Immigration

ਅਦਾਲਤ ਨੇ ਨਜ਼ਰਬੰਦ ਸ਼ਰਨਾਰਥੀਆਂ ਦੀ ਰਿਹਾਈ ਪਿੱਛੇ ਫੈਸਲਾ (Immigration ruling) ਜਾਰੀ ਕੀਤਾ, ਇੱਕ ਰਿਹਾਅ ਵਿਅਕਤੀ ਲਾਪਤਾ ਹੋਣ ਮਗਰੋਂ ਫੈਡਰਲ ਪੁਲਿਸ ਸਰਗਰਮ

ਮੈਲਬਰਨ: ਜੇਲ੍ਹਾਂ ’ਚ ਲੰਮੇ ਸਮੇਂ ਲਈ ਨਜ਼ਰਬੰਦ ਸ਼ਰਨਾਰਥੀਆਂ ਨੂੰ ਰਿਹਾਅ ਕਰਨ ਦੇ ਫੈਸਲੇ (Immigration ruling) ਪਿੱਛੇ ਕਾਰਨਾਂ ਨੂੰ ਆਸਟ੍ਰੇਲੀਆਈ ਹਾਈ ਕੋਰਟ ਨੇ ਜਨਤਕ ਕਰ ਦਿੱਤਾ ਹੈ। ਹਾਈ ਕੋਰਟ ਨੇ ਕਿਹਾ … ਪੂਰੀ ਖ਼ਬਰ

Builders

ਵਿਕਟੋਰੀਆ ’ਚ ਬਿਲਡਰਾਂ ਲਈ ਬੀਮਾ ਲਾਜ਼ਮੀ ਬਣਾਉਣ ਵਾਲਾ ਕਾਨੂੰਨ ਲਿਆਉਣ ਦੀਆਂ ਤਿਆਰੀਆਂ (Builders to get insurance)

ਮੈਨਬਰਨ: ਵਿਕਟੋਰੀਆ ਉਨ੍ਹਾਂ ਬਿਲਡਿੰਗ ਕੰਪਨੀਆਂ ’ਤੇ ਸਖਤ ਜੁਰਮਾਨੇ ਲਗਾਉਣ ਬਾਰੇ ਇੱਕ ਕਾਨੂੰਨ (Law for Builders to get insurance) ਬਣਾਉਣ ਜਾ ਰਿਹਾ ਹੈ ਜੋ ਉਸਾਰੀ ਦੇ ਇਕਰਾਰਨਾਮਿਆਂ ਵਿੱਚ ਦਾਖਲ ਹੋਣ ਤੋਂ … ਪੂਰੀ ਖ਼ਬਰ

Water Buyback

Water Buyback ਦੇ ਵਿਰੋਧ ’ਚ ਉਤਰੇ ਸ਼ੇਪਾਰਟਨ ਦੇ ਕਿਸਾਨ ਅਤੇ ਉਦਯੋਗ

ਮੈਲਬਰਨ: ਆਸਟ੍ਰੇਲੀਆ ਦੇ ਨਾਰਦਰਨ ਵਿਕਟੋਰੀਆ ਸਥਿਤ ਸ਼ਹਿਰ ਸ਼ੇਪਾਰਟਨ ਦੇ ਵਸਨੀਕ ਫੈਡਰਲ ਸਰਕਾਰ ਦੀ ਮੁਰੇ-ਡਾਰਲਿੰਗ ਬੇਸਿਨ ਯੋਜਨਾ ਵਿੱਚ Water Buyback ਨੂੰ ਦੁਬਾਰਾ ਸ਼ੁਰੂ ਕਰਨ ਦੀ ਯੋਜਨਾ ਦਾ ਵਿਰੋਧ ਕਰ ਰਹੇ ਹਨ। … ਪੂਰੀ ਖ਼ਬਰ

RBA

ਆਸਟ੍ਰੇਲੀਆ ’ਚ ਲੋਕਾਂ ਦੀਆਂ ਜੇਬ੍ਹਾਂ ’ਚੋਂ ਗਾਇਬ ਹੋਣ ਲੱਗੇ ਨੋਟ, ਜਾਣੋ RBA ਨੇ ਇਲੈਕਟ੍ਰਾਨਿਕ ਭੁਗਤਾਨ ਵਧਣ ਦੇ ਕੀ ਦੱਸੇ ਕਾਰਨ

ਮੈਲਬਰਨ: ਨਕਦ ਭੁਗਤਾਨ ਦੀ ਵਰਤੋਂ ਕਰਨ ਵਾਲੇ ਆਸਟ੍ਰੇਲੀਆਈ ਲੋਕਾਂ ਦੀ ਗਿਣਤੀ ਵਿੱਚ ਗਿਰਾਵਟ ਜਾਰੀ ਹੈ, ਜਦਕਿ ਭੁਗਤਾਨ ਲਈ ਇਲੈਕਟ੍ਰਾਨਿਕ ਤਰੀਕੇ ਨੂੰ ਅਪਨਾਉਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। … ਪੂਰੀ ਖ਼ਬਰ

How to increase battery life of iPhone 15

ਇਸ ਆਸਾਨ ਤਰੀਕੇ ਨਾਲ ਵਧੇਗੀ ਬੈਟਰੀ ਦੀ ਉਮਰ, ਜਾਣੋ iPhone 15 ਦੇ ਇਸ ਨਵੇਂ ਫ਼ੀਚਰ ਬਾਰੇ – How to increase battery life of iPhone 15

ਮੈਲਬਰਨ: ਚਲੋ ਜਾਣੀਏ ਕਿਵੇਂ iPhone 15 ਦੀ ਬੈਟਰੀ ਲਾਈਫ ਵਧਾਈਏ – How to increase battery life of iPhone 15 iPhone ਦੁਨੀਆ ਭਰ ਦੇ ਲੋਕਾਂ ਦੀ ਪਹਿਲੀ ਪਸੰਦ ਹਨ ਪਰ ਇਨ੍ਹਾਂ … ਪੂਰੀ ਖ਼ਬਰ

Tell the whole story

ਕੀ ਹੈ 183 ਸਾਲ ਪਹਿਲਾਂ 26 ਗੋਰਿਆਂ ਦੇ ਕਤਲ ਦੀ ਅਸਲ ਕਹਾਣੀ, ਹੁਣ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਦਾ ਪੱਖ ਵੀ ਆਵੇਗਾ ਸਾਹਮਣੇ (Tell the Whole Story)

ਮੈਲਬਰਨ: 1840 ’ਚ ਮਾਰੀਆ ਨਾਮਕ ਜਹਾਜ਼ ਦੇ ਡੁੱਬਣ ਦੀ ਘਟਨਾ ’ਚ ਮੂਲ ਨਿਵਾਸੀਆਂ ਦੇ ਦ੍ਰਿਸ਼ਟੀਕੋਣ ਨੂੰ ਪਹਿਲੀ ਵਾਰੀ ਪੇਸ਼ ਕੀਤਾ ਜਾ ਰਿਹਾ ਹੈ। ਇਸ ਮੰਤਵ ਲਈ (Tell the Whole Story) … ਪੂਰੀ ਖ਼ਬਰ

Dave Sharma

ਦੇਵ ਸ਼ਰਮਾ ਨੇ NSW ਲਿਬਰਲ ਸੈਨੇਟ ਦੀ ਸੀਟ ਜਿੱਤੀ, ਪੀਟਰ ਡਟਨ ਦੀ ਹਮਾਇਤ ਵਾਲੇ ਦੋਵੇਂ ਉਮੀਦਵਾਰਾਂ ਨੂੰ ਹਰਾਇਆ (Dave Sharma Wins Senate Seat)

ਮੈਲਬਰਨ: ਵੈਂਟਵਰਥ ਦੇ ਸਾਬਕਾ ਮੈਂਬਰ ਦੇਵ ਸ਼ਰਮਾ (Dave Sharma) ਨੇ ਸਾਬਕਾ ਵਿਦੇਸ਼ ਮੰਤਰੀ ਮੈਰਿਸ ਪੇਨੇ ਦੇ ਰਿਟਾਇਰ ਹੋਣ ਤੋਂ ਬਾਅਦ ਲਿਬਰਲ ਸੈਨੇਟ ਦੀ ਸੀਟ ਜਿੱਤ ਲਈ ਹੈ। ਉਨ੍ਹਾਂ ਨੇ NSW … ਪੂਰੀ ਖ਼ਬਰ

Funeral

ਅੰਤਿਮ ਸੰਸਕਾਰ ’ਤੇ ‘ਰੋਣ-ਧੋਣ’ ਦੇ ਰਿਵਾਜ ਨੂੰ ਛੱਡ ਰਹੇ ਨੇ ਆਸਟ੍ਰੇਲੀਆਈ, ਜਾਣੋ ਨਵੇਂ ਪ੍ਰਚਲਿਤ ਹੋ ਰਹੀ ਰਵਾਇਤ ਬਾਰੇ (New Funeral Trend)

ਮੈਲਬਰਨ: ਮੌਤ ’ਤੇ ਸੋਗ ਮਨਾਉਣ ਦੀ ਬਜਾਏ ਜ਼ਿੰਦਗੀ ਦਾ ਜਸ਼ਨ ਮਨਾਉਣ ਦਾ ਇੱਕ ਨਵਾਂ ਰੁਝਾਨ (New Funeral Trend) ਆਸਟ੍ਰੇਲੀਆ ਵਿੱਚ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ। 57 ਸਾਲ ਦੀ ਆਸਟ੍ਰੇਲੀਆਈ … ਪੂਰੀ ਖ਼ਬਰ

nsw

ਨਿਊ ਸਾਊਥ ਵੇਲਜ਼ (NSW) ਵਿੱਚ ਲਾਗੂ ਹੋਣ ਜਾ ਰਿਹਾ ਹੈ ਸਵੈ-ਇੱਛਤ ਮੌਤ (VAD) ਦਾ ਕਾਨੂੰਨ, ਜਾਣੋ ਕੀ ਹੋਣਗੇ ਨਿਯਮ

ਮੈਲਬਰਨ: ਨਿਊ ਸਾਊਥ ਵੇਲਜ਼ (NSW) ਵਿਚ ਗੰਭੀਰ ਰੂਪ ਨਾਲ ਬਿਮਾਰ ਲੋਕ ਕੱਲ੍ਹ ਤੋਂ ਆਪਣੀ ਜ਼ਿੰਦਗੀ ਖਤਮ ਕਰਨ ਦੀ ਬੇਨਤੀ ਕਰਨ ਦੇ ਯੋਗ ਹੋਣਗੇ। ਇਸ ਬਾਰੇ ਇੱਕ ਕਾਨੂੰਨ ਪਿਛਲੇ ਸਾਲ ਪਾਸ … ਪੂਰੀ ਖ਼ਬਰ

Surrogacy

ਆਸਟ੍ਰੇਲੀਆਈ ਪਿਤਾ ਨੂੰ ਭਾਰਤ ’ਚ ਸਰੋਗੇਸੀ (Surrogacy) ਰਾਹੀਂ ਪੈਦਾ ਹੋਏ ਬੱਚੇ ਦੀ ਕਾਨੂੰਨੀ ਸਰਪ੍ਰਸਤੀ ਮਿਲੀ

ਮੈਲਬਰਨ: ਭਾਰਤ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰੋਗੇਸੀ (Surrogacy) ਰਾਹੀਂ ਜਨਮੇ ਤਿੰਨ ਸਾਲ ਦੇ ਬੱਚੇ ਅਤੇ ਉਸ ਦੇ ਜੈਵਿਕ ਪਿਤਾ ਨੂੰ ਆਸਟ੍ਰੇਲੀਆ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। … ਪੂਰੀ ਖ਼ਬਰ

Facebook
Youtube
Instagram