15 New Schools will be Built in Western Sydney

ਵੈਸਟਰਨ ਸਿਡਨੀ ‘ਚ ਬਣਨਗੇ 15 ਨਵੇਂ ਸਕੂਲ – 15 New Schools will be Built in Western Sydney

ਮੈਲਬਰਨ : ਪੰਜਾਬੀ ਕਲਾਊਡ ਟੀਮ -ਨਿਊ ਸਾਊਥ ਵੇਲਜ਼ ਦੀ ਸਟੇਟ ਸਰਕਾਰ ਨੇ ਅਗਲੇ ਹਫਤੇ ਦੇ ਬਜਟ ਵਿੱਚ ਐਲਾਨੇ ਜਾਣ ਵਾਲੇ $3.5 ਬਿਲੀਅਨ ਸਿੱਖਿਆ ਪੈਕੇਜ ਦੇ ਹਿੱਸੇ ਵਜੋਂ ਵਾਅਦਾ ਕੀਤਾ ਹੈ … ਪੂਰੀ ਖ਼ਬਰ

Australian Border Force

ਬਾਰਡਰ ਫੋਰਸ (Border Force) ਨੇ ਕਾਬੂ ਕੀਤੇ ਸਪਲਾਈ ਚੇਨ ਦੇ ਦੋ ਡਰਾਈਵਰ – ਲੱਖਾਂ ਡਾਲਰਾਂ ਦਾ ਤੰਬਾਕੂ, ਸਿਗਰਟਾਂ ਅਤੇ ਕੈਸ਼ ਬਰਾਮਦ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਬਾਰਡਰ ਫੋਰਸ (Australian Border Force) ਨੇ ਸਿਡਨੀ `ਚ ਕਾਰਗੋ ਸਪਲਾਈ ਚੇਨ ਦੇ ਦੋ ਡਰਾਈਵਰਾਂ ਨੂੰ ਕਾਬੂ ਕਰ ਲਿਆ ਹੈ, ਜੋ ਆਪਣੀ ਪੁਜੀਸ਼ਨ ਦਾ ਨਜਾਇਜ਼ … ਪੂਰੀ ਖ਼ਬਰ

Affordable homes in Adelaide

ਐਡੀਲੇਡ `ਚ ਘੱਟ ਰੇਟ `ਤੇ ਘਰ ਖ੍ਰੀਦਣ ਵਾਲਿਆਂ ਲਈ ਖੁਸ਼ਖ਼ਬਰੀ (Affordable houses in Adelaide) – ਚਰਚਿਲ ਅਤੇ ਰੀਜੈਸੀ ਰੋਡ `ਤੇ 80 ਮਿਲੀਅਨ ਦਾ ਪ੍ਰਾਜੈਕਟ ਛੇਤੀ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੇ ਐਡੀਲੇਡ ਸ਼ਹਿਰ `ਚ ਅਫੋਡਏਬਲ ਭਾਵ ਕਫਾਇਤੀ ਦਰਾਂ (Affordable homes in Adelaide) `ਤੇ ਮਿਲਣ ਵਾਲੇ ਘਰਾਂ ਦੀ ਉਸਾਰੀ ਦਾ ਪ੍ਰਾਜੈਕਟ ਇਸ ਸਾਲ ਦੇ ਅੰਤ … ਪੂਰੀ ਖ਼ਬਰ

Two men stabbed in Westfield Doncaster

ਦੋ ਗਰੁੱਪਾਂ ਵਿੱਚ ਹੋਈ ਲੜਾਈ – ਚੱਲੇ ਚਾਕੂ

ਮੈਲਬਰਨ : ਪੰਜਾਬੀ ਕਲਾਊਡ ਟੀਮ -ਮੈਲਬਰਨ ਦੇ ਉੱਤਰ-ਪੂਰਬ ਵਿੱਚ ਵੈਸਟਫੀਲਡ ਡੌਨਕਾਸਟਰ (Westfield, Doncaster) ਵਿਖੇ ਦੋ ਨੌਜਵਾਨਾਂ ਨੂੰ ਆਮ ਲੋਕਾਂ ਦੇ ਸਾਹਮਣੇ ਚਾਕੂ ਮਾਰ ਦਿੱਤਾ ਗਿਆ। ਇਹ ਘਟਨਾ ਸ਼ਨੀਵਾਰ ਸ਼ਾਮ ਕਰੀਬ … ਪੂਰੀ ਖ਼ਬਰ

Amar Singh Road Show Australia

ਅਮਰ ਸਿੰਘ ਕਰ ਰਿਹਾ ਹੈ ਆਸਟਰੇਲੀਆ `ਚ ‘ਰੋਡ ਸ਼ੋਅ’ – ਮੂਲ ਵਾਸੀਆਂ ਦੇ ਹੱਕ `ਚ ਵਿੱਢੀ ਨਿਵੇਕਲੀ ਮੁਹਿੰਮ (Aboriginal and Torres Strait Islander Voice Referendum)

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੇ ਮੂਲ ਵਾਸੀਆਂ ਦੀ ਅਵਾਜ਼ ਨੂੰ ਪਾਰਲੀਮੈਂਟਰੀ ਹੱਕ ਦਿਵਾਉਣ ਲਈ ਦੇਸ਼ ਭਰ `ਚ 14 ਅਕਤੂਬਰ ਨੂੰ (Aboriginal and Torres Strait Islander Voice Referendum) ‘ਵੋਇਸ … ਪੂਰੀ ਖ਼ਬਰ

Western Sydney Hospitals

(Western Sydney) ਵੈਸਟਰਨ ਸਿਡਨੀ ਦੇ ਹਸਪਤਾਲਾਂ `ਤੇ 3 ਬਿਲੀਅਨ ਖ਼ਰਚ ਹੋਣਗੇ

ਮੈਲਬਰਨ : ਪੰਜਾਬੀ ਕਲਾਊਡ ਟੀਮ -ਨਿਊ ਸਾਊਥ ਵੇਲਜ (NSW) ਦੀ ਸਰਕਾਰ ਨੇ ਵਚਨ ਦਿੱਤਾ ਹੈ ਕਿ ਵੈਸਟਰਨ ਸਿਡਨੀ (Western Sydney) ਦੇ ਵੱਖ-ਵੱਖ ਹਸਪਤਾਲਾਂ ਦੇ ਸੁਧਾਰ ਲਈ 3 ਬਿਲੀਅਨ ਡਾਲਰ ਖ਼ਰਚ … ਪੂਰੀ ਖ਼ਬਰ

G20 Summit India 2023

ਐਂਥਨੀ ਨੇ G20 ਮੀਟਿੰਗ ਨੂੰ ਸਫ਼ਲ ਦੱਸਿਆ – ਆਰਥਿਕ ਸਹਿਯੋਗ ਨੂੰ ਲੈ ਦੋਹਾਂ ਦੇਸ਼ਾਂ `ਚ ਸਮਝੌਤਾ (Comprehensive Economic Cooperation Agreement)

ਮੈਲਬਰਨ : ਪੰਜਾਬੀ ਕਲਾਊਡ ਟੀਮ -ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਵੱਖ-ਵੱਖ ਦੇਸ਼ਾਂ ਦੇ ਮੁਖੀਆਂ ਦੀ ਚੱਲ ਰਹੀ ਅਹਿਮ G20 ਮੀਟਿੰਗ ਨੂੰ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਸਫ਼ਲ ਦੱਸਿਆ … ਪੂਰੀ ਖ਼ਬਰ

New Agreement with Philippines

ਆਸਟਰੇਲੀਆ ਨੇ ਚੀਨ ਦੇ ਰਵੱਈਏ ਕਰਕੇ ਫਿਲੀਪੀਨਜ ਨਾਲ ਵਧਾਈ ਸਾਂਝ – ਪ੍ਰਧਾਨ ਮੰਤਰੀ ਨੇ ਮਨੀਲਾ ਜਾ ਕੇ ਕੀਤਾ ਨਵਾਂ ਸਮਝੌਤਾ (New Agreement with Philippines)

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਸਾਊਥ ਚੀਨ ਸਾਗਰ ਦੇ ਵਿਵਾਦਿਤ ਪਾਣੀਆਂ ਰਾਹੀਂ ਫਿਲੀਪੀਨਜ਼ ਨਾਲ ਸਾਂਝੀ ਗਸ਼ਤ (ਪੈਟਰੋਲਿੰਗ) ਚਲਾਏਗਾ – New Agreement with Philippines. ਪ੍ਰਧਾਨ ਮੰਤਰੀ ਐਂਥਨੀ ਅਲਬਨੀਜ (Prime Minister … ਪੂਰੀ ਖ਼ਬਰ

Crypto Error Case Melbourne

10 ਮਿਲੀਅਨ ਦੇ ਕੇਸ `ਚ ਮੈਲਬਰਨ ਦੀ ਔਰਤ ਥੇਵਮੈਂਗਰੀ ਮੈਨੀਵੇਲ (Thevamangari Manivel)ਨੂੰ ਕੈਦ – ਜਤਿੰਦਰ ਸਿੰਘ ਬਾਰੇ ਸੁਣਵਾਈ ਅਗਲੇ ਮਹੀਨੇ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਵਿੱਚ ਇੱਕ ਬਹੁ-ਚਰਚਿਤ 10 ਮਿਲੀਅਨ ਡਾਲਰ ਦੇ ਕੇਸ `ਚ ਨਾਮਜ਼ਦ ਮਲੇਸ਼ੀਆਨ ਮੂਲ ਦੀ ਔਰਤ ਥੇਵਮੈਂਗਰੀ ਮੈਨੀਵੇਲ (Thevamangari Manivel) ਨੂੰ 209 ਦਿਨ ਕੈਦ ਦੀ ਸਜ਼ਾ … ਪੂਰੀ ਖ਼ਬਰ

Coles

ਆਸਟਰੇਲੀਆ ਦੇ ਡੇਅਰੀ ਫਾਰਮਰ ‘ਕੋਲਜ਼’ ਦੇ ਵਿਰੁੱਧ ਡਟੇ – ਦੋ ਦੁੱਧ ਫੈਕਟਰੀਆਂ ਖ੍ਰੀਦਣ ਤੋਂ ਰੋਕਣ ਲਈ ਯਤਨ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੇ ਡੇਅਰੀ ਫਾਰਮਰ ਆਪਣੇ ਬਚਾਅ ਲਈ ਸੁਪਰ-ਮਾਰਕੀਟ ‘ਕੋਲਜ਼’ ਦੇ ਵਿਰੁੱਧ ਇੱਕਜੁੱਟ ਹੋ ਗਏ ਹਨ। ਫਾਰਮਰਜ਼ ਨੇ ਆਸਟਰੇਲੀਆ ਕੰਪੀਟੀਸ਼ਨ ਐਂਡ ਕੰਜਿ਼ਊਮਰ ਕਮਿਸ਼ਨ (Australian Competition and … ਪੂਰੀ ਖ਼ਬਰ

Facebook
Youtube
Instagram