Australia ’ਚ ਵੀ ਘਟਣਗੀਆਂ Property ਕੀਮਤਾਂ? ਲੰਡਨ ਤੋਂ ਆਕਲੈਂਡ ਤਕ ਨਵੇਂ ਰੁਝਾਨ ਤੋਂ ਬਾਅਦ ਨਵੀਂ ਚੇਤਾਵਨੀ ਜਾਰੀ
ਮੈਲਬਰਨ : ਲੰਡਨ, ਟੋਰਾਂਟੋ, ਹਾਂਗਕਾਂਗ, ਬੀਜਿੰਗ ਅਤੇ ਆਕਲੈਂਡ ਵਰਗੇ ਸ਼ਹਿਰਾਂ ਵਿੱਚ Property ਕੀਮਤਾਂ ’ਚ ਭਾਰੀ ਗਿਰਾਵਟ ਤੋਂ ਬਾਅਦ Australia ਲਈ ਵੀ ਕੀਮਤਾਂ ’ਚ ਗਿਰਾਵਟ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। … ਪੂਰੀ ਖ਼ਬਰ