ਆਸਟ੍ਰੇਲੀਅਨ ਟਰੱਕਿੰਗ ਉਦਯੋਗ ’ਚ ਨਸਲਵਾਦ ਭਾਰੂ, ਇੰਡੀਅਨ ਮੂਲ ਦੇ ਕਈ ਡਰਾਈਵਰ ਛੱਡ ਰਹੇ ਕੰਮ
ਮੈਲਬਰਨ : ਆਸਟ੍ਰੇਲੀਆ ਵਿੱਚ ਟਰੱਕ ਡਰਾਈਵਰਾਂ ਦੀ ਘਾਟ ਹੈ, ਜਿਸ ਨੂੰ ਇੰਡੀਅਨ ਮਾਈਗਰੈਂਟ ਪੂਰਾ ਕਰ ਰਹੇ ਹਨ, ਪਰ ਉਨ੍ਹਾਂ ਨੂੰ ਅਕਸਰ ਨਿਸ਼ਾਨਾ ਬਣਾਇਆ ਜਾਂਦਾ ਹੈ। ABC ਦੀ ਇੱਕ ਰਿਪੋਰਟ ਅਨੁਸਾਰ … ਪੂਰੀ ਖ਼ਬਰ
ਮੈਲਬਰਨ : ਆਸਟ੍ਰੇਲੀਆ ਵਿੱਚ ਟਰੱਕ ਡਰਾਈਵਰਾਂ ਦੀ ਘਾਟ ਹੈ, ਜਿਸ ਨੂੰ ਇੰਡੀਅਨ ਮਾਈਗਰੈਂਟ ਪੂਰਾ ਕਰ ਰਹੇ ਹਨ, ਪਰ ਉਨ੍ਹਾਂ ਨੂੰ ਅਕਸਰ ਨਿਸ਼ਾਨਾ ਬਣਾਇਆ ਜਾਂਦਾ ਹੈ। ABC ਦੀ ਇੱਕ ਰਿਪੋਰਟ ਅਨੁਸਾਰ … ਪੂਰੀ ਖ਼ਬਰ
ਮੈਲਬਰਨ (ਤਰਨਦੀਪ ਬਿਲਾਸਪੁਰ) : ਆਸਟ੍ਰੇਲੀਆ ਦੀ ਹਾਊਸਿੰਗ ਲੋਨ ਇੰਡਸਟਰੀ 2026 ਵਿੱਚ ਉਸ ਮੋੜ ’ਤੇ ਖੜ੍ਹੀ ਹੈ ਜਿੱਥੇ ਹਰ ਫੈਸਲਾ ਸਿਰਫ਼ ਕਰਜ਼ੇ ਨੂੰ ਲੈਣ ਦਾ ਨਹੀਂ, ਭਰੋਸੇ ਦਾ ਵੀ ਇਮਤਿਹਾਨ ਬਣ … ਪੂਰੀ ਖ਼ਬਰ
ਮੈਲਬਰਨ : ਆਸਟ੍ਰੇਲੀਆ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਸਰਕਾਰੀ ਪਾਬੰਦੀ ਤੋਂ ਬਾਅਦ ਕਿਤਾਬਾਂ ਪੜ੍ਹਨ ਦੇ ਰੁਝਾਨ ’ਚ ਵਾਧਾ ਦਰਜ ਕੀਤਾ ਗਿਆ ਹੈ। News … ਪੂਰੀ ਖ਼ਬਰ
ਮੈਲਬਰਨ : ਆਸਟਰੀਆ (ਯੂਰੋਪ) ਤੋਂ ਪੰਜਾਬ ਗਈ ਇੱਕ NRI ਔਰਤ ਦੇ ਕਤਲ ਦੀ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਕੋਰਟ ਰੋਡ ‘ਤੇ ਸਥਿਤ ਹੋਟਲ ਕਿੰਗਜ਼ ਰੂਟ ਦੇ ਇੱਕ ਕਮਰੇ … ਪੂਰੀ ਖ਼ਬਰ
ਪੰਜਾਬੀ ਆਪਣੇ ਸੁਭਾਅ ਅਨੁਸਾਰ ਸੋਚ ਕੇ ਉਸ ਕੰਮ ਨੂੰ ਆਪਣੀ ਆਦਤ ਮੁਤਾਬਿਕ ਨੇਪਰੇ ਚਾੜ੍ਹਦੇ ਹਨ ਜਿਸ ਨੂੰ ਠਾਣ ਲੈਣ। ਇਸੇ ਕਰਕੇ ਪੰਜਾਬੀਆਂ ਨੂੰ ਨਾਬਰ ਮੰਨਿਆ ਜਾਂਦਾ ਹੈ। “ਪੰਜਾਬ ਦੇ ਜੰਮਿਆਂ … ਪੂਰੀ ਖ਼ਬਰ
ਮੈਲਬਰਨ : ਆਸਟ੍ਰੇਲੀਅਨ ਸਟੇਟ ਨਿਊ ਸਾਊਥ ਵੇਲਜ਼ (NSW) ਦੀ ਸਰਕਾਰ ਵੱਲੋਂ ਗੈਰਕਾਨੂੰਨੀ ਪ੍ਰਾਰਥਨਾ ਹਾਲਾਂ ਨੂੰ ਬੰਦ ਕਰਨ ਲਈ ਨਵੇਂ ਕਾਨੂੰਨੀ ਪ੍ਰਸਤਾਵਾਂ ਦੀ ਗੱਲ ਕੀਤੀ ਗਈ ਹੈ। ਸਰਕਾਰ ਚਾਹੁੰਦੀ ਹੈ ਕਿ … ਪੂਰੀ ਖ਼ਬਰ
ਮੈਲਬਰਨ : ਆਸਟ੍ਰੇਲੀਆ ਦੇ ਹੋਮ ਅਫੇਅਰਜ਼ ਵਿਭਾਗ ਨੇ ਇੰਡੀਆ, ਨੇਪਾਲ, ਬੰਗਲਾਦੇਸ਼ ਅਤੇ ਭੂਟਾਨ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਵੀਜ਼ਾ ਜਾਂਚ ਹੋਰ ਸਖ਼ਤ ਕਰ ਦਿੱਤੀ ਹੈ। ਇਨ੍ਹਾਂ ਦੇਸ਼ਾਂ ਨੂੰ Evidence Level … ਪੂਰੀ ਖ਼ਬਰ
ਮੈਲਬਰਨ : ਵਿਕਟੋਰੀਆ ਦੀ ਪ੍ਰੀਮੀਅਰ Jacinta Allan ਨੇ ਸਟੇਟ ਵਿੱਚ 36 ਬੁਸ਼ਫਾਇਰਾਂ ਦੇ ਕਹਿਰ ਕਾਰਨ ‘ਸਟੇਟ ਆਫ ਡਿਜਾਸਟਰ’ ਦਾ ਐਲਾਨ ਕੀਤਾ ਹੈ। ਹਾਲਾਂਕਿ Longwood ਅੱਗ ਵਿੱਚ ਕਲ ਗੁੰਮ ਹੋਏ ਤਿੰਨ … ਪੂਰੀ ਖ਼ਬਰ
ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ’ਚ 28 ਫ਼ਰਵਰੀ ਤੋਂ ਹੋਣ ਜਾ ਰਿਹਾ Adelaide Writers’ Week ਵਿਵਾਦਾਂ ’ਚ ਫੱਸ ਗਿਆ ਹੈ। ਪ੍ਰੋਗਰਾਮ ਤੋਂ ਫ਼ਲਸਤੀਨੀ-ਆਸਟ੍ਰੇਲੀਅਨ ਲੇਖਿਕਾ Randa Abdel-Fattah ਨੂੰ ਹਟਾਉਣ … ਪੂਰੀ ਖ਼ਬਰ
ਮੈਲਬਰਨ : ਕੈਨੇਡਾ ਦੇ ਸਟੇਟ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ David Eby ਦੇ ਭਾਰਤ ਦੌਰੇ ਨੂੰ ਲੈ ਕੇ ਭਾਰੀ ਵਿਵਾਦ ਛਿੜ ਗਿਆ ਹੈ। ਸਿੱਖ ਕਾਰਕੁਨਾਂ ਨੇ ਸਟੇਟ ਦੀ ਵਿਧਾਨ ਸਭਾ ਬਾਹਰ … ਪੂਰੀ ਖ਼ਬਰ