ਆਸਟ੍ਰੇਲੀਆ

ਦੁਨੀਆ ਦੀ ਛੇਵੀਂ ਸਭ ਤੋਂ ਮਹਿੰਗੀ ਪ੍ਰਾਪਰਟੀ ਮਾਰਕੀਟ ਬਣਿਆ ਆਸਟ੍ਰੇਲੀਆ, ਜਾਣੋ ਅਗਸਤ ’ਚ ਕਿੰਨੀਆਂ ਵਧੀਆਂ ਕੀਮਤਾਂ

ਮੈਲਬਰਨ : ਆਸਟ੍ਰੇਲੀਅਨ ਪ੍ਰਾਪਰਟੀ ਮਾਰਕੀਟ ਦੁਨੀਆ ਦੀ ਛੇਵੀਂ ਸਭ ਤੋਂ ਮਹਿੰਗੀ ਪ੍ਰਾਪਰਟੀ ਮਾਰਕੀਟ ਬਣ ਗਿਆ ਹੈ, ਅਗਸਤ 2025 ਦੌਰਾਨ ਰੀਅਲ ਅਸਟੇਟ ਦੀਆਂ ਕੀਮਤਾਂ ਵਿੱਚ ਵਾਧਾ ਮਈ 2024 ਤੋਂ ਬਾਅਦ ਸਭ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ਵਿੱਚ ਮੂਲਵਾਸੀਆਂ ਦੇ ਪਵਿੱਤਰ ਸਥਾਨ ਉਤੇ ਨਵ-ਨਾਜ਼ੀਆਂ ਦਾ ਹਮਲਾ, 4 ਜ਼ਖ਼ਮੀ

ਮੈਲਬਰਨ : ਮੈਲਬਰਨ ਵਿਚ ਆਸਟ੍ਰੇਲੀਅਨ ਮੂਲਵਾਸੀਆਂ ਦੇ ਇਕ ਪਵਿੱਤਰ ਸਥਾਨ ਉਤੇ ਇੱਕ ਹਿੰਸਕ ਘਟਨਾ ਦੀ ਚੁਤਰਫ਼ਾ ਨਿੰਦਾ ਹੋ ਰਹੀ ਹੈ। Camp Sovereignty ਵਿੱਚ ਸਵੈ-ਘੋਸ਼ਿਤ ਨਵ-ਨਾਜ਼ੀਆਂ ਨੇ ਕਥਿਤ ਤੌਰ ‘ਤੇ ਔਰਤਾਂ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ਦੇ ਦੋ ਸਟੇਟ ਵਿੱਚ ਅੱਜ ਤੋਂ ਇਨ੍ਹਾਂ ਚੀਜ਼ਾਂ ’ਤੇ ਲਗੇਗੀ ਪਾਬੰਦੀ

ਮੈਲਬਰਨ : ਆਸਟ੍ਰੇਲੀਆ ਦੇ ਵਿਕਟੋਰੀਆ ਅਤੇ ਸਾਊਥ ਆਸਟ੍ਰੇਲੀਆ ਸਟੇਟ 1 ਸਤੰਬਰ ਤੋਂ machetes ਅਤੇ Soy sauce fish containers ’ਤੇ ਪਾਬੰਦੀ ਲਗਾ ਰਹੇ ਹਨ। ਵਿਕਟੋਰੀਆ ’ਚ ਅੱਜ ਤੋਂ machetes (ਲੰਮੇ ਚਾਕੂ) … ਪੂਰੀ ਖ਼ਬਰ

Falls Creek

ਆਸਟ੍ਰੇਲੀਆ ਦੇ ਸਾਊਥ ਵਿੱਚ ਬਰਫੀਲੇ ਤੂਫਾਨ ਵਰਗੇ ਹਾਲਾਤ, ਜਾਣੋ ਕਦੋਂ ਮਿਲੇਗੀ ਤੇਜ਼ ਹਵਾਵਾਂ ਤੋਂ ਰਾਹਤ

ਮੈਲਬਰਨ : ਆਸਟ੍ਰੇਲੀਆ ਦੇ ਸਾਊਥ ਵਿੱਚ ਅੰਟਾਰਕਟਿਕ ਬਲਾਸਟ ਕਾਰਨ ਬਰਫੀਲੇ ਤੂਫਾਨ ਵਰਗੇ ਹਾਲਾਤ ਪੈਦਾ ਹੋ ਗਏ ਹਨ। ਸਾਊਥ ਆਸਟ੍ਰੇਲੀਆ, ਵਿਕਟੋਰੀਆ, ਤਸਮਾਨੀਆ, NSW ਅਤੇ ACT ਵਿੱਚ ਪਿਛਲੇ 24 ਘੰਟਿਆਂ ਦੌਰਾਨ 128 … ਪੂਰੀ ਖ਼ਬਰ

virgin

ਵਰਜਿਨ ਆਸਟ੍ਰੇਲੀਆ ਦੀ ਉਡਾਨ ’ਚ ਹੋਏ ਸਾਰੇ ਟਾਇਲਟ ਬੰਦ, ਯਾਤਰੀਆਂ ਨੂੰ ਬੋਤਲਾਂ ਵਰਤਣ ਦੀ ਦਿੱਤੀ ਸਲਾਹ!

ਮੈਲਬਰਨ : ਬ੍ਰਿਸਬੇਨ ਆ ਰਹੀ ਵਰਜਿਨ ਆਸਟ੍ਰੇਲੀਆ ਦੀ ਫਲਾਈਟ VA50 (ਬਾਲੀ ਤੋਂ) ਯਾਤਰੀਆਂ ਲਈ ਇਕ ਅਜਿਹਾ ਤਜਰਬਾ ਬਣ ਗਈ ਜੋ ਯਾਦਗਾਰ ਤੋਂ ਵੱਧ ਪਰੇਸ਼ਾਨੀ ਵਾਲਾ ਸੀ। ਰਿਪੋਰਟਾਂ ਮੁਤਾਬਕ, ਉਡਾਨ ਦੌਰਾਨ … ਪੂਰੀ ਖ਼ਬਰ

ਇਮੀਗ੍ਰੇਸ਼ਨ

9News ਨੇ Bob Katter ਤੋਂ ਮਾਫ਼ੀ ਦੀ ਕੀਤੀ ਮੰਗ ਕੀਤੀ, ਰਿਪੋਰਟਰ ਨਾਲ ਅਗਰੈੱਸਿਵ ਵਿਵਹਾਰ ’ਤੇ ਵਿਰੋਧ

ਮੈਲਬਰਨ : ਆਸਟ੍ਰੇਲੀਆ ਦੇ ਆਜ਼ਾਦ ਸੰਸਦ ਮੈਂਬਰ Bob Katter ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਏ ਹਨ। ਉਨ੍ਹਾਂ ਨੇ 9News ਦੇ ਇਕ ਪੱਤਰਕਾਰ ਨਾਲ ਬਹੁਤ ਹੀ ਅਗਰੈੱਸਿਵ ਢੰਗ ਨਾਲ ਬਹਿਸ … ਪੂਰੀ ਖ਼ਬਰ

australia

31 ਅਗਸਤ ਨੂੰ ਐਂਟੀ-ਇਮੀਗ੍ਰੇਸ਼ਨ ਮੁਜ਼ਾਹਰੇ : ਪੁਲਿਸ ਨੇ ਦਿੱਤੀ ਪ੍ਰਵਾਸੀਆਂ ਨੂੰ ਸੁਰੱਖਿਆ ਸਲਾਹ, Abbie Chatfield ਨੇ ਕੀਤੀ ਨਿੰਦਾ

ਮੈਲਬਰਨ : ਆਸਟ੍ਰੇਲੀਆ ਵਿੱਚ 31 ਅਗਸਤ ਨੂੰ “March for Australia” ਦੇ ਨਾਂ ’ਤੇ ਵੱਡੇ ਪੱਧਰ ’ਤੇ ਐਂਟੀ-ਇਮੀਗ੍ਰੇਸ਼ਨ ਮੁਜ਼ਾਹਰਿਆਂ ਦੀ ਯੋਜਨਾ ਬਣਾਈ ਹੈ। ਇਹ ਰੈਲੀਆਂ ਸਿਡਨੀ, ਮੈਲਬਰਨ , ਬ੍ਰਿਸਬੇਨ, ਐਡਲੇਡ, ਪਰਥ … ਪੂਰੀ ਖ਼ਬਰ

ਮਹਾਨਕੋਸ਼

ਮਹਾਨਕੋਸ਼ ਦੀ ਬੇਅਦਬੀ ਦੇ ਮਾਮਲੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਿਰੁਧ ਪਰਚਾ ਦਰਜ

ਜਥੇਦਾਰ ਗੜਗੱਜ ਨੇ ਮਹਾਨਕੋਸ਼ ਦੀ ‘ਬੇਅਦਬੀ’ ਨੂੰ ਅਤਿ ਨਿੰਦਣਯੋਗ ਤੇ ਸਿੱਖ ਵਿਰੋਧੀ ਮਾਨਸਿਕਤਾ ਕਰਾਰ ਦਿੱਤਾ ਅੰਮ੍ਰਿਤਸਰ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਹਾਨ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਰਚਿਤ … ਪੂਰੀ ਖ਼ਬਰ

WA

WA ’ਚ ਆਰਮੀ ਰਿਜ਼ਰਵਿਸਟ ਪੁਲਿਸ ਅਫ਼ਸਰ ਨੂੰ ਧਮਕੀ ਦੇਣ ਦਾ ਦੋਸ਼ੀ ਕਰਾਰ

ਮੈਲਬਰਨ : ਵੈਸਟਰਨ ਆਸਟ੍ਰੇਲੀਆ (WA) ਵਿਚ ਆਰਮੀ ਰਿਜ਼ਰਵਿਸਟ Mitchell John Hogan ਨੂੰ ਬੰਦੂਕ ਕਾਨੂੰਨ ਸੁਧਾਰਾਂ ਦੇ ਹਮਾਇਤੀ WA ਪੁਲਿਸ ਦੇ ਕਾਰਜਕਾਰੀ ਇੰਸਪੈਕਟਰ Ken Walker ਨੂੰ ਧਮਕੀ ਦੇਣ ਦਾ ਦੋਸ਼ੀ ਪਾਇਆ … ਪੂਰੀ ਖ਼ਬਰ