ਨਿਖਿਲ ਗੁਪਤਾ

ਚੈੱਕ ਰਿਪਬਲਿਕ ਦੀ ਅਦਾਲਤ ’ਚ ਕੇਸ ਹਾਰਿਆ ਨਿਖਿਲ ਗੁਪਤਾ, ਅਮਰੀਕਾ ਸਪੁਰਦਗੀ ਨੂੰ ਹਰੀ ਝੰਡੀ, ਜਾਣੋ ਕੀ ਹੋਵੇਗਾ ਅੱਗੇ

ਮੈਲਬਰਨ: ਚੈੱਕ ਗਣਰਾਜ ਦੀ ਹਾਈ ਕੋਰਟ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਅਮਰੀਕਾ ਹਵਾਲੇ ਕਰਨ ਦਾ ਫੈਸਲਾ ਸੁਣਾਇਆ ਹੈ। ਅਮਰੀਕੀ ਫੈਡਰਲ ਪ੍ਰੋਸੀਕਿਊਟਰਾਂ ਨੇ ਗੁਪਤਾ ‘ਤੇ ਨਿਊਯਾਰਕ ਸ਼ਹਿਰ ਦੇ ਇਕ ਵਸਨੀਕ … ਪੂਰੀ ਖ਼ਬਰ

ਟੈਸਲਾ

ਟੈਸਲਾ ਦੀਆਂ ਹਜ਼ਾਰਾਂ ਕਾਰਾਂ ’ਚ ਨੁਕਸ, ਦਰੁਸਤ ਕਰਨ ਲਈ ਸੱਦੀਆਂ ਗਈਆਂ ਵਾਪਸ

ਮੈਲਬਰਨ: ਸਟੀਅਰਿੰਗ ਵ੍ਹੀਲ ਨੂੰ ਪ੍ਰਭਾਵਿਤ ਕਰਨ ਵਾਲੇ ਸਾਫਟਵੇਅਰ ਦੇ ਨੁਕਸ ਕਾਰਨ ਹਜ਼ਾਰਾਂ ਲਗਜ਼ਰੀ ਟੇਸਲਾ ਕਾਰਾਂ ਨੂੰ ਵਾਪਸ ਬੁਲਾਇਆ ਗਿਆ ਹੈ। 60,000 ਡਾਲਰ ਤੋਂ ਵੱਧ ਕੀਮਤ ਦੀਆਂ 2022-2023 ਟੈਸਲਾ ਮਾਡਲ Y … ਪੂਰੀ ਖ਼ਬਰ

ਤਾਸਮਨ

‘ਤਾਸਮਨ’ ਦੇ ਸਹਾਇਕ ਸੰਪਾਦਕ ਡਾਃ ਸੁਮੀਤ ਸ਼ੰਮੀ ਨੂੰ ਸਦਮਾ, ਪਿਤਾ ਜੀ ਦਾ ਦੇਹਾਂਤ

ਮੈਲਬਰਨ (ਸੀ 7 ਨਿਊਜ ਸਰਵਿਸ): ਆਸਟ੍ਰੇਲੀਆ ਤੋਂ ਛੱਪਦੇ ਸਾਹਿਤਕ ਪਰਚੇ ‘ਤਾਸਮਨ’ ਦੇ ਸਹਾਇਕ ਸੰਪਾਦਕ, ਸਾਬਕਾ ਸੂਬਾ ਪ੍ਰਧਾਨ AISF ਤੇ ਮਹਿੰਦਰਾ ਕਾਲਜ ਪਟਿਆਲ਼ਾ ਵਿਖੇ ਲੋਕ ਪ੍ਰਸ਼ਾਸਨ ਪੜਾਉਂਦੇ ਡਾਃ ਸੁਮੀਤ ਸ਼ੰਮੀ ਦੇ … ਪੂਰੀ ਖ਼ਬਰ

ਵਿਆਹ

ਆਸਟ੍ਰੇਲੀਆ ਵਧ ਰਿਹੈ ਜਬਰਨ ਵਿਆਹ ਦਾ ਰੁਝਾਨ, ਪੁਲਿਸ ਨੇ ਸਕੂਲਾਂ ਨੂੰ ਕੀਤਾ ਚੌਕਸ

ਮੈਲਬਰਨ: ਆਸਟ੍ਰੇਲੀਆ ਦੇ ਸਕੂਲਾਂ ’ਚ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਦੇਸ਼ ਭਰ ਦੇ ਸਕੂਲਾਂ ਨੂੰ ਬੱਚਿਆਂ ਦੇ ਜਬਰਨ ਵਿਆਹਾਂ ’ਤੇ ਨਜ਼ਰ ਰੱਖਣ ਲਈ ਚੌਕਸ ਕੀਤਾ ਜਾ  ਰਿਹਾ ਹੈ … ਪੂਰੀ ਖ਼ਬਰ

ਦਿੱਲੀ ਹਾਈ ਕੋਰਟ

ਸਿਡਨੀ ਵਾਸੀ ਭਾਰਤੀ ਮੂਲ ਦੀ ਔਰਤ ਨੂੰ ਦਿੱਲੀ ਹਾਈ ਕੋਰਟ ਨੇ ਜਾਰੀ ਕੀਤਾ ਕਾਰਨ ਦੱਸੋ ਨੋਟਿਸ, ਜਾਣੋ ਕੀ ਹੈ ਮਾਮਲਾ

ਮੈਲਬਰਨ: ਸਿਡਨੀ ’ਚ ਰਹਿੰਦੀ ਇੱਕ ਔਰਤ ਨੂੰ ਭਾਰਤ ਦੀ ਦਿੱਲੀ ਹਾਈ ਕੋਰਟ ਨੇ ਅਦਾਲਤ ਦੀ ਹੱਤਕ ਦੇ ਦੋਸ਼ ’ਚ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਦਰਅਸਲ ਅਨੀਤਾ ਕੁਮਾਰੀ ਗੁਪਤਾ ਇੱਕ … ਪੂਰੀ ਖ਼ਬਰ

AT

ਆਕਲੈਂਡ ’ਚ ‘ਹੌਪ ਕਾਰਡ ਘਪਲਾ’ ਜ਼ੋਰਾਂ ’ਤੇ, AT ਨੇ ਕੀਤਾ ਸਾਵਧਾਨ

ਮੈਲਬਰਨ: ਆਕਲੈਂਡ ਟ੍ਰਾਂਸਪੋਰਟ (AT) ਪ੍ਰਯੋਗਕਰਤਾਵਾਂ ਨੂੰ ਇੱਕ ਆਨਲਾਈਨ ਘਪਲੇ ਵਿਰੁੱਧ ਚੇਤਾਵਨੀ ਦੇ ਰਿਹਾ ਹੈ ਜਿਸ ’ਚ ਲੋਕਾਂ ਨੂੰ ਧੋਖੇ ਨਾਲ AT ਹੌਪ ਕਾਰਡ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। … ਪੂਰੀ ਖ਼ਬਰ

ਪ੍ਰਵਾਸੀ

ਪ੍ਰਵਾਸੀ ਕੁੜੀ ਨੂੰ ‘ਜੇਲ੍ਹ ਵਰਗੇ ਹਾਲਾਤ’ ’ਚ ਰੱਖਣ ਲਈ ਪੰਜਾਬੀ ਨੂੰ ਹਜ਼ਾਰਾਂ ਡਾਲਰ ਦਾ ਜੁਰਮਾਨਾ

ਮੈਲਬਰਨ: ਨਿਊਜ਼ੀਲੈਂਡ ਦੇ ਅਲੈਗਜ਼ਾਂਡਰਾ ਸਥਿਤ ਕਰਿਟੇਰੀਅਨ ਕਲੱਬ ’ਚ ਇੱਕ ਪ੍ਰਵਾਸੀ ਕੁੜੀ (ਜਿਸ ਨੇ ਆਪਣਾ ਨਾਂ ਗੁਪਤ ਰੱਖਣ ਦੀ ਬੇਨਤੀ ਕੀਤੀ ਹੈ) ਨੂੰ ‘ਜੇਲ੍ਹ ਵਰਗੇ ਹਾਲਾਤ’ ’ਚ ਰੱਖਣ ਲਈ ਪੰਜਾਬੀ ਮੂਲ … ਪੂਰੀ ਖ਼ਬਰ

ਅੱਗ

ਮੈਲਬਰਨ ‘ਚ ਇੱਕ ਹੋਰ ਤੰਬਾਕੂ ਦੀ ਦੁਕਾਨ ਨੂੰ ਅੱਗ, 29 ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਦੀ ਜਾਂਚ ਜਾਰੀ

ਮੈਲਬਰਨ: ਮੈਲਬਰਨ ਦੇ ਪੱਛਮ ’ਚ ਸਥਿਤ ਪੁਆਇੰਟ ਕੁੱਕ ਨਾਂ ਦੀ ਇੱਕ ਹੋਰ ਦੁਕਾਨ ’ਚ ਅੱਜ ਸਵੇਰੇ ਅੱਗ ਲੱਗ ਗਈ। ਮਰਨੋਂਗ ਸਟ੍ਰੀਟ ਦੇ ਸਟੌਕਲੈਂਡ ਸ਼ਾਪਿੰਗ ਕੰਪਲੈਕਸ ’ਚ ਸਥਿਤ ਦੁਕਾਨ ਬਾਹਰ ਪੁੱਜੀ … ਪੂਰੀ ਖ਼ਬਰ

ਹੈਰੀ

7 ਸਾਲਾਂ ਦਾ ਹੈਰੀ ਬਣਿਆ ‘ਲੀਜੈਂਡ’, ਜਾਣੋ ਕਿਵੇਂ ਬਚਾਈ ਪਿਤਾ ਦੀ ਜਾਨ

ਮੈਲਬਰਨ: ਸੱਤ ਸਾਲ ਦੀ ਛੋਟੀ ਜਿਹੀ ਉਮਰ ’ਚ ਹੈਰੀ ਕੁੱਝ ਅਜਿਹਾ ਕਰ ਵਿਖਾਇਆ ਹੈ ਜਿਸ ਲਈ ਉਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਗੀਲੋਂਗ ‘ਚ ਹੈਰੀ ਦੀ ਬਦੌਲਤ ਉਸ … ਪੂਰੀ ਖ਼ਬਰ

Powerball

Powerball ਦਾ ਜੈਕਪਾਟ ਦੂਜੇ ਸਭ ਤੋਂ ਉੱਚੇ ਪੱਧਰ ’ਤੇ ਪੁੱਜਾ, ਲੋਕਾਂ ਦਾ ਉਤਸ਼ਾਹ ਸਿਖਰਾਂ ’ਤੇ

ਮੈਲਬਰਨ: ਇਸ ਹਫ਼ਤੇ ਦੇ ਡਰਾਅ ਵਿੱਚ ਕੋਈ ਵੀ ਮੁੱਖ ਜੇਤੂ ਨਾ ਨਿਕਲਣ ਕਾਰਨ ਅਗਲੇ ਵੀਰਵਾਰ ਨੂੰ Powerball ਦਾ ਜੈਕਪਾਟ 15 ਕਰੋੜ ਡਾਲਰ ਦਾ ਹੋਣ ਵਾਲਾ ਹੈ। ਇਹ ਜੈਕਪਾਟ Powerball ਦੇ … ਪੂਰੀ ਖ਼ਬਰ