Optus

Optus ਨੇ ਵਿਸ਼ਾਲ ਨੈੱਟਵਰਕ ਆਊਟੇਜ ਦੇ ਕਾਰਨਾਂ ਦਾ ਖੁਲਾਸਾ ਕੀਤਾ, ਪਰ ਮਾਹਰਾਂ ਨੂੰ ਨਹੀਂ ਮਿਲਿਆ ਸਵਾਲਾਂ ਦਾ ਜਵਾਬ

ਮੈਲਬਰਨ: ਪ੍ਰਮੁੱਖ ਦੂਰਸੰਚਾਰ ਕੰਪਨੀ Optus ਨੇ ਪਿਛਲੇ ਹਫ਼ਤੇ ਦੇ ਵਿਆਪਕ ਨੈਟਵਰਕ ਆਊਟੇਜ ਲਈ ਇੱਕ ਨਿਯਮਤ ਸੌਫਟਵੇਅਰ ਅਪਡੇਟ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਜੋ ਗਲਤ ਹੋ ਗਿਆ ਸੀ। ਰਾਊਟਰ ਮੇਨਟੇਨੈਂਸ ਤੋਂ ਬਾਅਦ … ਪੂਰੀ ਖ਼ਬਰ

Bushfire

ਅੱਗ (Bushfire) ਤੋਂ ਬਚਾਅ ਲਈ ਕੁਈਨਜ਼ਲੈਂਡ ਰੇਲ ਨੇ ਕਢਿਆ ਅਨੋਖਾ ਹੱਲ, 12 ਦੀ ਬਜਾਏ ਚਾਰ ਹਫ਼ਤਿਆਂ ’ਚ ਪੂਰਾ ਹੋਇਆ ਕੰਮ

ਮੈਲਬਰਨ: ਕੁਈਨਜ਼ਲੈਂਡ ਰੇਲ (QR) ਵੱਲੋਂ ਅੱਗ ਦੇ ਖ਼ਤਰੇ ਵਾਲੇ ਘਾਹ (Bushfire) ਨੂੰ ਖ਼ਤਮ ਕਰਨ ਲਈ ਬੱਕਰੀਆਂ ਦੇ ਇੱਕ ਝੁੰਡ ਦੀ ਵਰਤੋਂ ਕੀਤੀ ਜਾ ਰਹੀ ਹੈ। ਦੂਰ ਉੱਤਰੀ ਕੁਈਨਜ਼ਲੈਂਡ ਵਿੱਚ, ਟੁਲੀ … ਪੂਰੀ ਖ਼ਬਰ

rental crisis

ਆਸਟ੍ਰੇਲੀਆ ’ਚ ਕਿਰਾਏਦਾਰਾਂ ਦੀ ਹਾਲਤ ਬਦ ਤੋਂ ਬਦਤਰ ਹੋਈ (Rental Crisis Worsens), ਜਾਣੋ ਸਭ ਤੋਂ ਮਹਿੰਗੇ 10 Suburbs

ਮੈਲਬਰਨ: ਪੂਰੇ ਆਸਟ੍ਰੇਲੀਆ ਵਿੱਚ ਕਿਰਾਏ ਦੇ ਘਰਾਂ ’ਚ ਰਹਿਣਾ ਦਿਨ-ਬ-ਦਿਨ ਮਹਿੰਗਾ ਹੁੰਦਾ ਜਾ ਰਿਹਾ ਹੈ (Rental Crisis Worsens), ਜਿਸ ਕਾਰਨ ਘੱਟ ਆਮਦਨੀ ਵਾਲੇ ਵਿਅਕਤੀਆਂ ਲਈ ਇੱਕ ਚੁਣੌਤੀਪੂਰਨ ਮਾਹੌਲ ਬਣ ਰਿਹਾ … ਪੂਰੀ ਖ਼ਬਰ

Palestine rally

ਵਿਦਿਆਰਥੀਆਂ ਨੂੰ ਸਕੂਲ ਛੱਡ ਕੇ ਫਲਸਤੀਨ ਰੈਲੀ (Palestine Rally) ’ਚ ਸ਼ਾਮਲ ਹੋਣ ਦੀ ਅਪੀਲ, ਜਾਣੋ ਕੀ ਬੋਲੇ ਸਿਆਸਤਦਾਨ

ਮੈਲਬਰਨ: ਇੱਕ ਫਲਸਤੀਨ ਹਮਾਇਤੀ ਸਮੂਹ ‘ਫ੍ਰੀ ਫਲਸਤੀਨ ਮੈਲਬਰਨ’ ਨੇ ਮੈਲਬਰਨ ਸਕੂਲ ਦੇ ਵਿਦਿਆਰਥੀਆਂ ਨੂੰ ਵੀਰਵਾਰ ਨੂੰ ਸੀ.ਬੀ.ਡੀ. ਵਿੱਚ ਇੱਕ ਸ਼ਹਿਰ ਵਿਆਪੀ ਸਕੂਲ ਵਾਕਆਊਟ ਅਤੇ ਰੈਲੀ (Palestine Rally) ਵਿੱਚ ਹਿੱਸਾ ਲੈਣ … ਪੂਰੀ ਖ਼ਬਰ

Cyber Attack

ਆਸਟ੍ਰੇਲੀਆਈ ਬੰਦਰਗਾਹਾਂ ’ਤੇ ਵੱਡਾ ਸਾਈਬਰ ਹਮਲਾ (Cyber Attack), 40 ਫ਼ੀ ਸਦੀ ਵਪਾਰ ਠੱਪ, ਭਾਰਤ ’ਤੇ ਵੀ ਪੈ ਸਕਦਾ ਹੈ ਅਸਰ

ਮੈਲਬਰਨ: ਇੱਕ ਵੱਡੇ ਸਾਈਬਰ ਹਮਲੇ (Cyber Attack) ਨੇ ਆਸਟ੍ਰੇਲੀਆ ਭਰ ਦੀਆਂ ਕਈ ਵੱਡੀਆਂ ਬੰਦਰਗਾਹਾਂ (Ports) ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਬੰਦਰਗਾਹਾਂ ਰਾਹੀਂ ਹੁੰਦੇ ਵਪਾਰ ’ਚ ਵੱਡੀ ਰੁਕਾਵਟ ਅਤੇ ਦੇਰੀ … ਪੂਰੀ ਖ਼ਬਰ

Real Estate

ਆਸਟ੍ਰੇਲੀਆ ’ਚ ਰੀਅਲ ਅਸਟੇਟ (Real Estate) ਦੀ ਕੁੱਲ ਕੀਮਤ 10.2 ਟ੍ਰਿਲੀਅਨ ਡਾਲਰ ਹੋਈ, ਇਸ ਸਟੇਟ ਦੀ ਰਾਜਧਾਨੀ ’ਚ ਵਧੀਆਂ ਸਭ ਤੋਂ ਵੱਧ ਕੀਮਤਾਂ

ਮੈਲਬਰਨ: ਅਕਤੂਬਰ ਮਹੀਨੇ ਦੇ ਅੰਕੜਿਆਂ ਅਨੁਸਾਰ ਆਸਟ੍ਰੇਲੀਆ ਵਿੱਚ ਰਿਹਾਇਸ਼ੀ ਰੀਅਲ ਅਸਟੇਟ (Real Estate) ਦਾ ਸੰਯੁਕਤ ਮੁੱਲ 10.2 ਟ੍ਰਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ। CoreLogic ਵੱਲੋਂ ਪੇਸ਼ ਰਿਪੋਰਟ ਅਨੁਸਾਰ ਰਾਸ਼ਟਰੀ ਘਰੇਲੂ … ਪੂਰੀ ਖ਼ਬਰ

oldest person

ਵੈਸਟ ਆਸਟ੍ਰੇਲੀਆ ਦੀ ਸਭ ਤੋਂ ਬਜ਼ੁਰਗ ਔਰਤ ਦਾ ਦੇਹਾਂਤ, ਜਾਣੋ 110 ਸਾਲ ਦੀ ਬੇਬੇ ਵੱਲੋਂ ਦਸਿਆ ਲੰਮੀ ਉਮਰ ਦਾ ਰਾਜ਼ (WA’s oldest person dies)

ਮੈਲਬਰਨ: ਵੈਸਟ ਆਸਟ੍ਰੇਲੀਆ ਦੀ ਸਭ ਤੋਂ ਬਜ਼ੁਰਗ ਵਿਅਕਤੀ (WA’s oldest person dies) ਮੰਨੀ ਜਾਂਦੀ ਡੁਲਸੀ ਫਾਵਸੇਟ ਦਾ ਪਿਛਲੇ ਹਫ਼ਤੇ 110 ਸਾਲ ਦੀ ਉਮਰ ਵਿੱਚ ਗੇਰਾਲਡਟਨ ਨਰਸਿੰਗ ਹੋਮ ਵਿੱਚ ਦਿਹਾਂਤ ਹੋ … ਪੂਰੀ ਖ਼ਬਰ

COVID-19

ਐਡੀਲੇਡ ਜਾ ਰਹੇ ਕਰੂਜ਼ ਜਹਾਜ਼ ’ਤੇ COVID-19 ਦਾ ਪ੍ਰਕੋਪ, ਪੇਟ ਦੀ ਖ਼ਰਾਬੀ ਨਾਲ ਵੀ ਜੂਝ ਰਹੇ ਹਨ ਕਈ ਮੁਸਾਫ਼ਰ

ਮੈਲਬਰਨ: ਪ੍ਰਿੰਸੈਸ ਕਰੂਜ਼ ਵੱਲੋਂ ਚਲਾਇਆ ਜਾਂਦਾ ਇੱਕ ਕਰੂਜ਼ ਲਾਈਨਰ ‘ਗ੍ਰੈਂਡ ਪ੍ਰਿੰਸੈਸ’ ’ਤੇ COVID-19  ਅਤੇ ਪੇਟ ’ਚ ਖ਼ਰਾਬੀ ਦੇ ਦੋਹਰੇ ਪ੍ਰਕੋਪ ਨਾਲ ਨਜਿੱਠ ਰਿਹਾ ਹੈ। ਜਹਾਜ਼ ਦੇ ਸੋਮਵਾਰ ਨੂੰ ਪੋਰਟ ਐਡੀਲੇਡ … ਪੂਰੀ ਖ਼ਬਰ

Immigration Detention

ਹਾਈ ਕੋਰਟ ਦੇ ਇਤਿਹਾਸਕ ਫੈਸਲੇ ਮਗਰੋਂ ਇਮੀਗ੍ਰੇਸ਼ਨ ਨਜ਼ਰਬੰਦੀ (Immigration Detention) ’ਚੋਂ 80 ਲੋਕ ਰਿਹਾਅ, ਵਿਰੋਧੀ ਧਿਰ ਨੇ ਮੰਗਿਆ ਸਰਕਾਰ ਤੋਂ ਜਵਾਬ

ਮੈਲਬਰਨ: ਇਮੀਗ੍ਰੇਸ਼ਨ ਮੰਤਰੀ ਨੇ ਖੁਲਾਸਾ ਕੀਤਾ ਹੈ ਕਿ ਹਾਈ ਕੋਰਟ ਵੱਲੋਂ ਦੇਸ਼ ਨਿਕਾਲੇ ਦੀ ਕੋਈ ਅਸਲ ਸੰਭਾਵਨਾ ਨਾ ਹੋਣ ਵਾਲੇ ਕੈਦੀਆਂ ਨੂੰ ਜੇਲ ’ਚ ਰੱਖਣਾ ਗੈਰ-ਕਾਨੂੰਨੀ ਕਰਾਰ ਦੇਣ ਦੇ ਫੈਸਲੇ … ਪੂਰੀ ਖ਼ਬਰ

FTC

ਫਿਕਸਡ ਟਰਮ ਕੰਟਰੈਕਟ (FTC) ’ਚ ਵੱਡਾ ਬਦਲਾਅ, 4 ਲੱਖ ਆਸਟ੍ਰੇਲੀਆਈ ਕਾਮਿਆਂ ਲਈ ਰਾਹਤ ਦੀ ਖ਼ਬਰ

ਮੈਲਬਰਨ: ਆਸਟ੍ਰੇਲੀਆ ਵਿੱਚ ਫੇਅਰ ਵਰਕ ਓਮਬਡਸਮੈਨ (Fair Work Ombudsman) ਨੇ ਫਿਕਸਡ-ਟਰਮ ਕੰਟਰੈਕਟਸ (FTCs) ਦੇ ਨਿਯਮਾਂ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਦਾ ਐਲਾਨ ਕੀਤਾ ਹੈ, ਜਿਸ ਨਾਲ ਲਗਭਗ 400,000 ਕਰਮਚਾਰੀਆਂ ਨੂੰ ਲਾਭ … ਪੂਰੀ ਖ਼ਬਰ

Facebook
Youtube
Instagram