Canberra ਫਾਇਰ ਸਟੇਸ਼ਨ ’ਤੇ ਛੱਡੇ ਨਵਜਨਮੇ ਬੱਚੇ ਮਾਮਲੇ ’ਚ ਜਾਂਚ ਜਾਰੀ

cbadmin
By
cbadmin
1 Min Read

Canberra : ਆਸਟ੍ਰੇਲੀਆ ਦੀ ਰਾਜਧਾਨੀ Canberra ਵਿੱਚ ਤਿੰਨ ਮਹੀਨੇ ਪਹਿਲਾਂ ਫਾਇਰ ਸਟੇਸ਼ਨ ਬਾਹਰ ਛੱਡੇ ਗਏ ਨਵਜਨਮੇ ਮੁੰਡੇ ਦੇ ਮਾਮਲੇ ਵਿੱਚ ਜਾਂਚ ਹਾਲੇ ਵੀ ਜਾਰੀ ਹੈ। ACT ਅਧਿਕਾਰੀਆਂ ਨੇ ਮੁੜ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਬੱਚੇ ਦੀ ਮਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਅੱਗੇ ਆਉਣ। ਪੁਲਿਸ ਮੁਤਾਬਕ ਬੱਚਾ ਇਸ ਵੇਲੇ ਸੁਰੱਖਿਅਤ ਹੈ ਅਤੇ foster care ਵਿੱਚ ਰੱਖਿਆ ਗਿਆ ਹੈ। ਅਧਿਕਾਰੀਆਂ ਕਹਿੰਦੇ ਹਨ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਬੱਚੇ ਦੀ ਭਲਾਈ ਅਤੇ ਮਾਂ ਦੀ ਸਥਿਤੀ ਬਾਰੇ ਪਤਾ ਲਗਾਉਣਾ ਹੈ। ਜਾਂਚ ਜਾਰੀ ਹੈ ਅਤੇ ਪੁਲਿਸ ਵੱਲੋਂ community support ਦੀ ਅਪੀਲ ਕੀਤੀ ਗਈ ਹੈ।

TAGGED:
Share This Article