AISRF

ਆਸਟ੍ਰੇਲੀਆ-ਭਾਰਤ ਰਣਨੀਤਕ ਖੋਜ ਫੰਡ ਦੇ ਨਤੀਜਿਆਂ ਦਾ ਐਲਾਨ, ਪੰਜਾਬ ਸਮੇਤ 4 ਸਟੇਟਾਂ ਨੂੰ ਮਿਲੇ ਪ੍ਰਾਜੈਕਟ

ਮੈਲਬਰਨ : ਇਸ ਸਾਲ, AISRF ਨੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ, ਬਾਇਓਟੈਕਨਾਲੋਜੀ, ਸ਼ਹਿਰੀ ਮਾਈਨਿੰਗ ਅਤੇ ਇਲੈਕਟ੍ਰਾਨਿਕ ਵੇਸਟ ਰੀਸਾਈਕਲਿੰਗ, ਅਤੇ ਬਹੁਤ-ਘੱਟ ਲਾਗਤ ਵਾਲੀ ਸੋਲਰ ਅਤੇ ਸਾਫ ਹਾਈਡ੍ਰੋਜਨ ਤਕਨਾਲੋਜੀ ਸਮੇਤ ਵੱਖ-ਵੱਖ ਵਿਸ਼ਿਆਂ … ਪੂਰੀ ਖ਼ਬਰ

ਭਾਜੜ

ਭਾਰਤ ’ਚ ਸਤਿਸੰਗ ਤੋਂ ਬਾਅਦ ਮਚੀ ਭਾਜੜ, 116 ਲੋਕਾਂ ਦੀ ਗਈ ਜਾਨ, ਬਹੁਤੀਆਂ ਔਰਤਾਂ

ਮੈਲਬਰਨ : ਭਾਰਤ ’ਚ ਵਾਪਰੇ ਇੱਕ ਮੰਦਭਾਗੇ ਹਾਦਸੇ 116 ਲੋਕਾਂ ਦੀ ਮੌਤ ਹੋ ਗਈ। ਹਾਦਸਾ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਫੁਲਰਾਈ ਵਿਚ ਮੰਗਲਵਾਰ ਨੂੰ ਸਤਿਸੰਗ ਦੌਰਾਨ ਭਾਜੜ … ਪੂਰੀ ਖ਼ਬਰ

Warren Buffett

ਅਰਬਪਤੀ Warren Buffett ਨੇ ਖੁਲਾਸਾ ਕੀਤਾ ਮੌਤ ਤੋਂ ਬਾਅਦ ਕਿਸ ਨੂੰ ਜਾਵੇਗੀ ਸਾਰੀ ਜਾਇਦਾਦ

ਮੈਲਬਰਨ : ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਵਿਚੋਂ ਇਕ Warren Buffett ਨੇ ਆਪਣੀ ਵਸੀਅਤ ਵਿਚ ਸੋਧ ਕੀਤੀ ਹੈ। ਆਪਣੀ ਮੌਤ ਤੋਂ ਬਾਅਦ, ਉਹ ਹੁਣ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ … ਪੂਰੀ ਖ਼ਬਰ

Kenya

ਨਵੇਂ ਟੈਕਸਾਂ ਦੇ ਵਿਰੋਧ ’ਚ ਕੀਨੀਆ ਦੀ ਸੰਸਦ ਅੰਦਰ ਵੜੇ ਪ੍ਰਦਰਸ਼ਨਕਾਰੀ, ਅੱਗਜ਼ਨੀ ਅਤੇ ਤੋੜਭੰਨ ਤੋਂ ਬਾਅਦ ਪੁਲਿਸ ਕਾਰਵਾਈ ’ਚ ਗਈਆਂ ਕਈ ਜਾਨਾਂ

ਮੈਲਬਰਨ : ਕੀਨੀਆ ਦੀ ਰਾਜਧਾਨੀ ਨੈਰੋਬੀ ਵਿਚ ਮੰਗਲਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਭੀੜ ਨੇ ਪੁਲਿਸ ‘ਤੇ ਪੱਥਰ ਸੁੱਟੇ, ਬੈਰੀਕੇਡ ਪਾਰ ਕੀਤੇ ਅਤੇ ਸੰਸਦ ਦੇ ਮੈਦਾਨ ਵਿਚ ਦਾਖਲ … ਪੂਰੀ ਖ਼ਬਰ

Sikh

ਲਹਿੰਦੇ ਪੰਜਾਬ ’ਚ ਸਿੱਖ ਮੈਰਿਜ ਐਕਟ 2024 ਨੂੰ ਪ੍ਰਵਾਨਗੀ

ਮੈਲਬਰਨ : ਪਾਕਿਸਤਾਨ ਦੇ ਸੂਬੇ ਪੰਜਾਬ ਦੀ ਸਰਕਾਰ ਨੇ ਸਿੱਖ ਮੈਰਿਜ ਐਕਟ 2024 ਨੂੰ ਪ੍ਰਵਾਨਗੀ ਦੇ ਕੇ ਇਤਿਹਾਸ ਰਚ ਦਿੱਤਾ ਹੈ। ਇਹ ਨਵਾਂ ਕਾਨੂੰਨ 18 ਸਾਲ ਜਾਂ ਇਸ ਤੋਂ ਵੱਧ … ਪੂਰੀ ਖ਼ਬਰ

ਭਾਰਤੀ

ਭਾਰਤੀ ਮੂਲ ਦੇ ਅਰਬਪਤੀ ਪਰਿਵਾਰ ਨੂੰ ਨੌਕਰਾਂ ਦਾ ਸੋਸ਼ਣ ਕਰਨ ਦੇ ਦੋਸ਼ ’ਚ ਸਾਢੇ ਚਾਰ ਸਾਲ ਦੀ ਕੈਦ

ਮੈਲਬਰਨ : ਸਵਿਟਜ਼ਰਲੈਂਡ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ਅਰਬਪਤੀ ਪ੍ਰਕਾਸ਼ ਹਿੰਦੂਜਾ ਅਤੇ ਉਸ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਆਪਣੇ ਲੇਕਸਾਈਡ ਵਿਲਾ ‘ਚ ਭਾਰਤੀ ਨੌਕਰਾਂ ਦਾ ਸ਼ੋਸ਼ਣ ਕਰਨ … ਪੂਰੀ ਖ਼ਬਰ

ਦਾੜ੍ਹੀ

ਲੋਕ ਤਾਂ ਦਾੜ੍ਹੀ ਕਾਲੀ ਕਰਵਾਉਂਦੇ ਨੇ, ਪਰ ਇਸ ਬੰਦੇ ਨੇ ਕਰਵਾ ਲਈ ‘ਚਿੱਟੀ’? ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ

ਮੈਲਬਰਨ : ਭਾਰਤੀਆਂ ’ਚ ਵਿਦੇਸ਼ਾਂ ’ਚ ਜਾ ਕੇ ਵਸਣ ਦੀ ਦੀਵਾਨਗੀ ਏਨੀ ਘਰ ਕਰ ਗਈ ਹੈ ਕਿ ਹੁਣ ਉਹ ਬਾਹਰ ਜਾਣ ਲਈ ਹਰ ਹੀਲਾ-ਵਸੀਲਾ ਵਰਤ ਰਹੇ ਹਨ। ਫਿਰ ਭਾਵੇਂ ਉਹ … ਪੂਰੀ ਖ਼ਬਰ

ਨਿਖਿਲ ਗੁਪਤਾ

ਨਿਖਿਲ ਗੁਪਤਾ ਅਮਰੀਕਾ ਦੀ ਅਦਾਲਤ ’ਚ ਪੇਸ਼, ਪੰਨੂ ਦੇ ਕਤਲ ਦੀ ਸਾਜ਼ਸ਼ ਰਚਣ ਦੇ ਦੋਸ਼ਾਂ ਤੋਂ ਕੀਤਾ ਇਨਕਾਰ

ਮੈਲਬਰਨ : ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਆਖ਼ਰ ਅਮਰੀਕਾ ਦੀ ਅਦਾਲਤ ’ਚ ਪੇਸ਼ ਕਰ ਦਿੱਤਾ ਗਿਆ ਹੈ। ਉਸ ’ਤੇ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਰਚਣ … ਪੂਰੀ ਖ਼ਬਰ

Hardeep Singh Nijjar

ਹਰਦੀਪ ਸਿੰਘ ਨਿੱਝਰ ਨੂੰ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕਰਨ ਲਈ ਸਰ੍ਹੀ ਦੇ ਗੁਰਦੁਆਰੇ ’ਚ ਇਕੱਠੇ ਹੋਏ ਹਜ਼ਾਰਾਂ ਸਿੱਖ

ਮੈਲਬਰਨ : ਸਿੱਖ ਕਾਰਕੁਨ ਅਤੇ ਸੁਤੰਤਰ ਸਿੱਖ ਰਾਜ ਦੀ ਵਕਾਲਤ ਕਰਨ ਵਾਲੇ ਆਗੂ ਹਰਦੀਪ ਸਿੰਘ ਨਿੱਝਰ ਨੂੰ ਉਨ੍ਹਾਂ ਦੇ ਕਤਲ ਦੀ ਪਹਿਲੀ ਬਰਸੀ ਦੀ ਪੂਰਵ ਸੰਧਿਆ ‘ਤੇ ਕੈਨੇਡਾ ਦੇ ਸਟੇਟ … ਪੂਰੀ ਖ਼ਬਰ

PSGPC

PSGPC ਮੁਖੀ ਅਤੇ ਹੋਰਾਂ ਵੱਲੋਂ ਗੁਰਦੁਆਰੇ ਅੰਦਰ ਜੁੱਤੀਆਂ ਪਹਿਨਣ ‘ਤੇ ਵਿਵਾਦ

ਮੈਲਬਰਨ : ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੇ ਪ੍ਰਧਾਨ ਅਤੇ ਲਹਿੰਦੇ ਪੰਜਾਬ ਦੇ ਪਹਿਲੇ ਸਿੱਖ ਮੰਤਰੀ ਰਮੇਸ਼ ਸਿੰਘ ਅਰੋੜਾ ਨੂੰ ਸਿੱਖ ਮਰਿਆਦਾ ਦੀ ਉਲੰਘਣਾ ਕਰਦਿਆਂ ਜੁੱਤੇ ਪਹਿਨ ਕੇ ਗੁਰਦੁਆਰਾ … ਪੂਰੀ ਖ਼ਬਰ