ਘਰਾਂ ਦੇ ਕੂੜੇਦਾਨਾਂ ਬਾਰੇ ਵਿਕਟੋਰੀਆ ਸਰਕਾਰ ਛੇਤੀ ਹੀ ਕਰ ਸਕਦੀ ਹੈ ਵੱਡਾ ਐਲਾਨ

ਮੈਲਬਰਨ : ਵਿਕਟੋਰੀਆ ਵਾਸੀਆਂ ਲਈ ਕੰਪੋਸਟਏਬਲ ਪਲਾਸਟਿਕ ਬੈਗ ਹੁਣ ਬੀਤੇ ਸਮੇਂ ਦੀ…

Sea7 Australia Team

SA ਪੁਲਿਸ ਕਮਿਸ਼ਨਰ ਦੇ ਪੁੱਤਰ ਨੂੰ ਦਰੜਨ ਦੇ ਕੇਸ ’ਚ ਧੀਰੇਨ ਰੰਧਾਵਾ ਅਦਾਲਤ ’ਚ ਪੇਸ਼

ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਪੁਲਿਸ ਕਮਿਸ਼ਨਰ ਦੇ ਬੇਟੇ ਚਾਰਲੀ ਸਟੀਵਨਜ਼ ਨੂੰ…

Sea7 Australia Team

Auckland ਦੇ ਮੰਦਰ ’ਚ ਔਰਤ ਨਾਲ ਕਥਿਤ ਕੁੱਟਮਾਰ ਦੀ ਜਾਂਚ ਸ਼ੁਰੂ

ਮੈਲਬਰਨ : ਨਿਊਜ਼ੀਲੈਂਡ ਦੇ ਪ੍ਰਮੁੱਖ ਸ਼ਹਿਰ Auckland ਦੇ ਸਬਅਰਬ Papakura ਵਿਖੇ ਸਥਿਤ…

Sea7 Australia Team

ਕੈਂਸਰ ਅਤੇ ਡਾਕਟਰਾਂ ਦੀ ਅਣਗਹਿਲੀ ਦੀ ਮਾਰ ਸਹਿ ਰਹੇ ਪੰਜਾਬੀ ਪਰਿਵਾਰ ਵੱਲੋਂ ਮਦਦ ਦੀ ਅਪੀਲ

ਮੈਲਬਰਨ : ਪਰਥ ਵਾਸੀ ਰਮਨਦੀਪ ਕੌਰ ਨੇ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ…

Sea7 Australia Team

ਰਾਖਵੀਂ ਪਾਰਕਿੰਗ ਦਾ ਗ਼ਲਤ ਪ੍ਰਚਾਰ ਕਰਨ ਲਈ Secure Parking ’ਤੇ ਲੱਗਾ 11 ਮਿਲੀਅਨ ਡਾਲਰ ਦਾ ਜੁਰਮਾਨਾ

ਮੈਲਬਰਨ : ਪਾਰਕਿੰਗ ਆਪਰੇਟਰ Secure Parking ਨੂੰ ਆਪਣੀ 'Secure-a-Spot' ਪਾਰਕਿੰਗ ਸੇਵਾ ਬਾਰੇ…

Sea7 Australia Team

ਰਾਸ਼ਟਰਪਤੀ ਮੁਰਮੂ ਪੁੱਜੇ ਨਿਊਜ਼ੀਲੈਂਡ, ਸਿੱਖਿਆ ਦੇ ਖੇਤਰ ਵਿੱਚ ਭਾਰਤ ਨਾਲ ਸਹਿਯੋਗ ਕਰਨ ਦਾ ਸੱਦਾ ਦਿੱਤਾ

ਮੈਲਬਰਨ : ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਆਪਣੀ ਤਿੰਨ ਦਿਨਾਂ ਸਰਕਾਰੀ ਯਾਤਰਾ…

Sea7 Australia Team

‘Early Childhood Education’ ਵਰਕਰਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਤਨਖ਼ਾਹ ’ਚ ਵਾਧੇ ਦਾ ਐਲਾਨ ਕੀਤਾ

ਮੈਲਬਰਨ : ਆਸਟ੍ਰੇਲੀਆਈ ਸਰਕਾਰ ਨੇ ‘Early Childhood Education’ ਦੇ ਵਰਕਰਾਂ ਲਈ ਤਨਖਾਹ…

Sea7 Australia Team

ਵੈਸਟਰਨ ਆਸਟ੍ਰੇਲੀਆ ਦੇ ਜੰਗਲਾਂ ’ਚ ਭਾਰਤੀ ਨਾਗਰਿਕ ਪ੍ਰਭਾਤ ਹੋਇਆ ਲਾਪਤਾ, ਭਾਲ ਜਾਰੀ

ਮੈਲਬਰਨ : ਵੈਸਟਰਨ ਆਸਟ੍ਰੇਲੀਆ ’ਚ Albany ਦੇ Torndirrup National Park ’ਚ 24…

Sea7 Australia Team

ਵਰਕਰਾਂ ਦਾ ਸੋਸ਼ਣ ਕਰਨ ਵਾਲੀ ਮਸ਼ਹੂਰ ਕੰਪਨੀ ’ਤੇ ਅਦਾਲਤ ਨੇ ਠੋਕਿਆ ਰੀਕਾਰਡ ਜੁਰਮਾਨਾ

ਮੈਲਬਰਨ : ਆਸਟ੍ਰੇਲੀਆ ਦੀ ਪ੍ਰਸਿੱਧ ਸੁਸ਼ੀ ਚੇਨ Sushi Bay ਦੇ ਮਾਲਕ ਨੂੰ…

Sea7 Australia Team

NRI ਪਰਿਵਾਰ ’ਤੇ ਠੱਗੀ ਮਾਰਨ ਦਾ ਮਾਮਲਾ ਦਰਜ, 40 ਲੱਖ ਰੁਪਏ ਲੈ ਕੇ ਹੋਏ ਫਰਾਰ

ਮੈਲਬਰਨ : ਪੰਜਾਬ ਦੇ ਤਰਨ ਤਾਰਨ ’ਚ ਸਥਿਤ ਇੱਕ ਪਿੰਡ ਅਲਾਦੀਨਪੁਰ ਦੇ…

Sea7 Australia Team

ਆਸਟ੍ਰੇਲੀਆ ’ਚ ਬੇਘਰੇ ਲੋਕਾਂ ਬਾਰੇ ਚਿੰਤਾਜਨਕ ਅੰਕੜੇ ਆਏ ਸਾਹਮਣੇ, 25% ਲੋਕ ਆਪਣਾ ਘਰ ਗੁਆਉਣ ਬਾਰੇ ਚਿੰਤਤ

ਮੈਲਬਰਨ : ਸਾਲਵੇਸ਼ਨ ਆਰਮੀ ਦੀ ਇਕ ਰਿਪੋਰਟ ਅਨੁਸਾਰ, ਇੱਕ ਚੌਥਾਈ ਆਸਟ੍ਰੇਲੀਆਈ ਲੋਕਾਂ…

Sea7 Australia Team

Study Visa ’ਚ ਵੱਡੀ ਕਮੀ ਮਗਰੋਂ ਯੂਨੀਵਰਸਿਟੀਆਂ ਨੇ ਆਸਟ੍ਰੇਲੀਆ ਸਰਕਾਰ ਨੂੰ ਦਿੱਤੀ ਚੇਤਾਵਨੀ, ‘International Students ਘੱਟ ਹੋਏ ਤਾਂ…’

ਮੈਲਬਰਨ : ਯੂਨੀਵਰਸਿਟੀਜ਼ ਆਸਟ੍ਰੇਲੀਆ ਨੇ ਚੇਤਾਵਨੀ ਦਿੱਤੀ ਹੈ ਕਿ ਆਸਟ੍ਰੇਲੀਆ ਸਰਕਾਰ ਵੱਲੋਂ…

Sea7 Australia Team

AIBC ਨੇ ਮਨਾਇਆ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮਜ਼ਬੂਤ ਹੋ ਰਹੇ ਸਬੰਧਾਂ ਦਾ ਜਸ਼ਨ

ਮੈਲਬਰਨ : ਆਸਟ੍ਰੇਲੀਆ ਇੰਡੀਆ ਬਿਜ਼ਨਸ ਕੌਂਸਲ (AIBC) ਵਿਕਟੋਰੀਆ ਵੱਲੋਂ ਆਸਟ੍ਰੇਲੀਆ ਅਤੇ ਭਾਰਤ…

Sea7 Australia Team

ਨਹੀਂ ਵਧੇਗੀ ਮੋਰਗੇਜ ਦੀ ਕਿਸ਼ਤ, RBA ਇੱਕ ਵਾਰੀ ਫਿਰ ਵਿਆਜ ਰੇਟ ਨੂੰ ਸਥਿਰ ਰਖਿਆ

ਮੈਲਬਰਨ : ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਇੱਕ ਵਾਰੀ ਫਿਰ ਵਿਆਜ…

Sea7 Australia Team

ਆਸਟ੍ਰੇਲੀਆ ’ਚ ਇਮੀਗ੍ਰੇਸ਼ਨ ਕੇਸਾਂ ਦੇ ਬੈਕਲਾਗ ਨੂੰ ਖ਼ਤਮ ਕਰਨ ਲਈ ਸ਼ੀਲਾ ਕੌਰ ਬੈਂਸ ਸਮੇਤ ਨੌਂ ਜੱਜ ਨਿਯੁਕਤ

ਮੈਲਬਰਨ : ਆਸਟ੍ਰੇਲੀਆ ਦੀ ਫੈਡਰਲ ਸਰਕਟ ਐਂਡ ਫੈਮਿਲੀ ਕੋਰਟ (ਡਿਵੀਜ਼ਨ 2) ਲਈ…

Sea7 Australia Team

64 ਸਾਲ ਦੇ ਬਜ਼ੁਰਗ ਨੂੰ ਦਰੜਨ ਵਾਲੇ Adelaide ਦੇ ਟਰੱਕ ਡਰਾਈਵਰ ਜਗਮੀਤ ਸਿੰਘ ਨੂੰ 3 ਸਾਲ ਘਰ ’ਚ ਨਜ਼ਰਬੰਦੀ ਦੀ ਸਜ਼ਾ

ਮੈਲਬਰਨ : ਪਿਛਲੇ ਸਾਲ ਐਡੀਲੇਡ 'ਚ ਪੈਦਲ ਯਾਤਰੀ ਕ੍ਰਾਸਿੰਗ 'ਤੇ 64 ਸਾਲ…

Sea7 Australia Team

ਆਸਟ੍ਰੇਲੀਆ ’ਚ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਅਪਡੇਟ, ਜਾਣੋ PM Anthony Albanese ਨੇ ਕੀ ਕੀਤਾ ਐਲਾਨ

ਮੈਲਬਰਨ : ਆਸਟ੍ਰੇਲੀਆ ’ਚ ਵਧੇ ਭਾਈਚਾਰਕ ਤਣਾਅ ਦਰਮਿਆਨ ਰਾਜਨੀਤਿਕ ਤੌਰ ’ਤੇ ਪ੍ਰੇਰਿਤ…

Sea7 Australia Team

ਇੰਗਲੈਂਡ ’ਚ ਭੜਕੇ ਪ੍ਰਵਾਸੀ ਵਿਰੋਧੀ ਦੰਗੇ, 90 ਦੇ ਕਰੀਬ ਲੋਕ ਗ੍ਰਿਫ਼ਤਾਰ

ਮੈਲਬਰਨ : ਇੰਗਲੈਂਡ 'ਚ ਪਿਛਲੇ 13 ਸਾਲਾਂ ਦੇ ਸਭ ਤੋਂ ਭਿਆਨਕ ਦੰਗੇ…

Sea7 Australia Team

ਘਰੇ ਮੇਰੇ ਜੇਠ ਦੀ ਪੁੱਗੇ 

ਮੈਲਬਰਨ : "ਲਾਣੇਦਾਰ ਨੂੰ ਪੁੱਛ ਲੈ ਪੁੱਤ" ਨਵੀਂ ਵਿਆਹੀ ਬਹੂ ਨੂੰ ਸੱਸ…

Sea7 Australia Team

ਐਡੀਲੇਡ ਦੇ ਕੇਅਰ ਵਰਕਰ ਅਰਜੁਨ ਕੰਡੇਲ ਨੂੰ ਹੋਈ 12 ਸਾਲਾਂ ਦੀ ਕੈਦ, ਕਮਜ਼ੋਰਾਂ ਨੂੰ ਬਣਾਉਂਦਾ ਸੀ ਹਵਸ ਦਾ ਸ਼ਿਕਾਰ

ਮੈਲਬਰਨ : ਸਾਬਕਾ ਕੇਅਰ ਵਰਕਰ ਅਰਜੁਨ ਕੰਡੇਲ (45) ਨੂੰ ਇੱਕ ਬੌਧਿਕ ਅਪੰਗਤਾ…

Sea7 Australia Team

ਆਸਟ੍ਰੇਲੀਆ ’ਚ 900 ਕਿੱਲੋ ਨਸ਼ੀਲੇ ਪਦਾਰਥ ਬਰਾਮਦ, ਕੈਨੇਡੀਅਨ ਔਰਤਾਂ ਸਣੇ ਤਿੰਨ ਜਣੇ ਗ੍ਰਿਫ਼ਤਾਰ

ਮੈਲਬਰਨ : ਆਸਟ੍ਰੇਲੀਆ ’ਚ ਦੋ ਕਾਵਾਂ ਤੋਂ ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ…

Sea7 Australia Team

ਮਿਲ ਗਿਆ ਮੈਲਬਰਨ ’ਚ ਫੈਲ ਰਹੀ ਬਿਮਾਰੀ ਦਾ ਸਰੋਤ ਇਕ ਬਜ਼ੁਰਗ ਔਰਤ ਦੀ ਮੌਤ, 59 ਹਸਪਤਾਲ ’ਚ ਭਰਤੀ

ਮੈਲਬਰਨ : ਮੈਲਬਰਨ ਦੇ ਉੱਤਰ ਅਤੇ ਪੱਛਮ ’ਚ ਫੈਲ ਰਹੀ ਬੀਮਾਰੀ Legionnaires’…

Sea7 Australia Team

ਨਵੇਂ ਡਿਟੈਕਸ਼ਨ ਕੈਮਰੇ ਲੱਗਣ ਮਗਰੋਂ SA ’ਚ ਡਰਾਈਵਰਾਂ ਬਾਰੇ ਸਾਹਮਣੇ ਆਏ ਚਿੰਤਾਜਨਕ ਅੰਕੜੇ, ਹਜ਼ਾਰਾਂ ਚੇਤਾਵਨੀਆਂ ਜਾਰੀ

ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਨਵੇਂ ਡਿਟੈਕਸ਼ਨ ਕੈਮਰਿਆਂ ਨੇ ਸਿਰਫ ਇਕ ਮਹੀਨੇ…

Sea7 Australia Team

ਪੜ੍ਹਾਈ ਦੇ ਨਾਲ-ਨਾਲ ਪੁਲਿਸ ਅਫ਼ਸਰ ਵੀ ਬਣਨ ਦਾ ਮੌਕਾ ਦੇ ਰਹੀ ਹੈ Monash University ਦੀ ਇਹ ਡਿਗਰੀ

ਮੈਲਬਰਨ : ਕੀ ਤੁਸੀਂ ਵੀ ਇਸ ਉਲਝਣ ’ਚ ਹੋ ਕਿ ਪਹਿਲਾਂ ਕੋਈ…

Sea7 Australia Team

ਜ਼ਰੂਰਤਮੰਦਾਂ ਨੂੰ ਘਰ ਬਣਾਉਣ ’ਚ ਮਦਦ ਲਈ ਇਹ ਧੱਨਾਢ ਦਾਨ ਕਰ ਰਿਹੈ 25 ਮਿਲੀਅਨ ਡਾਲਰ

ਮੈਲਬਰਨ : ਨਿਊਜ਼ੀਲੈਂਡ ਦੇ ਸ਼ਹਿਰ Dunedin ਵਾਸੀ 75 ਸਾਲ ਦੇ ਧੱਨਾਢ Roger…

Sea7 Australia Team

Matrimony