ਮੈਲਬਰਨ

ਮੈਲਬਰਨ ਦੇ ਸਨਬਰੀ ’ਚ ਕੁੱਤਿਆਂ ਦਾ ਕਹਿਰ, ਬੱਚੇ ਨੂੰ ਘੁਮਾ ਰਹੀ ਔਰਤ ਨੂੰ ਵੱਢ ਕੇ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ

ਮੈਲਬਰਨ: ਮੈਲਬਰਨ ਦੇ ਸਨਬਰੀ  ’ਚ ਆਪਣੇ ਬੱਚੇ ਨੂੰ ਪ੍ਰਾਮ ’ਚ ਘੁਮਾ ਰਹੀ ਇਕ ਔਰਤ ’ਤੇ ਆਵਾਰਾ ਕੁੱਤਿਆਂ ਨੇ ਹਮਲਾ ਕਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। 35 ਸਾਲ ਦੀ ਔਰਤ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ਦੇ ਬੰਦ ਕੀਤੇ ਗਏ ‘Ghost College’ ਨਾਲ ਸਬੰਧਤ ਸਟੂਡੈਂਟਸ ਨੂੰ ਡੀਪੋਰਟ ਕਰਨ ਦੀ ਮੰਗ ਨੇ ਫੜਿਆ ਜ਼ੋਰ

ਮੈਲਬਰਨ: ਵਿਦਿਆਰਥੀਆਂ ਦਾ ਸ਼ੋਸ਼ਣ ਅਤੇ ਵੀਜ਼ਾ ਪ੍ਰਣਾਲੀ ਦੀ ਦੁਰਵਰਤੋਂ ਕਰਨ ਵਾਲਿਆਂ ’ਤੇ ਨਕੇਲ ਕੱਸਣ ਦੇ ਇਰਾਦੇ ਨਾਲ ਆਸਟ੍ਰੇਲੀਆ ਸਰਕਾਰ ਨੇ ਪਿਛਲੇ ਦਿਨੀਂ 150 ਤੋਂ ਵੱਧ “ghost colleges” ਨੂੰ ਬੰਦ ਕਰ … ਪੂਰੀ ਖ਼ਬਰ

ਡੀਪੋਰਟ

ਆਸਟ੍ਰੇਲੀਆ ਤੋਂ ਡੀਪੋਰਟ ਬੰਦੇ ਨੇ ਪੰਜਾਬ ਜਾ ਕੇ ਕੀਤਾ ਕਤਲ, TikTok ਦੋਸਤੀ ਨੇ ਪਾਇਆ ਸਿਆਪਾ

ਮੈਲਬਰਨ: ਆਸਟ੍ਰੇਲੀਆ ਤੋਂ ਇਸੇ ਸਾਲ ਜੂਨ ’ਚ ਡੀਪੋਰਟ ਕੀਤੇ ਜਾਣ ਵਾਲੇ ਇੱਕ ਵਿਅਕਤੀ ਨੇ ਪੰਜਾਬ ਦੇ ਲੁਧਿਆਣੇ ’ਚ ਰਹਿਣ ਵਾਲੇ ਇੱਕ ਬਜ਼ੁਰਗ ਦਾ ਸਿਰਫ਼ ਇਸ ਕਾਰਨ ਕਤਲ ਕਰ ਦਿੱਤਾ, ਕਿਉਂਕਿ … ਪੂਰੀ ਖ਼ਬਰ

ਪ੍ਰਾਪਰਟੀ

ਅਮਰੀਕੀ ਅਰਥਸ਼ਾਸਤਰੀ ਨੇ ਆਸਟ੍ਰੇਲੀਆ ਦੇ ਪ੍ਰਾਪਰਟੀ ਬਾਜ਼ਾਰ ਬਾਰੇ ਕਰ ਦਿੱਤੀ ਅਜੀਬੋ-ਗ਼ਰੀਬ ਭਵਿੱਖਬਾਣੀ, ਮਾਰਕੀਟ ’ਚ ਮਚੀ ਤਰਥੱਲੀ

ਮੈਲਬਰਨ: ਅਮਰੀਕੀ ਅਰਥਸ਼ਾਸਤਰੀ ਹੈਰੀ ਡੈਂਟ ਨੇ ਭਵਿੱਖਬਾਣੀ ਕੀਤੀ ਹੈ ਕਿ ‘ਗਲੋਬਲ ਰੀਅਲ ਅਸਟੇਟ ਬਬਲ’ ਕਾਰਨ ਆਸਟ੍ਰੇਲੀਆ ਦਾ ਹਾਊਸਿੰਗ ਬਾਜ਼ਾਰ 50 ਫੀਸਦੀ ਤੱਕ ਡਿੱਗ ਸਕਦਾ ਹੈ। ਉਸ ਨੇ ਘਰ ਨਾ ਖਰੀਦਣ … ਪੂਰੀ ਖ਼ਬਰ

ਆਸਟ੍ਰੇਲੀਆ ਪੋਸਟ

ਆਸਟ੍ਰੇਲੀਆ ਪੋਸਟ ਨੇ ਦਰਜ ਕੀਤਾ 88.5 ਮਿਲੀਅਨ ਡਾਲਰ ਦਾ ਘਾਟਾ, ਜਾਣੋ ਕਾਰਨ

ਮੈਲਬਰਨ: ਆਸਟ੍ਰੇਲੀਆ ਪੋਸਟ ਨੇ ਪਿਛਲੇ ਵਿੱਤੀ ਸਾਲ ਲਈ 88.5 ਮਿਲੀਅਨ ਡਾਲਰ ਦਾ ਘਾਟਾ ਦਰਜ ਕੀਤਾ ਹੈ। ਹਾਲਾਂਕਿ ਇਹ ਪਿਛਲੇ ਸਾਲ ਦੇ 200.3 ਮਿਲੀਅਨ ਡਾਲਰ ਦੇ ਘਾਟੇ ਨਾਲੋਂ ਬਿਹਤਰ ਹੈ। ਘਾਟੇ … ਪੂਰੀ ਖ਼ਬਰ

ਹੈਲੋ! ਮੈਂ ਲਾਹੌਰ ਤੋਂ ਬੋਲਦਾਂ

ਪੁਸਤਕ ਰੀਵਿਊ : ਹੈਲੋ! ਮੈਂ ਲਾਹੌਰ ਤੋਂ ਬੋਲਦਾਂ

ਲੇਖਕ: ਗੁਰਵਿੰਦਰ ਸਿੰਘ ‘ਗਿੱਲ ਰੌਂਤਾ’ ਪੰਨੇ : 128, ਕੀਮਤ : 250/— ਪ੍ਰਕਾਸ਼ਨ : ਗਿੱਲ ਰੌਂਤਾਂ ਪ੍ਰੋਡਕਸ਼ਨ,ਰੌਂਤਾ(ਮੋਗਾ)। ਪੁਸਤਕ ‘ਹੈਲੋ! ਮੈਂ ਲਾਹੌਰ ਤੋਂ ਬੋਲਦਾਂ’ ਲੇਖਕ ਗੁਰਵਿੰਦਰ ਸਿੰਘ ਗਿੱਲ ਰੌਂਤਾ ਦੀ ਪਲੇਠੀ ਰਚਨਾ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ਦਾ ਰਿਟੇਲ ਖੇਤਰ ’ਚ ਮੰਦੀ ਸ਼ਿਕਾਰ, ਮਹਿੰਗਾਈ ਰੇਟ ਘਟਣ ਨਾਲ ਵੀ ਫ਼ਰਕ ਨਾ ਪਿਆ

ਮੈਲਬਰਨ: Deloitte Access Economics ਦੇ ਪਾਰਟਨਰ Dave Rumbens ਮੁਤਾਬਕ ਆਸਟ੍ਰੇਲੀਆ ਦਾ ਰਿਟੇਲ ਖੇਤਰ 18 ਮਹੀਨਿਆਂ ਤੋਂ ਮੰਦੀ ’ਚ ਹੈ ਅਤੇ ਪਿਛਲੀਆਂ ਸੱਤ ਤਿਮਾਹੀਆਂ ’ਚੋਂ 6 ਤਿਮਾਹੀਆਂ ’ਚ ਰਿਟੇਲ ਖਰਚ ’ਚ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ਦੇ ਘਰ ਬਾਹਰੋਂ ਗੰਭੀਰ ਹਾਲਤ ’ਚ ਮਿਲਿਆ ਨਵਜੰਮਿਆ ਬੱਚਾ, ਮਾਂ ਪੁਲਿਸ ਨਿਗਰਾਨੀ ’ਚ

ਮੈਲਬਰਨ: ਮੈਲਬਰਨ ਦੇ ਦੱਖਣ-ਪੂਰਬੀ ਇਲਾਕੇ ’ਚ ਇਕ ਘਰ ਦੇ ਬਾਹਰ ਇਕ ਨਵਜੰਮਿਆ ਬੱਚਾ ਮਿਲਿਆ ਹੈ ਜਿਸ ਨੂੰ ਜਾਨਲੇਵਾ ਸੱਟਾਂ ਲੱਗੀਆਂ ਹਨ। ਪੁਲਿਸ ਨੇ ਦੱਸਿਆ ਕਿ ਬੱਚਾ ਤੜਕੇ 2:40 ਵਜੇ ਦੇ … ਪੂਰੀ ਖ਼ਬਰ

ਪੰਜਾਬੀ

ਪੰਜਾਬੀ ਮੂਲ ਦੇ ਪਰਿਵਾਰ ਦੇ ਘਰ ਚੋਰੀ ਕਰਨ ਵਾਲੇ ਨੂੰ 16 ਮਹੀਨਿਆਂ ਦੀ ਕੈਦ

ਮੈਲਬਰਨ: 35 ਸਾਲ ਦੇ Jarrod Paul Munro ਨੂੰ ਇੱਕ ਪੰਜਾਬੀ ਪਰਿਵਾਰ ਦੇ ਸੁੰਨੇ ਘਰ ’ਚ ਦਾਖਲ ਹੋਣ ਦੇ ਦੋਸ਼ ’ਚ 16 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ’ਚ ਨਸ਼ਈ ਔਰਤਾਂ ਵਲੋਂ ਪੰਜਾਬੀ ’ਤੇ ਚਾਕੂਆਂ ਨਾਲ ਹਮਲਾ, ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹੈ ਮਨਪ੍ਰੀਤ

ਮੈਲਬਰਨ: 35 ਸਾਲ ਦੇ ਡਿਲੀਵਰੀ ਡਰਾਈਵਰ ਮਨਪ੍ਰੀਤ ਸਿੰਘ ’ਤੇ 25 ਅਗਸਤ ਦੀ ਰਾਤ ਨਸ਼ੇ ’ਚ ਦੋ ਔਰਤਾਂ ਨੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। … ਪੂਰੀ ਖ਼ਬਰ