Australian Punjabi News

ਗੁਰਜੀਤ

ਗੁਰਜੀਤ ਸਿੰਘ ਕਤਲ ਕੇਸ : ਮੁਲਜ਼ਮ ਅਦਾਲਤ ’ਚ ਪੇਸ਼, ਖ਼ੁਦ ਨੂੰ ਬੇਕਸੂਰ ਦਸਿਆ

ਮੈਲਬਰਨ: ਨਿਊਜ਼ੀਲੈਂਡ ਦੇ ਡੁਨੇਡਿਨ ਸਥਿਤ ਇੱਕ ਘਰ ‘ਚ ਨਵਵਿਆਹੁਤਾ ਪੰਜਾਬੀ ਨੌਜੁਆਨ ਗੁਰਜੀਤ ਸਿੰਘ ਨੂੰ ਕਤਲ ਕਰਨ ਦੇ ਮੁਲਜ਼ਮ ਨੇ ਖ਼ੁਦ ਨੂੰ ਬੇਕਸੂਰ ਦੱਸਿਆ ਹੈ। 33 ਸਾਲ ਦੇ ਟੈਕਨੀਸ਼ੀਅਨ ਨੂੰ ਕੱਲ

ਪੂਰੀ ਖ਼ਬਰ »
ਨੰਬਰ ਪਲੇਟ

ਰਿਕਾਰਡ ਕੀਮਤ ’ਚ ਵਿਕੀ ਵਿਕਟੋਰੀਆ ਦੀ ‘ਸਭ ਤੋਂ ਖੁਸ਼ਕਿਸਮਤ’ ਨੰਬਰ ਪਲੇਟ, ਜਾਣੋ ਕੀ ਹੈ ਰਾਜ਼

ਮੈਲਬਰਨ: ਕਾਰ ਰਜਿਸਟ੍ਰੇਸ਼ਨ ਪਲੇਟਾਂ ਵੀ ਅੱਜਕਲ੍ਹ ਕੀਮਤੀ ਸੰਪਤੀਆਂ ਬਣ ਰਹੀਆਂ ਹਨ। ਇੱਕ ਗੁੰਮਨਾਮ ਖਰੀਦਦਾਰ ਨੇ ਹਾਲ ਹੀ ਵਿੱਚ ਡੋਨਿੰਗਟਨ ਆਕਸ਼ਨਜ਼ ਦੌਰਾਨ ਵਿਕਟੋਰੀਆ ਦੀ “ਸਭ ਤੋਂ ਖੁਸ਼ਕਿਸਮਤ” ਨੰਬਰ ਪਲੇਟ, 888-888 ਨੂੰ

ਪੂਰੀ ਖ਼ਬਰ »
Toyota

Toyota ਦੀਆਂ ਹਜ਼ਾਰਾਂ ਨਵੀਆਂ ਕਾਰਾਂ ’ਚ ਰਹਿ ਗਿਆ ਨੁਕਸ, ਜਾਨ ਜਾਣ ਦਾ ਵੀ ਖ਼ਤਰਾ, Recall ਹੋਣ ਤਕ ਕਰੋ ਇਹ ਕੰਮ

ਮੈਲਬਰਨ: Toyota Landcruiser 300 Series SUV ਦੀਆਂ 28,000 ਤੋਂ ਵੱਧ ਕਾਰਾਂ ਨੂੰ Recall ਕੀਤਾ ਗਿਆ ਹੈ। ਕੰਪਨੀ ਨੇ ਚੇਤਾਵਨੀ ਦਿੱਤੀ ਹੈ ਕਿ ਇਨ੍ਹਾਂ ਗੱਡੀਆਂ ’ਚ ਨਿਰਮਾਣ ਸਮੇਂ ਕੁਝ ਨੁਕਸ ਰਹਿ

ਪੂਰੀ ਖ਼ਬਰ »
Woolworths

Woolworths ਨੇ ਘਟਾਈਆਂ 400 ਚੀਜ਼ਾਂ ਦੀਆਂ ਕੀਮਤਾਂ, ਜਾਣੋ ਕਦੋਂ ਤਕ ਕਟੌਤੀ ਰਹੇਗੀ ਲਾਗੂ

ਮੈਲਬਰਨ: Woolworths ਸੂਪਰਮਾਰਕੀਟ ਨੇ ਇੱਕ ਵੱਡਾ ਐਲਾਨ ਕਰਦਿਆਂ ਆਪਣੀਆਂ 400 ਸਭ ਤੋਂ ਮਸ਼ਹੂਰ ਚੀਜ਼ਾਂ ਦੀਆਂ ਕੀਮਤਾਂ ’ਚ ਔਸਤਨ 18 ਫ਼ੀਸਦੀ ਦੀ ਕਮੀ ਕਰਨ ਦਾ ਐਲਾਨ ਕੀਤਾ ਹੈ। ਇਹ ਕਟੌਤੀ ਤੁਰੰਤ

ਪੂਰੀ ਖ਼ਬਰ »
ਤਨਖ਼ਾਹ

ਪਿਛਲੇ ਸਾਲ ਮਹਿੰਗਾਈ ਰੇਟ ਤੋਂ ਤੇਜ਼ੀ ਨਾਲ ਵਧੀਆਂ ਤਨਖ਼ਾਹਾਂ, ਜਾਣੋ ਕਿਸ ਨੌਕਰੀ ਲਈ ਵੇਖਿਆ ਗਿਆ ਸਭ ਤੋਂ ਵੱਡਾ ਵਾਧਾ

ਮੈਲਬਰਨ: ਅੱਜ ਜਾਰੀ ਕੀਤੇ ਨਵੇਂ ਅੰਕੜਿਆਂ ’ਚ ਸਾਹਮਣੇ ਆਇਆ ਹੈ ਕਿ ਆਸਟ੍ਰੇਲੀਆ ਅੰਦਰ 2023 ’ਚ ਤਨਖ਼ਾਹਾਂ ਦੇ ਵਧਣ ਦੀ ਔਸਤ ਰੇਟ 4.2 ਫ਼ੀਸਦੀ ਰਹੀ ਹੈ, ਜੋ ਇਸ ਤੋਂ ਪਹਿਲੇ ਸਾਲ

ਪੂਰੀ ਖ਼ਬਰ »
ਟੈਕਸ

ਫ਼ੈਡਰਲ ਪਾਰਲੀਮੈਂਟ ਨੇ ਟੈਕਸ ਕਟੌਤੀ ਬਿੱਲ ਨੂੰ ਮਨਜ਼ੂਰੀ ਦਿੱਤੀ, ਜਾਣੋ ਕਿਸ ਨੂੰ ਮਿਲੇਗੀ ਕਿੰਨੀ ਰਾਹਤ

ਮੈਲਬਰਨ: ਆਸਟ੍ਰੇਲੀਆ ਦੀ ਫ਼ੈਡਰਲ ਪਾਰਲੀਮੈਂਟ ਨੇ ਟੈਕਸ ‘ਚ ਕਟੌਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਲੋਕ ਆਪਣੀ ਆਮਦਨ ਦਾ ਜ਼ਿਆਦਾ ਹਿੱਸਾ ਆਪਣੇ ਕੋਲ ਰੱਖ

ਪੂਰੀ ਖ਼ਬਰ »
ਔਰਤ

ਸੋਸ਼ਲ ਮੀਡੀਆ ’ਤੇ ਪੋਸਟ ਇੱਕ ਤਸਵੀਰ ਨੇ ਕਰਵਾਇਆ ਔਰਤ ਦਾ 10 ਲੱਖ ਡਾਲਰ ਦਾ ਨੁਕਸਾਨ, ਜੱਜ ਵੀ ਰਹਿ ਗਏ ਹੈਰਾਨ

ਮੈਲਬਰਨ: ਆਇਰਲੈਂਡ ਦੀ ਇੱਕ ਔਰਤ ਉਦੋਂ ਇੱਕ ਬੀਮਾ ਕੰਪਨੀ ਵਿਰੁਧ ਪਾਇਆ 10 ਲੱਖ ਡਾਲਰ ਦਾ ਮੁਕੱਦਮਾ ਹਾਰ ਗਈ ਜਦੋਂ ਉਸ ਦੀਆਂ ਸੋਸ਼ਲ ਮੀਡੀਆ ’ਤੇ ਪਾਈਆਂ ਤਸਵੀਰਾਂ ਉਸ ਦੇ ਮੁਕੱਦਮੇ ’ਚ

ਪੂਰੀ ਖ਼ਬਰ »
ਅੱਗ

ਵਿਕਟੋਰੀਆ ’ਚ ਅੱਗ (Bushfire) ਦਾ ਖ਼ਤਰਾ ਹੋਰ ਗੰਭੀਰ ਹੋਇਆ, 30 ਹਜ਼ਾਰ ਤੋਂ ਵੱਧ ਲੋਕਾਂ ਨੂੰ ਖ਼ਤਰੇ ਅਧੀਨ ਇਲਾਕਿਆਂ ’ਚੋਂ ਬਾਹਰ ਨਿਕਲਣ ਦੀ ਅਪੀਲ

ਮੈਲਬਰਨ: ਆਸਟ੍ਰੇਲੀਆ ਦੇ ਵਿਕਟੋਰੀਆ ਸਟੇਟ ’ਚ ਸੁੱਕੀਆਂ ਝਾੜੀਆਂ (Bushfire) ਨੂੰ ਭਿਆਨਕ ਗਰਮੀ ਕਾਰਨ ਲੱਗਣ ਵਾਲੀ ਅੱਗ ਦਾ ਖ਼ਤਰਾ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਅੱਧੇ ਸਟੇਟ ’ਚ ਅੱਗ ਦੀ

ਪੂਰੀ ਖ਼ਬਰ »
ਸਟੈਚੂ

ਅਣਪਛਾਤਿਆਂ ਨੇ ਕੈਪਟਨ ਕੁੱਕ ਦਾ ਇੱਕ ਹੋਰ ਸਟੈਚੂ ਪੁੱਟਿਆ, ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਵੀਡੀਓ

ਮੈਲਬਰਨ: 18ਵੀਂ ਸਦੀ ਵਿਚ ਸਿਡਨੀ ਦੇ ਆਸ-ਪਾਸ ਦੇ ਤੱਟ ਦਾ ਨਕਸ਼ਾ ਤਿਆਰ ਕਰਨ ਅਤੇ ਪਹਿਲੀ ਵਾਰ ਇਸ ਖੇਤਰ ਨੂੰ ਬ੍ਰਿਟੇਨ ਦੀ ਬਸਤੀ ਬਣਾਉਣ ਵਾਲੇ ਕੈਪਟਨ ਜੇਮਜ਼ ਕੁੱਕ ਦੇ ਇਕ ਹੋਰ

ਪੂਰੀ ਖ਼ਬਰ »
ਸਵਿਫ਼ਟ

ਟੇਲਰ ਸਵਿਫ਼ਟ ਦੇ ਪਿਤਾ ’ਤੇ ਪੱਤਰਕਾਰ ਨਾਲ ਕੁੱਟਮਾਰ ਦੇ ਦੋਸ਼, ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਮੈਲਬਰਨ: ਸਿਡਨੀ ਦੀ ਪੁਲਿਸ ਮਸ਼ਹੂਰ ਅਮਰੀਕੀ ਪੌਪ ਸਟਾਰ ਟੇਲਰ ਸਵਿਫਟ ਦੇ ਪਿਤਾ ਸਕਾਟ ਸਵਿਫਟ (71) ਵੱਲੋਂ 51 ਸਾਲ ਦੇ ਇੱਕ ਫ਼ੋਟੋਗ੍ਰਾਫ਼ਰ ਪੱਤਰਕਾਰ ’ਤੇ ਕਥਿਤ ਹਮਲਾ ਕਰਨ ਦੀ ਜਾਂਚ ਕਰ ਰਹੀ

ਪੂਰੀ ਖ਼ਬਰ »
Gender pay gaps

ਆਸਟ੍ਰੇਲੀਆ ’ਚ ਪਹਿਲੀ ਵਾਰੀ ਜਾਰੀ ਹੋਏ Gender pay gaps ਦੇ ਅੰਕੜੇ, ਜਾਣੋ ਔਰਤਾਂ ਅਤੇ ਮਰਦਾਂ ਨੂੰ ਮਿਲਣ ਵਾਲੀ ਦੀ ਤਨਖ਼ਾਹ ’ਚ ਕਿੰਨਾ ਕੁ ਹੈ ਫ਼ਰਕ

ਮੈਲਬਰਨ: ਆਸਟ੍ਰੇਲੀਆ ਵਿਚ ਕੰਮ ਕਰਨ ਵਾਲੀਆਂ ਔਰਤਾਂ ਅਤੇ ਮਰਦਾਂ ਦੀ ਤਨਖਾਹ ਦੇ ਫ਼ਰਕ (Gender pay gaps) ਬਾਰੇ ਪਹਿਲੀ ਵਾਰੀ ਅੰਕੜੇ ਜਾਰੀ ਕੀਤੇ ਗਏ ਹਨ। ਨਵੇਂ ਕਾਨੂੰਨਾਂ ਤਹਿਤ ਪ੍ਰਕਾਸ਼ਿਤ ਅੰਕੜਿਆਂ ਤੋਂ

ਪੂਰੀ ਖ਼ਬਰ »
ਅੰਗੂਰ

ਆਸਟ੍ਰੇਲੀਆ ’ਚ ਪੰਜਾਬੀ ਮੂਲ ਦੇ ਅੰਗੂਰ ਉਤਪਾਦਕ ਖੇਤੀ ਛੱਡਣ ਲਈ ਮਜਬੂਰ, ਕੀਮਤਾਂ 1970 ਦੇ ਪੱਧਰ ਤਕ ਡਿੱਗੀਆਂ

ਮੈਲਬਰਨ: ਆਸਟ੍ਰੇਲੀਆ ਵਿਚ ਵਾਈਨ ਬਣਾਉਣ ਲਈ ਵਰਤੇ ਜਾਣ ਵਾਲੇ ਅੰਗੂਰਾਂ ਦੀ ਪੈਦਾਵਾਰ ਦੇ ਸਭ ਤੋਂ ਵੱਡੇ ਖੇਤਰ ਸਾਊਥ ਆਸਟ੍ਰੇਲੀਆ ਦੇ ਰਿਵਰਲੈਂਡ ਦੇ ਕਿਸਾਨ ਸੰਕਟ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ

ਪੂਰੀ ਖ਼ਬਰ »
Property Market

ਆਸਟ੍ਰੇਲੀਆ ਦੀ Property Market ’ਚ ਵੇਖਣ ਨੂੰ ਮਿਲਿਆ ਨਵਾਂ ਰੁਝਾਨ, ਇਨ੍ਹਾਂ ਸ਼ਹਿਰਾਂ ’ਚ ਪ੍ਰਾਪਰਟੀ ਕੀਮਤਾਂ ਦਾ ਵਾਧਾ ਰਿਹਾ ਨਰਮ

ਮੈਲਬਰਨ: ਅੱਜ ਜਾਰੀ ਨਵੀਂ ਰਿਪੋਰਟ ਅਨੁਸਾਰ, ਰੀਜਨਲ ਆਸਟ੍ਰੇਲੀਆ ਵਿੱਚ ਪ੍ਰਾਪਰਟੀ ਕੀਮਤਾਂ ਕੈਪੀਟਲ ਸਿਟੀਜ਼ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਹੀਆਂ ਹਨ। ਕੋਰਲੋਜਿਕ ਦੇ ਰੀਜਨਲ ਮਾਰਕੀਟ ਅਪਡੇਟ ਵਿਚ ਪਾਇਆ ਗਿਆ ਹੈ ਕਿ ਉੱਚ

ਪੂਰੀ ਖ਼ਬਰ »
ਕੰਪਨੀ

ਹੁਣ ਪਤਾ ਲੱਗੀ ‘0’ ਦੀ ਕੀਮਤ, ਇੱਕ ਗ਼ਲਤੀ ਨਾਲ ਕੰਪਨੀ ਨੂੰ ਪਿਆ ਲੱਖਾਂ ਦਾ ਘਾਟਾ, ਪੈਸੇ ਮਿਲਦਿਆਂ ਹੀ ਚੀਨੀ ਮੂਲ ਦਾ ਵਿਅਕਤੀ ਹੋਇਆ ਗ਼ਾਇਬ

ਮੈਲਬਰਨ: ਆਸਟ੍ਰੇਲੀਆ ਦੇ ਮਿਲਡੂਰਾ ’ਚ ਰਹਿਣ ਵਾਲਾ ਇੱਕ ਵਿਅਕਤੀ ਕਥਿਤ ਤੌਰ ‘ਤੇ ਲਗਭਗ 5 ਲੱਖ ਡਾਲਰ ਲੈ ਕੇ ਉਦੋਂ ਗ਼ਾਇਬ ਹੋ ਗਿਆ ਜਦੋਂ ਇਕ ਕ੍ਰਿਪਟੋਕਰੰਸੀ ਟ੍ਰੇਡਿੰਗ ਪਲੇਟਫਾਰਮ, ਰਾਈਨੋ ਟ੍ਰੇਡਿੰਗ ਪ੍ਰਾਈਵੇਟ

ਪੂਰੀ ਖ਼ਬਰ »
MATES

ਭਾਰਤ ਦੇ 3,000 ਸਕਿੱਲਡ ਨੌਜਵਾਨਾਂ ਨੂੰ ਇਸ ਸਾਲ ਨੌਕਰੀ ਦੇ ਰਿਹੈ ਆਸਟ੍ਰੇਲੀਆ, ਜਾਣੋ ਨਵੀਂ MATES ਸਕੀਮ ਬਾਰੇ

ਮੈਲਬਰਨ: ਹੁਨਰ ਦੀ ਕਮੀ ਨੂੰ ਦੂਰ ਕਰਨ ਦੇ ਉਦੇਸ਼ ਨਾਲ ਇਸ ਸਾਲ ਆਸਟ੍ਰੇਲੀਆ Mobility Arrangement for Talented Early Professionals Scheme (MATES) ਦੇ ਹਿੱਸੇ ਵਜੋਂ ਨੌਜਵਾਨ ਭਾਰਤੀ ਗ੍ਰੈਜੂਏਟਾਂ ਤੋਂ ਵੀਜ਼ਾ ਅਰਜ਼ੀਆਂ

ਪੂਰੀ ਖ਼ਬਰ »
ਅੱਗ

ਵਿਕਟੋਰੀਆ ‘ਚ ਅੱਗ ਦਾ ਕਹਿਰ, ਤਿੰਨ ਘਰ ਸੜ ਕੇ ਸੁਆਹ, ਸੈਂਕੜੇ ਲੋਕਾਂ ਨੂੰ ਘਰਾਂ ਤੋਂ ਦੂਰ ਰਹਿਣ ਦੀ ਸਲਾਹ

ਮੈਲਬਰਨ: ਵਿਕਟੋਰੀਆ ਦੇ ਪੱਛਮੀ ਹਿੱਸੇ ਤਿੰਨ ਦਿਨਾਂ ਤੋਂ ਲੱਗੀ ਅੱਗ ਦੇ ਮੱਦੇਨਜ਼ਰ ਇੱਥੇ ਰਹਿਣ ਵਾਲੇ ਸੈਂਕੜੇ ਲੋਕਾਂ ਨੂੰ ਆਪਣੇ ਘਰਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਬਲਿੰਦੀਨ, ਐਲਮਹਰਸਟ,

ਪੂਰੀ ਖ਼ਬਰ »
ਜਤਿੰਦਰ ਸਿੰਘ

‘ਦੋਸ਼ੀ ਤਾਂ ਹਾਂ ਪਰ ਚੋਰੀ ਨਹੀਂ ਕੀਤੀ’, ਜਤਿੰਦਰ ਸਿੰਘ ਦੇ ਕੇਸ ਨੇ ਜੱਜ ਨੂੰ ਪਾਇਆ ਚੱਕਰ ’ਚ, ਕਿਹਾ, ‘ਜੇ ਚੋਰ ਕਹਾਉਣ ਤੋਂ ਬਚਣੈ ਤਾਂ…’

ਮੈਲਬਰਨ: ਵਿਕਟੋਰੀਆ ਦੀ ਇਕ ਜੱਜ ਨੇ ਇਕ ਕਰੋੜ ਡਾਲਰ ਦੇ ਕ੍ਰਿਪਟੋਕਰੰਸੀ ਗੜਬੜ-ਘੁਟਾਲੇ ਨਾਲ ਜੁੜੇ ਮਾਮਲੇ ਵਿਚ ਅੱਗੇ ਵਧਣ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਜਤਿੰਦਰ ਸਿੰਘ (38) ਨੇ ਪਿਛਲੇ

ਪੂਰੀ ਖ਼ਬਰ »
ਵਰਡੇਲ

ਵਰਡੇਲ ’ਚ ਭਿਆਨਕ ਸੜਕ ਹਾਦਸਾ, ਇੱਕ ਔਰਤ ਸਮੇਤ ਚਾਰ ਜਣਿਆਂ ਦੀ ਮੌਤ

ਮੈਲਬਰਨ: ਉੱਤਰੀ NSW ਵਿੱਚ ਰਾਤ ਨੂੰ ਵਾਪਰੇ ਇੱਕ ਭਿਆਨਕ ਹਾਦਸੇ ਵਿੱਚ ਇੱਕ ਔਰਤ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ। ਇਹ ਚਾਰੇ ਜਣੇ ਬਲੀਨਾ ਦੇ ਦੱਖਣ ਵਿੱਚ ਨੌਰਦਰਨ ਰਿਵਰਸ ਰੀਜਨ

ਪੂਰੀ ਖ਼ਬਰ »
GCV

ਵਿਕਟੋਰੀਆ ਗੁਰਦੁਆਰਾ ਕੌਂਸਲ (GCV) ਨੇ ਗਿਆਨੀ ਸ਼ੇਰ ਸਿੰਘ ਨੂੰ ਸਿੱਖ ਸਟੇਜਾਂ ਤੋਂ ਕੀਤਾ ਬੈਨ, ਸੁੱਖੀ ਚਾਹਲ ਦੇ ਗੁਰੂ ਘਰਾਂ ’ਚ ਵੜਨ ’ਤੇ ਵੀ ਪਾਬੰਦੀ ਲਾਈ, ਭਾਰਤੀ ਅਧਿਕਾਰੀਆਂ ’ਤੇ ਲਾਈ ਪਾਬੰਦੀ ਨੂੰ ਵੀ ਮੁੜ ਦੁਹਰਾਇਆ

ਮੈਲਬਰਨ: ਵਿਕਟੋਰੀਆ ਗੁਰਦੁਆਰਾ ਕੌਂਸਲ (GVC) ਨੇ ਖ਼ਾਲਸਾ ਪੰਥ ਅਤੇ ਆਸਟ੍ਰੇਲੀਆਈ ਸਿੱਖ ਸੰਗਤ ਦੇ ਨਾਂ ਇੱਕ ਬਿਆਨ ਜਾਰੀ ਕਰ ਕੇ ਸਿੱਖ ਪ੍ਰਚਾਰਕ ਗਿਆਨੀ ਸ਼ੇਰ ਸਿੰਘ ਨੂੰ ਵਿਕਟੋਰੀਆ ’ਚ ਸਿੱਖ ਸਟੇਜਾਂ ਤੋਂ

ਪੂਰੀ ਖ਼ਬਰ »
ਕਤਲ

ਹਾਈ ਪ੍ਰੋਫ਼ਾਈਲ ਪ੍ਰੇਮ ਤਿਕੋਣ! NSW ਪੁਲਿਸ ਅਫ਼ਸਰ ’ਤੇ ਸਾਬਕਾ ਟੀ.ਵੀ. ਪ੍ਰੈਜ਼ੈਂਟਰ ਅਤੇ ਉਸ ਦੇ ਸਾਥੀ ਨੂੰ ਕਤਲ ਕਰਨ ਦਾ ਇਲਜ਼ਾਮ

ਮੈਲਬਰਨ: ਸਿਡਨੀ ’ਚ ਇੱਕ ਸਮਲਿੰਗੀ ਜੋੜੇ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ NSW ਪੁਲਿਸ ਦੇ ਇੱਕ ਅਧਿਕਾਰੀ ‘ਤੇ ਕਤਲ ਦੇ ਦੋਸ਼ ਲਗਾਏ ਗਏ ਹਨ। ਕੈਂਟਾਸ ਦੇ ਫਲਾਈਟ ਅਟੈਂਡੈਂਟ ਲੂਕ ਡੇਵਿਸ

ਪੂਰੀ ਖ਼ਬਰ »
WA

WA ’ਚ ਡਾਕਟਰਾਂ ਅਤੇ ਨਰਸਾਂ ਦੀ ਕਮੀ ਨੂੰ ਦੂਰ ਕਰਨ ਲਈ ਸਿਹਤ ਮੰਤਰੀ ਭਾਰਤ ਦੇ ਦੌਰੇ ’ਤੇ

ਮੈਲਬਰਨ: ਵੈਸਟਰਨ ਆਸਟ੍ਰੇਲੀਆ (WA) ’ਚ ਡਾਕਟਰਾਂ ਅਤੇ ਨਰਸਾਂ ਦੀ ਕਮੀ ਨੂੰ ਦੂਰ ਕਰਨ ਦੇ ਟੀਚੇ ਨਾਲ ਸਿਹਤ ਮੰਤਰੀ ਅੰਬਰ-ਜੇਡ ਸੈਂਡਰਸਨ 10 ਦਿਨਾਂ ਦਾ ਮਿਸ਼ਨ ਭਾਰਤ ਪਹੁੰਚ ਗਿਆ ਹੈ। ਚੇਨਈ, ਹੈਦਰਾਬਾਦ,

ਪੂਰੀ ਖ਼ਬਰ »
ਪਰੈਂਕ

ਕੁੜੀਆਂ ਨੂੰ ‘ਦੁੱਧ ਪਰੈਂਕ’ ਦਾ ਸ਼ਿਕਾਰ ਬਣਾਉਣ ਵਾਲਾ ਸਕੂਲ ਤੋਂ ਮੁਅੱਤਲ, ‘ਪੂਰੀ ਜ਼ਿੰਦਗੀ ਬਰਬਾਦ’

ਮੈਲਬਰਨ: ਆਸਟ੍ਰੇਲੀਆ ਦੇ ਇਕ ਸਕੂਲ ਨੇ ਯਾਰਾ ਨਦੀ ਵਿਚ ਕਿਸ਼ਤੀ ਦੀ ਸਵਾਰੀ ਦਾ ਅਨੰਦ ਲੈ ਰਹੇ ਸੈਲਾਨੀਆਂ ਦੇ ਸਮੂਹ ‘ਤੇ ਦੁੱਧ ਸੁੱਟਣ ਵਾਲੇ ਇਕ ਮੁੰਡੇ ਨੂੰ ਮੁਅੱਤਲ ਕਰ ਦਿੱਤਾ ਹੈ।

ਪੂਰੀ ਖ਼ਬਰ »
ਹਰਜਸ ਸਿੰਘ

ਹੋਰ ਬੱਲੇਬਾਜ਼ਾਂ ਤੋਂ ਵੱਖ ਹੈ ਹਰਜਸ ਸਿੰਘ, ਜਾਣੋ ਅੰਡਰ-19 ਵਿਸ਼ਵ ਕੱਪ ਫ਼ਾਈਨਲ ਮੈਚ ਦੇ ਹੀਰੋ ਨੇ ਕੀ ਦਸਿਆ ਰਾਜ਼

ਮੈਲਬਰਨ: ਅੰਡਰ-19 ਵਿਸ਼ਵ ਕੱਪ ਕ੍ਰਿਕੇਟ ਦੇ ਫ਼ਾਈਨਲ ਮੈਚ ’ਚ ਆਸਟ੍ਰੇਲੀਆ ਲਈ ਸਭ ਤੋਂ ਅਹਿਮ ਪਾਰੀ ਖੇਡਣ ਵਾਲੇ ਹਰਜਸ ਸਿੰਘ ਦਾ ਕਹਿਣਾ ਹੈ ਕਿ ਸਿੱਖ ਮਾਰਸ਼ਲ ਆਰਟ ‘ਗੱਤਕਾ’ ਨੇ ਉਸ ਨੂੰ

ਪੂਰੀ ਖ਼ਬਰ »
ਆਸਟ੍ਰੇਲੀਆ

ਮਕਾਨ ਖ਼ਰੀਦਣ ਲਈ ਕਿੰਨਾ ਕੁ ਸਮਾਂ ਬਚਤ ਕਰਦੇ ਰਹਿੰਦੇ ਹਨ ਆਸਟ੍ਰੇਲੀਆਈ! ਜਾਣੋ ਕੀ ਕਹਿੰਦੀ ਹੈ ਤਾਜ਼ਾ ਰਿਪੋਰਟ

ਮੈਲਬਰਨ: ਆਸਟ੍ਰੇਲੀਆ ’ਚ ਮਕਾਨ ਮਾਲਕ ਬਣਨਾ ਦਿਨ-ਬ-ਦਿਨ ਮੁਸ਼ਕਲ ਹੁੰਦਾ ਜਾ ਰਿਹਾ ਹੈ। ਇਸ ਰਸਤੇ ’ਚ ਸਭ ਤੋਂ ਵੱਡਾ ਰੇੜਕਾ ਮਕਾਨ ਖ਼ਰੀਦਣ ਲਈ ਦਿੱਤਾ ਜਾਣ ਵਾਲਾ ਲੰਪਸਮ ਹੈ। ਅੱਜ ਹੀ ਜਾਰੀ

ਪੂਰੀ ਖ਼ਬਰ »
ਕਤਲ

ਤਾਇਕਵਾਂਡੋ ਮਾਸਟਰ ’ਤੇ ਆਪਣੇ ਵਿਦਿਆਰਥੀ ਸਮੇਤ ਪੂਰੇ ਪ੍ਰਵਾਰ ਨੂੰ ਖ਼ਤਮ ਕਰਨ ਦੇ ਦੋਸ਼, ਜਾਣੋ ਕੀ ਹੋਇਆ ਉਸ ਦਿਨ ਸਿਡਨੀ ’ਚ

ਮੈਲਬਰਨ: ਸਿਡਨੀ ’ਚ ਇੱਕ ਹੀ ਦਿਨ ਤਿੰਨ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮਾਸਟਰ ਲੀਓਨ ਵਜੋਂ ਜਾਣੇ ਜਾਂਦੇ ਇੱਕ ਤਾਇਕਵਾਂਡੋ ਇੰਸਟਰੱਕਟਰ ’ਤੇ ਆਪਣੇ ਸੱਤ ਸਾਲ ਦੇ ਵਿਦਿਆਰਥੀ, ਉਸ

ਪੂਰੀ ਖ਼ਬਰ »
ਐਮਰਜੈਂਸੀ

ਸਾਬਕਾ ਪੈਰਾਮੈਡਿਕ ਦੀ ਇਹ ਸਲਾਹ ਐਮਰਜੈਂਸੀ ਵੇਲੇ ਬਣ ਸਕਦੀ ਹੈ ਜ਼ਿੰਦਗੀ ਅਤੇ ਮੌਤ ਵਿਚਕਾਰ ਫ਼ਰਕ ਦਾ ਕਾਰਨ

ਮੈਲਬਰਨ: ਇੱਕ ਸਾਬਕਾ ਪੈਰਾਮੈਡਿਕ ਨਿਕੀ ਜੁਰਕਟਜ਼ ਦੀ ਸੋਸ਼ਲ ਮੀਡੀਆ ’ਤੇ ਦਿੱਤੀ ਸਲਾਹ ਅੱਜਕਲ੍ਹ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ ਜੋ ਕਿਸੇ ਦੀ ਜਾਨ ਬਚਾਉਣ ’ਚ ਮਦਦਗਾਰ ਸਾਬਤ ਹੋ ਸਕਦੀ ਹੈ।

ਪੂਰੀ ਖ਼ਬਰ »
DNA

ਅਮਰੀਕਾ ’ਚ ਵਧ ਰਹੇ ਫ਼ਰਟੀਲਿਟੀ ਫ਼ਰਾਡ ਦੇ ਮਾਮਲੇ, DNA ਜਾਂਚ ਤੋਂ ਬਾਅਦ ਔਰਤ ਨੂੰ ਹੋਇਆ ਹੈਰਾਨੀਜਨਕ ਖ਼ੁਲਾਸਾ

ਮੈਲਬਰਨ: ਅਮਰੀਕੀ ਸਟੇਟ ਕਨੈਕਟੀਕਟ ਦੀ 39 ਸਾਲ ਦੀ ਇੱਕ ਔਰਤ ਵਿਕਟੋਰੀਆ ਹਿੱਲ ਨੇ ਸਿਹਤ ਚਿੰਤਾਵਾਂ ਕਾਰਨ 23andMe ਤੋਂ DNA ਟੈਸਟਿੰਗ ਕਿੱਟ ਖਰੀਦੀ ਅਤੇ ਪਾਇਆ ਕਿ ਉਸ ਦੇ ਇੱਕ ਭਰਾ, ਜਿਸ

ਪੂਰੀ ਖ਼ਬਰ »
ਮੌਸਮ

ਤੂਫਾਨ, ਸਖ਼ਤ ਗਰਮੀ, ਅਤੇ ਚੱਕਰਵਾਤ, ਜਾਣੋ ਅਗਲੇ ਹਫ਼ਤੇ ਲਈ ਆਸਟ੍ਰੇਲੀਆ ਦੇ ਮੌਸਮ ਦੀ ਭਵਿੱਖਬਾਣੀ

ਮੈਲਬਰਨ: ਪੂਰੇ ਆਸਟ੍ਰੇਲੀਆ ਨੂੰ ਇੱਕ ਹੋਰ ਹਫਤਾ ਸਖ਼ਤ ਮੌਸਮ ਦਾ ਸਾਹਮਣਾ ਕਰਨਾ ਪਵੇਗਾ। ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਦੇ ਕੁਝ ਹਿੱਸਿਆਂ ‘ਚ ਤੂਫਾਨ ਕਾਰਨ ਭਾਰੀ ਹੜ੍ਹ ਆ ਸਕਦਾ ਹੈ, ਚੱਕਰਵਾਤ

ਪੂਰੀ ਖ਼ਬਰ »
ਆਰਟੀਫ਼ੀਸ਼ੀਅਲ ਦਿਲ

ਹਾਰਟ ਟਰਾਂਸਪਲਾਂਟ ਦੀ ਉਡੀਕ ਕਰ ਰਹੇ ਮਰੀਜ਼ਾਂ ਲਈ ਉਮੀਦ ਦੀ ਨਵੀਂ ਕਿਰਨ, ਆਸਟ੍ਰੇਲੀਆ ਦੇ ਵਿਗਿਆਨੀਆਂ ਨੇ ਬਣਾਇਆ ਆਰਟੀਫ਼ੀਸ਼ੀਅਲ ਦਿਲ

ਮੈਲਬਰਨ: ਦਿਲ ਦੇ ਟਰਾਂਸਪਲਾਂਟ ਦੀ ਉਡੀਕ ਕਰ ਰਹੇ ਮਰੀਜ਼ਾਂ ਲਈ ਉਮੀਦ ਦੀ ਨਵੀਂ ਕਿਰਨ ਪੈਦਾ ਹੋ ਗਈ ਹੈ। ਮੈਲਬਰਨ ਦੇ ਵਿਗਿਆਨੀ ਦੁਨੀਆ ਦੇ ਪਹਿਲੇ ਲੰਬੇ ਸਮੇਂ ਦੇ ਆਰਟੀਫ਼ੀਸ਼ੀਅਲ ਦਿਲ ਨੂੰ

ਪੂਰੀ ਖ਼ਬਰ »
Woolworths

Woolworths ਦੇ CEO ਨੇ ਕੀਤਾ ਸੇਵਾਮੁਕਤੀ ਦਾ ਐਲਾਨ, ਜਾਣੋ ਕੌਣ ਬਣੇਗਾ ਨਵਾਂ ਬੌਸ

ਮੈਲਬਰਨ: Woolworths ਦੇ ਲਗਭਗ ਨੌਂ ਸਾਲਾਂ ਤੋਂ CEO ਰਹੇ ਬ੍ਰੈਡ ਬੰਦੂਚੀ ਸਤੰਬਰ ਵਿੱਚ ਸੇਵਾਮੁਕਤ ਹੋ ਰਹੇ ਹਨ। ਕੰਪਨੀ ਨੇ ਆਸਟ੍ਰੇਲੀਅਨ ਸ਼ੇਅਰ ਮਾਰਕੀਟ ’ਚ ਆਪਣੇ ਅੱਧੇ ਸਾਲ ਦੇ ਵਿੱਤੀ ਨਿਤੀਜੇ ਐਲਾਨਣ

ਪੂਰੀ ਖ਼ਬਰ »

sea7Latest Australian Punjabi News

Sea7 Australia is a leading source of Australian Punjabi News in Australia and regular updates about Australian Immigration, Real estate, Politics and Business.