ਲਾਟਰੀ

ਲਾਟਰੀ ਜਿੱਤੀ ਪਰ ਇਨਾਮ ਲੈਣਾ ਭੁੱਲ ਗਏ! 21 ਮਿਲੀਅਨ ਡਾਲਰ ਦੀ ਰਕਮ ਦਾਅਵੇ ਤੋਂ ਬਗ਼ੈਰ ਪਈ

ਮੈਲਬਰਨ : The Lott ਨੇ ਖੁਲਾਸਾ ਕੀਤਾ ਹੈ ਕਿ ਆਸਟ੍ਰੇਲੀਆ ਵਿੱਚ 21.42 ਮਿਲੀਅਨ ਡਾਲਰ ਤੋਂ ਵੱਧ ਕੀਮਤ ਦੇ 24 ਵੱਡੇ ਲਾਟਰੀ ਇਨਾਮ ਹਨ ਜੋ ਦੇਸ਼ ਭਰ ਵਿੱਚ ਅਜੇ ਤਕ ਦਾਅਵਾ … ਪੂਰੀ ਖ਼ਬਰ

2025

2025 ’ਚ ਵਰਕਰਾਂ ਨੂੰ ਘੱਟ ਤਨਖ਼ਾਹ ਦੇਣਾ ਬਣੇਗਾ ਅਪਰਾਧ, ਜਾਣੋ ਆਸਟ੍ਰੇਲੀਆ ’ਚ ਹੋਰ ਕੀ ਹੋਣਗੀਆਂ ਤਬਦੀਲੀਆਂ?

ਮੈਲਬਰਨ : ਆਸਟ੍ਰੇਲੀਆ ਵਿੱਚ ਨਵੇਂ ਸਾਲ ਤੋਂ ਕਈ ਨਵੇਂ ਕਾਨੂੰਨ ਵੀ ਲਾਗੂ ਹੋਣ ਜਾ ਰਹੇ ਹਨ। ਆਓ ਜਾਣਦੇ ਹਾਂ ਕੁਝ ਪ੍ਰਮੁੱਖ ਤਬਦੀਲੀਆਂ : ‘ਏਜਡ ਕੇਅਰ’ ਵਰਕਰਾਂ ਦੀ ਤਨਖਾਹ ਵਿੱਚ ਵਾਧਾ: … ਪੂਰੀ ਖ਼ਬਰ

ਨਵੇਂ ਸਾਲ ਦੇ ਜਸ਼ਨ

ਨਵੇਂ ਸਾਲ ਦੇ ਜਸ਼ਨਾਂ ਲਈ ਤਿਆਰ ਆਸਟ੍ਰੇਲੀਆ, ਜਾਣੋ ਕਿੱਥੇ ਹੋ ਰਿਹੈ ਖ਼ਾਸ ਪ੍ਰੋਗਰਾਮ, ਕਿਸ ਸ਼ਹਿਰ ’ਚ ਪਹਿਲੀ ਵਾਰੀ ਹੋਵੇਗੀ ਆਤਿਸ਼ਬਾਜ਼ੀ

ਮੈਲਬਰਨ : ਲੱਖਾਂ ਆਸਟ੍ਰੇਲੀਆਈ ਦੇਸ਼ ਭਰ ਵਿਚ ਨਵੇਂ ਸਾਲ ਦੇ ਜਸ਼ਨ ਮਨਾਉਣ ਲਈ ਤਿਆਰ ਹਨ। ਖਾਸ ਤੌਰ ’ਤੇ ‘ਕੈਪੀਟਲ ਸਿਟੀਜ਼’ ਗਤੀਵਿਧੀਆਂ ਦਾ ਕੇਂਦਰ ਬਣਨਗੇ, ਜਿੱਥੇ ਸਥਾਨਕ ਲੋਕ ਅਤੇ ਸੈਲਾਨੀ ਦੇਸ਼ … ਪੂਰੀ ਖ਼ਬਰ

ਆਸਟ੍ਰੇਲੀਆਈ ਫ਼ੌਜ

ਆਸਟ੍ਰੇਲੀਆਈ ਫ਼ੌਜ ’ਚ ਵਿਦੇਸ਼ੀ ਜਵਾਨਾਂ ਦੀ ਭਰਤੀ ਨਾਲ ਪੂਰੀ ਕੀਤੀ ਜਾਵੇਗੀ ਫ਼ੌਜੀਆਂ ਦੀ ਕਮੀ, ਜਾਣੋ ਕਿਸ-ਕਿਸ ਦੇਸ਼ ਦੇ ਲੋਕ ਕਰ ਸਕਦੇ ਨੇ ਅਪਲਾਈ

ਮੈਲਬਰਨ : ਆਸਟ੍ਰੇਲੀਆ ਦੀ ਫੌਜ ਨੂੰ ਜਵਾਨਾਂ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲਗਭਗ 4,000 ਵਰਕਰਾਂ ਦੀ ਕਮੀ ਹੈ। ਇਸ ਮੁੱਦੇ ਨੂੰ ਹੱਲ ਕਰਨ ਲਈ, ਫੈਡਰਲ … ਪੂਰੀ ਖ਼ਬਰ

ਭਾਰਤ

ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਪਿਛਲੇ ਦੋ ਸਾਲਾਂ ’ਚ ਵਪਾਰ ਦੁੱਗਣਾ ਹੋਇਆ

ਮੈਲਬਰਨ : ਭਾਰਤ-ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਕਾਰ ਦੋ ਸਾਲਾਂ ਵਿੱਚ ਦੁਵੱਲਾ ਵਪਾਰ ਦੁੱਗਣਾ ਹੋ ਗਿਆ ਹੈ ਅਤੇ ਇਸ ਪ੍ਰਗਤੀ ਨੂੰ ਹੋਰ ਵਧਾਉਣ ਲਈ ਦੋਵੇਂ … ਪੂਰੀ ਖ਼ਬਰ

South Korea

South Korea ’ਚ ਭਿਆਨਕ ਜਹਾਜ਼ ਹਾਦਸਾ, ਸਿਰਫ਼ ਦੋ ਤੋਂ ਸਿਵਾ ਬਾਕੀ ਸਾਰਿਆਂ ਦੀ ਮੌਤ

ਮੈਲਬਰਨ : South Korea ਦੇ ਸਾਊਥ-ਵੈਸਟ ’ਚ ਸਥਿਤ Muan county ਦੇ ਹਵਾਈ ਅੱਡੇ ’ਤੇ ਐਤਵਾਰ ਨੂੰ ਇਕ ਯਾਤਰੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ 179 ਲੋਕਾਂ ਦੀ ਮੌਤ ਹੋ ਗਈ। Bangkok … ਪੂਰੀ ਖ਼ਬਰ

ਆਸਟ੍ਰੇਲੀਆ

ਵੀਕਐਂਡ ਦੌਰਾਨ ਆਸਟ੍ਰੇਲੀਆ ’ਚ ਵੱਖ-ਵੱਖ ਥਾਵਾਂ ’ਤੇ ਡੁੱਬਣ ਕਾਰਨ ਛੇ ਜਣਿਆਂ ਦੀ ਮੌਤ

ਮੈਲਬਰਨ : ਤਿਉਹਾਰਾਂ ਦੇ ਮੌਸਮ ਦੌਰਾਨ ਆਸਟ੍ਰੇਲੀਆ ਦੇ ਸਮੁੰਦਰੀ ਕੰਢਿਆਂ ਅਤੇ ਤੈਰਾਕੀ ਵਾਲੇ ਸਥਾਨਾਂ ’ਤੇ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਵੀਕਐਂਡ ’ਤੇ ਹੀ ਛੇ ਲੋਕਾਂ ਦੀ ਡੁੱਬਣ … ਪੂਰੀ ਖ਼ਬਰ

ਆਸਟ੍ਰੇਲੀਆ

ਕਿਹੜੇ ਹਨ ਆਸਟ੍ਰੇਲੀਆ ਦੇ ਸਭ ਤੋਂ ਸਸਤੇ ਸਬਅਰਬ, ਜਿੱਥੇ ਲਾਈਫ਼ਸਟਾਈਲ ਨਾਲ ਵੀ ਸਮਝੌਤਾ ਨਹੀਂ ਕਰਨਾ ਪੈਂਦਾ!

ਮੈਲਬਰਨ : ਆਸਟ੍ਰੇਲੀਆਈ ਪ੍ਰਾਪਰਟੀ ਮਾਰਕੀਟ ਅਕਸਰ ਆਪਣੀਆਂ ਉੱਚੀਆਂ ਕੀਮਤਾਂ ਲਈ ਸੁਰਖੀਆਂ ’ਚ ਰਹਿੰਦੀ ਹੈ, ਪਰ ਘੱਟ ਬਜਟ ਵਾਲਿਆਂ ਲਈ ਅਜੇ ਵੀ ਉਮੀਦ ਕਾਇਮ ਹੈ। CoreLogic ਦੇ ਅਨੁਸਾਰ, ਕੁੱਝ ਸਬਅਰਬ ਹਨ … ਪੂਰੀ ਖ਼ਬਰ

ਪਾਸਪੋਰਟ

1 ਜਨਵਰੀ ਤੋਂ ਹੋਰ ਵਧਣਗੀਆਂ ਆਸਟ੍ਰੇਲੀਆਈ ਪਾਸਪੋਰਟ ਦੀਆਂ ਕੀਮਤਾਂ, 4 ਫ਼ੀ ਸਦੀ ਮਹਿੰਗਾ ਹੋਵੇਗਾ ਪਹਿਲਾਂ ਤੋਂ ਹੀ ਦੁਨੀਆ ਦਾ ਸਭ ਤੋਂ ਮਹਿੰਗਾ ਪਾਸਪੋਰਟ

ਮੈਲਬਰਨ : ਆਸਟ੍ਰੇਲੀਆ ਦੇ ਲੋਕਾਂ ਨੂੰ 1 ਜਨਵਰੀ ਤੋਂ ਨਵੇਂ ਪਾਸਪੋਰਟ ਲਈ ਵਧੇਰੇ ਭੁਗਤਾਨ ਕਰਨਾ ਪਵੇਗਾ, ਕਿਉਂਕਿ ਸਟੈਂਡਰਡ ਇੰਡੈਕਸੇਸ਼ਨ ਦੇ ਅਨੁਸਾਰ ਹੁਣ ਅਪਲੀਕੇਸ਼ਨ ਫ਼ੀਸ ਵਿੱਚ 3.5 ਪ੍ਰਤੀਸ਼ਤ ਦਾ ਵਾਧਾ ਹੋਇਆ … ਪੂਰੀ ਖ਼ਬਰ

BPG

ਲਗਜ਼ਰੀ ਪ੍ਰਾਪਰਟੀ ਬਿਲਡਰ BPG ਹੋਈ ਦੀਵਾਲੀਆ, ਜਾਣੋ ਭਵਿੱਖ ਬਾਰੇ ਕੀ ਕੀਤਾ ਐਲਾਨ

ਮੈਲਬਰਨ : ਆਸਟ੍ਰੇਲੀਆ ਦੀ ਵਿਸ਼ਾਲ ਬਿਲਡਿੰਗ ਕੰਪਨੀ Bensons Property Group (BPG) ਦੀਵਾਲੀਆ ਹੋ ਗਈ ਹੈ। ਨਿਰਮਾਣ ਅਤੇ ਪ੍ਰਾਪਰਟੀ ਡਿਵੈਲਪਮੈਂਟ ਖੇਤਰ ਵਿਚ ਚੁਣੌਤੀਪੂਰਨ ਹਾਲਾਤ ਕਾਰਨ ਕੰਪਨੀ ਸਵੈ-ਇੱਛਤ ਐਡਮਿਨੀਸਟ੍ਰੇਸ਼ਨ ਵਿਚ ਦਾਖਲ ਹੋ … ਪੂਰੀ ਖ਼ਬਰ