ਮੈਲਬਰਨ

ਮੈਲਬਰਨ ਦੇ ਇਤਿਹਾਸਕ ਰੇਸਕੋਰਸ ’ਚ ਲੱਗੀ ਅੱਗ, ਅੱਧਖੜ ਉਮਰ ਦਾ ਵਿਅਕਤੀ ਗ੍ਰਿਫ਼ਤਾਰ

ਮੈਲਬਰਨ : ਮੈਲਬਰਨ ਦੇ ਕੌਲਫੀਲਡ ਰੇਸਕੋਰਸ ਦੇ ਇਤਿਹਾਸਕ ਨਾਰਮਨ ਰੌਬਿਨਸਨ ਸਟੈਂਡ ’ਤੇ ਮੰਗਲਵਾਰ ਨੂੰ ਸ਼ੱਕੀ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਇਕ ਘੰਟੇ ਦੇ ਅੰਦਰ ਅੱਗ ’ਤੇ ਕਾਬੂ … ਪੂਰੀ ਖ਼ਬਰ

ਮੱਛਰ

ਮੱਛਰਾਂ ਦੇ ਖ਼ਾਤਮੇ ਲਈ GMM ਤਕਨੀਕ ਅਪਨਾਉਣ ਜਾ ਰਿਹੈ ਆਸਟ੍ਰੇਲੀਆ, ਜਾਣੋ ਕਿਸ ਸਟੇਟ ’ਚ ਹੋਵੇਗੀ ਸਭ ਤੋਂ ਪਹਿਲਾਂ ਵਰਤੋਂ

ਮੈਲਬਰਨ : Oxitec Australia ਨੇ ਆਸਟ੍ਰੇਲੀਆ ’ਚ ਡੇਂਗੂ ਬੁਖਾਰ ਵਰਗੀਆਂ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਕੁਈਨਜ਼ਲੈਂਡ ’ਚ ਜੈਨੇਟਿਕਲੀ ਮੋਡੀਫਾਈਡ ਮੱਛਰ (GMM) ਛੱਡਣ ਦਾ ਐਲਾਨ ਕੀਤਾ ਹੈ। ਇਹ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ’ਚ ਆਤਮਾਵਾਂ ਦਾ ਡਰਾਵਾ ਦੇ ਕੇ ਲੁੱਟਣ ਵਾਲੇ ਔਰਤਾਂ ਮਰਦਾਂ ਦਾ ਗਰੋਹ ਸਰਗਰਮ, ਪੁਲਿਸ ਨੇ ਕੀਤੀਆਂ ਤਸਵੀਰਾਂ ਜਾਰੀ

ਮੈਲਬਰਨ : ਮੈਲਬਰਨ ਦੇ ਈਸਟ ਇਲਾਕੇ ’ਚ ਪੁਲਿਸ ਪੰਜ ਨੌਂਸਰਬਾਜ਼ਾਂ ਦੀ ਭਾਲ ਕਰ ਰਹੀ ਹੈ ਜੋ ਲੋਕਾਂ ਨੂੰ ਉਨ੍ਹਾਂ ਪਿੱਛੇ ‘ਆਤਮਾਵਾਂ’ ਲੱਗੀਆਂ ਹੋਣ ਦਾ ਡਰਾਵਾ ਦਿੰਦੇ ਸਨ ਅਤੇ ਉਨ੍ਹਾਂ ਦੇ … ਪੂਰੀ ਖ਼ਬਰ

Anthony Albanese

ਆਸਟ੍ਰੇਲੀਆ ’ਚ ਕਦੋਂ ਹੋਣਗੀਆਂ ਫ਼ੈਡਰਲ ਚੋਣਾਂ? ਲੇਬਰ ਪਾਰਟੀ ਦੇ ਸੂਤਰਾਂ ਨੇ ਦੱਸੀ ਸੰਭਾਵਤ ਤਰੀਕ

ਮੈਲਬਰਨ : ਫੈਡਰਲ ਚੋਣਾਂ ਬਾਰੇ ਕਈ ਮਹੀਨਿਆਂ ਤੋਂ ਕਿਆਸ ਅਰਾਈਆਂ ਚੱਲ ਰਹੀਆਂ ਹਨ ਕਿ ਕਿਹੜੀ ਤਾਰੀਖ ਦੀ ਚੋਣ ਕੀਤੀ ਜਾਵੇਗੀ। ਹੁਣ ਲੇਬਰ ਪਾਰਟੀ ਦੇ ਅੰਦਰੂਨੀ ਸੂਤਰਾਂ ਨੇ ਸੰਕੇਤ ਦਿੱਤਾ ਹੈ … ਪੂਰੀ ਖ਼ਬਰ

ਆਸਟ੍ਰੇਲੀਆ

ਅਮਰੀਕੀ ਡਾਲਰ ਮੁਕਾਬਲੇ ਪੰਜ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜੀ ਆਸਟ੍ਰੇਲੀਆਈ ਕਰੰਸੀ, ਕੀ ਤੁਹਾਡੇ ਘਰੇਲੂ ਬਜਟ ’ਤੇ ਕੀ ਪਵੇਗਾ?

ਮੈਲਬਰਨ : ਆਸਟ੍ਰੇਲੀਆਈ ਡਾਲਰ ਦੀ ਕੀਮਤ ’ਚ ਗਿਰਾਵਟ ਆਈ ਹੈ ਅਤੇ ਇਹ ਪਿਛਲੇ ਪੰਜ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ ਹੈ। ਇਸ ਦਾ ਅਸਰ ਘਰੇਲੂ ਬਜਟ ਤੋਂ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ਦੇ ਪ੍ਰਾਈਵੇਟ ਸਕੂਲਾਂ ’ਚ ਪੜ੍ਹਾਈ ਹੋਈ ਹੋਰ ਮਹਿੰਗੀ, ਮਹਿੰਗਾਈ ਰੇਟ ਤੋਂ ਵੀ ਜ਼ਿਆਦਾ ਵਧੀ ਫ਼ੀਸ

ਮੈਲਬਰਨ : ਮੈਲਬਰਨ ਦੇ ਉੱਚ ਫੀਸ ਵਾਲੇ ਪ੍ਰਾਈਵੇਟ ਸਕੂਲ ਟਿਊਸ਼ਨ ਫ਼ੀਸ ਵਿੱਚ ਵਾਧਾ ਕਰ ਰਹੇ ਹਨ। ਕੁਝ ਸਕੂਲ ਤਾਂ 2025 ਵਿੱਚ ਸੀਨੀਅਰ ਵਿਦਿਆਰਥੀਆਂ ਲਈ 40,000 ਡਾਲਰ ਤੋਂ ਵੱਧ ਫ਼ੀਸ ਵਸੂਲ … ਪੂਰੀ ਖ਼ਬਰ

Grampians

ਮੀਂਹ ਬਦੌਲਤ ਬੁੱਝੀ 21 ਦਿਨਾਂ ਤੋਂ Grampians ਦੇ ਜੰਗਲਾਂ ’ਚ ਲੱਗੀ ਅੱਗ, ਲੋਕਾਂ ਦਾ ਘਰਾਂ ਨੂੰ ਪਰਤਣਾ ਸ਼ੁਰੂ

ਮੈਲਬਰਨ : ਅੱਜ ਪਏ ਮੀਂਹ ਦੀ ਬਦੌਲਤ ਵਿਕਟੋਰੀਆ ਦੇ Grampians/Gariwerd National Park ’ਚ ਲੱਗੀ ਅੱਗ ’ਤੇ 21 ਦਿਨਾਂ ਬਾਅਦ ਕਾਬੂ ਪਾ ਲਿਆ ਗਿਆ ਹੈ। ਅੱਗ ਨੇ ਚਾਰ ਘਰਾਂ, 40 ਇਮਾਰਤਾਂ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ’ਚ ਤੜਕਸਾਰ ਭਿਆਨਕ ਹਾਦਸਾ, ਟਰੱਕ ਚੋਰੀ ਕਰ ਕੇ ਭੱਜ ਰਹੇ ਵਿਅਕਤੀ ਨੇ ਕਾਰ ਡਰਾਈਵਰ ਨੂੰ ਦਰੜਿਆ

ਮੈਲਬਰਨ : ਮੈਲਬਰਨ ’ਚ ਇੱਕ ਟਰੱਕ ਚੋਰੀ ਕਰ ਕੇ ਭੱਜ ਰਹੇ ਵਿਅਕਤੀ ਨੇ ਇਕ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਡਰਾਈਵਰ ਦੀ ਮੌਤ ਹੋ ਗਈ। ਇਹ ਹਾਦਸਾ ਅੱਜ … ਪੂਰੀ ਖ਼ਬਰ

Aeromexico

ਦੁਨੀਆਂ ਦੀਆਂ ਸਭ ਤੋਂ ਭਰੋਸੇਮੰਦ ਏਅਰਲਾਈਨਾਂ ਦੀ ਸੂਚੀ ਜਾਰੀ, Aeromexico ਰਹੀ ਸਿਖਰ ’ਤੇ, ਜਾਣੋ ਆਸਟ੍ਰੇਲੀਆਈ ਏਅਰਲਾਈਨਜ਼ ਦਾ ਹਾਲ

ਮੈਲਬਰਨ : Cirium ਦੀ ਸਾਲਾਨਾ ਰੈਂਕਿੰਗ ਦੇ ਅਨੁਸਾਰ, Aeromexico ਨੂੰ ਦੁਨੀਆ ਦੀ ਸਭ ਤੋਂ ਭਰੋਸੇਮੰਦ ਏਅਰਲਾਈਨ ਦਾ ਖਿਤਾਬ ਦਿੱਤਾ ਗਿਆ ਹੈ, ਜਿਸ ਦੀਆਂ 2024 ਵਿੱਚ 86.70٪ ਉਡਾਣਾਂ ਸਮੇਂ ’ਤੇ ਰਹੀਆਂ। … ਪੂਰੀ ਖ਼ਬਰ

Kia

Kia ਨੇ Recall ਕੀਤੀਆਂ 10000 ਤੋਂ ਵੱਧ ਗੱਡੀਆਂ, ਜਾਣੋ ਕੀ ਪੈ ਗਿਆ ਨੁਕਸ

ਮੈਲਬਰਨ : Kia ਨੇ ਆਸਟ੍ਰੇਲੀਆ ਵਿੱਚ 10,000 ਤੋਂ ਵੱਧ ਗੱਡੀਆਂ ਨੂੰ Recall ਕੀਤਾ ਹੈ, ਜਿਸ ਵਿੱਚ CV EV6 (2021-2024) ਅਤੇ MQ4 PE Sorento (2023-2024) ਸ਼ਾਮਲ ਹਨ। ਰੀਕਾਲ ਦੋ ਸਾਫਟਵੇਅਰ ਨੁਕਸਾਂ … ਪੂਰੀ ਖ਼ਬਰ