PBSA

PBSA-2025 ਜੇਤੂਆਂ ਦੀ ਸੂਚੀ ਜਾਰੀ, ਆਸਟ੍ਰੇਲੀਆ ਤੋਂ ਪ੍ਰੋਫ਼ੈਸਰ ਅਜੈ ਰਾਣੇ ਨੂੰ ਮਿਲੇਗਾ ਸਨਮਾਨ

ਮੈਲਬਰਨ : ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਆਗਾਮੀ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਦੇ ਸਮਾਪਤੀ ਸੈਸ਼ਨ ਦੌਰਾਨ ਪ੍ਰਵਾਸੀ ਭਾਰਤੀ ਸਨਮਾਨ ਪੁਰਸਕਾਰ (PBSA) ਪ੍ਰਦਾਨ ਕਰਨਗੇ। ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਸ ਸਾਲ … ਪੂਰੀ ਖ਼ਬਰ

Oz Lotto jackpot

Adelaide ਵਾਸੀ ਨੂੰ ਮਿਲਿਆ ਨਵੇਂ ਸਾਲ ਦਾ ਤੋਹਫ਼ਾ, 4.8 ਮਿਲੀਅਨ ਡਾਲਰ ਦੀ ਲਾਟਰੀ ਜਿੱਤਣ ਮਗਰੋਂ ਆਪਣਾ ਘਰ ਬਣਾਉਣ ਦੀ ਯੋਜਨਾ

ਮੈਲਬਰਨ : Adelaide ਦੇ ਇੱਕ ਪਿਤਾ ਦਾ ਆਪਣੇ ਪਰਿਵਾਰ ਲਈ ਨਵਾਂ ਘਰ ਬਣਾਉਣ ਦਾ ਲੰਬੇ ਸਮੇਂ ਤੋਂ ਸੁਪਨਾ ‘ਜ਼ਿੰਦਗੀ ਬਦਲਣ ਵਾਲੀ’ ਲਾਟਰੀ ਜਿੱਤਣ ਤੋਂ ਬਾਅਦ ਪੂਰਾ ਹੋਣ ਨੇੜੇ ਹੈ। ਸ਼ਹਿਰ … ਪੂਰੀ ਖ਼ਬਰ

NSW

NSW ’ਚ ਭਿਆਨਕ ਹਾਦਸਾ, ਚਾਰ ਟਰੱਕ ਆਪਸ ’ਚ ਟਕਰਾਏ, ਇੱਕ ਡਰਾਈਵਰ ਦੀ ਮੌਤ, ਤਿੰਨ ਜ਼ਖ਼ਮੀ

ਮੈਲਬਰਨ : ਨਿਊ ਸਾਊਥ ਵੇਲਜ਼ ਦੇ ਸਾਊਥ ’ਚ ਰਾਤ ਨੂੰ ਚਾਰ ਟਰੱਕਾਂ ਦੀ ਟੱਕਰ ’ਚ ਇਕ ਵਿਅਕਤੀ ਦੀ ਮੌਤ ਹੋ ਗਈ। ਤੜਕੇ ਕਰੀਬ 1:45 ਵਜੇ ਐਮਰਜੈਂਸੀ ਸੇਵਾਵਾਂ ਨੂੰ Gundagai ਤੋਂ … ਪੂਰੀ ਖ਼ਬਰ

ਵਿਕਟੋਰੀਆ

ਨਵੇਂ ਸਾਲ ਦੇ ਪਹਿਲੇ ਹਫ਼ਤੇ ’ਚ ਪਵੇਗੀ ਤਿੱਖੀ ਗਰਮੀ, ਵਿਕਟੋਰੀਆ ਵਾਸੀਆਂ ਲਈ ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ

ਮੈਲਬਰਨ : ਸਾਲ 2025 ਦੇ ਪਹਿਲੇ ਵੀਕਐਂਡ ਲਈ ਵਿਕਟੋਰੀਆ ਵਾਸੀਆਂ ਨੂੰ ਤਿੱਖੀ ਗਰਮੀ ਅਤੇ ਲੂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਕਈ ਥਾਵਾਂ ’ਤੇ ਅੱਗ ਲੱਗਣ ਦਾ ਖਤਰਾ ਵੀ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ’ਚ ਮੁਸਾਫ਼ਰਾਂ ਨੂੰ ਲੁੱਟਣ ਵਾਲੇ ਟੈਕਸੀ ਡਰਾਈਵਰਾਂ ਵਿਰੁਧ ਦਿਤੀ ਗਈ ਚੇਤਾਵਨੀ, ਜਾਣੋ ਕੀ ਕਹਿਣੈ ਪ੍ਰੀਮੀਅਰ Jacinta Allan ਦਾ

ਮੈਲਬਰਨ : ਮੈਲਬਰਨ ਵਿਚ ਟੈਕਸੀ ਰਾਹੀਂ ਸਫ਼ਰ ਕਰਨ ਵਾਲਿਆਂ ਨੂੰ ਆਸਟ੍ਰੇਲੀਆਈ ਓਪਨ ਤੋਂ ਪਹਿਲਾਂ ਕੀਮਤਾਂ ਵਿਚ ਵਾਧੇ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਨਾਮਵਰ ਟੈਕਸੀ ਡਰਾਈਵਰਾਂ ਕੋਲ … ਪੂਰੀ ਖ਼ਬਰ

ਆਸਟ੍ਰੇਲੀਆ

ਬੀਤੇ ਸਾਲ ਦੌਰਾਨ ਆਸਟ੍ਰੇਲੀਆ ’ਚ 4.9 ਫ਼ੀ ਸਦੀ ਵਧੇ ਪ੍ਰਾਪਰਟੀ ਦੇ ਮੁੱਲ, ਦੂਜੀ ਛਿਮਾਹੀ ’ਚ ਲੱਗੀ ਕੀਮਤਾਂ ਵਧਣ ’ਤੇ ਲਗਾਮ

ਮੈਲਬਰਨ : ਪ੍ਰਾਪਰਟੀ ਦੀਆਂ ਕੀਮਤਾਂ ’ਤੇ ਨਜ਼ਰ ਰੱਖਣ ਵਾਲੀ ਕੰਪਨੀ CoreLogic ਦੇ ਤਾਜ਼ਾ ਅੰਕੜਿਆਂ ਮੁਤਾਬਕ ਸਾਲ 2024 ਦੌਰਾਨ ਘਰਾਂ ਦੀਆਂ ਕੀਮਤਾਂ ’ਚ 4.9 ਫ਼ੀ ਸਦੀ ਦਾ ਵਾਧਾ ਵੇਖਣ ਨੂੰ ਮਿਲਿਆ। … ਪੂਰੀ ਖ਼ਬਰ

ਪ੍ਰਾਪਰਟੀ

ਦੋ ਸਾਲਾਂ ’ਚ ਪਹਿਲੀ ਵਾਰੀ ਆਸਟ੍ਰੇਲੀਆ ਦੀ ਪ੍ਰਾਪਰਟੀ ਦੀਆਂ ਕੀਮਤਾਂ ’ਚ ਕਮੀ ਦਰਜ ਕੀਤੀ ਗਈ, ਜਾਣੋ ਕੀ ਕਹਿੰਦੇ ਨੇ ਦਸੰਬਰ 2024 ਦੇ ਅੰਕੜੇ

ਮੈਲਬਰਨ : ਆਸਟ੍ਰੇਲੀਆ ’ਚ ਬੀਤੇ ਦਸੰਬਰ ਮਹੀਨੇ ਦੌਰਾਨ ਵੀ ਕੁੱਲ ਮਿਲਾ ਕੇ ਘਰਾਂ ਦੀਆਂ ਕੀਮਤਾਂ ’ਚ ਗਿਰਾਵਟ ਵੇਖੀ ਗਈ। ਇਸ ਦੇ ਨਾਲ ਹੀ ਦੋ ਸਾਲਾਂ ’ਚ ਇਹ ਪਹਿਲਾ ਮੌਕਾ ਹੈ … ਪੂਰੀ ਖ਼ਬਰ

ਮੈਲਬਰਨ ’ਚ ਗ਼ੈਰਕਾਨੂੰਨੀ ਆਤਿਸ਼ਬਾਜ਼ੀ ਨਾਲ ਪ੍ਰਭਾਵਤ ਹੋਏ ਨਵੇਂ ਸਾਲ ਦੇ ਜਸ਼ਨ, ਕਈ ਥਾਵਾਂ ’ਤੇ ਲੱਗੀ ਅੱਗ

ਮੈਲਬਰਨ : ਮੈਲਬਰਨ ਵਿਚ ਨਵੇਂ ਸਾਲ ਦੀ ਪੂਰਵ ਸੰਧਿਆ ਦਾ ਜਸ਼ਨ ਗੈਰ-ਕਾਨੂੰਨੀ ਆਤਿਸ਼ਬਾਜ਼ੀ ਨਾਲ ਪ੍ਰਭਾਵਿਤ ਹੋਇਆ, ਜਿਸ ਕਾਰਨ ਸ਼ਹਿਰ ਦੇ ਨੌਰਥ ਵਾਲੇ ਪਾਸੇ ਘੱਟੋ-ਘੱਟ ਤਿੰਨ ਥਾਵਾਂ ’ਤੇ ਅੱਗ ਲੱਗ ਗਈ। … ਪੂਰੀ ਖ਼ਬਰ

ਮੌਸਮ

ਕਿਤੇ ਗਰਮੀ ਅਤੇ ਕਿਤੇ ਮੀਂਹ, ਜਾਣੋ ਨਵੇਂ ਸਾਲ ਦੇ ਪਹਿਲੇ ਦਿਨ ਕਿਹੋ ਜਿਹਾ ਰਹੇਗਾ ਆਸਟ੍ਰੇਲੀਆ ਦਾ ਮੌਸਮ

ਮੈਲਬਰਨ : ਆਸਟ੍ਰੇਲੀਆ ਦੇ ਲੋਕ ਨਵੇਂ ਸਾਲ ਦੇ ਦਿਨ ਗਰਮ ਤਾਪਮਾਨ ਅਤੇ ਸਾਫ ਅਸਮਾਨ ਦਾ ਅਨੰਦ ਲੈਣ ਲਈ ਤਿਆਰ ਹਨ, ਜ਼ਿਆਦਾਤਰ ਕੈਪੀਟਲ ਸਿਟੀਜ਼ ਵਿੱਚ ਸੁਹਾਵਣੇ ਮੌਸਮ ਦਾ ਅਨੁਭਵ ਕੀਤਾ ਜਾ … ਪੂਰੀ ਖ਼ਬਰ

ਤਸਮਾਨੀਆ

ਨੌਰਥ ਤਸਮਾਨੀਆ ’ਚ ਪਹਿਲੇ ਗੁਰਦੁਆਰੇ ਦੀ ਸੇਵਾ ਲਈ ਮੈਲਬਰਨ ਤੋਂ ਪੁੱਜੇ ਸੇਵਾਦਾਰ

ਮੈਲਬਰਨ (ਅਵਤਾਰ ਸਿੰਘ ਟਹਿਣਾ) : ਆਸਟ੍ਰੇਲੀਆ ਦੀ ਟਾਪੂਨੁਮਾ ਸਟੇਟ ਤਸਮਾਨੀਆ ਦੇ ਨੌਰਥ ’ਚ ਸਥਿਤ ਸ਼ਹਿਰ ਲਾਓਨਸੈਸਟਨ ’ਚ ਬਣਨ ਵਾਲੇ ਗੁਰਦੁਆਰੇ ਦੀ ਸੇਵਾ ਵਾਸਤੇ ਕਰੀਬ ਇੱਕ ਦਰਜਨ ਸੇਵਾਦਾਰ ਮੈਲਬਰਨ ਪੁੱਜ ਗਏ … ਪੂਰੀ ਖ਼ਬਰ