jacinta allan

ਪ੍ਰੀਮੀਅਰ Jacinta Allan ਪਹੁੰਚੇ ਚੀਨ, ‘ਸਬਅਰਬਨ ਰੇਲ ਲੂਪ’ ਸਮੇਤ ਕਈ ਮੁੱਦੇ ਏਜੰਡੇ ’ਤੇ

ਮੈਲਬਰਨ : ਵਿਕਟੋਰੀਆ ਦੀ ਪ੍ਰੀਮੀਅਰ Jacinta Allan ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਵਿਵਾਦਮਈ ‘ਸਬਅਰਬਨ ਰੇਲ ਲੂਪ’ ਲਈ ਸਮਰਥਨ ਦੀ ਮੰਗ ਕਰਨ ਲਈ ਬੀਜਿੰਗ ਦੀ ਯਾਤਰਾ ’ਤੇ ਹਨ। Allan ਦੇ … ਪੂਰੀ ਖ਼ਬਰ

ਆਸਟ੍ਰੇਲੀਆ

National Climate Risk Assessment : ਆਸਟ੍ਰੇਲੀਆ ਦੇ ਪਹਿਲੇ ਰਾਸ਼ਟਰੀ ਜਲਵਾਯੂ ਜੋਖਮ ਮੁਲਾਂਕਣ ਦੀ ਰਿਪੋਰਟ ਜਾਰੀ, ਗਰਮੀ ਕਾਰਨ ਮੌਤਾਂ ’ਚ ਬੇਤਹਾਸ਼ਾ ਵਾਧਾ ਹੋਣ ਦਾ ਖਦਸ਼ਾ

ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਦੇਸ਼ ਦੇ ਪਹਿਲੇ ਰਾਸ਼ਟਰੀ ਜਲਵਾਯੂ ਜੋਖਮ ਮੁਲਾਂਕਣ (National Climate Risk Assessment) ਦੀ ਰਿਪੋਰਟ ਜਾਰੀ ਕਰ ਦਿੱਤੀ ਹੈ। ਰਿਪੋਰਟ ’ਚ ਚੇਤਾਵਨੀ ਦਿੱਤੀ ਗਈ ਹੈ ਕਿ 2050 … ਪੂਰੀ ਖ਼ਬਰ

ਵੈਸਟਰਨ ਆਸਟ੍ਰੇਲੀਆ

ਵੈਸਟਰਨ ਆਸਟ੍ਰੇਲੀਆ ਦੇ ਕੈਲੰਡਰ ’ਚ ਵੱਡਾ ਸੁਧਾਰ, ਸਾਲ ’ਚ ਮਿਲਣਗੀਆਂ ਦੋ ਵਾਧੂ ਛੁੱਟੀਆਂ

ਮੈਲਬਰਨ : ਵੈਸਟਰਨ ਆਸਟ੍ਰੇਲੀਆ (WA) ਦੇ ਸਰਕਾਰੀ ਛੁੱਟੀਆਂ ਦੇ ਕੈਲੰਡਰ ਵਿੱਚ ਸੁਧਾਰ ਕੀਤਾ ਗਿਆ ਹੈ, ਜਿਸ ਤਹਿਤ ਸਟੇਟ ਦੇ ਵਸਨੀਕਾਂ ਨੂੰ ਸਾਲ ’ਚ ਦੋ ਵਾਧੂ ਦਿਨਾਂ ਦੀ ਛੁੱਟੀ ਮਿਲੇਗੀ। ਸੋਧੇ … ਪੂਰੀ ਖ਼ਬਰ

Newspoll

Latest Newspoll result Australia: ਨਿਊਜ਼ਪੋਲ ’ਚ ਲੇਬਰ ਪਾਰਟੀ ਦੀ ਬੱਲੇ-ਬੱਲੇ

ਮੈਲਬਰਨ : ਆਸਟ੍ਰੇਲੀਆ ਦੀ Liberal–National Coalition ਨੂੰ ਨਿਊਜ਼ਪੋਲ ‘ਚ ਆਪਣਾ ਸਭ ਤੋਂ ਘੱਟ ਸਮਰਥਨ ਮਿਲਿਆ ਹੈ। Latest Newspoll result Australia ਮੁਤਾਬਕ, Coalition ਦਾ ਪ੍ਰਾਇਮਰੀ ਵੋਟ ਸਿਰਫ਼ 27 ਪ੍ਰਤੀਸ਼ਤ ’ਤੇ ਆ … ਪੂਰੀ ਖ਼ਬਰ

ਇਸਲਾਮੋਫੋਬੀਆ

ਆਸਟ੍ਰੇਲੀਆ ਵਿੱਚ ਵਧਦੀ ਇਸਲਾਮੋਫੋਬੀਆ ’ਤੇ ਸਰਕਾਰ ਨੂੰ ਕਾਰਵਾਈ ਕਰਨ ਦੀ ਅਪੀਲ

ਮੈਲਬਰਨ : ਆਸਟ੍ਰੇਲੀਆ ਵੱਲੋਂ ਨਿਯੁਕਤ ਇਸਲਾਮੋਫੋਬੀਆ ਖ਼ਿਲਾਫ਼ ਅੰਬੈਸਡਰ ਅਫ਼ਤਾਬ ਮਲਿਕ ਨੇ ਇੱਕ ਵੱਡੀ ਤੇ ਮਹੱਤਵਪੂਰਨ ਰਿਪੋਰਟ ਜਾਰੀ ਕਰ ਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਦੇਸ਼ ਵਿੱਚ ਮੁਸਲਮਾਨਾਂ ਵਿਰੁੱਧ ਭੇਦਭਾਵ … ਪੂਰੀ ਖ਼ਬਰ

ਹੋਬਾਰਟ

ਹੋਬਾਰਟ ਪੜ੍ਹਨ ਵਾਲੇ ਸਟੂਡੈਂਟਸ ਲਈ ਵੀਜ਼ਾ ਨਿਯਮਾਂ ਵਿੱਚ ਢਿੱਲ

ਮੈਲਬਰਨ : ਹੁਣ ਹੋਬਾਰਟ ਵਿੱਚ ਪੜ੍ਹਾਈ ਮੁਕੰਮਲ ਕਰਨ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਇੱਕ ਸਾਲ ਵਧੇਰੇ ਸਮੇਂ ਲਈ ਤਸਮਾਨੀਆ ਵਿੱਚ ਰਹਿ ਕੇ ਕੰਮ ਕਰ ਸਕਣਗੇ। ਇਹ ਫੈਸਲਾ ਅਸਥਾਈ ਵੀਜ਼ਾ ਨਿਯਮਾਂ ਵਿੱਚ ਤਬਦੀਲੀ … ਪੂਰੀ ਖ਼ਬਰ

ਆਸਟ੍ਰੇਲੀਆ

Northern Territory ਨੇ Skilled Migration ਹਿੱਸੇਦਾਰੀ ਵਧਾਉਣ ਦੀ ਮੰਗ ਕੀਤੀ!

ਮੈਲਬਰਨ : ਆਸਟ੍ਰੇਲੀਆ ਦੇ Northern Territory (NT) ਨੇ ਫੈਡਰਲ ਸਰਕਾਰ ਅੱਗੇ ਮੰਗ ਰੱਖੀ ਹੈ ਕਿ ਉਸ ਨੂੰ skilled worker migration quota ਵਿਚ ਵੱਧ ਹਿੱਸਾ ਦਿੱਤਾ ਜਾਵੇ। NT ਸਰਕਾਰ ਦੇ ਅਨੁਸਾਰ … ਪੂਰੀ ਖ਼ਬਰ

emission

Labor ਸਰਕਾਰ 2035 ਲਈ ਨਵਾਂ emissions target ਤਿਆਰ ਕਰ ਰਹੀ ਹੈ

ਮੈਲਬਰਨ : ਆਸਟ੍ਰੇਲੀਆਈ Labor ਸਰਕਾਰ ਜਲਦ ਹੀ ਆਪਣਾ 2035 emissions-reduction target ਐਲਾਨਣ ਜਾ ਰਹੀ ਹੈ। ਅੰਦਰੂਨੀ ਅੰਦਾਜ਼ਿਆਂ ਅਨੁਸਾਰ ਇਹ ਟੀਚਾ 2005 ਦੇ ਪੱਧਰ ਨਾਲੋਂ 60–65% ਘਟਾਓ ਦੇ ਆਸ–ਪਾਸ ਹੋਵੇਗਾ। ਪਰ … ਪੂਰੀ ਖ਼ਬਰ

ਇਮੀਗ੍ਰੇਸ਼ਨ

ਇਮੀਗ੍ਰੇਸ਼ਨ ਘਟਾਉਣ ਨਾਲ ਘਰਾਂ ਦੀਆਂ ਕੀਮਤਾਂ ਵਧ ਸਕਦੀਆਂ ਹਨ : ਰਿਪੋਰਟ

ਮੈਲਬਰਨ : ਇੱਕ ਨਵੀਂ ਅੰਕੜਿਆਂ ਅਧਾਰਿਤ ਰਿਪੋਰਟ ਅਨੁਸਾਰ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਘਟਾਉਣਾ ਹਾਊਸਿੰਗ ਸੰਕਟ ਦਾ ਹੱਲ ਨਹੀਂ, ਸਗੋਂ ਇਸ ਨੂੰ ਹੋਰ ਗੰਭੀਰ ਬਣਾ ਸਕਦਾ ਹੈ। ਸਰਕਾਰੀ ਅੰਕੜਿਆਂ ਮੁਤਾਬਕ 2022–23 ਵਿੱਚ … ਪੂਰੀ ਖ਼ਬਰ

Coalition

Sussan Ley ਨੇ Jacinta Price ਨੂੰ ਫ਼ਰੰਟਬੈਂਚ ਤੋਂ ਹਟਾਇਆ, ਵਿਰੋਧੀ ਧਿਰ ਵਿਚ ਉਥਲ-ਪੁਥਲ

ਮੈਲਬਰਨ : ਵਿਰੋਧੀ ਧਿਰ ਦੀ ਨੇਤਾ Sussan Ley ਨੇ ਸੈਨੇਟਰ Jacinta Price ਦੀਆਂ ਟਿੱਪਣੀਆਂ ਲਈ ਆਸਟ੍ਰੇਲੀਅਨ-ਇੰਡੀਅਨ ਕਮਿਊਨਿਟੀ ਤੋਂ ਮੁਆਫੀ ਮੰਗ ਲਈ ਹੈ। ਪਰ ਇਸ ਮੁੱਦੇ ਉੱਤੇ ਪਾਰਟੀ ਅੰਦਰ ਪਹਿਲਾਂ ਹੀ … ਪੂਰੀ ਖ਼ਬਰ