ਕੁਈਨਜ਼ਲੈਂਡ

ਕੁਈਨਜ਼ਲੈਂਡ ’ਚ ਮੌਨਸੂਨ ਦਾ ਮੀਂਹ ਜਾਰੀ, ਹੜ੍ਹਾਂ ਦੀ ਚੇਤਾਵਨੀ ਅਜੇ ਵੀ ਸਰਗਰਮ

ਮੈਲਬਰਨ : ਕੁਈਨਜ਼ਲੈਂਡ ਦੇ ਨੌਰਥ ਵਿੱਚ ਤੂਫ਼ਾਨੀ ਮੌਨਸੂਨ ਦੇ ਸਰਗਰਮ ਰਹਿਣ ਕਾਰਨ ਭਾਰੀ ਮੀਂਹ ਤੇ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਨਵੇਂ ਸਾਲ ਦੇ ਪਹਿਲੇ ਹੀ ਦਿਨ Townsville ਤੋਂ Bowen … ਪੂਰੀ ਖ਼ਬਰ

ਅਸ਼ਲੀਲ ਹਰਕਤਾਂ

ਕੁੜੀਆਂ ਸਾਹਮਣੇ ਅਸ਼ਲੀਲ ਹਰਕਤਾਂ ਕਰਨ ਵਾਲੇ ਐਡੀਲੇਡ ਦੇ ਮਨਵੀਰ ਸਿੰਘ ਨੇ ਮੰਗੀ ਮੁਆਫ਼ੀ, ਜੱਜ ਨੇ ਕਿਹਾ…

ਐਡੀਲੇਡ : ਕੁੜੀਆਂ ਸਾਹਮਣੇ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ ’ਚ ਮਨਵੀਰ ਸਿੰਘ (26) ਮਸਾਂ ਜੇਲ੍ਹ ਦੀ ਸਜ਼ਾ ਤੋਂ ਬਚਿਆ ਹੈ। ਮਨਵੀਰ ਨੇ ਸਾਊਥ ਆਸਟ੍ਰੇਲੀਆ ਸਟੇਟ ਦੀ ਰਾਜਧਾਨੀ ਐਡੀਲੇਡ ਦੇ ਨਾਈਟ … ਪੂਰੀ ਖ਼ਬਰ

ਆਸਟ੍ਰੇਲੀਆ

ਕੌਣ ਹੈ ਆਸਟ੍ਰੇਲੀਆ ਦਾ ਸਭ ਤੋਂ ਪਸੰਦੀਦਾ ਸਿਆਸਤਦਾਨ? ਜਾਣੋ ਕੀ ਕਹਿੰਦੈ ਨਵਾਂ ਸਰਵੇਖਣ

ਮੈਲਬਰਨ : 2025 ਦੇ ਅੰਤ ਵਿੱਚ ਆਸਟ੍ਰੇਲੀਅਨ ਸਿਆਸਤ ਵਿੱਚ ਨਵੇਂ ਸਰਵੇਖਣਾਂ ਨੇ ਦਿਲਚਸਪ ਤਸਵੀਰ ਪੇਸ਼ ਕੀਤੀ ਹੈ। ਹੈਰਾਨੀਜਨਕ ਰੂਪ ’ਚ ਵਨ ਨੇਸ਼ਨ ਪਾਰਟੀ ਦੀ ਨੇਤਾ Pauline Hanson ਦੀ ਮਸ਼ਹੂਰੀ ਵਿੱਚ … ਪੂਰੀ ਖ਼ਬਰ

MA Services

ਆਸਟ੍ਰੇਲੀਆ ’ਚ ਮਿੱਕੀ ਆਹੂਜਾ ਦੀ ਸਕਿਉਰਿਟੀ ਕੰਪਨੀ ’ਚ 1700 ਜੌਬਾਂ ਖਤਮ!

ਮੈਲਬਰਨ : ਮੈਲਬੋਰਨ ਅਧਾਰਿਤ ਸਕਿਉਰਿਟੀ ਕੰਪਨੀ ‘MA Services’ ਨੇ ਵਲੰਟਰੀ ਐਡਮਿਨਿਸਟ੍ਰੇਸ਼ਨ ਵਿੱਚ ਦਾਖਲ ਹੋ ਕੇ ਲਗਭਗ 1,700 ਨੌਕਰੀਆਂ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਵਿਕਟੋਰੀਅਨ ਲੇਬਰ ਹਾਇਰ ਅਥਾਰਟੀ ਨੇ ਇਸ … ਪੂਰੀ ਖ਼ਬਰ

AFP

AFP ਨੇ Bondi Beach ਅੱਤਵਾਦੀ ਹਮਲੇ ਦੇ ਮਾਮਲੇ ’ਚ ਕੀਤਾ ਨਵਾਂ ਖ਼ੁਲਾਸਾ

ਮੈਲਬਰਨ : Bondi Beach ’ਤੇ 14 ਦਸੰਬਰ ਨੂੰ ਹੋਏ ਅੱਤਵਾਦੀ ਹਮਲੇ ਦੀ ਜਾਂਚ ਵਿੱਚ ਆਸਟ੍ਰੇਲੀਆਈ ਫੈਡਰਲ ਪੁਲਿਸ (AFP) ਨੇ ਕਿਹਾ ਹੈ ਕਿ ਦੋਸ਼ੀ ਪਿਤਾ-ਪੁੱਤਰ ਸਾਜਿਦ ਅਤੇ ਨਵੀਦ ਅਕਰਮ ਨੇ ਫਿਲੀਪੀਨਜ਼ … ਪੂਰੀ ਖ਼ਬਰ

hanges coming to Australia on January 1

1 ਜਨਵਰੀ 2026 ਤੋਂ ਆਸਟ੍ਰੇਲੀਆ ’ਚ ਹੋਣ ਵਾਲੇ ਹਨ ਵੱਡੇ ਬਦਲਾਅ, ਪੜ੍ਹੋ ਪੂਰੀ ਸੂਚੀ

ਮੈਲਬਰਨ : ਨਵਾਂ ਸਾਲ ਨੇੜੇ ਆ ਰਿਹਾ ਹੈ ਅਤੇ ਨਵੇਂ ਸਾਲ ਨਾਲ ਆਸਟ੍ਰੇਲੀਆ ’ਚ ਬਹੁਤ ਕੁੱਝ ਨਵਾਂ ਵੀ ਸ਼ੁਰੂ ਹੋਣ ਵਾਲਾ ਹੈ। 1 ਜਨਵਰੀ 2026 ਤੋਂ ਆਸਟ੍ਰੇਲੀਆ ਵਿੱਚ ਕੁੱਝ ਵੱਡੇ … ਪੂਰੀ ਖ਼ਬਰ

ECTA

ਇੰਡੀਆ-ਆਸਟ੍ਰੇਲੀਆ ECTA ਦੇ ਤਿੰਨ ਸਾਲ ਪੂਰੇ ਹੋਏ, ਨਵੇਂ ਸਾਲ ਤੋਂ ਸ਼ੁਰੂ ਹੋਵੇਗਾ ਵਪਾਰ ਦਾ ਨਵਾਂ ਯੁਗ

ਮੈਲਬਰਨ : ਇੰਡੀਆ ਅਤੇ ਆਸਟ੍ਰੇਲੀਆ ਨੇ ਆਪਣੇ ਇਕੋਨੋਮਿਕ ਕੋਆਪਰੇਸ਼ਨ ਐਂਡ ਟਰੇਡ ਐਗਰੀਮੈਂਟ (ECTA) ਦੀ ਤੀਜੀ ਵਰ੍ਹੇਗੰਢ ਮਨਾਈ ਹੈ। ਤਿੰਨ ਸਾਲ ਪਹਿਲਾਂ ਲਾਗੂ ਹੋਏ ਇਸ ਐਗਰੀਮੈਂਟ ਨੇ ਦੋਹਾਂ ਦੇਸ਼ਾਂ ਵਿਚਕਾਰ ਵਪਾਰ … ਪੂਰੀ ਖ਼ਬਰ

ਫਿਲੀਪੀਨਜ਼

ਫ਼ਿਲੀਪੀਨਜ਼ ’ਚ ਇਸ ਸਾਲ 13 ਆਸਟ੍ਰੇਲੀਅਨ ਲੋਕਾਂ ਨੂੰ ਹੋਈ ਬੱਚਿਆਂ ਨਾਲ ਘਿਨਾਉਣੇ ਕੰਮ ਲਈ ਸਜ਼ਾ

ਮੈਲਬਰਨ : ਪ੍ਰੇਸ਼ਾਨ ਕਰਨ ਵਾਲੀ ਗਿਣਤੀ ਦੇ ਆਸਟ੍ਰੇਲੀਅਨ ਲੋਕ ਫ਼ਿਲੀਪੀਨਜ਼ ’ਚ ਬੱਚਿਆਂ ਦੇ ਜਿਨਸੀ ਸੋਸ਼ਣ ’ਚ ਸ਼ਾਮਲ ਹਨ। ਆਸਟ੍ਰੇਲੀਅਨ ਫੈਡਰਲ ਪੁਲਿਸ (AFP) ਨੇ ਆਪਣੇ ਫਿਲੀਪੀਨਜ਼ ਦੇ ਹਮਰੁਤਬਾ ਨਾਲ ਮਿਲ ਕੇ … ਪੂਰੀ ਖ਼ਬਰ

Anthony Albanese

PM Anthony Albanese ਨੇ Bondi Beach ਅੱਤਵਾਦੀ ਹਮਲੇ ਦੇ ਪੀੜਤਾਂ ਦੀ ਮੰਗ ਠੁਕਰਾਈ, ਕੀਤਾ ਨਵਾਂ ਐਲਾਨ

ਮੈਲਬਰਨ : ਪ੍ਰਧਾਨ ਮੰਤਰੀ Anthony Albanese ਨੇ ਸਿਡਨੀ ਸਥਿਤ Bondi Beach ਅੱਤਵਾਦੀ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਵੱਲੋਂ ਕੀਤੀ ਗਈ royal commission ਜਾਂਚ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। … ਪੂਰੀ ਖ਼ਬਰ

Nick McBride

ਸਾਊਥ ਆਸਟ੍ਰੇਲੀਆ ਦੇ MP Nick McBride ’ਤੇ ਲੱਗੇ ਘਰੇਲੂ ਹਿੰਸਾ ਦੇ ਦੋਸ਼, ਅਦਾਲਤ ਨੇ ਹਿਰਾਸਤ ’ਚ ਭੇਜਿਆ

ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਸੁਤੰਤਰ MP Nick McBride ’ਤੇ ਆਪਣੀ ਪਤਨੀ ਨਾਲ ਕੁੱਟਮਾਰ ਦੇ ਦੋਸ਼ ਲੱਗੇ ਹਨ ਅਤੇ ਉਨ੍ਹਾਂ ਨੂੰ ਹਫ਼ਤੇ ਭਰ ਲਈ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੱਤਾ … ਪੂਰੀ ਖ਼ਬਰ