ਤੇਜ਼ ਰਫ਼ਤਾਰ

ਤੇਜ਼ ਰਫ਼ਤਾਰ ਡਰਾਈਵਰ ਸਾਵਧਾਨ! ਅੱਜ ਤੋਂ ਲਾਗੂ ਹੋਣਗੇ ਡਬਲ ਡੀਮੈਰਿਟ ‌‌

ਮੈਲਬਰਨ: ਤੇਜ਼ ਰਫ਼ਤਾਰ ਡਰਾਈਵਰਾਂ ਨੂੰ ਹੁਣ ਦੋਹਰੀ ਸਾਵਧਾਨੀ ਵਰਤਣ ਦੀ ਲੋੜ ਹੋਵੇਗੀ ਕਿਉਂਕਿ ਅੱਜ ਰਾਤ ਤੋਂ ਆਸਟ੍ਰੇਲੀਆ ਦੇ ਕਈ ਸਟੇਟਸ ਵਿੱਚ ਡਬਲ ਡੀਮੈਰਿਟ ਲਾਗੂ ਹੋਣ ਵਾਲੇ ਹਨ।NSW, ACT ਅਤੇ WA … ਪੂਰੀ ਖ਼ਬਰ

Georgia

Georgia ਦੇ ਸਕੀ ਰਿਜ਼ੋਰਟ ’ਚ 10 ਪੰਜਾਬੀਆਂ ਦੀ ਮੌਤ ਹੋਣ ਮਗਰੋਂ ਅਪਰਾਧ ਲਾਪਰਵਾਹੀ ਲਈ ਜਾਂਚ ਸ਼ੁਰੂ

ਮੈਲਬਰਨ : Georgia ਦੇ ਸਕੀ ਰਿਜ਼ਾਰਟ ਗੁਡੌਰੀ ਵਿਚ ਇਕ ਭਾਰਤੀ ਰੈਸਟੋਰੈਂਟ ਵਿਚ 12 ਲੋਕਾਂ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਅਪਰਾਧਿਕ ਲਾਪਰਵਾਹੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਰਨ … ਪੂਰੀ ਖ਼ਬਰ

International Students

ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ’ਤੇ ਲਗਾਮ ਲਾਉਣ ਲਈ ਸਰਕਾਰ ਨੇ ਲਾਇਆ ਨਵਾਂ ਜੁਗਾੜ, ਸਰਕਾਰੀ ਮੁਲਾਜ਼ਮਾਂ ਲਈ ਜਾਰੀ ਕੀਤੇ ਨਵੇਂ ਹੁਕਮ

ਮੈਲਬਰਨ : ਆਸਟ੍ਰੇਲੀਆ ਸਰਕਾਰ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਅਰਜ਼ੀਆਂ ਦਾ ਪ੍ਰਬੰਧਨ ਕਰਨ ਲਈ ਇੱਕ ਨਵਾਂ ਹੁਕਮ ਲਾਗੂ ਕਰ ਰਹੀ ਹੈ। ਜਦੋਂ ਤੱਕ ‘ਐਜੂਕੇਸ਼ਨ ਪ੍ਰੋਵਾਈਡਰ’ ਆਪਣੀ ਸੀਮਤ ਵਿਦਿਆਰਥੀ ਗਿਣਤੀ ਦੀ 80٪ ਹੱਦ … ਪੂਰੀ ਖ਼ਬਰ

Sunita Williams

Sunita Williams ਅਤੇ Butch Wilmore ਦੇ ਧਰਤੀ ’ਤੇ ਵਾਪਸ ਆਉਣ ਦੀ ਮਿਤੀ ਮੁੜ ਅੱਗੇ ਵਧੀ, ਜਾਣੇ ਹੁਣ ਕੀ ਪੈ ਗਿਆ ਰੇੜਕਾ

ਮੈਲਬਰਨ : NASA ਨੇ ਪੁਲਾੜ ’ਚ ਫਸੇ ਆਪਣੇ ਦੋ ਪੁਲਾੜ ਯਾਤਰੀਆਂ ਦੇ ਮਿਸ਼ਨ ਨੂੰ ਦੁਬਾਰਾ ਵਧਾ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਉਹ Boeing ਦੇ ਸਟਾਰਲਾਈਨਰ ਕੈਪਸੂਲ ’ਤੇ ਰਾਕੇਟ … ਪੂਰੀ ਖ਼ਬਰ

Jim Chalmers

ਅੱਧੇ ਸਾਲ ਲਈ ਫ਼ੈਡਰਲ ਬਜਟ ’ਚ ਫੇਰਬਦਲ, ਜਾਣੋ Jim Chalmers ਦਾ ਇੰਟਰਨੈਸ਼ਨਲ ਸਟੂਡੈਂਟਸ ਬਾਰੇ ਵੱਡਾ ਐਲਾਨ!

ਮੈਲਬਰਨ : ਟਰੈਜ਼ਰਰ Jim Chalmers ਨੇ ਆਪਣੇ ਅੱਧੇ ਸਾਲ ਦੀ ਵਿੱਤੀ ਅਪਡੇਟ ਦੀ ਵਰਤੋਂ ਕਰਦਿਆਂ ਬਜਟ ਘਾਟੇ ਵਿਚ 21.8 ਅਰਬ ਡਾਲਰ ਦਾ ਵਾਧੇ ਦਾ ਖੁਲਾਸਾ ਕੀਤਾ ਹੈ। ਅਪਡੇਟ ਤੋਂ ਪਤਾ … ਪੂਰੀ ਖ਼ਬਰ

RBA

RBA ਦੇ ਬੋਰਡ ’ਚ ਨਿਯੁਕਤ ਹੋਣ ਵਾਲੀ ਪਹਿਲੀ ਭਾਰਤੀ ਮੂਲ ਦੀ ਵਿਅਕਤੀ ਬਣੀ ਸਵਾਤੀ ਦਵੇ

ਮੈਲਬਰਨ : ਸਵਾਤੀ ਦਵੇ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਦੇ ਬੋਰਡ ਵਿਚ ਨਿਯੁਕਤ ਹੋਣ ਵਾਲੀ ਪਹਿਲੀ ਭਾਰਤੀ-ਆਸਟ੍ਰੇਲੀਆਈ ਬਣ ਗਈ ਹੈ, ਜੋ ਸੰਸਥਾ ਦੇ 64 ਸਾਲਾਂ ਦੇ ਇਤਿਹਾਸ ਵਿਚ ਇਕ ਇਤਿਹਾਸਕ … ਪੂਰੀ ਖ਼ਬਰ

ਕ੍ਰਿਕਟ

ਤੇ ਕ੍ਰਿਕਟ ਆਸਟ੍ਰੇਲੀਆ ਨੂੰ 100,000 ਡਾਲਰ ਦੀ ਪਈ ਇਕ ਗੇਂਦ…

ਮੈਲਬਰਨ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬ੍ਰਿਸਬੇਨ ’ਚ ਹੋ ਰਿਹਾ ਗਾਬਾ ਟੈਸਟ ਮੈਚ ਮੀਂਹ ਕਾਰਨ ਵਾਰ-ਵਾਰ ਰੁਕ ਰਿਹਾ ਹੈ, ਜਿਸ ਕਾਰਨ ਕ੍ਰਿਕਟ ਆਸਟ੍ਰੇਲੀਆ ਨੂੰ ਵੱਡਾ ਨੁਕਸਾਨ ਵੀ ਝੱਲਣਾ ਪਿਆ ਹੈ। … ਪੂਰੀ ਖ਼ਬਰ

ਸਾਇਬਰ ਠੱਗ

ਸਾਇਬਰ ਠੱਗਾਂ ਤੋਂ ਸਾਵਧਾਨ, ਭਾਰਤੀ ਮੂਲ ਦੇ ਆਸਟ੍ਰੇਲੀਆਈ ਨੌਜੁਆਨ ਦਾ ਇਤਰਾਜ਼ਯੋਗ ਵੀਡੀਓ ਬਣਾ ਕੇ ਲੁੱਟੇ ਹਜ਼ਾਰਾਂ ਡਾਲਰ

ਮੈਲਬਰਨ : ਭਾਰਤ ’ਚ ਬੈਠੇ ਕੁੱਝ ਸਾਇਬਰ ਠੱਗਾਂ ਨੇ ਆਸਟ੍ਰਲੀਆ ਦੇ ਇੱਕ ਨੌਜੁਆਨ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਤੋਂ 10 ਹਜ਼ਾਰ ਡਾਲਰ ਵੀ ਟਰਾਂਸਫ਼ਰ ਕਰਵਾ ਲਏ। ਇਸ ਤੋਂ ਬਾਅਦ ਵੀ … ਪੂਰੀ ਖ਼ਬਰ

ਆਸਟ੍ਰੇਲੀਆ

ਨਿੱਜਤਾ ਦੀ ਉਲੰਘਣਾ ਤੋਂ ਪ੍ਰਭਾਵਤ ਆਸਟ੍ਰੇਲੀਆ ਵਾਸੀਆਂ ਨੂੰ ਫੇਸਬੁੱਕ ਕਰੇਗਾ 50 ਮਿਲੀਅਨ ਡਾਲਰ ਦਾ ਭੁਗਤਾਨ, ਜਾਣੋ ਕੌਣ ਹੋਵੇਗਾ ਯੋਗ

ਮੈਲਬਰਨ : ਕੈਂਬਰਿਜ ਐਨਾਲਿਟਿਕਾ ਦੀ ਨਿੱਜਤਾ ਦੀ ਉਲੰਘਣਾ ਨਾਲ ਪ੍ਰਭਾਵਿਤ ਆਸਟ੍ਰੇਲੀਆਈ ਫੇਸਬੁੱਕ ਪ੍ਰਯੋਗਕਰਤਾਵਾਂ ਨੂੰ 50 ਮਿਲੀਅਨ ਡਾਲਰ ਦੇ ਸਮਝੌਤੇ ਦਾ ਇੱਕ ਹਿੱਸਾ ਮਿਲੇਗਾ, ਜਿਸ ਨਾਲ ਸਾਲਾਂ ਤੋਂ ਚੱਲ ਰਹੀ ਕਾਨੂੰਨੀ … ਪੂਰੀ ਖ਼ਬਰ

Xmas

Xmas ਤੋਂ ਪਹਿਲਾਂ ਗੁੰਮਰਾਹਕੁਨ ਇਸ਼ਤਿਹਾਰਬਾਜ਼ੀ ਕਰਨ ਵਾਲੇ ਰਿਟੇਲਰਾਂ ਨੂੰ ACCC ਨੇ ਜਾਰੀ ਕੀਤੀ ਚੇਤਾਵਨੀ, ਗਾਹਕਾਂ ਨੂੰ ਭਰਮਾਉਣ ਵਾਲਿਆਂ ’ਤੇ ਲੱਗੇਗਾ ਭਾਰੀ ਜੁਰਮਾਨਾ

ਮੈਲਬਰਨ : ਆਸਟ੍ਰੇਲੀਆਈ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ACCC) ਨੇ ਪਾਇਆ ਹੈ ਕਿ ਕੁਝ ਰਿਟੇਲਰ ਬਲੈਕ ਫ੍ਰਾਈਡੇ ਦੀ ਵਿਕਰੀ ਦੇ ਸਮੇਂ ਦੌਰਾਨ ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ ਵਿੱਚ ਲੱਗੇ ਹੋਏ ਸਨ। ACCC ਦੇ ‘ਇੰਟਰਨੈੱਟ … ਪੂਰੀ ਖ਼ਬਰ