ਆਸਟ੍ਰੇਲੀਆ ਨੇੜੇ ਟਾਪੂ ਦੇਸ਼ ਫੀਜੀ `ਚ ਪੱਗ ਨੂੰ ਮਾਣ (Turbaned Sikh in Fiji Police) – ਪੁਲੀਸ ਮੁਲਾਜ਼ਮ ਪੱਗ ਬੰਨ੍ਹ ਕਰ ਸਕਣਗੇ ਡਿਊਟੀ
ਮੈਲਬਰਨ : ਆਸਟ੍ਰੇਲੀਆ-ਨਿਊਜ਼ੀਲੈਂਡ ਨੇੜੇ ਪੈਂਦੇ ਟਾਪੂਨੁਮਾ ਦੇਸ਼ ਫੀਜੀ ਵਿੱਚ ਹੁਣ ਪੁਲੀਸ ਮੁਲਾਜ਼ਮ ਪੱਗ ਬੰਨ੍ਹ ਕੇ ਡਿਊਟੀ ਕਰ ਸਕਣਗੇ। (Turbaned Sikh in Fiji Police) – ਐਕਟਿੰਗ ਪੁਲੀਸ ਕਮਿਸ਼ਨਰ ਜੂਕੀ ਫੌਂਗ ਚਿਊ … ਪੂਰੀ ਖ਼ਬਰ