Melbourne

Melbourne Sikh United ਨੇ ਜਿੱਤਿਆ International Hockey Cup – Melbourne 2024, ਮਹਿਲਾ ਵਰਗ ’ਚ NSW Lions ਨੇ ਮਾਰੀ ਬਾਜ਼ੀ

ਮੈਲਬਰਨ : ਬੀਤੇ ਐਤਵਾਰ, 29 ਸਤੰਬਰ ਨੂੰ, ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਵਿਖੇ International Hockey Cup – Melbourne ਦਾ ਫ਼ਾਈਨਲ ਮੈਚ ਹੋਇਆ ਜਿਸ ’ਚ Melbourne Sikh United ਨੇ Top Right ਨੂੰ … ਪੂਰੀ ਖ਼ਬਰ

ਆਸਟ੍ਰੇਲੀਆ

WA ’ਚ ਭਾਰੀ ਮੀਂਹ ਅਤੇ ਤੂਫ਼ਾਨ ਦੀ ਚੇਤਾਵਨੀ, ਜਾਣੋ ਆਉਣ ਵਾਲੇ ਦਿਨਾਂ ’ਚ ਪੂਰੇ ਆਸਟ੍ਰੇਲੀਆ ਦੇ ਮੌਸਮ ਦਾ ਹਾਲ

ਮੈਲਬਰਨ : ਮੌਸਮ ਵਿਭਾਗ ਨੇ ਪੂਰੇ ਵੈਸਟਰਨ ਆਸਟ੍ਰੇਲੀਆ (WA) ’ਚ ਆਉਣ ਵਾਲੇ ਦਿਨਾਂ ’ਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਗਿਆਨ ਬਿਊਰੋ ਨੇ WA ਦੇ Pilbara, Gascoyne, Goldfields, … ਪੂਰੀ ਖ਼ਬਰ

Jim Chalmers

ਫੈਡਰਲ ਬਜਟ ਲਗਾਤਾਰ ਦੂਜੇ ਸਾਲ ਸਰਪਲੱਸ ਰਿਹਾ, ਉਹ ਵੀ ਬਗ਼ੈਰ ਵਾਧੂ ਟੈਕਸ ਤੋਂ, ਖ਼ਜਾਨਚੀ Jim Chalmers ਨੇ ਦਸਿਆ ਕਾਰਨ

ਮੈਲਬਰਨ : ਆਸਟ੍ਰੇਲੀਆ ਦੇ ਖ਼ਜ਼ਾਨਚੀ Jim Chalmers ਨੇ 15 ਸਾਲਾਂ ਵਿੱਚ ਪਹਿਲੀ ਵਾਰ ਫੈਡਰਲ ਬਜਟ ਦੇ ਸਰਪਲੱਸ ’ਚ ਰਹਿਣ ਦੀ ਪੁਸ਼ਟੀ ਕੀਤੀ ਹੈ। ਖਜ਼ਾਨਚੀ ਨੇ ਅੱਜ ਪਿਛਲੇ ਵਿੱਤੀ ਸਾਲ ਲਈ … ਪੂਰੀ ਖ਼ਬਰ

ਸਿੱਖ

ਸਿੱਖ ਵਲੰਟੀਅਰਾਂ ਦੀ ਨਿਸ਼ਕਾਮ ਸੇਵਾ ਨੂੰ ਮਿਲਿਆ ਵਿਕਟੋਰੀਆ ਸਰਕਾਰ ਦਾ ਸਮਰਥਨ, ਲੋੜਵੰਦਾਂ ਦੀ ਮਦਦ ਲਈ ਦਿੱਤੇ 750,000 ਡਾਲਰ

ਮੈਲਬਰਨ : ਲੋੜਵੰਦ ਵਿਕਟੋਰੀਆ ਵਾਸੀਆਂ ਨੂੰ ਮੁਫਤ ਭੋਜਨ ਪ੍ਰਦਾਨ ਕਰਨ ਵਾਲੀ ਗੈਰ-ਮੁਨਾਫਾ ਸੰਸਥਾ ‘ਸਿੱਖ ਵਲੰਟੀਅਰਜ਼ ਆਸਟ੍ਰੇਲੀਆ’ ਦੀ ਮਦਦ ਲਈ ਸਟੇਟ ਦੀ ਐਲਨ ਲੇਬਰ ਸਰਕਾਰ ਵੀ ਅੱਗੇ ਆਈ ਹੈ। ਸਰਕਾਰ ਨੇ … ਪੂਰੀ ਖ਼ਬਰ

ਗਿੰਨੀ ਕੋਚਰ

ਗਿੰਨੀ ਕੋਚਰ ਨੇ ‘ਵੌਮੈਨ ਇਕਨੌਮਿਕ ਫੋਰਮ ਆਸਟ੍ਰੇਲੀਆ 2024’ ਦਾ ਵਕਾਰੀ ਐਵਾਰਡ ਜਿੱਤ ਵਧਾਇਆ ਪੰਜਾਬੀ ਭਾਈਚਾਰੇ ਦਾ ਮਾਣ

ਮੈਲਬਰਨ : ਗਿੰਨੀ ਕੋਚਰ ਨੇ ‘ਵੌਮੈਨ ਇਕਨੌਮਿਕ ਫੋਰਮ ਆਸਟ੍ਰੇਲੀਆ 2024’ ਵਿੱਚ ਸਾਰਿਆਂ ਲਈ ਬਿਹਤਰ ਦੁਨੀਆ ਬਣਾਉਣ ਵਾਲੀ ‘ਆਈਕੋਨਿਕ’ ਮਹਿਲਾ ਲੀਡਰ ਦਾ ਪੁਰਸਕਾਰ ਜਿੱਤ ਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ। … ਪੂਰੀ ਖ਼ਬਰ

ਹੰਟਰ ਵੈਲੀ

ਹੰਟਰ ਵੈਲੀ ’ਚ ਔਰਤ ਦਾ ਕਤਲ ਕਰਨ ਦੇ ਦੋਸ਼ ’ਚ ਪਤੀ ਗ੍ਰਿਫ਼ਤਾਰ

ਮੈਲਬਰਨ : NSW ਦੀ ਹੰਟਰ ਵੈਲੀ ਵਾਸੀ ਇੱਕ ਔਰਤ ਦੇ ਗੰਭੀਰ ਰੂਪ ’ਚ ਜਖ਼ਮੀ ਪਾਏ ਜਾਣ ਤੋਂ ਬਾਅਦ ਉਸ ਦੇ ਪਤੀ ’ਤੇ ਕਤਲ ਦਾ ਦੋਸ਼ ਲੱਗਾ ਹੈ। ਐਮਰਜੈਂਸੀ ਸੇਵਾਵਾਂ ਨੂੰ … ਪੂਰੀ ਖ਼ਬਰ

ਧੋਖਾਧੜੀ

‘ਆਕਰਸ਼ਕ ਅਤੇ ਮਿੱਠਬੋਲੜਾ’ MP ਸਕੂਲ ਦੇ ਫ਼ੰਡ ਦੀ ਧੋਖਾਧੜੀ ਦੇ ਮਾਮਲੇ ’ਚ ਦੋਸ਼ੀ ਕਰਾਰ

ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਸਿਆਸਤਦਾਨ ਅਤੇ Mount Gambier ਤੋਂ ਸੁਤੰਤਰ ਸੰਸਦ ਮੈਂਬਰ Troy Bell ਨੂੰ ਇੱਕ ਵਿਦਿਅਕ ਗੈਰ-ਮੁਨਾਫਾ ਸੰਗਠਨ ਤੋਂ 436,000 ਡਾਲਰ ਤੋਂ ਵੱਧ ਦੀ ਚੋਰੀ ਕਰਨ ਦਾ ਦੋਸ਼ੀ … ਪੂਰੀ ਖ਼ਬਰ

ਤਸਮਾਨੀਆ

‘ਸਿਰਫ਼ ਔਰਤਾਂ ਲਈ ਮਿਊਜ਼ੀਅਮ ਖੋਲ੍ਹਣਾ ਮਰਦਾਂ ਨਾਲ ਵਿਤਕਰਾ ਨਹੀਂ’, ਤਸਮਾਨੀਆ ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟਿਆ

ਮੈਲਬਰਨ : ਤਸਮਾਨੀਆ ਦੇ ਹੋਬਾਰਟ ਵਿੱਚ ਨਵੀਂ ਅਤੇ ਪੁਰਾਣੀ ਕਲਾ ਦੇ ਮਿਊਜ਼ੀਅਮ (MONA) ਨੇ ਆਪਣੀ ‘ਲੇਡੀਜ਼ ਲਾਊਂਜ’ ਪ੍ਰਦਰਸ਼ਨੀ ਨੂੰ ਸਿਰਫ਼ ਔਰਤਾਂ ਵੱਲੋਂ ਵੇਖਣ ਲਈ ਵਿਸ਼ੇਸ਼ ਰੱਖਣ ਦੀ ਅਪੀਲ ਜਿੱਤ ਲਈ … ਪੂਰੀ ਖ਼ਬਰ

NSW

NSW ’ਚ ਭਿਆਨਕ ਸੜਕੀ ਹਾਦਸਾ, ਚਾਰ ਜਣਿਆਂ ਦੀ ਮੌਤ, ਇੱਕ ਹੋਰ ਗੰਭੀਰ ਜ਼ਖ਼ਮੀ

ਮੈਲਬਰਨ : NSW ਦੇ ਪੇਂਡੂ ਇਲਾਕੇ ’ਚ ਸਥਿਤ Dubbo ਦੇ ਦੱਖਣ-ਪੱਛਮ ’ਚ ਬੀਤੀ ਰਾਤ ਹੋਏ ਇਕ ਭਿਆਨਕ ਹਾਦਸੇ ’ਚ 18 ਅਤੇ 19 ਸਾਲ ਦੇ ਦੋ ਲੜਕਿਆਂ ਅਤੇ 57 ਸਾਲ ਦੇ … ਪੂਰੀ ਖ਼ਬਰ

ਹਰਬਲ ਚਾਹ

ਹਰਬਲ ਚਾਹ ਨਾਲ ਵੀ ਜਾ ਸਕਦੀ ਹੈ ਜਾਨ! ਹਰਬਲ ਚਾਹ ਪੀਣ ਮਗਰੋਂ ਔਰਤ ਨੂੰ ਪਿਆ ਦਿਲ ਦਾ ਦੌਰਾ, ਡਾਕਟਰ ’ਤੇ ਲੱਗੀ ਪਾਬੰਦੀ

ਮੈਲਬਰਨ : ਹਰਬਲ ਚਾਹ ਵਿੱਚ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਇਸ ਲਈ ਇਸ ਦਾ ਸੇਵਨ ਚੰਗਾ ਮੰਨਿਆ ਜਾਂਦਾ ਹੈ। ਭਾਰ ਘਟਾਉਣ ਲਈ ਲੋਕ ਇਸ ਦੀ ਬਹੁਤ ਵਰਤੋਂ ਕਰਦੇ ਹਨ। … ਪੂਰੀ ਖ਼ਬਰ