ਹੇਡਨ

ਲੜੀਵਾਰ ਕਤਲਾਂ ਦੇ ਕੇਸ ਹੇਠ 25 ਸਾਲਾਂ ਤੋਂ ਜੇਲ੍ਹ ’ਚ ਬੰਦ ਹੇਡਨ ਨੂੰ ਕੀਤਾ ਜਾਵੇ ਰਿਹਾਅ, ਪੀੜਤ ਪ੍ਰਵਾਰ ਚਿੰਤਤ

ਮੈਲਬਰਨ: ਆਸਟ੍ਰੇਲੀਆ ਦੇ ਸਭ ਤੋਂ ਭਿਆਨਕ ਲੜੀਵਾਰ ਕਤਲਾਂ ਵਿਚੋਂ ਇਕ ਨੂੰ ਲੁਕਾਉਣ ਵਿਚ ਮਦਦ ਕਰਨ ਦੇ ਦੋਸ਼ ਹੇਠ ਜੇਲ ਵਿਚ ਬੰਦ ਮਾਰਕ ਰੇ ਹੇਡਨ ਨੂੰ 25 ਸਾਲ ਜੇਲ੍ਹ ਵਿਚ ਰਹਿਣ … ਪੂਰੀ ਖ਼ਬਰ

ਗੁਰਜੀਤ ਸਿੰਘ

ਨਿਊਜ਼ੀਲੈਂਡ ’ਚ ਗੁਰਜੀਤ ਸਿੰਘ ਦੀ ਅਚਨਚੇਤ ਮੌਤ ਮਗਰੋਂ ਪੰਜਾਬ ਵਿਖੇ ਪ੍ਰਵਾਰ ਸਦਮੇ ’ਚ, ਮੌਤ ਜਾਂ ਹਾਦਸਾ! ਪੁਲਿਸ ਦੀ ਵੱਡੀ ਟੀਮ ਕਰ ਰਹੀ ਹੈ ਜਾਂਚ

ਮੈਲਬਰਨ: ਗੁਰਜੀਤ ਸਿੰਘ ਦੀ ਲਾਸ਼ ਉਸ ਦੇ ਡੁਨੇਡਿਨ ਵਿਖੇ ਸਥਿਤ ਘਰ ਬਾਹਰ ਖ਼ੂਨ ਨਾਲ ਲੱਥਪਥ ਮਿਲੀ ਸੀ, ਪਰ ਪੁਲਿਸ ਦੀ ਇੱਕ ਵੱਡੀ ਟੀਮ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ … ਪੂਰੀ ਖ਼ਬਰ

ਕਾਸਮੈਟਿਕ

ਕਾਸਮੈਟਿਕ ਉਤਪਾਦਾਂ ’ਤੇ ਨਿਊਜ਼ੀਲੈਂਡ ਸਰਕਾਰ ਦਾ ਵੱਡਾ ਫੈਸਲਾ, “ਫਾਰਐਵਰ ਕੈਮੀਕਲ” ਹੋਣਗੇ ਬੰਦ

ਮੈਲਬਰਨ: ਨਿਊਜ਼ੀਲੈਂਡ ਦੀ ਵਾਤਾਵਰਣ ਸੁਰੱਖਿਆ ਅਥਾਰਟੀ (EPA) ਨੇ 31 ਦਸੰਬਰ, 2026 ਤੋਂ ਕਾਸਮੈਟਿਕ ਉਤਪਾਦਾਂ ਵਿੱਚ ਪ੍ਰਯੋਗ ਕੀਤੇ ਜਾਂਦੇ ਪੌਲੀ ਫਲੋਰੋ ਅਲਕਾਇਲ ਪਦਾਰਥਾਂ (PFAS) ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਦਾ ਐਲਾਨ … ਪੂਰੀ ਖ਼ਬਰ

ਕੌਂਸਲਾਂ

ਸੁਪਰਮਾਰਕੀਟ ਦੇ ਸਮਾਨ ’ਤੇ ਕੌਂਸਲਾਂ ਦੇ ਰਹੀਆਂ ਨੇ 130 ਡਾਲਰ ਤਕ ਦੀ ਛੋਟ

ਮੈਲਬਰਨ: ਆਸਟ੍ਰੇਲੀਆ ਦੇ ਪੰਜ ਸਟੇਟ ਅਤੇ ਟੈਰੀਟੋਰੀਜ਼ ਵਿੱਚ ਘੱਟੋ-ਘੱਟ 22 ਕੌਂਸਲਾਂ ਮਕਾਨ ਮਾਲਕਾਂ ਨੂੰ ਪੀਰੀਅਡ ਅੰਡਰਪੈਂਟ ਵਰਗੇ ਦੁਬਾਰਾ ਵਰਤੋਂ ਯੋਗ ਮਾਹਵਾਰੀ ਉਤਪਾਦਾਂ ‘ਤੇ 130 ਡਾਲਰ ਤੱਕ ਦਾ ਕੈਸ਼ਬੈਕ ਦੀ ਪੇਸ਼ਕਸ਼ … ਪੂਰੀ ਖ਼ਬਰ

ਵਿਕਟੋਰੀਆ

ਜੀ ਹਾਂ ਤੁਸੀਂ ਠੀਕ ਪੜ੍ਹਿਆ, ਵਿਕਟੋਰੀਆ ਵਿੱਚ ਨੌਕਰੀ ਦੇ ਨਾਲ 40 ਹਜ਼ਾਰ ਡਾਲਰ ਵੀ ਮਿਲੇਗਾ ਕੈਸ਼!

ਮੈਲਬਰਨ: ਵਿਕਟੋਰੀਆ ਦੀ ਸਰਕਾਰ ਮੈਡੀਕਲ ਗ੍ਰੈਜੂਏਟਾਂ ਨੂੰ 40,000 ਡਾਲਰ ਦੇ ਇੰਸੈਂਟਿਵ ਦੀ ਪੇਸ਼ਕਸ਼ ਕਰ ਰਹੀ ਹੈ। ਇਹ ਇੰਸੈਂਟਿਵ ਸਿਰਫ਼ ਉਨ੍ਹਾਂ 800 ਨੂੰ ਦਿਤਾ ਜਾਵੇਗਾ ਜੋ ਵਿਕਟੋਰੀਆ ਵਿੱਚ ਜਨਰਲ ਪ੍ਰੈਕਟੀਸ਼ਨਰ (GP) … ਪੂਰੀ ਖ਼ਬਰ

ਸਿੱਖ

ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਨਵਵਿਆਹੁਤਾ ਸਿੱਖ ਦੀ ਡੁਨੇਡਿਨ ‘ਚ ਮਿਲੀ ਲਾਸ਼

ਮੈਲਬਰਨ: ਨਿਊਜ਼ੀਲੈਂਡ ’ਚ ਇੱਕ ਸਿੱਖ ਨੌਜੁਆਨ ਸੋਮਵਾਰ ਸਵੇਰੇ ਡੁਨੇਡਿਨ ਵਿਚ ਮ੍ਰਿਤਕ ਪਾਇਆ ਗਿਆ। ਮ੍ਰਿਤਕ ਗੁਰਜੀਤ ਸਿੰਘ ਦਾ ਛੇ ਕੁ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਅਗਲੇ ਮਹੀਨੇ ਹੀ … ਪੂਰੀ ਖ਼ਬਰ

ਐਲਬਨੀਜ਼

ਭਰੇ ਸਟੇਡੀਅਮ ’ਚ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਦੀ ਤੋਏ-ਤੋਏ, ਜਾਣੋ ਕੀ ਬੋਲੇ ਐਲਬਨੀਜ਼

ਮੈਲਬਰਨ: ਆਸਟ੍ਰੇਲੀਆਈ ਓਪਨ ਦੇ ਫ਼ਾਈਨਲ ਮੁਕਾਬਲੇ ’ਚ ਪੁੱਜੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਨਥਨੀ ਐਲਬਨੀਜ਼ ਨੂੰ ਟਰਾਫ਼ੀ ਸੈਰੇਮਨੀ ਲਈ ਨਾਮ ਬੋਲਦਿਆਂ ਹੀ ਪੂਰੇ ਸਟੇਡੀਅਮ ’ਚ ਉਨ੍ਹਾਂ ਵਿਰੁਧ ਲੋਕਾਂ ਨੇ ਉੱਚੀ ਆਵਾਜ਼ … ਪੂਰੀ ਖ਼ਬਰ

ਫਾਕਸਵੈਗਨ

ਫਾਕਸਵੈਗਨ ਦੇ ਤਿੰਨ ਮਾਡਲਾਂ ਦੀਆਂ 6 ਹਜ਼ਾਰ ਗੱਡੀਆਂ ਵਾਪਸ ਮੰਗਵਾਈਆਂ ਗਈਆਂ, ਜਾਣੋ ਕਾਰਨ

ਮੈਲਬਰਨ: ਫਾਕਸਵੈਗਨ ਨੇ 2019-2023 ਪਾਸੈਟ, ਗੋਲਫ ਅਤੇ ਆਰਟੀਓਨ ਮਾਡਲ ਦੀਆਂ 5997 ਗੱਡੀਆਂ ਨੂੰ ਵਾਪਸ ਬੁਲਾਇਆ ਹੈ। ਨਿਰਮਾਣ ’ਚ ਨੁਕਸ ਕਾਰਨ, ਬ੍ਰੇਕ ਮਾਸਟਰ ਸਿਲੰਡਰ ਅਤੇ ਐਗਜ਼ੌਸਟ ਦੇ ਵਿਚਕਾਰ ਹੀਟ ਸ਼ੀਲਡ ਗਲਤ … ਪੂਰੀ ਖ਼ਬਰ

TikToker

ਜਾਣਦੇ ਹੋ ਕਰੂਜ਼ ਸ਼ਿਪ ’ਤੇ ਕਿਹੜਾ ਸ਼ਬਦ ਨਹੀਂ ਬੋਲਦੇ, TikToker ਨੇ ਕਰੂਜ਼ ਸ਼ਿਪ ਸਫ਼ਰ ਬਾਰੇ ਸਾਂਝੀ ਕੀਤੀ ਦਿਲਚਸਪ ਜਾਣਕਾਰੀ

ਮੈਲਬਰਨ : TikToker ਮਾਰਕ ਸੇਬਾਸਟੀਅਨ ਨੇ ਇਸੇ ਮਹੀਨੇ ਰਾਇਲ ਕੈਰੇਬੀਅਨ ਦੇ ‘ਤੇ 18 ਰਾਤਾਂ ਬਿਤਾਈਆਂ ਜਿਸ ਦੌਰਾਨ ਉਸ ਨੂੰ ਕਈ ਦਿਲਚਸਪ ਜਾਣਕਾਰੀ ਮਿਲੀਆਂ ਜਿਸ ਦਾ ਇੱਕ ਵੀਡੀਓ TikToker ’ਤੇ ਕਾਫ਼ੀ … ਪੂਰੀ ਖ਼ਬਰ

ਚੋਰ

ਜਿਸ ਨੇ ਬਚਾਉਣਾ ਸੀ ਚੋਰਾਂ ਤੋਂ ਉਹੀ ਨਿਕਲੀ ਚੋਰ, ਸਿਡਨੀ ਏਅਰਪੋਰਟ ਵਰਕਰ ਦੇ ਘਰੋਂ ਮਿਲੇ ਹਜ਼ਾਰਾਂ ਡਾਲਰ ਦੇ ਚੋਰੀ ਕੀਤੇ ਗਹਿਣੇ

ਮੈਲਬਰਨ : ਕਿੰਗਸਗਰੋਵ ਦੀ ਇਕ 39 ਸਾਲ ਦੀ ਔਰਤ ‘ਤੇ ਸਿਡਨੀ ਇੰਟਰਨੈਸ਼ਨਲ ਏਅਰਪੋਰਟ ‘ਤੇ ਇਕ ਸਟੋਰ ਤੋਂ 50,000 ਡਾਲਰ ਦਾ ਕਾਰਟੀਅਰ ਬ੍ਰੈਸਲੇਟ ਅਤੇ ਹੋਰ ਗਹਿਣੇ ਸਮੇਤ ਡਿਜ਼ਾਈਨਰ ਸਾਮਾਨ ਚੋਰੀ ਕਰਨ … ਪੂਰੀ ਖ਼ਬਰ