikh Games Melbourne 2026 : ਇਤਿਹਾਸਕ ਪੱਧਰ ’ਤੇ ਪਹੁੰਚੇਗਾ ਇਸ ਵਾਰ ਸਿੱਖ ਖੇਡਾਂ ਦਾ ਆਕਾਰ
ਮੈਲਬਰਨ : ਤਿੰਨ ਤੋਂ ਲੈ ਕੇ ਪੰਜ ਅਪ੍ਰੈਲ 2026 ਤੱਕ ਮੈਲਬਰਨ ਵਿੱਚ ਹੋਣ ਜਾ ਰਹੀਆਂ ਆਸਟ੍ਰੇਲੀਅਨ ਸਿੱਖ ਗੇਮਜ਼ (Australian Sikh Games Melbourne 2026) ਇਤਿਹਾਸਕ ਤੌਰ ’ਤੇ ਸਭ ਤੋਂ ਵੱਡੇ ਹੋਣਗੇ। … ਪੂਰੀ ਖ਼ਬਰ