ਆਸਟ੍ਰੇਲੀਆ ’ਚ ਕਿਰਾਏ ਦਾ ਸੰਕਟ 17 ਸਾਲਾਂ ’ਚ ਸਭ ਤੋਂ ਗੰਭੀਰ ਹੋਇਆ, ਸਿਰਫ਼ 0.7 ਫ਼ੀਸਦੀ ਮਕਾਨ ਕਿਰਾਏ ਲਈ ਖ਼ਾਲੀ
ਮੈਲਬਰਨ: ਆਸਟ੍ਰੇਲੀਆ ਅੰਦਰ ਪਿਛਲੇ ਬਾਰਾਂ ਮਹੀਨਿਆਂ ਦੌਰਾਨ ਕਿਰਾਏ ਵਿੱਚ ਨਾਟਕੀ ਵਾਧਾ ਵੇਖਣ ਨੂੰ ਮਿਲਿਆ ਹੈ, ਜਿਸ ਨਾਲ ਕਿਰਾਏ ਦੇਣ ਦੀ ਸਮਰੱਥਾ ਆਪਣੇ 17 ਸਾਲਾਂ ਦੇ ਸਭ ਤੋਂ ਹੇਠਲੇ ਬਿੰਦੂ ‘ਤੇ … ਪੂਰੀ ਖ਼ਬਰ