Hate Speech Laws: NSW ’ਚ ਨਫ਼ਰਤੀ ਭਾਸ਼ਣਾਂ ਬਾਰੇ ਕਾਨੂੰਨ ਹੁਣ ਕਲਾਸਰੂਮਜ਼ ’ਚ ਵੀ ਲਾਗੂ ਹੋਣਗੇ
ਮੈਲਬਰਨ : ਨਿਊ ਸਾਊਥ ਵੇਲਜ਼ (NSW) ਸਰਕਾਰ ਨੇ ਸਕੂਲਾਂ ਵਿੱਚ ਨਫ਼ਰਤ ਭਰੇ ਬਿਆਨਾਂ ਖ਼ਿਲਾਫ਼ ਕਾਨੂੰਨ (Hate Speech Laws) ਦਾ ਘੇਰਾ ਵਧਾ ਦਿੱਤਾ ਹੈ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ Chris Minns … ਪੂਰੀ ਖ਼ਬਰ