ਟਰੱਕ ਡਰਾਈਵਰ

ਸਾਊਥ ਆਸਟ੍ਰੇਲੀਅਨ MP ਦੇ ਦਫ਼ਤਰ ਦਾ ਵਰਾਂਡਾ ਤੀਜੀ ਵਾਰੀ ਹੋਇਆ ਢਹਿ-ਢੇਰੀ, ਰੋਡ ਟ੍ਰੇਨ ਟਰੱਕ ਡਰਾਈਵਰ ਗ੍ਰਿਫਤਾਰ

ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਸੰਸਦ ਮੈਂਬਰ Tony Piccolo ਦੇ ਦਫਤਰ ਨਾਲ ਟੱਕਰ ਮਾਰਨ ਦੇ ਦੋਸ਼ ’ਚ ਇਕ ਰੋਡ ਟ੍ਰੇਨ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਟੱਕਰ ਕਾਰਨ ਇਮਾਰਤ ਦੇ … ਪੂਰੀ ਖ਼ਬਰ

ਕ੍ਰਿਸਮਸ

ਕ੍ਰਿਸਮਸ ਮਨਾਉਣ ਦੌਰਾਨ ਆਸਟ੍ਰੇਲੀਆ ’ਚ ਵੱਖੋ-ਵੱਖ ਸੜਕੀ ਹਾਦਸਿਆਂ ਕਾਰਨ ਕਈਆਂ ਦੀ ਮੌਤ, ਕਈ ਹੋਰ ਜ਼ਖਮੀ

ਮੈਲਬਰਨ : ਵੈਸਟਰਨ ਆਸਟ੍ਰੇਲੀਆ ਵਿਚ ਕ੍ਰਿਸਮਸ ਦੇ ਸਮੇਂ ਦੌਰਾਨ ਹੋਏ ਹਾਦਸਿਆਂ ਦੀ ਲੜੀ ਦੇ ਨਤੀਜੇ ਵਜੋਂ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। Ford … ਪੂਰੀ ਖ਼ਬਰ

ਡਾ. ਮਨਮੋਹਨ ਸਿੰਘ

ਭਾਰਤੀ ਕ੍ਰਿਕਟਰਾਂ ਨੇ ਬਾਂਹ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਡਾ. ਮਨਮੋਹਨ ਸਿੰਘ ਨੂੰ ਦਿੱਤੀ ਸ਼ਰਧਾਂਜਲੀ

ਮੈਲਬਰਨ : ਭਾਰਤੀ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਖਿਲਾਫ ਚੌਥੇ ਟੈਸਟ ਦੇ ਦੂਜੇ ਦਿਨ ਬਾਂਹ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਡਾ. ਮਨਮੋਹਨ … ਪੂਰੀ ਖ਼ਬਰ

Strathmore

ਵਿਕਟੋਰੀਆ ’ਚ ਬੁਸ਼ਫਾਇਰ ਐਮਰਜੈਂਸੀ ਪੱਧਰ ’ਤੇ ਪੁੱਜੀ, Strathmore ਦੇ ਲੋਕਾਂ ਨੂੰ ਤੁਰੰਤ ਇਲਾਕਾ ਛੱਡਣ ਦੀ ਅਪੀਲ ਜਾਰੀ

ਮੈਲਬਰਨ : ਵਿਕਟੋਰੀਆ ’ਚ ਕਈ ਥਾਵਾਂ ’ਚ ਬਲ ਰਹੀ ਬੁਸ਼ਫਾਇਰ ਬੇਕਾਬੂ ਹੁੰਦੀ ਜਾ ਰਹੀ ਹੈ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਤਬਾਹੀਕਾਰੀ ਹਾਲਾਤ ਨਾਲ ਨਜਿੱਠਣ ਦੀ ਤਿਆਰੀ ਕਰ ਰਹੇ ਹਨ। Grampians … ਪੂਰੀ ਖ਼ਬਰ

ਇਮੀਗ੍ਰੇਸ਼ਨ

ਵਿਦੇਸ਼ੀ ਭਾਰਤੀਆਂ ਲਈ ਸੁਰੱਖਿਅਤ ਰੈਗੂਲੇਟਰੀ ਪ੍ਰਣਾਲੀ ਸਥਾਪਤ ਕਰਨ ਲਈ ਨਵਾਂ ਇਮੀਗ੍ਰੇਸ਼ਨ ਬਿੱਲ ਪੇਸ਼ ਕਰੇਗੀ ਭਾਰਤ ਸਰਕਾਰ

ਮੈਲਬਰਨ : ਭਾਰਤ ਸਰਕਾਰ ਵਿਦੇਸ਼ਾਂ ’ਚ ਭਾਰਤੀ ਨਾਗਰਿਕਾਂ ਦੇ ਰੁਜ਼ਗਾਰ, ਸੁਰੱਖਿਅਤ ਆਵਾਜਾਈ ਅਤੇ ਭਲਾਈ ਲਈ ਰੈਗੂਲੇਟਰੀ ਪ੍ਰਣਾਲੀ ਸਥਾਪਤ ਕਰਨ ਲਈ ਸੰਸਦ ’ਚ ਇਕ ਨਵਾਂ ਇਮੀਗ੍ਰੇਸ਼ਨ ਬਿੱਲ ਪੇਸ਼ ਕਰੇਗੀ। ਇਸ ਸਮੇਂ … ਪੂਰੀ ਖ਼ਬਰ

ਕੁਈਨਜ਼ਲੈਂਡ

ਹਿਰਾਸਤ ’ਚ ਮੌਤਾਂ ਦੀ ਗਿਣਤੀ ’ਚ ਚਿੰਤਾਜਨਕ ਵਾਧਾ, ਕੁਈਨਜ਼ਲੈਂਡ ਅੰਦਰ 20 ਸਾਲਾਂ ’ਚ ਸਭ ਤੋਂ ਜ਼ਿਆਦਾ ਗਈਆਂ ਜਾਨਾਂ

ਮੈਲਬਰਨ : ਆਸਟ੍ਰੇਲੀਆਈ ਇੰਸਟੀਚਿਊਟ ਆਫ ਕ੍ਰਿਮੀਨੋਲੋਜੀ ਦੀ ਇੱਕ ਤਾਜ਼ਾ ਰਿਪੋਰਟ ਵਿੱਚ ਆਸਟ੍ਰੇਲੀਆ ਅੰਦਰ ਹਿਰਾਸਤ ਵਿੱਚ ਹੋਈਆਂ ਮੌਤਾਂ ਦੇ ਚਿੰਤਾਜਨਕ ਅੰਕੜੇ ਸਾਹਮਣੇ ਆਏ ਹਨ। ਕੁਈਨਜ਼ਲੈਂਡ ਵਿਚ ਵਿੱਤੀ ਸਾਲ 2023-2024 ਵਿਚ 19 … ਪੂਰੀ ਖ਼ਬਰ

Newington College

ਸਿਡਨੀ ’ਚ ਮੁੰਡੇ ਨੇ ਅਪਣੇ ਸਕੂਲ ’ਤੇ ਠੋਕਿਆ ਮੁਕੱਦਮਾ, 161 ਸਾਲ ਪੁਰਾਣਾ ਨਿਯਮ ਤੋੜਨ ਦਾ ਲਾਇਆ ਦੋਸ਼

ਮੈਲਬਰਨ : ਸਿਡਨੀ ਦੇ ਅੰਦਰੂਨੀ ਵੈਸਟ ਇਲਾਕੇ ਵਿਚ 161 ਸਾਲ ਪੁਰਾਣੇ ਮੁੰਡਿਆਂ ਦੇ ਸਕੂਲ Newington College ਨੂੰ 2026 ਤੋਂ ਕੁੜੀਆਂ ਨੂੰ ਵੀ ਦਾਖਲਾ ਦੇਣ ਦੀ ਯੋਜਨਾ ਨੂੰ ਲੈ ਕੇ ਦੋ … ਪੂਰੀ ਖ਼ਬਰ

ਪੰਜਾਬ

ਪੰਜਾਬ ਦਾ ਦਾਅਵਾ, ਪੁਲਿਸ ਥਾਣਿਆਂ ’ਤੇ ਧਮਾਕਿਆਂ ’ਚ ਬ੍ਰਿਟਿਸ਼ ਫ਼ੌਜੀ ਦਾ ਹੱਥ! ਜਾਣੋ ਜਾਂਚ ’ਚ ਕੀ ਆਇਆ ਸਾਹਮਣੇ

ਚੰਡੀਗੜ੍ਹ : ਪੰਜਾਬ ਪੁਲੀਸ ਵੱਲੋਂ ਪਾਕਿਸਤਾਨ ਅਧਾਰਿਤ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈੱਡਐੱਫ) ਦੇ ਮੁਖੀ ਰਣਜੀਤ ਸਿੰਘ ਨੀਟਾ ਦੀ ਸਰਪ੍ਰਸਤੀ ਵਾਲੇ ਦਹਿਸ਼ਤੀ ਮਾਡਿਊਲ ਦੀ ਕੀਤੀ ਜਾਂਚ ਵਿਚ ਬਰਤਾਨਵੀ ਸਿੱਖ ਫੌਜੀ ਜਗਜੀਤ ਸਿੰਘ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ਦੇ ਪੋਸਟ ਆਫ਼ਿਸ ’ਚੋਂ 80 ਕ੍ਰਿਸਮਸ ਤੋਹਫ਼ੇ ਲੈ ਭੱਜਿਆ ਚੋਰ

ਮੈਲਬਰਨ : ਮੈਲਬਰਨ ਦੇ ਦੱਖਣ-ਪੂਰਬੀ ਇਲਾਕੇ ’ਚ ਪਿਛਲੇ ਹਫਤੇ ਇਕ ਪੋਸਟ ਆਫ਼ਿਸ ’ਚੋਂ 80 ਪਾਰਸਲ ਗਾਇਬ ਹੋਣ ਦੇ ਮਾਮਲੇ ’ਚ ਇਕ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਇਹ ਮੰਨਿਆ … ਪੂਰੀ ਖ਼ਬਰ

ਸਿਡਨੀ

ਸਿਡਨੀ ਦੇ ਪਾਰਕਾਂ ’ਚ ਕੈਂਸਰਕਾਰਕ ਐਸਬੈਸਟੋਸ ਮਿਲਣ ਦੇ ਮਾਮਲੇ ’ਚ ਅਰਬਪਤੀ ਡਿਵੈਲਪਰ ਵਿਰੁਧ ਮੁਕੱਦਮਾ ਦਾਇਰ

ਮੈਲਬਰਨ : NSW ਦੀ ਵਾਤਾਵਰਣ ਸੁਰੱਖਿਆ ਅਥਾਰਟੀ (EPA) ਨੇ ਸਿਡਨੀ ਵਿੱਚ ਕੈਂਸਰਕਾਰਕ ਐਸਬੈਸਟੋਸ ਦੀ ਮਿਲਾਵਟ ਵਾਲੀ ਮਲਚ ਦੀ ਜਾਂਚ ਕਰਨ ਤੋਂ ਬਾਅਦ ਵੱਡੇ ਪੱਧਰ ’ਤੇ ਮੁਕੱਦਮਾ ਚਲਾਇਆ ਹੈ। EPA ਦੇ … ਪੂਰੀ ਖ਼ਬਰ