ਮੋਬਾਈਲ ਨੇ ਬੈਂਕ ਵੀ ਬੰਦ ਕੀਤੇ! ਆਸਟ੍ਰੇਲੀਆ ਭਰ ’ਚ ਆਪਣੀਆਂ ਪੰਜ ਹੋਰ ਬ੍ਰਾਂਚਾਂ ਨੂੰ ਬੰਦ ਕਰ ਰਿਹੈ ਇਹ ਬੈਂਕ, ਮੁਲਾਜ਼ਮ ਯੂਨੀਅਨ ਨਾਰਾਜ਼ (NAB Bank branch closures)
ਮੈਲਬਰਨ: ਵਧੇਰੇ ਲੋਕਾਂ ਵੱਲੋਂ ਬੈਂਕ ਦੀਆਂ ਸੇਵਾਵਾਂ ਦੀ ਵਰਤੋਂ ਆਨਲਾਈਨ ਕਰਨ ਦੀ ਚੋਣ ਕਰਨ ਕਾਰਨ ਬੈਂਕਾਂ ਦੀਆਂ ਬ੍ਰਾਂਚਾਂ ਦਾ ਬੰਦ ਹੋਣਾ ਜਾਰੀ ਹੈ। ਤਾਜ਼ਾ ਫੈਸਲੇ ’ਚ ਨੈਸ਼ਨਲ ਆਸਟਰੇਲੀਆ ਬੈਂਕ (ਐਨ.ਏ.ਬੀ.) … ਪੂਰੀ ਖ਼ਬਰ