OPTUS ਆਊਟੇਜ ਕਾਰਨ ਪੂਰੇ ਆਸਟ੍ਰੇਲੀਆ ’ਚ ਲੱਖਾਂ ਗਾਹਕ, ਕਾਰੋਬਾਰ, ਐਮਰਜੈਂਸੀ ਸੇਵਾਵਾਂ ਪ੍ਰਭਾਵਤ

ਮੈਲਬਰਨ: ਆਸਟ੍ਰੇਲੀਆਈ ਦੂਰਸੰਚਾਰ ਕੰਪਨੀ Optus ਦੀਆਂ ਸੇਵਾਵਾਂ ’ਚ ਬੁੱਧਵਾਰ ਸਵੇਰੇ 4 ਵਜੇ ਦੇ ਆਸ-ਪਾਸ ਦੇਸ਼ ਪੱਧਰੀ ਆਉਟੇਜ ਵੇਖਣ ਨੂੰ ਮਿਲੀ ਜਿਸ ਨੇ ਪਰਥ, ਮੈਲਬਰਨ, ਬ੍ਰਿਸਬੇਨ, ਸਿਡਨੀ ਅਤੇ ਐਡੀਲੇਡ ਸਮੇਤ ਕਈ … ਪੂਰੀ ਖ਼ਬਰ

Skin Cancer

ਸਾਬਕਾ ਆਸਟ੍ਰੇਲੀਆਈ ਕ੍ਰਿਕਟ ਕਪਤਾਨ ਨੇ ਚਮੜੀ ਕੈਂਸਰ (Skin Cancer) ਦੇ ‘ਡਰਾਉਣੇ’ ਤਜਰਬੇ ਦਾ ਖੁਲਾਸਾ ਕੀਤਾ

ਮੈਲਬਰਨ: ਆਸਟਰੇਲੀਆ ਦੇ ਮਹਾਨ ਕ੍ਰਿਕਟਰ ਮਾਈਕਲ ਕਲਾਰਕ ਨੇ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਚਮੜੀ ਦਾ ਕੈਂਸਰ (Skin Cancer) ਸੀ ਅਤੇ ਇਸ ਨੂੰ ਹਟਾਉਣ ਲਈ ਸਰਜਰੀ ਦੀ ਜ਼ਰੂਰਤ ਪਈ ਸੀ। … ਪੂਰੀ ਖ਼ਬਰ

Immigration

ਆਸਟ੍ਰੇਲੀਆ ਦੀ ਅਣਮਿੱਥੇ ਸਮੇਂ ਲਈ ਇਮੀਗ੍ਰੇਸ਼ਨ ਨਜ਼ਰਬੰਦੀ ਪ੍ਰਣਾਲੀ (Indefinite Immigration Detention System) ਨੂੰ ਹਾਈ ਕੋਰਟ ’ਚ ਚੁਣੌਤੀ

ਮੈਲਬਰਨ: ਇਮੀਗ੍ਰੇਸ਼ਨ ਨਜ਼ਰਬੰਦੀ ਵਿੱਚ ਲੋਕਾਂ ਨੂੰ ਅਣਮਿੱਥੇ ਸਮੇਂ ਲਈ ਨਜ਼ਰਬੰਦ (Indefinite Immigration Detention System) ਕਰਨ ਦੀ ਆਸਟਰੇਲੀਆਈ ਸਰਕਾਰ ਦੀ ਤਾਕਤ ਨੂੰ ਹਾਈ ਕੋਰਟ ’ਚ ਇੱਕ ਇਤਿਹਾਸਕ ਕਾਨੂੰਨੀ ਚੁਣੌਤੀ ਦੀ ਸੁਣਵਾਈ … ਪੂਰੀ ਖ਼ਬਰ

Maxwell

Maxwell ਦੇ ਚਮਤਕਾਰ ਨਾਲ ਆਸਟ੍ਰੇਲੀਆ CWC ਦੇ ਸੈਮੀਫ਼ਾਈਨਲ ’ਚ, ਜਾਣੋ ਇਤਿਹਾਸਕ ਪਾਰੀ ’ਚ ਕਿੰਨੇ ਰਿਕਾਰਡ ਤੋੜੇ ਵਿਕਟੋਰੀਅਨ ਬੱਲੇਬਾਜ਼ ਨੇ

ਮੈਲਬਰਨ: ਆਸਟਰੇਲਿਆਈ ਆਲਰਾਊਂਡਰ ਗਲੇਨ ਮੈਕਸਵੈੱਲ (Glenn Maxwell) ਨੇ ਸ਼ਾਇਦ ਵਨਡੇ ਕ੍ਰਿਕਟ ਦੇ ਇਤਿਹਾਸ ਦੀ ਸਭ ਤੋਂ ਵੱਡੀ ਪਾਰੀ ਖੇਡੀ ਹੈ। ਛੇਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਉਤਰੇ ਮੈਕਸਵੈੱਲ ਨੇ ਵਿਸ਼ਵ ਕੱਪ … ਪੂਰੀ ਖ਼ਬਰ

RBA

ਵਧਣਗੀਆਂ ਕਰਜ਼ਿਆਂ ਦੀਆਂ ਕਿਸ਼ਤਾਂ, ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਵਧਾਈਆਂ ਵਿਆਜ ਦਰਾਂ

ਮੈਲਬਰਨ: ਰਿਜ਼ਰਵ ਬੈਂਕ ਆਫ ਆਸਟ੍ਰੇਲੀਆ (RBA) ਨੇ ਆਪਣੀ ਨਵੰਬਰ ਦੀ ਬੈਠਕ ‘ਚ ਅਧਿਕਾਰਤ ਨਕਦੀ ਦਰ ਨੂੰ ਵਧਾ ਕੇ 4.35 ਫੀਸਦੀ ਕਰ ਦਿੱਤਾ ਹੈ। ਇਸ ਵਾਧੇ ਨਾਲ ਘਰਾਂ ਦੇ ਕਰਜ਼ਿਆਂ ਵਾਲੇ … ਪੂਰੀ ਖ਼ਬਰ

AUKUS

ਆਸਟ੍ਰੇਲੀਆ ਅਤੇ ਚੀਨ ਮੁਖੀਆਂ ਵਿਚਕਾਰ ‘ਬਹੁਤ ਸਫ਼ਲ’ ਮੁਲਾਕਾਤ ਮਗਰੋਂ ‘ਨਵੇਂ ਯੁੱਗ’ ਦੀ ਸ਼ੁਰੂਆਤ, AUKUS ’ਤੇ ਰੇੜਕਾ ਜਾਰੀ

ਮੈਲਬਰਨ: ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਪਿਛਲੇ ਸੱਤ ਸਾਲਾਂ ’ਚ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਹਨ ਜਿਨ੍ਹਾਂ ਨੇ ਚੀਨ ਦੀ ਧਰਤੀ ’ਤੇ ਕਦਮ ਰਖਿਆ ਹੈ। ਬੀਜਿੰਗ ’ਚ ਉਨ੍ਹਾਂ ਦੀ ਚੀਨ … ਪੂਰੀ ਖ਼ਬਰ

Daylesford SUV Crash

ਡੇਲਸਫੋਰਡ ਹਾਦਸੇ ’ਚ ਭਾਰਤੀ ਮੂਲ ਦੇ 5 ਵਿਅਕਤੀਆਂ ਦੀ ਮੌਤ ਮਗਰੋਂ ਭਾਈਚਾਰਾ ਸਦਮੇ ’ਚ, 4 ਜ਼ਖ਼ਮੀਆਂ ਲਈ ਦੁਆਵਾਂ (Daylesford SUV Crash News)

ਮੈਲਬਰਨ: ਰੋਇਲ ਡੇਲਸਫੋਰਡ ਹੋਟਲ ਦੇ ਸੜਕ ਕਿਨਾਰੇ ਬੀਅਰ ਗਾਰਡਨ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ (Daylesford SUV Crash) ’ਚ ਮ੍ਰਿਤਕਾਂ ਦੀ ਪਛਾਣ ਸਾਹਮਣੇ ਆਈ ਹੈ। ਹਾਦਸੇ ਦੇ ਪੀੜਤ ਭਾਰਤੀ ਮੂਲ ਦੇ … ਪੂਰੀ ਖ਼ਬਰ

Scholarship

ਸਰਕਾਰੀ ਸਕੂਲ ਅਧਿਆਪਕ ਬਣਨ ਲਈ ਵਜੀਫ਼ਾ (Scholarship) ਦੇਵੇਗੀ ਆਸਟ੍ਰੇਲੀਆ ਸਰਕਾਰ, ਜਾਣੋ ਕਿਸ ਨੂੰ ਮਿਲੇਗਾ ਲਾਭ

ਮੈਲਬਰਨ: ਆਸਟ੍ਰੇਲੀਆ ਦੀ ਫ਼ੈਡਰਲ ਸਰਕਾਰ ਦੇਸ਼ ਅੰਦਰ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਲਈ ਇੱਕ ਵਜੀਫ਼ਾ (Scholarship) ਸਕੀਮ ਸ਼ੁਰੂ ਕਰ ਰਹੀ ਹੈ। ਇਹ ਸਕੀਮ ਅਗਲੇ ਸਾਲ ਆਪਣੀ ਅਧਿਆਪਕ ਬਣਨ ਦੀ … ਪੂਰੀ ਖ਼ਬਰ

Navdeep Suri

ਸਾਬਕਾ ਭਾਰਤੀ ਹਾਈ ਕਮਿਸ਼ਨਰ Navdeep Suri ਨੂੰ ਪੰਜਾਬੀ ਮੂਲ ਦੀ ਨੌਕਰਾਣੀ ਨੂੰ 1.36 ਲੱਖ ਡਾਲਰ ਦਾ ਮੁਆਵਜ਼ਾ ਦੇਣ ਦਾ ਹੁਕਮ, ਜਾਣੋ ਕੀ ਹੈ ਮਾਮਲਾ

ਮੈਲਬਰਨ: ਆਸਟ੍ਰੇਲੀਆ ਦੀ ਇਕ ਅਦਾਲਤ ਨੇ ਕੈਨਬਰਾ ਵਿਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਨਵਦੀਪ ਸੂਰੀ (Navdeep Suri) ਨੂੰ ਉਸ ਦੀ ਸਾਬਕਾ ਨੌਕਰਾਣੀ ਨੂੰ ਹਜ਼ਾਰਾਂ ਡਾਲਰ ਮੁਆਵਜ਼ੇ ਵਜੋਂ ਅਦਾ ਕਰਨ ਦਾ … ਪੂਰੀ ਖ਼ਬਰ

Mulch N More

ਐਡੀਲੇਡ ’ਚ ਮੰਦਭਾਗੇ ਡੰਪ ਟਰੱਕ ਹਾਦਸੇ ’ਚ ਨੌਜੁਆਨ ਦੀ ਮੌਤ, Mulch N More ’ਚ ਕੰਮ ਦੌਰਾਨ ਵਾਪਰੀ ਘਟਨਾ

ਮੈਲਬਰਨ: ਇੱਕ ਨੌਜੁਆਨ ਐਡੀਲੇਡ ਵਾਸੀ ਦੀ ਮੁਰੇ ਬ੍ਰਿਜ ਨੇੜੇ ‘Mulch N More’ ਦੇ ਬ੍ਰਿੰਕਲੇ ਡਿਪੂ ਵਿਖੇ ਕੰਮ ਦੌਰਾਨ ਇੱਕ ਦਰਦਨਾਕ ਹਾਦਸੇ ’ਚ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ … ਪੂਰੀ ਖ਼ਬਰ

Facebook
Youtube
Instagram