Australian Punjabi News

Harjit Kaur

ਅਬਾਰਸ਼ਨ ਦੌਰਾਨ ਪੰਜਾਬਣ ਦੀ ਮੌਤ ਤੋਂ ਇੱਕ ਮਹੀਨੇ ਬਾਅਦ ਮੈਲਬਰਨ ਦੀ ਕਲੀਨਿਕ ਦਾ ਡਾਕਟਰ ਮੁਅੱਤਲ

ਮੈਲਬਰਨ: ਮੈਲਬਰਨ ਦੇ ਹੈਂਪਟਨ ਪਾਰਕ ਦੀ ਇੱਕ ਮਹਿਲਾ ਕਲੀਨਿਕ ‘ਚ ਕੰਮ ਕਰ ਰਹੇ ਡਾਕਟਰ ਰੂਡੋਲਫ ਲੋਪਸ ਨੂੰ ਆਸਟ੍ਰੇਲੀਆਈ ਹੈਲਥ ਪ੍ਰੈਕਟੀਸ਼ਨਰ ਰੈਗੂਲੇਸ਼ਨ ਏਜੰਸੀ (AHPRA) ਨੇ ਮੁਅੱਤਲ ਕਰ ਦਿੱਤਾ ਹੈ। ਮੁਅੱਤਲੀ ਦੇ

ਪੂਰੀ ਖ਼ਬਰ »
Philip Green

ਖਾਲਿਸਤਾਨ ਬਾਰੇ ਭਾਰਤ ’ਚ ਆਸਟ੍ਰੇਲੀਆ ਦੇ ਰਾਜਦੂਤ ਬੋਲੇ, ‘ਵਿਰੋਧ ਕਰਨ ਦਾ ਅਧਿਕਾਰ ਪਰ…’

ਮੈਲਬਰਨ: ‘ਇੰਡੀਆ ਟੂਡੇ ਕਾਨਕਲੇਵ’ ਦੇ ਦੋ ਰੋਜ਼ਾ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਭਾਰਤ ਵਿਚ ਆਸਟ੍ਰੇਲੀਆ ਦੇ ਰਾਜਦੂਤ ਫਿਲਿਪ ਗ੍ਰੀਨ ਓਮ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਰਹਿ ਰਹੇ ਸਿੱਖ ਕਈ ਵਾਰ ਭਾਰਤੀ

ਪੂਰੀ ਖ਼ਬਰ »
ਚੋਰ

‘ਸਾਰੀ ਜ਼ਿੰਦਗੀ ਅਜਿਹੇ ਬੇਰਹਿਮ ਚੋਰ ਨਹੀਂ ਵੇਖੇ’, ਬੱਚਿਆਂ ਦੀਆਂ ਕਬਰਾਂ ’ਤੇ ਲੱਗੀਆਂ ਪਿੱਤਲ ਦੀਆਂ ਯਾਦਗਾਰੀ ਤਖ਼ਤੀਆਂ ਹੀ ਲੈ ਉੱਡੇ ਚੋਰ, ਲੋਕਾਂ ’ਚ ਫੈਲਿਆ ਰੋਹ

ਮੈਲਬਰਨ: ਮੈਲਬਰਨ ਦੇ ਇਕ ਕਬਰਸਤਾਨ ਦੇ ਬੱਚਿਆਂ ਵਾਲੇ ਹਿੱਸੇ ਵਿਚੋਂ ਬੇਰਹਿਮ ਚੋਰਾਂ ਨੇ ਕਬਰਾਂ ’ਤੇ ਲੱਗੀਆਂ ਕੀਮਤੀ ਯਾਦਗਾਰੀ ਤਖ਼ਤੀਆਂ ਚੋਰੀ ਕਰ ਲਈਆਂ ਹਨ। ਮੈਲਬਰਨ ਦੇ ਪੱਛਮ ਵਿਚ ਅਲਟੋਨਾ ਮੈਮੋਰੀਅਲ ਪਾਰਕ

ਪੂਰੀ ਖ਼ਬਰ »
Boeing

Boeing ਦੇ ਏਅਰਪਲੇਨ’ਜ਼ ਨਾਲ ਸਮੱਸਿਆਵਾਂ ਜਾਰੀ, ਇੱਕ ਹੋਰ ਵੱਡਾ ਹਾਦਸਾ ਟਲਿਆ

ਮੈਲਬਰਨ: ਏਅਰਲਾਈਨ ਕੰਪਨੀ Boeing ਦੇ ਏਅਰਪਲੇਨ’ਜ਼ ਨਾਲ ਵਾਪਰ ਰਹੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅੱਜ ਅਮਰੀਕਾ ’ਚ ਯੂਨਾਈਟਿਡ ਏਅਰਲਾਈਨਜ਼ ਦੇ ਜਹਾਜ਼ ਦਾ ਬਾਹਰੀ ਪੈਨਲ ਫ਼ਲਾਈਟ ਦੇ ਵਿਚਕਾਰ ਹੀ

ਪੂਰੀ ਖ਼ਬਰ »
McDonalds

ਇਹ ਸੀ ਦੁਨੀਆ ਭਰ ’ਚ McDonald’s ਰੈਸਟੋਰੈਂਟਾਂ ਦਾ ਬੰਦ ਹੋਣ ਦਾ ਕਾਰਨ

ਮੈਲਬਰਨ: ਆਸਟ੍ਰੇਲੀਆ ਸਮੇਤ ਦੁਨੀਆ ਭਰ ’ਚ McDonald’s ਰੈਸਟੋਰੈਂਟਾਂ ਦੇ ਕੰਪਿਊਟਰ ਸਿਸਟਮ ਕਈ ਘੰਟਿਆਂ ਤਕ ਬੰਦ ਰਹੇ ਜਿਸ ਕਾਰਨ ਰੈਸਟੋਰੈਂਟਾਂ ’ਚ ਭੁਗਤਾਨ ਸਮੇਤ ਕਾਰੋਬਾਰ ਦੇ ਵੱਖ-ਵੱਖ ਪਹਿਲੂ ਪ੍ਰਭਾਵਿਤ ਹੋਏ। ਕਾਰੋਬਾਰ ਬੰਦ

ਪੂਰੀ ਖ਼ਬਰ »
Easter

ਜਾਣੋ ਕਦੋਂ ਤੋਂ ਅਤੇ ਕਿੱਥੇ ਲਾਗੂ ਹੋ ਰਹੇ ਹਨ ਈਸਟਰ ਡਬਲ ਡੀਮੈਰਿਟ (Easter double demerits)?

ਮੈਲਬਰਨ: Easter ਦਾ ਲੰਮਾ ਵੀਕਐਂਡ ਹੁਣ ਦੂਰ ਨਹੀਂ ਰਹਿ ਗਿਆ, ਅਤੇ ਬਹੁਤ ਸਾਰੇ ਆਸਟ੍ਰੇਲੀਆਈ ਮਾਰਚ ਦੇ ਅਖੀਰ ਵਿੱਚ ਆਪਣੇ ਪਿਆਰਿਆਂ ਨੂੰ ਮਿਲਣ ਲਈ ਸਫ਼ਰ ਕਰਨਗੇ ਜਾਂ ਸ਼ਾਂਤ ਲੰਬੇ-ਵੀਕਐਂਡ ਦਾ ਵੱਧ

ਪੂਰੀ ਖ਼ਬਰ »
Ubank

ਨਵਾਂ ਕਰਜ਼ ਲੈਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਅਹਿਮ ਖ਼ਬਰ, ਇਸ ਬੈਂਕ ਨੇ ਨਵੇਂ ਗਾਹਕਾਂ ਲਈ ਵਧਾਏ ਵਿਆਜ ਰੇਟ

ਮੈਲਬਰਨ: ਨੈਸ਼ਨਲ ਆਸਟ੍ਰੇਲੀਆ ਬੈਂਕ ਦਾ ਹਿੱਸਾ Ubank ਨੇ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ (RBA) ਦੀ ਮਾਰਚ ਦੀ ਬੈਠਕ ਤੋਂ ਪਹਿਲਾਂ ਫਿਕਸਡ ਅਤੇ ਵੇਰੀਏਬਲ ਮੋਰਗੇਜ ਦੋਵਾਂ ਲਈ ਵਿਆਜ ਰੇਟ ਵਧਾ ਦਿੱਤੇ ਹਨ।

ਪੂਰੀ ਖ਼ਬਰ »
ਏਜਡ ਕੇਅਰ ਵਰਕਰ

ਏਜਡ ਕੇਅਰ ਵਰਕਰਾਂ ਨੂੰ ਮਿਲੇਗਾ ਤਨਖ਼ਾਹਾਂ ’ਚ 25 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ, FWC ਨੇ ਸੁਣਾਇਆ ਫ਼ੈਸਲਾ

ਮੈਲਬਰਨ: ਆਸਟ੍ਰੇਲੀਆ ’ਚ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੇ ਵਰਕਰਾਂ ਦੀਆਂ ਤਨਖਾਹਾਂ ਵਿੱਚ 25 ਫ਼ੀਸਦੀ ਤੋਂ ਵੀ ਜ਼ਿਆਦਾ ਵਾਧੇ ਦਾ ਰਾਹ ਪੱਧਰ ਹੋ ਗਿਆ ਹੈ। ਹੈਲਥ ਸਵੀਸਿਜ਼ ਯੂਨੀਅਨ ਨੇ ਇਸ ਬਾਰੇ

ਪੂਰੀ ਖ਼ਬਰ »
Bitcoin

ਆਸਟ੍ਰੇਲੀਆਈ ਵਿਗਿਆਨੀ ਨੇ ਖ਼ੁਦ ਨੂੰ ਦੱਸਿਆ ਸੀ Bitcoin ਦਾ ਨਿਰਮਾਤਾ, ਅਦਾਲਤ ਨੇ ਦਾਅਵਾ ਕੀਤਾ ਰੱਦ, ਜਾਣੋ ਪੂਰਾ ਮਾਮਲਾ

ਮੈਲਬਰਨ: ਲੰਡਨ ਦੀ ਹਾਈ ਕੋਰਟ ਨੇ ਆਸਟ੍ਰੇਲੀਆ ਦੇ ਕੰਪਿਊਟਰ ਵਿਗਿਆਨੀ ਕ੍ਰੇਗ ਰਾਈਟ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਕਿ ਉਹ ਹੀ Bitcoin ਨਿਰਮਾਤਾ ਸਤੋਸ਼ੀ ਨਾਕਾਮੋਟੋ ਹੈ। ਰਾਈਟ ਲੰਬੇ

ਪੂਰੀ ਖ਼ਬਰ »
ਲਾਟਰੀ

ਇੱਕ ਫ਼ੋਨਕਾਲ ਨੇ ਬਦਲੀ ਸਿਡਨੀ ਵਾਸੀ ਦੀ ਜ਼ਿੰਦਗੀ, ਲਾਟਰੀ ਜਿੱਤਣ ਦੀ ਖ਼ਬਰ ਮਗਰੋਂ ਸਿਰਦਰਦ ਵੀ ਛੂ ਮੰਤਰ

ਮੈਲਬਰਨ: ਸਿਡਨੀ ’ਚ ਰਹਿਣ ਵਾਲੇ ਇੱਕ ਵਿਅਕਤੀ ਦੀ ਜ਼ਿੰਦਗੀ ਉਦੋਂ ਬਦਲ ਗਈ ਜਦੋਂ ਉਸ ਨੂੰ ਫ਼ੋਨ ’ਤੇ ਦੱਸਿਆ ਗਿਆ ਕਿ ਉਸ ਨੇ 4 ਕਰੋੜ ਡਾਲਰ ਦਾ ਪਾਵਰਬਾਲ ਦਾ ਜੈਕਪਾਟ ਜਿੱਤ

ਪੂਰੀ ਖ਼ਬਰ »
ਗੋਲਡ ਮਾਈਨ

ਗੋਲਡ ਮਾਈਨ ਹਾਦਸੇ ’ਚ ਇੱਕ ਵਰਕਰ ਦੀ ਮੌਤ, ਯੂਨੀਅਨ ਨੇ ਮਾਈਨਿੰਗ ਕੰਪਨੀ ’ਤੇ ਚੁੱਕੇ ਸਵਾਲ

ਮੈਲਬਰਨ: ਵਿਕਟੋਰੀਆ ਦੇ ਬਲਾਰਾਤ ਨੇੜੇ ਇਕ ਗੋਲਡ ਮਾਈਨ ਢਹਿ ਜਾਣ ਕਾਰਨ ਕੁਰਟ ਹੌਰੀਗਨ ਨਾਂ ਦੇ 37 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ। ਉਸ ਦੀ ਲਾਸ਼ ਜ਼ਮੀਨ ਤੋਂ 500 ਮੀਟਰ

ਪੂਰੀ ਖ਼ਬਰ »
Coolest street

ਆਸਟ੍ਰੇਲੀਆ ਦੀ ਹਾਈ ਸਟਰੀਟ ਨੂੰ ਦੁਨੀਆ ਸਭ ਤੋਂ Coolest street ਐਲਾਨਿਆ, ਦੇਸ਼ ਭਰ ‘ਚ ਮੈਲਬਰਨ ਦਾ ਵਧਿਆ ਮਾਣ

ਮੈਲਬਰਨ: ਮੈਲਬਰਨ ਦੇ ਅੰਦਰੂਨੀ ਉੱਤਰ ਇਲਾਕੇ ਵਿਚ ਨਾਰਥਕੋਟ, ਥੌਰਨਬਰੀ ਅਤੇ ਪ੍ਰੈਸਟਨ ਵਿਚੋਂ ਲੰਘਦੀ ਹਾਈ ਸਟ੍ਰੀਟ ਨੂੰ ਗਲੋਬਲ ਪ੍ਰਕਾਸ਼ਕ Time Out ਨੇ ਦੁਨੀਆ ਦੀ ਸਭ ਤੋਂ ਵਧੀਆ ਸਟ੍ਰੀਟ (Coolest street) ਦਾ

ਪੂਰੀ ਖ਼ਬਰ »
ਭੋਜਨ

ਆਸਟ੍ਰੇਲੀਆ ’ਚ ਰੋਜ਼ ਪ੍ਰਤੀ ਵਿਅਕਤੀ ਲਗਭਗ 1 ਕਿੱਲੋ ਭੋਜਨ ਕੂੜੇਦਾਨ ’ਚ ਜਾਂਦੈ, ਕਿਸਾਨਾਂ ਨੇ ਸੂਪਰਮਾਰਕੀਟਾਂ ਬਾਰੇ ਕੀਤੇ ਹੈਰਾਨੀਜਨਕ ਖੁਲਾਸੇ

ਮੈਲਬਰਨ: ਆਸਟ੍ਰੇਲੀਆਈ ਲੋਕ ਹਰ ਸਾਲ ਲਗਭਗ 76.8 ਲੱਖ ਟਨ ਭੋਜਨ ਬਰਬਾਦ ਕਰਦੇ ਹਨ, ਜੋ ਪ੍ਰਤੀ ਵਿਅਕਤੀ ਲਗਭਗ 312 ਕਿਲੋਗ੍ਰਾਮ ਬਣਦਾ ਹੈ। ਯਾਨੀਕਿ ਹਰ ਰੋਜ਼ ਪ੍ਰਤੀ ਵਿਅਕਤੀ ਲਗਭਗ 1 ਕਿੱਲੋ ਭੋਜਨ

ਪੂਰੀ ਖ਼ਬਰ »
ਸਿੱਖ

ਹਾਈਬਰੀ ’ਚ ਬੁਸ਼ਫਾਇਰ ਕਾਬੂ ਹੇਠ, ਲੋਕਾਂ ਦੀ ਮਦਦ ਲਈ ਬਹੁੜੇ ਸਿੱਖ ਦੀ ਭਰਵੀਂ ਤਾਰੀਫ਼

ਮੈਲਬਰਨ: ਆਸਟ੍ਰੇਲੀਆ ’ਚ ਤਪਦੀ ਗਰਮੀ ਕਾਰਨ ਫੈਲ ਰਹੀਆਂ ਬੁਸ਼ਫਾਇਰ ਵੱਡੀ ਮੁਸੀਬਤ ਬਣਦੀਆਂ ਜਾ ਰਹੀਆਂ ਹਨ। ਸਾਊਥ ਆਸਟ੍ਰੇਲੀਆ ਦੇ ਐਡੀਲੇਡ ਹਿਲਜ਼ ਵਿੱਚ ਸਥਿਤ ਕਾਰਕਸਕਰੂ ਰੋਡ ਨੇੜਲੇ ਹਾਈਬਰੀ ’ਚ ਲੱਗੀ ਅੱਗ ’ਤੇ

ਪੂਰੀ ਖ਼ਬਰ »
Airbnb

Airbnb ਨੇ ਕਿਰਾਏ ਦੇ ਘਰਾਂ ਦੀ ਲਿਸਟਿੰਗ ਨੀਤੀ ’ਚ ਕੀਤਾ ਅਹਿਮ ਬਦਲਾਅ, ਜਾਣੋ ਕਿਸ ਚੀਜ਼ ’ਤੇ ਲੱਗੀ ਪਾਬੰਦੀ

ਮੈਲਬਰਨ: Airbnb ਨੇ ਅੱਜ ਕਿਹਾ ਹੈ ਕਿ ਉਹ ਅਗਲੇ ਮਹੀਨੇ ਦੇ ਅੰਤ ਤੱਕ ਦੁਨੀਆ ਭਰ ਵਿੱਚ ਆਪਣੀ ਸਾਈਟ ‘ਤੇ ਲਿਸਟਿੰਗ ਵਿੱਚ ਇਨਡੋਰ ਸੁਰੱਖਿਆ ਕੈਮਰਿਆਂ ਦੀ ਵਰਤੋਂ ‘ਤੇ ਪਾਬੰਦੀ ਲਗਾ ਰਿਹਾ

ਪੂਰੀ ਖ਼ਬਰ »
ਪੰਜਾਬੀ

ਪੰਜਾਬੀ ਮੂਲ ਦੀਆਂ ਦੋ ਪੁਲਿਸ ਮੁਲਾਜ਼ਮਾਂ ਨੂੰ ਮਿਲਿਆ ‘ਵਿਕਟੋਰੀਅਨ ਮਲਟੀਕਲਚਰਲ ਐਵਾਰਡ’ (Victorian Multicultural Awards for Excellence)

ਮੈਲਬਰਨ: ਪੰਜਾਬੀ ਮੂਲ ਦੀਆਂ ਦੋ ਪੁਲਿਸ ਮੁਲਾਜ਼ਮਾਂ ਨੂੰ 2023 ਲਈ ‘ਵਿਕਟੋਰੀਅਨ ਮਲਟੀਕਲਚਰਲ ਐਵਾਰਡ ਫ਼ਾਰ ਐਕਸੀਲੈਂਸ’ (Victorian Multicultural Awards for Excellence) ਨਾਲ ਨਿਵਾਜਿਆ ਗਿਆ ਹੈ। ਇਹ ਐਵਾਰਡ PSO ਸਾਰਜੈਂਟ ਸਿਮਰਪਾਲ ‘ਸਿੰਮੀ’

ਪੂਰੀ ਖ਼ਬਰ »
ਪੁਲਿਸ

ਡਿਊਟੀ ਦੌਰਾਨ ਮਾਰੇ ਗਏ ਪੁਲਿਸ ਅਫ਼ਸਰ ਦੇ ਪ੍ਰਵਾਰ ਨੂੰ ਨਹੀਂ ਮਿਲੇਗਾ ਮੁਆਵਜ਼ਾ, ਸਰਕਾਰ ਦੇ ਅਜੀਬੋ-ਗ਼ਰੀਬ ਕਾਨੂੰਨ ਤੋਂ ਪੁਲਿਸ ਐਸੋਸੀਏਸ਼ਨ ਖਫ਼ਾ, ਜਾਣੋ ਕਾਰਨ

ਮੈਲਬਰਨ: ਸਾਊਥ ਆਸਟ੍ਰੇਲੀਆ (SA) ਸਟੇਟ ’ਚ ਡਿਊਟੀ ਦੌਰਾਨ ਕਤਲ ਹੋਏ ਇੱਕ 53 ਵਰ੍ਹਿਆਂ ਦੇ ਪੁਲਿਸ ਅਫ਼ਸਰ ਜੇਸਨ ਡੋਇਗ ਦੇ ਪ੍ਰਵਾਰ ਨੂੰ ਇੱਕ ਹੋਰ ਝਟਕਾ ਲੱਗਾ ਹੈ। ਸਟੇਟ ਸਰਕਾਰ ਨੇ ਉਸ

ਪੂਰੀ ਖ਼ਬਰ »
ਗਰਮੀ

ਗਰਮੀ ਨੇ ਆਸਟ੍ਰੇਲੀਆ ਵਾਸੀਆਂ ਦੇ ਕੱਢੇ ਵੱਟ, ਜਾਣੋ ਕਦੋਂ ਤੋਂ ਮਿਲੇਗੀ ਰਾਹਤ

ਮੈਲਬਰਨ: ਜਾਂਦੇ ਹੋਏ ਗਰਮੀ ਦੇ ਮੌਸਮ ਨੇ ਵਿਕਟੋਰੀਆ, ਸਾਊਥ ਆਸਟ੍ਰੇਲੀਆ ਅਤੇ ਤਸਮਾਨੀਆ ’ਚ ਇਕ ਵਾਰੀ ਫਿਰ ਜ਼ੋਰ ਫੜ ਲਿਆ ਹੈ। ਗਰਮੀ ਤੋਂ ਸੋਮਵਾਰ ਨੂੰ ਵੀ ਰਾਹਤ ਮਿਲਣ ਦੀ ਉਮੀਦ ਨਹੀਂ

ਪੂਰੀ ਖ਼ਬਰ »
Murder

ਆਸਟ੍ਰੇਲੀਆ ’ਚ ਪਤਨੀ ਦਾ ਕਤਲ ਕਰਨ ਵਾਲੇ ਨੇ ਭਾਰਤ ਜਾ ਕੇ ਸਹੁਰਿਆਂ ਅੱਗੇ ਕਬੂਲਿਆ ਗੁਨਾਹ

ਮੈਲਬਰਨ: ਭਾਰਤੀ ਮੂਲ ਦੀ ਇਕ 36 ਸਾਲ ਦੀ ਔਰਤ, ਚੈਥਨਿਆ ਮਾਧਾਗਨੀ,  ਦਾ ਆਸਟ੍ਰੇਲੀਆ ‘ਚ ਕਤਲ (Murder) ਕਰ ਦਿੱਤਾ ਗਿਆ। ਉਸ ਦਾ ਪਤੀ ਅਸ਼ੋਕ ਰਾਜ ਵਰੀਕੂਪੱਲਾ, ਜਿਸ ਨੇ ਕਥਿਤ ਤੌਰ ‘ਤੇ

ਪੂਰੀ ਖ਼ਬਰ »
ਟੈਕਸ

ਆਸਟ੍ਰੇਲੀਆ ‘ਚ 1 ਜੁਲਾਈ ਤੋਂ ਸਸਤੀਆਂ ਹੋਣਗੀਆਂ ਵਾਸ਼ਿੰਗ ਮਸ਼ੀਨਾਂ, ਫਰਿਜਾਂ ਤੇ ਹੋਰ ਘਰੇਲੂ ਸਮਾਨ, ਪੜ੍ਹੋ, ਆਸਟ੍ਰੇਲੀਆ ਸਰਕਾਰ ਨੇ ਘਟਾਏ ਕਿਹੜੇ ਟੈਕਸ?

ਮੈਲਬਰਨ: ਫ਼ੈਡਰਲ ਸਰਕਾਰ ਨਵੇਂ ਵਿੱਤੀ ਸਾਲ ਵਿਚ ਲਗਭਗ 500 ਫ਼ਾਲਤੂ ਦੇ ਟੈਰਿਫ (Nuisance Tariffs) ਨੂੰ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਨਾਲ ਕਾਰੋਬਾਰਾਂ ਨੂੰ ਸਾਲਾਨਾ 3 ਕਰੋੜ ਡਾਲਰ

ਪੂਰੀ ਖ਼ਬਰ »
ਪ੍ਰਾਪਰਟੀ

ਇਹ ਹੈ ਆਸਟ੍ਰੇਲੀਆ ’ਚ ਸਭ ਤੋਂ ਸਸਤੀ ਪ੍ਰਾਪਰਟੀ ਵਾਲਾ ਇਲਾਕਾ, ਤਿੰਨ ਬੈੱਡਰੂਮ ਵਾਲੇ ਘਰ ਦੀ ਕੀਮਤ ਸਿਰਫ 98,000 ਡਾਲਰ

ਮੈਲਬਰਨ: ਫਲਿੰਡਰਸ ਹਾਈਵੇ ‘ਤੇ ਟਾਊਨਸਵਿਲੇ ਅਤੇ ਮਾਊਂਟ ਈਸਾ ਦੇ ਵਿਚਕਾਰ ਵਿਚਕਾਰ ਸਥਿਤ ਇੱਕ ਟਾਊਨ ਹਿਊਫੰਡੇਨ (Hughenden) ਵਿਚ, ਆਸਟ੍ਰੇਲੀਆ ਦੇ ਸਭ ਤੋਂ ਸਸਤੇ ਘਰ ਮਿਲ ਰਹੇ ਹਨ। ਇਕ ਘਰ ਦੀ ਕੀਮਤ

ਪੂਰੀ ਖ਼ਬਰ »
ਭਾਰਤੀ

ਕੈਮਰਾ ਬਚਾਉਣ ਦੀ ਕੋਸ਼ਿਸ਼ ’ਚ ਜਾਨ ਗੁਆਉਣ ਵਾਲੀ ਔਰਤ ਦੀ ਪਛਾਣ ਭਾਰਤੀ ਮੂਲ ਦੀ ਸੈਲਾਨੀ ਵਜੋਂ ਹੋਈ

ਮੈਲਬਰਨ: ਗੋਲਡ ਕੋਸਟ ਦੇ ਦੱਖਣ-ਪੱਛਮ ’ਚ ਸਥਿਤ ਨੈਸ਼ਨਲ ਪਾਰਕ ਦੇ ਇਕ ਝਰਨੇ ’ਚ ਫਿਸਲ ਕੇ ਜਾਨ ਗੁਆਉਣ ਵਾਲੀ ਔਰਤ ਦੀ ਪਛਾਣ ਭਾਰਤੀ ਮੂਲ ਦੀ 23 ਸਾਲ ਦੀ ਔਰਤ ਉਜਵਲਾ ਵੇਮੁਰੂ

ਪੂਰੀ ਖ਼ਬਰ »
CIL

ਕੋਲ ਇੰਡੀਆ (CIL) ਨੇ ਮਹੱਤਵਪੂਰਨ ਖਣਿਜਾਂ ਦੀ ਮਾਈਨਿੰਗ ਲਈ ਆਸਟ੍ਰੇਲੀਆਈ ਕੰਪਨੀਆਂ ਨਾਲ ਸਮਝੌਤਾ ਕੀਤਾ, ਦਫ਼ਤਰ ਵੀ ਸਥਾਪਤ ਕਰਨ ਦੀ ਤਿਆਰੀ

ਮੈਲਬਰਨ: ਭਾਰਤੀ ਕੰਪਨੀ ਕੋਲ ਇੰਡੀਆ (CIL) ਨੇ ਨਿਊ ਸਾਊਥ ਵੇਲਜ਼, ਆਸਟ੍ਰੇਲੀਆ ਦੀਆਂ ਕੰਪਨੀਆਂ ਨਾਲ ਦੋ ਗੈਰ-ਖੁਲਾਸਾ ਸਮਝੌਤੇ (NDA) ਕੀਤੇ ਹਨ। ਭਾਰਤ ਦੇ ਕੋਲਾ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ CIL

ਪੂਰੀ ਖ਼ਬਰ »
Optus

ਇੰਟਰਨੈੱਟ ਬਲੈਕਆਊਟ ਤੋਂ ਚਾਰ ਮਹੀਨੇ ਬਾਅਦ, Optus ਦੇ ਇੱਕ ਹੋਰ ਪ੍ਰਮੁੱਖ ਅਧਿਕਾਰੀ ਨੇ ਅਸਤੀਫ਼ਾ ਦਿੱਤਾ

ਮੈਲਬਰਨ: ਆਸਟ੍ਰੇਲੀਆ ’ਚ ਵਿਆਪਕ ਪੱਧਰ ’ਤੇ ਇੰਟਰਨੈੱਟ ਬੰਦ ਹੋਣ ਤੋਂ ਚਾਰ ਮਹੀਨੇ ਬਾਅਦ ਪ੍ਰਮੁੱਖ ਟੈਲੀਕਾਮ ਕੰਪਨੀ Optus ਦੇ ਮੈਨੇਜਿੰਗ ਡਾਇਰੈਕਟਰ ਲੰਬੋ ਕਨਾਗਰਤਨਮ ਨੇ ਅਸਤੀਫਾ ਦੇ ਦਿੱਤਾ ਹੈ। 8 ਨਵੰਬਰ 2023

ਪੂਰੀ ਖ਼ਬਰ »
Measles

ਮੈਲਬਰਨ ‘ਚ ਖਸਰੇ (Measles) ਨੂੰ ਲੈ ਕੇ ਸਿਹਤ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ, ਕੀ ਤੁਸੀਂ ਤਾਂ ਇਨ੍ਹਾਂ ਥਾਵਾਂ ’ਤੇ ਨਹੀਂ ਗਏ!

ਮੈਲਬਰਨ: ਵਿਕਟੋਰੀਆ ਦੇ ਸਿਹਤ ਅਧਿਕਾਰੀਆਂ ਨੇ ਪਿਛਲੇ ਦੋ ਹਫਤਿਆਂ ਵਿੱਚ ਮੈਲਬਰਨ ਦੇ ਆਸ-ਪਾਸ ਖਸਰੇ (Measles) ਦੇ ਪੰਜ ਮਾਮਲਿਆਂ ਦੀ ਪਛਾਣ ਹੋਣ ਤੋਂ ਬਾਅਦ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ। ਅਧਿਕਾਰੀਆਂ

ਪੂਰੀ ਖ਼ਬਰ »
ਪ੍ਰਾਪਰਟੀ

ਸਾਊਥ ਆਸਟ੍ਰੇਲੀਆ ਦੇ ਇਸ ਛੋਟੇ ਜਿਹੇ ਇਤਿਹਾਸਕ ਟਾਊਨ ’ਚ ਕੌਡੀਆਂ ਦੇ ਭਾਅ ਮਿਲ ਰਹੀ ਪ੍ਰਾਪਰਟੀ, ਜਾਣੋ ਕਾਰਨ

ਮੈਲਬਰਨ: ਐਡੀਲੇਡ ਤੋਂ 220 ਕਿਲੋਮੀਟਰ ਉੱਤਰ ਵਿਚ ਸਥਿਤ ਇਕ ਇਤਿਹਾਸਕ ਰੇਲਵੇ ਟਾਊਨ ਟੇਰੋਵੀ ਆਪਣੀ ਕਿਫਾਇਤੀ ਰੀਅਲ ਅਸਟੇਟ ਅਤੇ ਅਮੀਰ ਇਤਿਹਾਸ ਲਈ ਜਾਣਿਆ ਜਾਂਦਾ ਹੈ। 1870 ਦੇ ਦਹਾਕੇ ਵਿੱਚ ਸਥਾਪਿਤ ਇਸ

ਪੂਰੀ ਖ਼ਬਰ »
ਐਡੀਲੇਡ

ਐਡੀਲੇਡ ਦੇ ਕਮਿਊਨਲ ਸਵੀਮਿੰਗ ਪੂਲ ‘ਚ ਡੁੱਬਣ ਕਾਰਨ ਬੱਚੀ ਦੀ ਮੌਤ, ਮਾਂ ਦੀਆਂ ਧਾਹਾਂ ਨੇ ਮਾਹੌਲ ਗ਼ਮਗੀਨ ਕੀਤਾ

ਮੈਲਬਰਨ: ਐਡੀਲੇਡ ਯੂਨਿਟ ਬਲਾਕ ਦੇ ਕਮਿਊਨਲ ਸਵੀਮਿੰਗ ਪੂਲ ‘ਚ ਡੁੱਬਣ ਕਾਰਨ ਚਾਰ ਸਾਲ ਦੀ ਇੱਕ ਬੱਚੀ ਦੀ ਮੌਤ ਹੋ ਗਈ ਹੈ। ਭਾਰਤੀ ਮੂਲ ਦੇ ਮਾਪਿਆਂ ਦੀ ਬੇਟੀ ਕ੍ਰੇਆ ਪਟੇਲ ਆਟਿਜ਼ਮ

ਪੂਰੀ ਖ਼ਬਰ »
superannuation

ਆਸਟ੍ਰੇਲੀਆ ਦੇ 180,000 ਪਰਿਵਾਰਾਂ ਨੂੰ Paid Parental Leave ‘ਤੇ ਮਿਲੇਗਾ ਵਾਧੂ Superannuation, Gender Super Pay Gap ਨੂੰ ਖ਼ਤਮ ਕਰਨਾ ਹੈ ਟੀਚਾ

ਮੈਲਬਰਨ: ਆਸਟ੍ਰੇਲੀਆ ਸਰਕਾਰ ਨੇ 1 ਜੁਲਾਈ 2025 ਤੋਂ ਸਰਕਾਰ ਦੁਆਰਾ ਫੰਡ ਪ੍ਰਾਪਤ ਤਨਖਾਹ (Paid Parental Leave) ਵਾਲੀ ਮਾਪਿਆਂ ਦੀ ਛੁੱਟੀ ‘ਤੇ ਵਾਧੂ superannuation (ਸੇਵਾਮੁਕਤੀ ਦਾ ਭੁਗਤਾਨ) ਦੇਣ ਲਈ ਇੱਕ ਨਵੀਂ

ਪੂਰੀ ਖ਼ਬਰ »
ਹੈਰੀ ਚੰਦਲਾ

ਸਿਡਨੀ ‘ਹਿੱਟ ਐਂਡ ਰਨ’ ਕੇਸ ’ਚ ਗ੍ਰਿਫ਼ਤਾਰ ਵਿਅਕਤੀ ਨੂੰ ਮਿਲੀ ਜ਼ਮਾਨਤ, ਭਾਰਤੀ ਮੂਲ ਦੇ ਪੀੜਤ ਪ੍ਰਵਾਰ ਨੇ ‘ਪੱਖਪਾਤ’ ਦਾ ਦੋਸ਼ ਲਾਇਆ

ਮੈਲਬਰਨ: ਸਿਡਨੀ ’ਚ ਬੁੱਧਵਾਰ ਨੂੰ ਕਾਰ ਹੇਠਾਂ ਆ ਕੇ ਮਾਰੇ ਗਏ ਵਿਅਕਤੀ ਦੀ ਪਛਾਣ ਭਾਰਤੀ ਮੂਲ ਦੇ ਹੈਰੀ ਚੰਦਲਾ ਵਜੋਂ ਹੋਈ ਹੈ। 31 ਸਾਲ ਦੇ ਹੈਰੀ ਦੀ ਲਾਸ਼ ਉਸ ਦੇ

ਪੂਰੀ ਖ਼ਬਰ »
ਭਾਰਤੀ

ਸੂਟਕੇਸ ’ਚੋਂ ਨਿਕਲਿਆ ਚਿੜੀਆ ਘਰ : ਥਾਈਲੈਂਡ ’ਚ ਇੱਕ ਔਰਤ ਸਮੇਤ 87 ਦੁਰਲੱਭ ਜਾਨਵਰਾਂ ਦੀ ਤਸਕਰੀ ਕਰਦੇ 6 ਭਾਰਤੀ ਅੜਿੱਕੇ

ਮੈਲਬਰਨ: ਸੋਮਵਾਰ ਨੂੰ ਬੈਂਕਾਕ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਥਾਈ ਕਸਟਮ ਅਧਿਕਾਰੀਆਂ ਨੇ ਛੇ ਭਾਰਤੀ ਨਾਗਰਿਕਾਂ ਦੇ ਸਾਮਾਨ ਵਿਚੋਂ 87 ਵਿਦੇਸ਼ੀ ਜਾਨਵਰ ਬਰਾਮਦ ਕੀਤੇ। ਪੰਜ ਮਰਦਾਂ ਅਤੇ ਇਕ ਔਰਤ ਦਾ

ਪੂਰੀ ਖ਼ਬਰ »

sea7Latest Australian Punjabi News

Sea7 Australia is a leading source of Australian Punjabi News in Australia and regular updates about Australian Immigration, Real estate, Politics and Business.