Australian Punjabi News

ਸਮੰਥਾ ਮਰਫੀ

ਇੱਕ ਮਹੀਨੇ ਤੋਂ ਲਾਪਤਾ ਸਮੰਥਾ ਮਰਫੀ ਦੇ ਕੇਸ ’ਚ ਵੱਡੀ ਅਪਡੇਟ, ਸਾਬਕਾ ਫ਼ੁੱਟਬਾਲਰ ਦਾ ਪੁੱਤਰ ਕਤਲ ਦੇ ਦੋਸ਼ ਅਧੀਨ ਗ੍ਰਿਫ਼ਤਾਰ

ਮੈਲਬਰਨ: ਇੱਕ ਸਾਬਕਾ ਫ਼ੁੱਟਬਾਲ ਦੇ ਬੇਟੇ ਨੂੰ ਸਮੰਥਾ ਮਰਫੀ ਦਾ ਕਤਲ ਕਰਨ ਦੇ ਦੋਸ਼ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। ਬੈਲਾਰੇਟ ਵਾਸੀ ਸਮੰਥਾ ਮਰਫੀ 4 ਫ਼ਰਵਰੀ ਨੂੰ ਲਾਪਤਾ ਹੋ ਗਈ ਸੀ,

ਪੂਰੀ ਖ਼ਬਰ »
ਬੱਚਿਆਂ

ਗੁੱਸੇ ’ਚ ਆ ਕੇ ਮੂਲਵਾਸੀ ਬੱਚਿਆਂ ਨੂੰ ਬੰਨ੍ਹਣ ਵਾਲੇ ਗੋਰੇ ਦੀ ਚੁਤਰਫ਼ਾ ਨਿੰਦਾ, ਜਾਣੋ ਕੀ ਦਸਿਆ ਕਾਰਨ

ਮੈਲਬਰਨ: ਵੈਸਟਰਨ ਆਸਟ੍ਰੇਲੀਆ ਦੇ ਬਰੂਮ ‘ਚ ਮੈਟ ਰੈਡੇਲਿਕ ਨਾਂ ਦੇ 45 ਸਾਲ ਦੇ ਵਿਅਕਤੀ ਵੱਲੋਂ ਇੱਕ ਤਾਰ ਨਾਲ ਤਿੰਨ ਬੱਚਿਆਂ ਦੇ ਹੱਥ ਬੰਨ੍ਹਣ ਦੇ ਮਾਮਲੇ ਦੀ ਸਖ਼ਤ ਨਿੰਦਾ ਹੋ ਰਹੀ

ਪੂਰੀ ਖ਼ਬਰ »
ਟ੍ਰੈਫ਼ਿਕ ਜਾਮ

ਮੈਲਬਰਨ ’ਚ ਵਿਰੋਧ ਪ੍ਰਦਰਸ਼ਨਾਂ ਕਾਰਨ ਟ੍ਰੈਫ਼ਿਕ ਜਾਮ ਦਰਮਿਆਨ ਸੜਕ ਕਿਨਾਰੇ ਜਨਮ ਦੇਣ ਲਈ ਮਜਬੂਰ ਹੋਈ ਭਾਰਤੀ ਮੂਲ ਦੀ ਮਾਂ

ਮੈਲਬਰਨ: ਪਿਛਲੇ ਦਿਨੀਂ ਮੈਲਬਰਨ ’ਚ ਚਲ ਰਹੇ ਵਿਰੋਧ ਪ੍ਰਦਰਸ਼ਨਾਂ ਕਾਰਨ ਲੱਗੇ ਜਾਮ ਵਿਚਕਾਰ, ਭਾਰਤੀ ਮੂਲ ਦੀ ਰੌਸ਼ਨੀ ਲਾਡ ਨੂੰ ਮੈਲਬਰਨ ’ਚ ਸੜਕ ਦੇ ਕਿਨਾਰੇ ਆਪਣੇ ਬੱਚੇ ਨੂੰ ਜਨਮ ਦੇਣ ਲਈ

ਪੂਰੀ ਖ਼ਬਰ »
IWD

ਸ਼ੁਕਰਵਾਰ ਨੂੰ ਆਸਟ੍ਰੇਲੀਆ ’ਚ ਔਰਤਾਂ ਨੂੰ 3:14 ਵਜੇ ਕੰਮ ਬੰਦ ਕਰਨ ਦੀ ਕੀਤੀ ਜਾ ਰਹੀ ਹੈ ਅਪੀਲ, ਜਾਣੋ ਕਾਰਨ

ਮੈਲਬਰਨ: ਅੰਤਰਰਾਸ਼ਟਰੀ ਮਹਿਲਾ ਦਿਵਸ (IWD) ‘ਤੇ, ਔਰਤਾਂ ਨੂੰ ‘ਜੈਂਡਰ ਪੇ ਗੈਪ’ ਦੇ ਵਿਰੋਧ ਵਜੋਂ ਦੁਪਹਿਰ 3:14 ਵਜੇ ਕੰਮ ਬੰਦ ਕਰਨ ਲਈ ਅਪੀਲ ਕੀਤੀ ਜਾ ਰਿਹਾ ਹੈ। ਅਜਿਹੀ ਅਪੀਲ ਵਿਰੋਧ ਪ੍ਰਦਰਸ਼ਨ

ਪੂਰੀ ਖ਼ਬਰ »
217

ਜਰਮਨੀ ਦੇ ਵਿਅਕਤੀ ਨੇ ਲਗਵਾਇਆ 217 ਵਾਰੀ ਕੋਵਿਡ-19 ਦਾ ਟੀਕਾ, ਡਾਕਟਰ ਹੋਏ ਹੈਰਾਨ ਤੇ ਪ੍ਰੇਸ਼ਾਨ

ਮੈਲਬਰਨ: 62 ਸਾਲ ਦੇ ਇੱਕ ਜਰਮਨ ਵਿਅਕਤੀ ਨੇ ਦੋ ਸਾਲ ਅਤੇ ਪੰਜ ਮਹੀਨਿਆਂ ਦੀ ਮਿਆਦ ਦੌਰਾਨ ਵਿੱਚ 217 ਕੋਵਿਡ-19 ਟੀਕੇ ਲਗਵਾ ਲਏ। ਜਰਮਨੀ ਦੇ ਮੈਗਡੇਬਰਗ ਦੇ ਰਹਿਣ ਵਾਲੇ ਇਸ ਵਿਅਕਤੀ

ਪੂਰੀ ਖ਼ਬਰ »
GDP

ਆਸਟ੍ਰੇਲੀਆ ਦੀ GDP ’ਚ ਮਾਮੂਲੀ ਵਾਧਾ, ਵਿਆਜ ਰੇਟ ’ਚ ਛੇਤੀ ਕਟੌਤੀ ਦੀ ਉਮੀਦ ਮੰਦ ਪਈ

ਮੈਲਬਰਨ: ਆਸਟ੍ਰੇਲੀਆ ਦੀ ਆਰਥਿਕਤਾ ਦਸੰਬਰ ਤਿਮਾਹੀ ਵਿੱਚ 0.2٪ ਦੀ ਦਰ ਨਾਲ ਵਧੀ। ਭਾਵੇਂ ਇਹ ਇੱਕ ਸਾਲ ਤੋਂ ਵੱਧ ਸਮੇਂ ਵਿੱਚ ਸਭ ਤੋਂ ਘੱਟ ਵਾਧਾ ਹੈ ਪਰ ਇਹ ਲਗਾਤਾਰ ਨੌਵੀਂ ਤਿਮਾਹੀ

ਪੂਰੀ ਖ਼ਬਰ »
ਨੌਕਰੀ

100 ਥਾਵਾਂ ’ਤੇ ਅਪਲਾਈ ਕਰਨ ਮਗਰੋਂ ਵੀ ਨਹੀਂ ਮਿਲ ਰਹੀ ਨੌਕਰੀ, ਜਾਣੋ ਆਸਟ੍ਰੇਲੀਆਈ ਨੌਜੁਆਨਾਂ ਦੀ ਪ੍ਰਤੀਕਿਰਿਆ

ਮੈਲਬਰਨ: ਨੌਜੁਆਨਾਂ ਨੂੰ ਆਸਟ੍ਰੇਲੀਆ ’ਚ ਮਨਪਸੰਦ ਦੀਆਂ ਨੌਕਰੀਆਂ ਮਿਲਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ’ਤੇ ਕਈ ਨੌਜੁਆਨ ਅਜਿਹੇ ਵੀਡੀਓ ਪਾ ਰਹੇ ਹਨ ਜਿਸ ’ਚ ਉਨ੍ਹਾਂ ਕਿਹਾ ਹੈ ਕਿ

ਪੂਰੀ ਖ਼ਬਰ »
ਸਿਡਨੀ

ਸਿਡਨੀ : ਕਾਰ ਦੀ ਟੱਕਰ ਨਾਲ ‘ਭਾਰਤੀ ਮੂਲ’ ਦੇ ਨੌਜੁਆਨ ਦੀ ਮੌਤ, ‘ਹਿੱਟ ਐਂਡ ਰਨ’ ਦੇ ਇਲਜ਼ਾਮ ਹੇਠ ਇੱਕ ਗ੍ਰਿਫ਼ਤਾਰ

ਮੈਲਬਰਨ: ਵੈਸਟਰਨ ਸਿਡਨੀ ’ਚ ਹਿੱਟ-ਐਂਡ-ਰਨ ਦੇ ਸ਼ੱਕੀ ਮਾਮਲੇ ’ਚ ਇੱਕ ‘ਭਾਰਤੀ ਮੂਲ’ ਦੇ ਵਿਅਕਤੀ ਦੀ ਮੌਤ ਹੋ ਗਈ ਹੈ। ਮਾਊਂਟ ਪਰਿਟਚਾਰਡ ’ਚ ਰਾਤ ਦੇ 3 ਵਜੇ ਲੰਘ ਰਹੇ ਇੱਕ ਵਿਅਕਤੀ

ਪੂਰੀ ਖ਼ਬਰ »
NRI

ਆਸਟ੍ਰੇਲੀਆ ਵਾਸੀ ਦਾ ਪੰਜਾਬ ’ਚ ਕਤਲ, ਵਿਆਹ ਵੇਖ ਕੇ ਪਰਤ ਰਹੇ NRI ਨੂੰ ਅਣਪਛਾਤਿਆਂ ਨੇ ਮਾਰੀਆਂ ਗੋਲੀਆਂ

ਮੈਲਬਰਨ: ਪਿੱਛੇ ਜਿਹੇ ਪੰਜਾਬ ’ਚ ਆਪਣੇ ਪਿੰਡ ਗਏ ਆਸਟ੍ਰੇਲੀਆ ਵਾਸੀ ਹਰਦੇਵ ਸਿੰਘ ਠਾਕੁਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਉਸ ਦੀ ਲਾਸ਼ ਸੋਮਵਾਰ ਸਵੇਰੇ ਨੈਸ਼ਨਲ ਹਾਈਵੇ ’ਤੇ

ਪੂਰੀ ਖ਼ਬਰ »
ਇੰਸ਼ੋਰੈਂਸ

ਆਸਟ੍ਰੇਲੀਆ ਵਾਸੀਆਂ ’ਤੇ ਪਵੇਗਾ ਨਵਾਂ ਖ਼ਰਚੇ ਦਾ ਬੋਝ, ਪ੍ਰਾਈਵੇਟ ਹੈਲਥ ਇੰਸ਼ੋਰੈਂਸ ਹੋਇਆ ਮਹਿੰਗਾ

ਮੈਲਬਰਨ: ਆਸਟ੍ਰੇਲੀਆ ’ਚ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਅਗਲੇ ਮਹੀਨੇ ਤੋਂ ਮਹਿੰਗਾ ਹੋਣ ਜਾ ਰਿਹਾ ਹੈ। ਸਿਹਤ ਮੰਤਰੀ ਮਾਰਕ ਬਟਲਰ ਨੇ ਬੀਮਾਕਰਤਾਵਾਂ ਵੱਲੋਂ ਕੀਤੀ ਮੰਗ ਅਨੁਸਾਰ ਪ੍ਰੀਮੀਅਮ ’ਚ ਔਸਤਨ 3.03 ਫ਼ੀਸਦੀ ਵਾਧਾ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਭਾਰਤੀ ਮੂਲ ਦੇ ਲੋਕਾਂ ਨੂੰ ਸਮਝਣ ਲਈ ਨਵਾਂ ਪ੍ਰਾਜੈਕਟ, ਇਸ ਤਰ੍ਹਾਂ ਪਾਓ ਆਪਣਾ ਯੋਗਦਾਨ

ਮੈਲਬਰਨ: ਆਸਟ੍ਰੇਲੀਆ ਦੀ ਨੈਸ਼ਨਲ ਲਾਇਬ੍ਰੇਰੀ ਨੇ ਭਾਰਤੀ ਮੂਲ ਦੇ ਆਸਟ੍ਰੇਲੀਆਈ ਲੋਕਾਂ ਨੂੰ ਆਪਣੀ ਕਹਾਣੀ ਅਤੇ ਤਜ਼ਰਬਿਆਂ ਨੂੰ ਨੈਸ਼ਨਲ ਕੁਲੈਕਸ਼ਨ ਵਿੱਚ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ। ਲਾਇਬ੍ਰੇਰੀ ਨੇ ਕਿਹਾ ਹੈ

ਪੂਰੀ ਖ਼ਬਰ »
ACCC

ACCC ਦੀ ਰਿਪੋਰਟ ਉਡੀਕਣਾ ਮੁਸ਼ਕਲ ਹੋਇਆ, ਪੀੜਤਾਂ ਨਾਲ ਹੋ ਰਹੀ ਹੈ ਬੇਇਨਸਾਫ਼ੀ : ਅਲਬਾਨੀਜ਼

ਮੈਲਬਰਨ: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਗਾਹਕ ਤੇ ਖਪਤਕਾਰ ਦੇ ਹਿੱਤਾਂ ਦੀ ਜਾਂਚ ਬਾਰੇ ਬਣੇ ਕਮਿਸ਼ਨ ਦੀ ਰਿਪੋਰਟ ਦੀ ਹੁਣ ਹੋਰ ਉਡੀਕ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕਮਿਸ਼ਨ

ਪੂਰੀ ਖ਼ਬਰ »
ਕਿੰਗ ਚਾਰਲਸ

ਕਿੰਗ ਚਾਰਲਸ III ਦੀ ‘ਸੰਭਾਵਿਤ’ ਆਸਟ੍ਰੇਲੀਆ ਯਾਤਰਾ ਲਈ ਯੋਜਨਾਬੰਦੀ ਸ਼ੁਰੂ

ਮੈਲਬਰਨ: ਇਸ ਸਾਲ ਕਿੰਗ ਚਾਰਲਸ III ਅਤੇ ਮਹਾਰਾਣੀ ਕੈਮਿਲਾ ਦੀ ਆਸਟ੍ਰੇਲੀਆ ਦੀ ਸੰਭਾਵਿਤ ਯਾਤਰਾ ਦੀ ਯੋਜਨਾ ਬਣਾਈ ਜਾ ਰਹੀ ਹੈ। ਫ਼ੈਡਰਲ ਸਰਕਾਰ ਸਟੇਟਸ ਅਤੇ ਟੈਰੀਟੋਰੀਜ਼ ਨਾਲ ਇਸ ਬਾਰੇ ਗੱਲਬਾਤ ਸ਼ੁਰੂ

ਪੂਰੀ ਖ਼ਬਰ »
ਲਾਟਰੀ

20 ਸਾਲ ਤੋਂ ਇੱਕ ਹੀ ਨੰਬਰ ’ਤੇ ਦਾਅ ਲਾ ਰਹੀ ਔਰਤ ਦੀ ਚਮਕੀ ਕਿਸਮਤ, ਨਿਕਲੀ 4 ਲੱਖ ਡਾਲਰ ਦੀ ਲਾਟਰੀ

ਮੈਲਬਰਨ: ਪਿਛਲੇ ਦੋ ਦਹਾਕਿਆਂ ਤੋਂ ਇੱਕ ਹੀ ਨੰਬਰ ਵਾਲੀ ਲੋਟੋ ਲਾਟਰੀ ਖ਼ਰੀਦ ਰਹੀ ਕੁਈਨਜ਼ਲੈਂਡ ਦੀ ਇਕ ਔਰਤ ਦੀ ਕਿਸਮਤ ਆਖ਼ਰ ਚਮਕ ਪਈ ਹੈ। ਸ਼ਨੀਵਾਰ ਨੂੰ ਨਿਕਲੇ ਗੋਲਡ ਲੋਟੋ ਡਰਾਅ 4447

ਪੂਰੀ ਖ਼ਬਰ »
ਮੌਤ

ਕੈਮਰਾ ਬਚਾਉਣ ਦੀ ਕੋਸ਼ਿਸ਼ ’ਚ ਨੌਜੁਆਨ ਔਰਤ ਸੈਲਾਨੀ ਦੀ ਮੌਤ

ਮੈਲਬਰਨ: ਗੋਲਡ ਕੋਸਟ ਦੇ ਦੱਖਣ-ਪੱਛਮ ‘ਚ ਇਕ ਰਾਸ਼ਟਰੀ ਪਾਰਕ ਵਿਖੇ ਇਕ ਝਰਨੇ ‘ਚ ਡਿੱਗੀ ਇਕ ਟ੍ਰਾਈਪੋਡ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ‘ਚ ਫਿਸਲਣ ਕਾਰਨ 20 ਸਾਲ ਦੀ ਇਕ ਔਰਤ ਸੈਲਾਨੀ

ਪੂਰੀ ਖ਼ਬਰ »
ਡੰਕਲੀ

ਡੰਕਲੀ ਬਾਏ-ਇਲੈਕਸ਼ਨ ’ਚ ਲੇਬਰ ਪਾਰਟੀ ਦੀ ਜਿੱਤ, ਜੋਡੀ ਬੇਲੀਆ ਨੇ ਪ੍ਰਾਪਤ ਕੀਤੀਆਂ 52 ਫ਼ੀਸਦੀ ਵੋਟਾਂ

ਮੈਲਬਰਨ: ਆਸਟ੍ਰੇਲੀਆ ਦੀ ਲੇਬਰ ਪਾਰਟੀ ਨੇ ਮੈਲਬਰਨ ਦੇ ਸਬਅਰਬ ਡੰਕਲੀ ਦੀ ਬਾਏ-ਇਲੈਕਸ਼ਨ ਜਿੱਤ ਲਈ ਹੈ। ਪਾਰਟੀ ਦੀ ਉਮੀਦਵਾਰ ਜੋਡੀ ਬੇਲੀਆ ਨੇ 52 ਫ਼ੀਸਦੀ ਤੋਂ ਵੱਧ ਵੋਟਾਂ ਪ੍ਰਾਪਤ ਕਰ ਕੇ ਚੋਣ

ਪੂਰੀ ਖ਼ਬਰ »
ਸੋਸ਼ਲ ਸਿਕਿਉਰਿਟੀ

ਸੋਸ਼ਲ ਸਿਕਿਉਰਿਟੀ ਪੇਮੈਂਟਸ ’ਚ ਵਾਧਾ 20 ਤੋਂ, ਜਾਣੋ ਕਿੰਨੀ ਵਧੇਗੀ ਅਦਾਇਗੀ

ਮੈਲਬਰਨ: ਸੋਸ਼ਲ ਸਿਕਿਉਰਿਟੀ ’ਤੇ ਗੁਜ਼ਾਰਾ ਕਰ ਰਹੇ ਆਸਟ੍ਰੇਲੀਆਈ ਲੋਕਾਂ ਲਈ ਖ਼ੁਸ਼ਖ਼ਬਰੀ ਹੈ। 20 ਮਾਰਚ ਤੋਂ ਇੰਡੈਕਸੇਸ਼ਨ ਤੋਂ ਬਾਅਦ ਉਨ੍ਹਾਂ ਨੂੰ ਵੱਧ ਭੁਗਤਾਨ ਮਿਲਗੇਾ। ਉਮਰ ਪੈਨਸ਼ਨ, ਅਪੰਗਤਾ ਸਹਾਇਤਾ ਪੈਨਸ਼ਨ ਅਤੇ ਕੇਅਰ

ਪੂਰੀ ਖ਼ਬਰ »
ਪ੍ਰਾਪਰਟੀ

ਆਸਟ੍ਰੇਲੀਆ ਦੀ ਪ੍ਰਾਪਰਟੀ ’ਚ ਵਧੀ ਵਿਦੇਸ਼ੀਆਂ ਦੀ ਰੁਚੀ, ਜਾਣੋ ਕਿੱਥੋਂ-ਕਿੱਥੋਂ ਲੋਕ ਲੱਭ ਰਹੇ ਆਸਟ੍ਰੇਲੀਆ ’ਚ ਟਿਕਾਣਾ

ਮੈਲਬਰਨ: ਆਸਟ੍ਰੇਲੀਆ ’ਚ ਪ੍ਰਾਪਰਟੀ ਦੀ ਖ਼ਰੀਦੋ-ਫ਼ਰੋਖਤ ਕਰਨ ਵਾਲੇ ਵਿਦੇਸ਼ੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪ੍ਰੋਪਟਰੈਕ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ ਪੰਜ ਸਾਲਾਂ ਵਿੱਚ ਵਿਦੇਸ਼ਾਂ ਤੋਂ ਆਸਟ੍ਰੇਲੀਆ ’ਚ ਪ੍ਰਾਪਰਟੀ

ਪੂਰੀ ਖ਼ਬਰ »
ਨਵੇਂ ਨੋਟ

ਆਸਟ੍ਰੇਲੀਆ ’ਚ ਨਵੇਂ ਯੁੱਗ ਦਾ ਸੰਕੇਤ, ਨਵੇਂ ਨੋਟਾਂ ’ਤੇ ਕਿੰਗ ਚਾਰਲਸ ਦੀ ਬਜਾਏ ਇਹ ਤਸਵੀਰ ਲਵੇਗੀ ਥਾਂ

ਮੈਲਬਰਨ: ਮਹਾਰਾਣੀ ਐਲੀਜ਼ਾਬੈੱਥ ਦੀ ਮੌਤ ਤੋਂ ਬਾਅਦ ਆਸਟ੍ਰੇਲੀਆ ਦੇ ਰਿਜ਼ਰਵ ਬੈਂਕ (RBA) ਨੇ 5 ਡਾਲਰ ਦੇ ਨਵੇਂ ਬੈਂਕ ਨੋਟ ਨੂੰ ਪੇਸ਼ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਹਾਲਾਂਕਿ ਇਸ

ਪੂਰੀ ਖ਼ਬਰ »
ਸਾਫਟ ਡਰਿੰਕ

ਸੁਪਰਮਾਰਕੀਟ ਦੀਆਂ ਸ਼ੈਲਫਾਂ ਤੋਂ ਗ਼ਾਇਬ ਹੋਏ ਸੋਡਾ ਵਾਟਰ ਅਤੇ ਸਾਫਟ ਡਰਿੰਕ, ਜਾਣੋ ਕਾਰਨ

ਮੈਲਬਰਨ: ਆਸਟ੍ਰੇਲੀਆ ਦੀਆਂ ਸੁਪਰਮਾਰਕੀਟਾਂ ਸਾਫਟ ਡਰਿੰਕ ਦੀ ਕਿੱਲਤ ਦਾ ਸਾਹਮਣਾ ਕਰ ਰਹੀਆਂ ਹਨ। ਇਸ ਦਾ ਕਾਰਨ ਕਾਰਬਨ ਡਾਈਆਕਸਾਈਡ (CO2) ਦੀ ਸਪਲਾਈ ਵਿਚ ਰੁਕਾਵਟ ਦੱਸਿਆ ਜਾ ਰਿਹਾ ਹੈ। ਪ੍ਰਮੁੱਖ ਸਪਲਾਇਰ BOC

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆਈ ’ਚ ਵਿਦੇਸ਼ੀ ਦਖਲਅੰਦਾਜ਼ੀ ਕਾਨੂੰਨਾਂ ਤਹਿਤ ਪਹਿਲੇ ਵਿਅਕਤੀ ਨੂੰ ਮਿਲੀ ਜੇਲ੍ਹ ਦੀ ਸਜ਼ਾ

ਮੈਲਬਰਨ: ਆਸਟ੍ਰੇਲੀਆ ਦੇ ਵਿਦੇਸ਼ੀ ਦਖਲਅੰਦਾਜ਼ੀ ਕਾਨੂੰਨਾਂ ਤਹਿਤ ਦੋਸ਼ੀ ਪਾਏ ਜਾਣ ਵਾਲੇ ਪਹਿਲੇ ਵਿਅਕਤੀ ਨੂੰ ਘੱਟੋ-ਘੱਟ 12 ਮਹੀਨੇ ਜੇਲ੍ਹ ਵਿੱਚ ਬਿਤਾਉਣੇ ਪੈਣਗੇ। ਵਿਕਟੋਰੀਆ ਦੇ ਕਾਰੋਬਾਰੀ ਡੀ ਸਾਨਹ ਡੁਆਂਗ (68) 2018 ਵਿਚ

ਪੂਰੀ ਖ਼ਬਰ »
ਪ੍ਰਾਪਰਟੀ

ਆਸਟ੍ਰੇਲੀਆ ’ਚ ਪ੍ਰਾਪਰਟੀ ਦੀਆਂ ਕੀਮਤਾਂ ਮੁੜ ਵਧਣਾ ਸ਼ੁਰੂ, ਇਸ ਇੱਕ ਸ਼ਹਿਰ ਤੋਂ ਇਲਾਵਾ ਸਭ ਥਾਈਂ ’ਚ ਚੜ੍ਹੀਆਂ ਕੀਮਤਾਂ

ਮੈਲਬਰਨ: ਆਸਟ੍ਰੇਲੀਆ ’ਚ ਪਿਛਲੇ ਸਾਲ ਦੇ ਅੰਤ ਤਕ ਘਰਾਂ ਦੀ ਕੀਮਤ ਘਟਣ ਤੋਂ ਬਾਅਦ ਪਿਛਲੇ ਮਹੀਨੇ ਇੱਕ ਵਾਰੀ ਫਿਰ ਉਛਾਲ ਵੇਖਣ ਨੂੰ ਮਿਲਿਆ ਹੈ। ਹਾਊਸ ਅਤੇ ਯੂਨਿਟਾਂ ਦੀਆਂ ਕੀਮਤਾਂ ਨੂੰ

ਪੂਰੀ ਖ਼ਬਰ »
ਸਟੂਡੈਂਟਸ

ਆਸਟ੍ਰੇਲੀਆ ਦਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਝਟਕਾ, ਪੜ੍ਹੋ, ਸਰਕਾਰ ਨੇ ਕੀਤੀ ਕਿਹੜੀ ਤਬਦੀਲੀ!

ਮੈਲਬਰਨ: ਆਸਟ੍ਰੇਲੀਆ ਇੰਟਰਨੈਸ਼ਨਲ ਸਟੂਡੈਂਟਸ ਲਈ ਪੜ੍ਹਾਈ ਤੋਂ ਬਾਅਦ ਦੇ ਕੰਮ ਕਰਨ ਬਾਰੇ ਅਧਿਕਾਰ ਦੀ ਨੀਤੀ ਨੂੰ ਬਦਲਣ ਜਾ ਰਿਹਾ ਹੈ। ਨਵੀਂ ਨੀਤੀ ਅਧੀਨ ਸਟੂਡੈਂਟਸ ਦੇ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਕੰਮ

ਪੂਰੀ ਖ਼ਬਰ »
ਡਰੱਗਜ਼

ਡਰੱਗਜ਼ ਦੇ ਮਾਮਲੇ ’ਚ ਔਰਤਾਂ ਨੇ ਮਰਦਾਂ ਦੀ ਬਰਾਬਰੀ ਕੀਤੀ, ਜਾਣੋ ‘ਖ਼ਤਰਨਾਕ ਵਤੀਰੇ’ ਬਾਰੇ ਕੀ ਕਹਿੰਦੈ ਤਾਜ਼ਾ ਸਰਵੇ

ਮੈਲਬਰਨ: ਆਸਟ੍ਰੇਲੀਆ ’ਚ ਕਰਵਾਏ ਨੈਸ਼ਨਲ ਡਰੱਗ ਸਟ੍ਰੈਟਜੀ ਹਾਊਸਹੋਲਡ ਸਰਵੇ ਵਿੱਚ ਪਾਇਆ ਗਿਆ ਹੈ ਕਿ 18 ਤੋਂ 24 ਸਾਲ ਦੀ ਉਮਰ ਦੀਆਂ ਨੌਜਵਾਨ ਔਰਤਾਂ ਪਹਿਲੀ ਵਾਰ ਨੌਜਵਾਨ ਮਰਦਾਂ ਦੇ ਬਰਾਬਰ ਦਰ

ਪੂਰੀ ਖ਼ਬਰ »
ਪੰਜਾਬੀ

ਵਿਕਟੋਰੀਆ ’ਚ ਨਵਜੰਮੇ ਬੱਚਿਆਂ ਦੇ ਪਾਲਣ-ਪੋਸਣ ਬਾਰੇ ਮਹੱਤਵਪੂਰਨ ਜਾਣਕਾਰੀ ਹੁਣ ਪੰਜਾਬੀ ’ਚ ਵੀ

ਮੈਲਬਰਨ: ਪਹਿਲੀ ਵਾਰ ਮਾਪੇ ਬਣਨਾ, ਉਹ ਵੀ ਸਰੋਤਾਂ, ਸਲਾਹ ਅਤੇ ਸਪੋਰਟ ਸਰਵੀਸਿਜ਼ ਤੋਂ ਬਗ਼ੈਰ, ਕਾਫ਼ੀ ਮੁਸ਼ਕਲ ਹੋ ਸਕਦਾ ਹੈ। ਇਸੇ ਰੁਕਾਵਟ ਨੂੰ ਦੂਰ ਕਰਨ ਲਈ ਵਿਕਟੋਰੀਆ ਸਟੇਟ ’ਚ ਪਹਿਲੀ ਵਾਰੀ

ਪੂਰੀ ਖ਼ਬਰ »
CEO

ਹਾਕੀ ਇੰਡੀਆ ਦੀ ਆਸਟ੍ਰੇਲੀਅਨ CEO ਨੇ ਦਿੱਤਾ ਅਸਤੀਫ਼ਾ, ਤਨਖ਼ਾਹ ਨਾ ਦੇਣ ਅਤੇ ਧੜੇਬੰਦੀ ਦੇ ਲਾਏ ਦੋਸ਼

ਮੈਲਬਰਨ: ਲੰਮੇ ਸਮੇਂ ਤੱਕ ਹਾਕੀ ਇੰਡੀਆ ਦੀ ਮੁੱਖ ਕਾਰਜਕਾਰੀ ਅਧਿਕਾਰੀ (CEO) ਰਹੀ ਐਲੇਨਾ ਨੌਰਮਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਆਸਟ੍ਰੇਲੀਆ ਦੀ ਰਹਿਣ ਵਾਲੀ 49 ਸਾਲਾ ਨੌਰਮਨ ਕਰੀਬ

ਪੂਰੀ ਖ਼ਬਰ »
ਲੀਪ ਡੇ

ਐਡੀਲੇਡ ਦੇ ਇਹ ਮਾਪੇ ਬਣੇ 22 ਲੱਖ ’ਚੋਂ ਇੱਕ, ਪਿਉ ਅਤੇ ਪੁੱਤਰ ਦੋਹਾਂ ਦਾ ਜਨਮਦਿਨ ‘ਲੀਪ ਡੇ’ ਵਾਲੇ ਦਿਨ

ਮੈਲਬਰਨ: ਹਰ ਚਾਰ ਸਾਲ ਬਾਅਦ ਆਉਣ ਵਾਲੇ ‘ਲੀਪ ਡੇ’ ਮੌਕੇ ਜੰਮਿਆ ਬੱਚਾ ਹਜ਼ਾਰਾਂ ’ਚੋਂ ਇੱਕ ਹੁੰਦਾ ਹੈ। ਪਰ ਐਡੀਲੇਡ ਦਾ ਇੱਕ ਜੋੜੇ ਨੇ ਅੱਜ ਜਿਸ ਬੱਚੇ ਨੂੰ ਜਨਮ ਦਿੱਤਾ ਹੈ

ਪੂਰੀ ਖ਼ਬਰ »
ਇਫਤਾਰ

ਮੁਸਲਿਮ ਸੰਸਥਾਵਾਂ ਵੱਲੋਂ ਬਾਈਕਾਟ ਦੇ ਐਲਾਨ ਤੋਂ ਬਾਅਦ ਵਿਕਟੋਰੀਆ ਸਰਕਾਰ ਨੇ ਇਫਤਾਰ ਡਿਨਰ ਪ੍ਰੋਗਰਾਮ ਰੱਦ ਕੀਤਾ

ਮੈਲਬਰਨ: ਵਿਕਟੋਰੀਆ ਸਰਕਾਰ ਨੇ ਚੋਟੀ ਦੇ ਮੁਸਲਿਮ ਸਮੂਹਾਂ ਵੱਲੋਂ ਐਲਾਨੇ ਬਾਈਕਾਟ ਤੋਂ ਬਾਅਦ ਆਪਣਾ ਸਾਲਾਨਾ ਇਫਤਾਰ ਡਿਨਰ ਰੱਦ ਕਰ ਦਿੱਤੇ ਹਨ। ਗਾਜ਼ਾ ਵਿਚ ਚਲ ਰਹੀ ਜੰਗ ‘ਤੇ ਲੇਬਰ ਪਾਰਟੀ ਵਲੋਂ

ਪੂਰੀ ਖ਼ਬਰ »
Grays

Grays ਨੇ ਖ਼ਰੀਦਦਾਰਾਂ ਨੂੰ ਗ਼ਲਤ ਜਾਣਕਾਰੀ ਦੇ ਕੇ ਕਾਰਾਂ ਵੇਚਣ ਦਾ ਜੁਰਮ ਕਬੂਲਿਆ, ACCC ਨੇ ਲੋਕਾਂ ਨੂੰ ਦਿੱਤੀ ਚੇਤਾਵਨੀ

ਮੈਲਬਰਨ: ਆਸਟ੍ਰੇਲੀਆ ਦੀ ਕੰਜ਼ਿਊਮਰ ਵਾਚਡੌਗ ਸੰਸਥਾ ਆਸਟ੍ਰੇਲੀਆ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ACCC) ਕਾਰ ਖਰੀਦਦਾਰਾਂ ਨੂੰ ਗੁੰਮਰਾਹ ਕਰਨ ਦੇ ਦੋਸ਼ਾਂ ਨੂੰ ਲੈ ਕੇ ਗ੍ਰੇਜ਼ ਈ-ਕਾਮਰਸ ਗਰੁੱਪ ਲਿਮਟਿਡ (Grays eCommerce Group Limited)

ਪੂਰੀ ਖ਼ਬਰ »
ASIO

ਆਸਟ੍ਰੇਲੀਆ ’ਚ ਵਿਦੇਸ਼ੀ ਜਾਸੂਸੀ ਨੈੱਟਵਰਕ ਦਾ ਪਰਦਾਫ਼ਾਸ਼, ਸਾਬਕਾ ਸਿਆਸਤਦਾਨ ’ਤੇ ਲੱਗੇ ‘ਦੇਸ਼ ਨੂੰ ਵੇਚਣ’ ਦੇ ਦੋਸ਼

ਮੈਲਬਰਨ: ਆਸਟ੍ਰੇਲੀਆ ਖ਼ੁਫ਼ੀਆ ਏਜੰਸੀ (ASIO) ਦੇ ਸੁਰੱਖਿਆ ਡਾਇਰੈਕਟਰ ਜਨਰਲ ਮਾਈਕ ਬਰਗੇਸ ਨੇ ਖੁਲਾਸਾ ਕੀਤਾ ਹੈ ਕਿ ਇੱਕ ਵਿਦੇਸ਼ੀ ਜਾਸੂਸਾਂ ਦੀ ਟੀਮ ਨੇ ਆਸਟ੍ਰੇਲੀਆ ਦੇ ਇੱਕ ਸਾਬਕਾ ਸਿਆਸਤਦਾਨ ਨੂੰ ਆਪਣੇ ਚੁੰਗਲ

ਪੂਰੀ ਖ਼ਬਰ »

sea7Latest Australian Punjabi News

Sea7 Australia is a leading source of Australian Punjabi News in Australia and regular updates about Australian Immigration, Real estate, Politics and Business.