ਆਸਟ੍ਰੇਲੀਆ

ਪਛਮੀ ਏਸ਼ੀਆ ’ਚ ਹਾਲਾਤ ਵਿਗੜੇ, ਆਸਟ੍ਰੇਲੀਆ ਨੇ ਲੇਬਨਾਨ ਤੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਕਮਰ ਕੱਸੀ

ਮੈਲਬਰਨ : ਲੇਬਨਾਨ ਛੱਡਣ ਦੀ ਕੋਸ਼ਿਸ਼ ਕਰ ਰਹੇ ਆਸਟ੍ਰੇਲੀਆਈ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸੈਂਕੜੇ ਸੀਟਾਂ ਸੁਰੱਖਿਅਤ ਕੀਤੀਆਂ ਗਈਆਂ ਹਨ। ਦੇਸ਼ ਦੇ ਦੱਖਣ ਵਿਚ ਹਮਲਾਵਰ ਇਜ਼ਰਾਈਲੀ ਸੈਨਿਕਾਂ ਅਤੇ ਹਿਜ਼ਬੁੱਲਾ … ਪੂਰੀ ਖ਼ਬਰ

Quantas

ਸਿਡਨੀ ਤੋਂ ਨਿਊਜ਼ੀਲੈਂਡ ਜਾ ਰਹੀ Qantas ਦੀ ਫ਼ਲਾਈਟ ਅੱਧੇ ਰਸਤੇ ’ਚੋਂ ਹੀ ਵਾਪਸ ਮੁੜੀ, ਜਾਣੋ ਕਾਰਨ

ਮੈਲਬਰਨ : ਨਿਊਜ਼ੀਲੈਂਡ ਜਾ ਰਹੀ Qantas ਦੀ ਉਡਾਣ ਦੇ ਕੈਬਿਨ ’ਚੋਂ ਅਸਧਾਰਨ ਬਦਬੂ ਆਉਣ ਕਾਰਨ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਨੂੰ ਸਿਡਨੀ ਵਾਪਸ ਜਾਣਾ ਪਿਆ। QF163 ਕੱਲ੍ਹ … ਪੂਰੀ ਖ਼ਬਰ

ਬੰਗਲਾਦੇਸ਼

ਬੰਗਲਾਦੇਸ਼ ਨੇ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਤੋਂ ਆਪਣੇ ਹਾਈ ਕਮਿਸ਼ਨਰ ਅਤੇ ਡਿਪਲੋਮੈਟ ਵਾਪਸ ਸੱਦੇ

ਮੈਲਬਰਨ : ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਆਸਟ੍ਰੇਲੀਆ ਅਤੇ ਭਾਰਤ ’ਚੋਂ ਆਪਣੇ ਹਾਈ ਕਮਿਸ਼ਨਰ ਮੁਹੰਮਦ ਇਮਰਾਨ ਅਤੇ ਮੁਹੰਮਦ ਸੂਫੀਉਰ ਰਹਿਮਾਨ ਸਮੇਤ ਪੰਜ ਸੀਨੀਅਰ ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਹੈ। ਇਸ … ਪੂਰੀ ਖ਼ਬਰ

ਤਸਕਰੀ

ਨਸ਼ੀਲੇ ਪਾਊਡਰ ਦੀ ਤਸਕਰੀ ਦੇ ਇਲਜ਼ਾਮ ਹੇਠ ਕੈਨੇਡਾ ਵਾਸੀ ਸਿਡਨੀ ’ਚ ਗ੍ਰਿਫ਼ਤਾਰ

ਮੈਲਬਰਨ : ਸਿਡਨੀ ਹਵਾਈ ਅੱਡੇ ਰਾਹੀਂ ਆਪਣੇ ਸੂਟਕੇਸ ਵਿੱਚ 15 ਕਿਲੋਗ੍ਰਾਮ ਮੈਥਾਮਫੇਟਾਮਾਈਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ 38 ਸਾਲ ਦੇ ਇੱਕ ਕੈਨੇਡੀਅਨ ਵਿਅਕਤੀ ਨੂੰ ਜੇਲ੍ਹ ਵਿੱਚ ਬੰਦ ਕਰ … ਪੂਰੀ ਖ਼ਬਰ

Diwali 2023

ਵਿਕਟੋਰੀਆ ਦੀ ਪਾਰਲੀਮੈਂਟ ’ਚ 9 ਅਕਤੂਬਰ ਨੂੰ ਮਨਾਇਆ ਜਾਵੇਗਾ ਬੰਦੀ ਛੋੜ ਦਿਵਸ, ਜਾਣੋ ਤਿਉਹਾਰਾਂ ਦੇ ਮਹੀਨੇ ਦੌਰਾਨ ਆਸਟ੍ਰੇਲੀਆ ’ਚ ਕਿੱਥੇ-ਕਿੱਥੇ ਲਗਣਗੇ ਮੇਲੇ

ਮੈਲਬਰਨ : ਅਕਤੂਬਰ ਅਤੇ ਨਵੰਬਰ ਆਸਟ੍ਰੇਲੀਆ ’ਚ ਵਸੇ ਭਾਰਤੀ ਮੂਲ ਦੇ ਲੋਕਾਂ ਲਈ ਬਹੁਤ ਸੱਭਿਆਚਾਰਕ ਮਹੱਤਵ ਦੇ ਮਹੀਨੇ ਹਨ, ਜਿਸ ਵਿੱਚ ਦੁਸਹਿਰਾ, ਦੀਵਾਲੀ, ਬੰਦੀ ਛੋੜ ਦਿਵਸ ਵਰਗੇ ਤਿਉਹਾਰ ਮਨਾਏ ਜਾਂਦੇ … ਪੂਰੀ ਖ਼ਬਰ

ਹਰਦੀਪ ਸਿੰਘ ਨਿੱਝਰ

ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ਦੀ ਸੁਣਵਾਈ ਪੰਜਵੀਂ ਵਾਰੀ ਮੁਲਤਵੀ, ਅਦਾਲਤ ਬਾਹਰ ਭਾਰੀ ਪ੍ਰਦਰਸ਼ਨ

ਮੈਲਬਰਨ : ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਮੁਲਜ਼ਮ ਚਾਰ ਭਾਰਤੀ ਵਿਅਕਤੀਆਂ ਦੇ ਕਤਲ ਦੀ ਸੁਣਵਾਈ ਇੱਕ ਵਾਰੀ ਫਿਰ ਮੁਲਤਵੀ ਕਰ ਦਿੱਤੀ ਗਈ ਹੈ। ਕੇਸ ਦੀ ਸੁਣਵਾਈ ਹੁਣ 21 ਨਵੰਬਰ … ਪੂਰੀ ਖ਼ਬਰ

ਕੁਈਨਜ਼ਲੈਂਡ ’ਚ ਭਾਰਤੀ ਮੂਲ ਦੇ ਵਿਅਕਤੀ ਦੇ ਪੈਟਰੋਲ ਸਟੇਸ਼ਨ ’ਚ ਚੌਥੀ ਵਾਰੀ ਲੁੱਟ, ਮਹਿਲਾ ਕਰਮਚਾਰੀ ਸਦਮੇ ’ਚ

ਮੈਲਬਰਨ : ਕੁਈਨਜ਼ਲੈਂਡ ’ਚ ਭਾਰਤੀ ਮੂਲ ਦੇ ਇੱਕ ਵਿਅਕਤੀ ਦੇ ਪੈਟਰੋਲ ਸਟੇਸ਼ਨ ’ਚੋਂ ਬੀਤੀ ਰਾਤ ਦੋ ਚੋਰ ਹਜ਼ਾਰਾਂ ਦੀਆਂ ਸਿਗਰੇਟਾਂ ਅਤੇ ਨਕਦੀ ਲੁੱਟ ਕੇ ਲੈ ਗਏ। ਹਥਿਆਰਬੰਦ ਘੁਸਪੈਠੀਆਂ ਵੱਲੋਂ ਤੜਕੇ … ਪੂਰੀ ਖ਼ਬਰ

ਪ੍ਰਾਪਰਟੀ

ਹਾਊਸਿੰਗ ਸੰਕਟ ਦਾ ਅੰਤ! ਜਾਣੋ ਸਤੰਬਰ ਮਹੀਨੇ ਦੌਰਾਨ ਆਸਟ੍ਰੇਲੀਆ ’ਚ ਪ੍ਰਾਪਰਟੀ ਦੀਆਂ ਕੀਮਤਾਂ ਦਾ ਰੁਖ਼

ਮੈਲਬਰਨ : ਆਸਟ੍ਰੇਲੀਆ ਦਾ ਹਾਊਸਿੰਗ ਸੰਕਟ ਘਟਦਾ ਜਾ ਰਿਹਾ ਹੈ ਕਿਉਂਕਿ ਰਿਹਾਇਸ਼ ਦੀਆਂ ਕੀਮਤਾਂ ’ਚ ਵਾਧਾ ਨਰਮ ਪੈ ਗਿਆ ਹੈ। ਇਹੀ ਨਹੀਂ ਮਕਾਨਾਂ ਦੇ ਕਿਰਾਏ ਵੀ ਚਾਰ ਸਾਲਾਂ ਵਿੱਚ ਆਪਣੀ … ਪੂਰੀ ਖ਼ਬਰ

ਹੁੱਲੜਬਾਜ਼ੀ

ਹੋਣ ਵਾਲੇ ਮੁੰਡੇ ਦੀ ਖ਼ੁਸ਼ੀ ਹੁੱਲੜਬਾਜ਼ੀ ਕਰਨਾ ਪਿਆ ਮਹਿੰਗਾ, ਜਾਣੋ ਕਿਉਂ ਮੈਲਬਰਨ ਪੁਲਿਸ ਨੇ ਲਗਾਇਆ ਵੱਡਾ ਜੁਰਮਾਨਾ!

ਮੈਲਬਰਨ : ਮੈਲਬਰਨ ਦੇ ਦੱਖਣ-ਪੂਰਬ ’ਚ ਇਕ ਹੋਣ ਵਾਲੇ ਬੱਚੇ ਦੇ ਲਿੰਗ ਦਾ ਪ੍ਰਗਟਾਵਾ ਕਰਨ ਵਾਲੀ ਪਾਰਟੀ ਨੇ ਉਸ ਸਮੇਂ ਅਚਾਨਕ ਗੰਭੀਰ ਮੋੜ ਲੈ ਲਿਆ ਜਦੋਂ ਪੁਲਿਸ ਨੇ ਹੁੱਲੜਬਾਜ਼ੀ ਦੀਆਂ … ਪੂਰੀ ਖ਼ਬਰ

ਪਰਵਾਸੀ ਭਾਰਤੀ

ਪਰਵਾਸੀ ਭਾਰਤੀਆਂ ਲਈ ਨਿਯਮਾਂ ’ਚ ਨਹੀਂ ਕੀਤੀ ਕੋਈ ਤਬਦੀਲੀ, ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਦਿੱਤਾ ਸਪੱਸ਼ਟੀਕਰਨ

ਮੈਲਬਰਨ : ਪਿਛਲੇ ਕੁਝ ਦਿਨਾਂ ਵਿੱਚ ਬਹੁਤ ਸਾਰੇ OCI ਕਾਰਡ ਧਾਰਕਾਂ ਵੱਲੋਂ Overseas Citizenship of India (OCI) ਨਿਯਮਾਂ ’ਚ ਸੋਧ ਦੀ ਕੀਤੀ ਜਾ ਰਹੀ ਸ਼ਿਕਾਇਤ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ … ਪੂਰੀ ਖ਼ਬਰ