ਪ੍ਰਭਾਤ

ਵੈਸਟਰਨ ਆਸਟ੍ਰੇਲੀਆ ਦੇ ਜੰਗਲਾਂ ’ਚ ਭਾਰਤੀ ਨਾਗਰਿਕ ਪ੍ਰਭਾਤ ਹੋਇਆ ਲਾਪਤਾ, ਭਾਲ ਜਾਰੀ

ਮੈਲਬਰਨ : ਵੈਸਟਰਨ ਆਸਟ੍ਰੇਲੀਆ ’ਚ Albany ਦੇ Torndirrup National Park ’ਚ 24 ਸਾਲ ਦਾ ਭਾਰਤੀ ਨਾਗਰਿਕ ਪਰਭਾਤ ਲਾਪਤਾ ਹੋ ਗਿਆ ਹੈ। ਉਸ ਨੂੰ ਆਖਰੀ ਵਾਰ ਸੋਮਵਾਰ ਨੂੰ The Gap ਵਿਖੇ … ਪੂਰੀ ਖ਼ਬਰ

Sushi Bay

ਵਰਕਰਾਂ ਦਾ ਸੋਸ਼ਣ ਕਰਨ ਵਾਲੀ ਮਸ਼ਹੂਰ ਕੰਪਨੀ ’ਤੇ ਅਦਾਲਤ ਨੇ ਠੋਕਿਆ ਰੀਕਾਰਡ ਜੁਰਮਾਨਾ

ਮੈਲਬਰਨ : ਆਸਟ੍ਰੇਲੀਆ ਦੀ ਪ੍ਰਸਿੱਧ ਸੁਸ਼ੀ ਚੇਨ Sushi Bay ਦੇ ਮਾਲਕ ਨੂੰ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਲਈ ਰਿਕਾਰਡ 1.4 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਕੰਪਨੀ Sushi Bay Pty … ਪੂਰੀ ਖ਼ਬਰ

NRI

NRI ਪਰਿਵਾਰ ’ਤੇ ਠੱਗੀ ਮਾਰਨ ਦਾ ਮਾਮਲਾ ਦਰਜ, 40 ਲੱਖ ਰੁਪਏ ਲੈ ਕੇ ਹੋਏ ਫਰਾਰ

ਮੈਲਬਰਨ : ਪੰਜਾਬ ਦੇ ਤਰਨ ਤਾਰਨ ’ਚ ਸਥਿਤ ਇੱਕ ਪਿੰਡ ਅਲਾਦੀਨਪੁਰ ਦੇ ਇਕ ਪਰਿਵਾਰ ਨਾਲ ਇਕ NRI ਪਰਿਵਾਰ ਵੱਲੋਂ ਕਥਿਤ ਤੌਰ ’ਤੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। NRI … ਪੂਰੀ ਖ਼ਬਰ

ਟੈਸਟ ਸੀਰੀਜ਼

‘ਆਸਟ੍ਰੇਲੀਆ ਨੇ ਸਾਡੇ ਨਾਲ ਚੰਗਾ ਸਲੂਕ ਨਹੀਂ ਕੀਤਾ’, ਭਾਰਤ-ਆਸਟ੍ਰੇਲੀਆ ਵਿਚਕਾਰ ਟੈਸਟ ਸੀਰੀਜ਼ ਤੋਂ ਪਹਿਲਾਂ ਸਾਬਕਾ ਖਿਡਾਰੀ ਮਿਹਣੋ-ਮਿਹਣੀ

ਮੈਲਬਰਨ : ਨਵੰਬਰ ’ਚ ਸ਼ੁਰੂ ਹੋਣ ਵਾਲੀ ਭਾਰਤ-ਆਸਟ੍ਰੇਲੀਆ ਕ੍ਰਿਕੇਟ ਟੈਸਟ ਮੈਚ ਸੀਰੀਜ਼ ਤੋਂ ਪਹਿਲਾਂ ਆਸਟ੍ਰੇਲੀਆ ਅਤੇ ਭਾਰਤ ਦੇ ਖਿਡਾਰੀਆਂ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਪਿਛਲੇ ਦਿਨੀਂ ਆਸਟ੍ਰੇਲੀਆ ਦੇ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਬੇਘਰੇ ਲੋਕਾਂ ਬਾਰੇ ਚਿੰਤਾਜਨਕ ਅੰਕੜੇ ਆਏ ਸਾਹਮਣੇ, 25% ਲੋਕ ਆਪਣਾ ਘਰ ਗੁਆਉਣ ਬਾਰੇ ਚਿੰਤਤ

ਮੈਲਬਰਨ : ਸਾਲਵੇਸ਼ਨ ਆਰਮੀ ਦੀ ਇਕ ਰਿਪੋਰਟ ਅਨੁਸਾਰ, ਇੱਕ ਚੌਥਾਈ ਆਸਟ੍ਰੇਲੀਆਈ ਲੋਕਾਂ ਨੂੰ ਰਹਿਣ-ਸਹਿਣ ਦੀ ਲਾਗਤ ਦੇ ਸੰਕਟ ਕਾਰਨ ਬੇਘਰ ਹੋਣ ਦਾ ਡਰ ਹੈ। ਸਰਵੇਖਣ ਵਿੱਚ ਪਾਇਆ ਗਿਆ ਕਿ 25٪ … ਪੂਰੀ ਖ਼ਬਰ

Study Visa

Study Visa ’ਚ ਵੱਡੀ ਕਮੀ ਮਗਰੋਂ ਯੂਨੀਵਰਸਿਟੀਆਂ ਨੇ ਆਸਟ੍ਰੇਲੀਆ ਸਰਕਾਰ ਨੂੰ ਦਿੱਤੀ ਚੇਤਾਵਨੀ, ‘International Students ਘੱਟ ਹੋਏ ਤਾਂ…’

ਮੈਲਬਰਨ : ਯੂਨੀਵਰਸਿਟੀਜ਼ ਆਸਟ੍ਰੇਲੀਆ ਨੇ ਚੇਤਾਵਨੀ ਦਿੱਤੀ ਹੈ ਕਿ ਆਸਟ੍ਰੇਲੀਆ ਸਰਕਾਰ ਵੱਲੋਂ International Students ਦੇ ਦਾਖਲਿਆਂ ਨੂੰ ਸੀਮਤ ਕਰਨ ਦੇ ਪ੍ਰਸਤਾਵ ਨਾਲ ਇਸ ਖੇਤਰ ਵਿੱਚ 14,000 ਨੌਕਰੀਆਂ ਵਿੱਚ ਕਟੌਤੀ ਹੋ … ਪੂਰੀ ਖ਼ਬਰ

AIBC

AIBC ਨੇ ਮਨਾਇਆ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮਜ਼ਬੂਤ ਹੋ ਰਹੇ ਸਬੰਧਾਂ ਦਾ ਜਸ਼ਨ

ਮੈਲਬਰਨ : ਆਸਟ੍ਰੇਲੀਆ ਇੰਡੀਆ ਬਿਜ਼ਨਸ ਕੌਂਸਲ (AIBC) ਵਿਕਟੋਰੀਆ ਵੱਲੋਂ ਆਸਟ੍ਰੇਲੀਆ ਅਤੇ ਭਾਰਤ ਦਰਮਿਆਨ ਵਧਦੇ ਸਬੰਧਾਂ ਦਾ ਇੱਕ ਜਸ਼ਨ ਮਨਾਇਆ ਗਿਆ ਜਿਸ ਦੌਰਾਨ ਵਿਕਟੋਰੀਆ ਵਿੱਚ ਵਸੇ ਭਾਰਤੀ ਪ੍ਰਵਾਸੀਆਂ ਦੇ ਯੋਗਦਾਨ ’ਤੇ … ਪੂਰੀ ਖ਼ਬਰ

RBA

ਨਹੀਂ ਵਧੇਗੀ ਮੋਰਗੇਜ ਦੀ ਕਿਸ਼ਤ, RBA ਇੱਕ ਵਾਰੀ ਫਿਰ ਵਿਆਜ ਰੇਟ ਨੂੰ ਸਥਿਰ ਰਖਿਆ

ਮੈਲਬਰਨ : ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਇੱਕ ਵਾਰੀ ਫਿਰ ਵਿਆਜ ਰੇਟ ਨੂੰ 4.35 ਫੀਸਦੀ ’ਤੇ ਬਰਕਰਾਰ ਰੱਖਿਆ ਹੈ। RBA ਬੋਰਡ ਨੇ ਅੱਜ ਆਪਣੀ ਦੋ ਰੋਜ਼ਾ ਬੈਠਕ ਪੂਰੀ ਕਰਦਿਆਂ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਇਮੀਗ੍ਰੇਸ਼ਨ ਕੇਸਾਂ ਦੇ ਬੈਕਲਾਗ ਨੂੰ ਖ਼ਤਮ ਕਰਨ ਲਈ ਸ਼ੀਲਾ ਕੌਰ ਬੈਂਸ ਸਮੇਤ ਨੌਂ ਜੱਜ ਨਿਯੁਕਤ

ਮੈਲਬਰਨ : ਆਸਟ੍ਰੇਲੀਆ ਦੀ ਫੈਡਰਲ ਸਰਕਟ ਐਂਡ ਫੈਮਿਲੀ ਕੋਰਟ (ਡਿਵੀਜ਼ਨ 2) ਲਈ ਅੱਜ 9 ਜੱਜਾਂ ਦੀ ਨਿਯੁਕਤੀ ਕੀਤੀ ਗਈ ਹੈ। ਫੈਡਰਲ ਅਟਾਰਨੀ ਜਨਰਲ ਮਾਣਯੋਗ Mark Dreyfus KC MP ਨੇ ਨਿਯੁਕਤੀਆਂ … ਪੂਰੀ ਖ਼ਬਰ

Adelaide

64 ਸਾਲ ਦੇ ਬਜ਼ੁਰਗ ਨੂੰ ਦਰੜਨ ਵਾਲੇ Adelaide ਦੇ ਟਰੱਕ ਡਰਾਈਵਰ ਜਗਮੀਤ ਸਿੰਘ ਨੂੰ 3 ਸਾਲ ਘਰ ’ਚ ਨਜ਼ਰਬੰਦੀ ਦੀ ਸਜ਼ਾ

ਮੈਲਬਰਨ : ਪਿਛਲੇ ਸਾਲ ਐਡੀਲੇਡ ‘ਚ ਪੈਦਲ ਯਾਤਰੀ ਕ੍ਰਾਸਿੰਗ ‘ਤੇ 64 ਸਾਲ ਦੇ Nengguang Wen ਦੀ ਮੌਤ ਦੇ ਮਾਮਲੇ ‘ਚ 32 ਸਾਲ ਦੇ ਟਰੱਕ ਡਰਾਈਵਰ ਜਗਮੀਤ ਸਿੰਘ ਨੂੰ ਘਰ ‘ਚ … ਪੂਰੀ ਖ਼ਬਰ