ਆਸਟ੍ਰੇਲੀਆ ਦਾ Real Estate ਬਾਜ਼ਾਰ ਉੱਚੀਆਂ Interest Rates ਦੇ ਬਾਵਜੂਦ ਮਜ਼ਬੂਤ!
ਮੈਲਬਰਨ : ਆਸਟ੍ਰੇਲੀਆ ਦਾ real estate sector ਇਸ ਵੇਲੇ ਇਕ ਸੰਤੁਲਿਤ ਹਾਲਤ ਵਿੱਚ ਹੈ। ਘਰਾਂ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ, ਭਾਵੇਂ Reserve Bank of Australia (RBA) ਨੇ ਆਪਣੀ cash … ਪੂਰੀ ਖ਼ਬਰ
Stay up-to-date with the latest punjabi news from Australia, delivered in Punjabi. This section covers breaking stories, community updates, and important developments affecting Punjabis living in Australia.
ਮੈਲਬਰਨ : ਆਸਟ੍ਰੇਲੀਆ ਦਾ real estate sector ਇਸ ਵੇਲੇ ਇਕ ਸੰਤੁਲਿਤ ਹਾਲਤ ਵਿੱਚ ਹੈ। ਘਰਾਂ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ, ਭਾਵੇਂ Reserve Bank of Australia (RBA) ਨੇ ਆਪਣੀ cash … ਪੂਰੀ ਖ਼ਬਰ
ਮੈਲਬਰਨ : ਆਸਟ੍ਰੇਲੀਆ ਦੇ ਇੰਸਟੀਚਿਊਟ ਆਫ਼ ਹੈਲਥ ਐਂਡ ਵੈਲਫੇਅਰ (AIHW) ਦੀ ਨਵੀਂ ਰਿਪੋਰਟ ਅਨੁਸਾਰ, ਦੇਸ਼ ਵਿੱਚ ਸਰਕਾਰੀ ਜਨਤਕ ਸਿਹਤ ਖਰਚ ਵਿੱਚ ਲਗਭਗ 30 ਪ੍ਰਤੀਸ਼ਤ ਦੀ ਕਮੀ ਦਰਜ ਕੀਤੀ ਗਈ ਹੈ। … ਪੂਰੀ ਖ਼ਬਰ
ਮੈਲਬਰਨ : ਆਸਟ੍ਰੇਲੀਆ ਦੀ ਫੈਡਰਲ ਸਰਕਾਰ ਨੇ ਇੱਕ ਮਹੱਤਵਪੂਰਨ ਕਾਨੂੰਨ ਪੇਸ਼ ਕੀਤਾ ਹੈ ਜਿਸ ਤਹਿਤ ਵੱਡੀਆਂ ਸਟ੍ਰੀਮਿੰਗ ਸੇਵਾਵਾਂ ਜਿਵੇਂ Netflix, Disney+, Amazon Prime ਅਤੇ Stan ਨੂੰ ਆਪਣੇ ਆਸਟ੍ਰੇਲੀਅਨ ਦਰਸ਼ਕਾਂ ਤੋਂ … ਪੂਰੀ ਖ਼ਬਰ
ਮੈਲਬਰਨ : ਆਸਟ੍ਰੇਲੀਆ ਦੇ ਰਿਜ਼ਰਵ ਬੈਂਕ (RBA) ਨੇ ਨਵੰਬਰ ਮਹੀਨੇ ਦੀ ਮੀਟਿੰਗ ਵਿੱਚ ਆਪਣੀ ਆਧਿਕਾਰਕ ਕੈਸ਼ ਰੇਟ 3.6 ਪ੍ਰਤੀਸ਼ਤ ’ਤੇ ਕਾਇਮ ਰੱਖਣ ਦਾ ਫ਼ੈਸਲਾ ਕੀਤਾ ਹੈ। ਬੈਂਕ ਨੇ ਇਸ਼ਾਰਾ ਦਿੱਤਾ … ਪੂਰੀ ਖ਼ਬਰ
ਮੈਲਬਰਨ : ਆਸਟ੍ਰੇਲੀਆ ਦੀ ਨੈਸ਼ਨਲ ਐਂਟੀ ਕਰਪਸ਼ਨ ਕਮਿਸ਼ਨ (NACC) ਨੇ ਦੇਸ਼ ਭਰ ਵਿੱਚ ਲਗਭਗ 40 ਭ੍ਰਿਸ਼ਟਾਚਾਰ ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਹੈ। ਇਨ੍ਹਾਂ ਵਿੱਚੋਂ ਕੁਝ ਮਾਮਲੇ ਫੈਡਰਲ ਗ੍ਰਾਂਟ ਸਕੀਮਾਂ ਨਾਲ … ਪੂਰੀ ਖ਼ਬਰ
ਮੈਲਬਰਨ : ਆਸਟ੍ਰੇਲੀਆ ਦੇ north-west ਇਲਾਕੇ Pilbara ਅਤੇ Kimberley ਵਿੱਚ ਬੀਤੇ ਦਿਨ ਤਾਪਮਾਨ 43°C ਤੱਕ ਪਹੁੰਚ ਗਿਆ, ਜਿਸ ਨੇ ਦੁਨੀਆ ਦੇ ਸਭ ਤੋਂ ਉੱਚਾ ਪੱਧਰ ਨੂੰ ਟੱਚ ਕੀਤਾ। ਮੌਸਮ ਵਿਭਾਗ … ਪੂਰੀ ਖ਼ਬਰ
ਮੈਲਬਰਨ : ਆਸਟ੍ਰੇਲੀਆ ਵਿੱਚ ਅੱਜ ਤੋਂ ਅਰਲੀ ਚਾਇਲਡਕੇਅਰ ਸੈਂਟਰਾਂ ਲਈ ਵੱਡੇ ਸੁਧਾਰ ਲਾਗੂ ਹੋ ਗਏ ਹਨ। ਨਵੇਂ ਨਿਯਮਾਂ ਅਧੀਨ ਹੁਣ ਫੋਨ ਬੈਨ ਅਤੇ 24 ਘੰਟਿਆਂ ਵਿੱਚ ਘਟਨਾ ਦੀ ਰਿਪੋਰਟ ਦੇਣ … ਪੂਰੀ ਖ਼ਬਰ
ਮੈਲਬਰਨ : ਪਰਿਵਾਰਕ ਜਾਇਦਾਦ ਨੂੰ ਲੈ ਕੇ ਦੋ ਭਰਾਵਾਂ ਵਿਚਕਾਰ ਵਿਵਾਦ ਹੁਣ ਪੁਲਿਸ ਤਕ ਪਹੁੰਚ ਗਿਆ ਹੈ। ਆਸਟ੍ਰੇਲੀਆ ’ਚ ਰਹਿੰਦੇ ਵੱਡੇ ਭਰਾ ਨੇ ਚੰਡੀਗੜ੍ਹ ਰਹਿੰਦੇ ਛੋਟੇ ਭਰਾ ਵਿਰੁਧ ਪ੍ਰਾਪਰਟੀ ਹੜੱਪਣ … ਪੂਰੀ ਖ਼ਬਰ
ਮੈਲਬਰਨ : ਵਿਕਟੋਰੀਆ ਦੇ ਪੇਂਡੂ ਇਲਾਕੇ Bendigo ’ਚ ਸਥਿਤ ਇੱਕ ਮਾਰਕਿਟਪਲੇਟ ਅੰਦਰ ਕੰਮ ਕਰਦੇ ਇੱਕ ਪੰਜਾਬੀ ਮੂਲ ਦੇ ਸਿਕਿਉਰਿਟੀ ਗਾਰਡ ’ਤੇ ਹਿੰਸਕ ਹਮਲਾ ਕਰਨ ਵਾਲਾ 17 ਸਾਲ ਦਾ ਮੁੰਡਾ ਸਜ਼ਾ … ਪੂਰੀ ਖ਼ਬਰ
ਮੈਲਬਰਨ : ਮਾਈਗਰੈਂਟ ਏਜਡ ਕੇਅਰ ਵਰਕਰਜ਼ ਤੋਂ ਬਗੈਰ ਆਸਟ੍ਰੇਲੀਆ ਦੇ ਏਜਡ ਕੇਅਰ ਸਿਸਟਮ ਨਹੀਂ ਚਲ ਸਕਦਾ। ਇਹ ਕਹਿਣਾ ਹੈ Council for Economic Development of Australia (CEDA) ਦਾ, ਜਿਸ ਅਨੁਸਾਰ ਆਸਟ੍ਰੇਲੀਆ … ਪੂਰੀ ਖ਼ਬਰ