window.dataLayer = window.dataLayer || []; function gtag(){dataLayer.push(arguments);} gtag('js' new Date()); gtag('config' 'G-9YNN8MDKYV');

Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

MrBeast

ਦੁਨੀਆ ਦਾ ਸਭ ਤੋਂ ਵੱਡਾ YouTube ਸਟਾਰ ਆਸਟ੍ਰੇਲੀਆ ’ਚ, ਸਿਡਨੀ ’ਚ ਅੱਜ ਕਰੇਗਾ 10 ਕਾਰਾਂ ਦਾ Giveaway

ਮੈਲਬਰਨ : ਦੁਨੀਆ ਦਾ ਸਭ ਤੋਂ ਵੱਡਾ YouTube ਸਟਾਰ ਅੱਜ ਸਿਡਨੀ ਓਪੇਰਾ ਹਾਊਸ ਦੇ ਸਾਹਮਣੇ 10 ਨਵੀਆਂ ਕਾਰਾਂ ਦਾ Giveaway ਕਰੇਗਾ, ਜਿਸ ਦੀਆਂ ਟਿਕਟਾਂ ਅੱਜ ਸਵੇਰੇ ਤੋਂ ਮਿਲਣੀਆਂ ਸ਼ੁਰੂ ਹਨ।

ਪੂਰੀ ਖ਼ਬਰ »

ਆਕਲੈਂਡ ’ਚ ਜਨਕ ਪਟੇਲ ਦਾ ਕਤਲ ਕਰਨ ਵਾਲੇ ਨੂੰ ਉਮਰ ਕੈਦ ਦੀ ਸਜ਼ਾ

ਮੈਲਬਰਨ : ਨਿਊਜ਼ੀਲੈਂਡ ’ਚ ਆਕਲੈਂਡ ਦੇ ਡੇਅਰੀ ਵਰਕਰ ਜਨਕ ਪਟੇਲ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਘੱਟੋ-ਘੱਟ 15 ਸਾਲ ਤੋਂ ਪਹਿਲਾਂ ਉਸ

ਪੂਰੀ ਖ਼ਬਰ »
Uber

ਸਿਡਨੀ ’ਚ Uber ਡਰਾਈਵਰ ਨਾਲ ਕੁੱਟਮਾਰ, 23 ਸਾਲ ਦਾ ਨੌਜੁਆਨ ਗ੍ਰਿਫ਼ਤਾਰ

ਮੈਲਬਰਨ : ਸਿਡਨੀ ‘ਚ ਇਕ 23 ਸਾਲ ਦੇ ਵਿਅਕਤੀ ਨੂੰ Uber ਡਰਾਈਵਰ ‘ਤੇ ਹਮਲਾ ਕਰਨ ਅਤੇ ਉਸ ਦੀ ਕਾਰ ਚੋਰੀ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਘਟਨਾ ਅੱਧੀ

ਪੂਰੀ ਖ਼ਬਰ »
Sugar

ਆਸਟ੍ਰੇਲੀਆ ’ਚ ਡਾਇਬਿਟੀਜ਼ ਦੇ ਮਰੀਜ਼ਾਂ ਦੀ ਗਿਣਤੀ ’ਚ ਵੱਡਾ ਵਾਧਾ, ਸ਼ੂਗਰ ਵਾਲੇ ਡਰਿੰਕਸ ‘ਤੇ ਟੈਕਸ ਲਗਾਉਣ ਦੀ ਮੰਗ ਨੇ ਜ਼ੋਰ ਫੜਿਆ

ਮੈਲਬਰਨ : ਪਿਛਲੇ 10 ਸਾਲਾਂ ਵਿੱਚ, ਡਾਇਬਿਟੀਜ਼ ਨਾਲ ਰਹਿਣ ਵਾਲੇ ਆਸਟ੍ਰੇਲੀਆਈ ਲੋਕਾਂ ਦੀ ਗਿਣਤੀ 32 ਫ਼ੀਸਦੀ ਵਧ ਕੇ ਲਗਭਗ 1.5 ਮਿਲੀਅਨ ਹੋ ਗਈ ਹੈ। ਡਾਇਬਿਟੀਜ਼ ਆਸਟ੍ਰੇਲੀਆ ਦਾ ਕਹਿਣਾ ਹੈ ਕਿ

ਪੂਰੀ ਖ਼ਬਰ »
Melbourne

ਮੈਲਬਰਨ ’ਚ ਸੰਭਾਵਤ ਡਰੱਗ ਓਵਰਡੋਜ਼ ਕਾਰਨ ਚਾਰ ਜਣਿਆਂ ਦੀ ਜਾਨ ਗਈ

ਮੈਲਬਰਨ : ਮੈਲਬਰਨ ਦੇ ਉੱਤਰ ’ਚ ਸਥਿਤ ਬ੍ਰਾਡਮੀਡੋਜ਼ ਦੇ ਇੱਕ ਘਰ ’ਚ ਅੱਜ ਚਾਰ ਲਾਸ਼ਾਂ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਮ੍ਰਿਤਕਾਂ ‘ਚ ਇਕ 17 ਸਾਲ ਦਾ ਲੜਕਾ, 32 ਅਤੇ

ਪੂਰੀ ਖ਼ਬਰ »
Sydney

‘ਬਹੁਤ ਮੂਰਖਤਾਪੂਰਨ’, ਡਰਾਈਵਰ ਨੂੰ ਕਥਿਤ ਤੌਰ ’ਤੇ ਧੋਖਾਧੜੀ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਚੁਤਰਫ਼ਾ ਨਿੰਦਾ

ਮੈਲਬਰਨ : ਵੈਸਟਰਨ ਸਿਡਨੀ ਦੇ ਕੁਐਕਰਸ ਹਿੱਲ ਇਲਾਕੇ ’ਚ ਵਾਪਰੀ ਇੱਕ ਕਥਿਤ ਧੋਖਾਧੜੀ ਦੀ ਘਟਨਾ ਤੋਂ ਬਾਅਦ ਇੱਕ ਔਰਤ ਅਤੇ ਇੱਕ ਮਰਦ ਦੀ ਚੁਤਰਫ਼ਾ ਨਿੰਦਾ ਹੋ ਰਹੀ ਹੈ। ਇੱਕ ਕਾਰ

ਪੂਰੀ ਖ਼ਬਰ »
Kym Parsons

ਬੈਂਕਾਂ ’ਚ ਕਈ ਲੁੱਟਾਂ-ਖੋਹਾਂ ਨੂੰ ਅੰਜਾਮ ਦੇਣ ਵਾਲੇ ਗੋਰੇ ਨੂੰ 35 ਸਾਲਾਂ ਦੀ ਕੈਦ, ਹੁਣ ਕੈਂਸਰ ਨਾਲ ਪੀੜਤ ਸਾਬਕਾ ਪੁਲਿਸ ਮੁਲਾਜ਼ਮ ਸਵੈ-ਇੱਛਾ ਮੌਤ ਨੂੰ ਲਗਾਏਗਾ ਗਲੇ

ਮੈਲਬਰਨ : ਬੈਂਕਾਂ ‘ਚ 10 ਸਾਲ ਤੱਕ ਕਈ ਲੁੱਟਾਂ-ਖੋਹਾਂ ਨੂੰ ਅੰਜਾਮ ਦੇਣ ਵਾਲੇ ਇਕ ਵਿਅਕਤੀ ਨੂੰ 35 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ, ਹਾਲਾਂਕਿ ਕੈਂਸਰ ਉਸ ਦੇ ਸਰੀਰ ਨੂੰ

ਪੂਰੀ ਖ਼ਬਰ »
Gurdeep Singh

ਨਿਊਜ਼ੀਲੈਂਡ ‘ਚ ਘਟ ਨਹੀਂ ਰਹੀ ਗੁੰਡਾਗਰਦੀ, ਆਕਲੈਂਡ ‘ਚ ਇੱਕ ਹੋਰ ਦੁਕਾਨ ‘ਤੇ ਹਮਲਾ, ਮਾਲਕ ਗੁਰਦੀਪ ਸਿੰਘ ਲੂਥਰ ਜ਼ਖਮੀ

ਮੈਲਬਰਨ : ਨਿਊਜ਼ੀਲੈਂਡ ’ਚ ਦੁਕਾਨਾਂ ਨੂੰ ਲੁੱਟਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਘਟਨਾ ’ਚ ਪਾਪਾਟੋਏਟੋਏ ਦੀ ਕੋਲਮਾਰ ਰੋਡ ‘ਤੇ ਸਥਿਤ ਪੂਜਾ ਜਿਊਲਰਜ਼ ਦੇ ਮਾਲਕ ਅਤੇ 50

ਪੂਰੀ ਖ਼ਬਰ »
ਸੱਭਿਆਚਾਰ

“ਮੰਡੀਆਂ ਚ ਜੱਟ ਰੁਲਦਾ, ਚੁੱਲ੍ਹੇ ਮੂਹਰੇ ਰੁਲਦੀ ਰਕਾਨ” – ਸਾਡੇ ਸੱਭਿਆਚਾਰ ਦੀ ਝਲਕ

ਸਾਡੇ ਸੱਭਿਆਚਾਰ ਦੀ ਝਲਕ ਮੈਲਬਰਨ : ਪੰਜਾਬ ਦੇ ਪੇਂਡੂ ਜੀਵਨ ਨੂੰ ਔਰਤ ਦੀ ਰਣ ਭੂਮੀ ਕਿਹਾ ਜਾਵੇ ਤਾਂ ਅਤਕਥਨੀ ਨਹੀਂ ਹੋਵੇਗੀ। ਪਿੰਡਾਂ ਦੇ ਸਮਾਜ ਦੀ ਬੁਨਿਆਦ ਸਾਂਝੇ ਪਰਿਵਾਰ ਹੁੰਦੇ ਹਨ

ਪੂਰੀ ਖ਼ਬਰ »
ਭਾਰਤੀ

ਭਾਰਤੀ ਮੂਲ ਦੇ ਅਰਬਪਤੀ ਪਰਿਵਾਰ ਨੂੰ ਨੌਕਰਾਂ ਦਾ ਸੋਸ਼ਣ ਕਰਨ ਦੇ ਦੋਸ਼ ’ਚ ਸਾਢੇ ਚਾਰ ਸਾਲ ਦੀ ਕੈਦ

ਮੈਲਬਰਨ : ਸਵਿਟਜ਼ਰਲੈਂਡ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ਅਰਬਪਤੀ ਪ੍ਰਕਾਸ਼ ਹਿੰਦੂਜਾ ਅਤੇ ਉਸ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਆਪਣੇ ਲੇਕਸਾਈਡ ਵਿਲਾ ‘ਚ ਭਾਰਤੀ ਨੌਕਰਾਂ ਦਾ ਸ਼ੋਸ਼ਣ ਕਰਨ

ਪੂਰੀ ਖ਼ਬਰ »
ਭਾਰਤੀ

ਛੋਟੀਆਂ ਵੀਡੀਓ ਲਈ ਭਾਰਤੀ ਮੂਲ ਦੇ ਨਿਊਜ਼ੀਲੈਂਡਰ ਨੇ ਤਿਆਰ ਕੀਤਾ ਵੱਡਾ ਸਾਫ਼ਟਵੇਅਰ, ਜਾਣੋ ਕਦੋਂ ਹੋਣ ਜਾ ਰਿਹੈ ਲਾਂਚ

ਮੈਲਬਰਨ : ਕੀਵੀ-ਭਾਰਤੀ ਹਾਰਵਰਡ ਗ੍ਰੈਜੂਏਟ ਸੌਮਿਲ ਸਿੰਘ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਕਰ ਕੇ ਸੋਸ਼ਲ ਮੀਡੀਆ ਲਈ ਵੀਡੀਓ ਬਣਾਉਣ ਵਿੱਚ ਕ੍ਰਾਂਤੀ ਲਿਆਂਦੀ ਹੈ। ਉਸ ਦਾ ਪਲੇਟਫਾਰਮ, Unfaze.ai, ਵਿਅਕਤੀਆਂ ਅਤੇ

ਪੂਰੀ ਖ਼ਬਰ »
ABC

ਆਸਟ੍ਰੇਲੀਆ ’ਚ ਵਸਦੇ ‘ਸਿੱਖਾਂ ਨੂੰ ਚੁੱਪ ਕਰਾਉਣ’ ਬਾਰੇ ABC ਡਾਕੂਮੈਂਟਰੀ ਦੀ ਭਾਰਤ ਨੇ ਕੀਤੀ ਨਿੰਦਾ

ਮੈਲਬਰਨ : ਹਾਲ ਹੀ ‘ਚ Australian Broadcasting Corporation (ABC) ਦੀ ਇਕ ਦਸਤਾਵੇਜ਼ੀ ਫਿਲਮ ਦੀ ਭਾਰਤ ਨੇ ਨਿੰਦਾ ਕੀਤੀ ਹੈ, ਜਿਸ ‘ਚ ਆਸਟ੍ਰੇਲੀਆ ਅੰਦਰ ਸਿੱਖ ਆਲੋਚਕਾਂ ਨੂੰ ਚੁੱਪ ਕਰਾਉਣ ਦੀਆਂ ਭਾਰਤੀ

ਪੂਰੀ ਖ਼ਬਰ »
Epping Plaza

ਮੈਲਬਰਨ ਦੇ Epping Plaza ’ਚ ਚੱਲੀ ਗੋਲੀ, ਦੋ ਜਣੇ ਜ਼ਖ਼ਮੀ, ਇੱਕ ਦੀ ਹਾਲਤ ਗੰਭੀਰ

ਮੈਲਬਰਨ : ਮੈਲਬਰਨ ਦੇ ਇੱਕ ਸ਼ਾਪਿੰਗ ਸੈਂਟਰ ਵਿੱਚ ਸ਼ੁੱਕਰਵਾਰ ਰਾਤ ਦੋ ਧਿਰਾਂ ’ਚ ਹੋਏ ਝਗੜੇ ਦੌਰਾਨ ਦੋ ਵਿਅਕਤੀ ਜ਼ਖ਼ਮੀ ਹੋ ਗਏ ਹਨ। Epping Plaza ਬਾਹਰ ਹੋਏ ਇਸ ਝਗੜੇ ’ਚ ਪੁਲਿਸ

ਪੂਰੀ ਖ਼ਬਰ »
Karen Sakilld

ਆਪਣੀ ਮੌਤ ਦਾ ਨਾਟਕ ਰਚਣਾ ਪਿਆ ਮਹਿੰਗਾ ਦੋ ਬੱਚਿਆਂ ਦੀ ਮਾਂ ਕੱਟ ਰਹੀ ਅਦਾਲਤਾਂ ਦੇ ਚੱਕਰ

ਮੈਲਬਰਨ : ਇੱਕ ਅਜੀਬੋ-ਗ਼ਰੀਬ ਇੰਸ਼ੋਰੈਂਸ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ’ਚ ਇੱਕ ਔਰਤ ਨੇ ਆਪਣੀ ਹੀ ਮੌਤ ਦਾ ਨਾਟਕ ਰਚਿਆ। ਪਰਥ ’ਚ ਦੀ ਰਹਿਣ ਵਾਲੀ 42 ਸਾਲ ਦੀ

ਪੂਰੀ ਖ਼ਬਰ »
Shri Guru Hargobind Ji

ਹਕੂਮਤ ਨਾਲ ਲੜਾਈਆਂ ਦਾ ਮੁੱਢ ਬੰਨਣ ਵਾਲੇ: ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ (Sri Guru Hargobind ji)

ਮੈਲਬਰਨ: ਅਵਤਾਰ ਪੁਰਬ ‘ਤੇ ਵਿਸ਼ੇਸ਼ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ (Sri Guru Hargobind ji) ਨੇ 21 ਹਾੜ੍ਹ ਸੰਮਤ1652 ਮੁਤਾਬਕ 19 ਜੂਨ1595 ਈ. ਨੂੰ ਗੁਰੂ ਕੀ ਵਡਾਲੀ ਵਿਖੇੇ ਗੁਰੂ ਅਰਜਨ ਦੇਵ

ਪੂਰੀ ਖ਼ਬਰ »
Bhagat Kabir Ji

ਬਾਗੀ ਸੁਰ ਵਾਲੇ ਭਗਤ – ਭਗਤ ਕਬੀਰ ਜੀ (Bhagat Kabir Ji) – ਜਨਮ ਦਿਵਸ ਤੇ ਵਿਸ਼ੇਸ਼

ਮੈਲਬਰਨ : ਭਗਤ ਕਬੀਰ ਜੀ (Bhagat Kabir Ji) ਪ੍ਰਭੂ ਪ੍ਰੇਮ ਵਿੱਚ ਰੱਤੇ,  ਆਪਣੇ ਸਮਾਜਿਕ ਅਤੇ ਰਾਜਨੀਤਿਕ ਹਾਲਾਤਾਂ ਤੇ ਤਿੱਖੀ ਚੋਟ ਕਰਨ ਵਾਲੇ ,ਅਤੇ ਰੂੜ੍ਹੀਵਾਦੀ ਪਰੰਪਰਾਵਾਂ ਦਾ ਡਟ ਕੇ ਵਿਰੋਧ ਕਰਨ

ਪੂਰੀ ਖ਼ਬਰ »
ਪੰਜਾਬੀ

ਬੱਚਿਆਂ ਦੀ ਆਨਲਾਈਨ ਸੁਰੱਖਿਆ ਲਈ ਪੰਜਾਬੀ ’ਚ ਜਾਣਕਾਰੀ ਦੇਣ ਵਾਲੇ ਸਰੋਤ ਜਾਰੀ

ਮੈਲਬਰਨ : ਆਸਟ੍ਰੇਲੀਆ ’ਚ ਪੰਜਾਬੀ ਮੂਲ ਦੇ ਪਰਿਵਾਰਾਂ ਦੇ ਬੱਚਿਆਂ ਦੀ ਆਨਲਾਈਨ ਸੁਰੱਖਿਆ ਨੂੰ ਧਿਆਨ ’ਚ ਰਖਦਿਆਂ ਆਸਟ੍ਰੇਲੀਆਈ ਫੈਡਰਲ ਪੁਲਿਸ (AFP) ਦੀ ਅਗਵਾਈ ਵਿੱਚ ਆਸਟ੍ਰੇਲੀਆਈ ਸੈਂਟਰ ਟੂ ਕਾਊਂਟਰ ਚਾਈਲਡ ਐਕਸਪਲੋਇਟੇਸ਼ਨ

ਪੂਰੀ ਖ਼ਬਰ »
ਗੁਰਜੀਤ ਸਿੰਘ

ਡੁਨੇਡਿਨ ਦੇ ਗੁਰਜੀਤ ਸਿੰਘ ਕਤਲ ਮਾਮਲੇ ‘ਚ ਮੁਲਜ਼ਮ ਦੀ ਮਦਦ ਕਰਨ ਵਾਲੀ ਔਰਤ ’ਤੇ ਵੀ ਦੋਸ਼ ਦਰਜ, ਮੁੱਖ ਮੁਲਜ਼ਮ ਦੇ ਟਰਾਇਲ ਦੀ ਮਿਤੀ ਵੀ ਆਈ ਸਾਹਮਣੇ

ਮੈਲਬਰਨ : ਡੁਨੇਡਿਨ ਵਿੱਚ ਜਨਵਰੀ ਮਹੀਨੇ ’ਚ ਗੁਰਜੀਤ ਸਿੰਘ ਦੇ ਕਥਿਤ ਕਤਲ ਦੇ ਸਬੰਧ ਵਿੱਚ ਇੱਕ ਹੋਰ ਵਿਅਕਤੀ ਨੂੰ ਮੁਲਜ਼ਮ ਬਣਾਇਆ ਗਿਆ ਹੈ। ਗੁਰਪ੍ਰੀਤ ਕੌਰ (29) ਪਿਛਲੇ ਹਫਤੇ ਡੁਨੇਡਿਨ ਜ਼ਿਲ੍ਹਾ

ਪੂਰੀ ਖ਼ਬਰ »
ਪ੍ਰਵਾਸੀ

ਪ੍ਰਵਾਸੀਆਂ ਨੂੰ ਨਹੀਂ ਮਿਲ ਰਹੀਆਂ ਹੁਨਰ ਅਨੁਸਾਰ ਨੌਕਰੀਆਂ, 620,000 ਪ੍ਰਵਾਸੀ ਕਾਮੇ ਆਸਟ੍ਰੇਲੀਆਈ ਮੂਲ ਦੇ ਹਮਰੁਤਬਾ ਨਾਲੋਂ ਵਧੇਰੇ ਯੋਗਤਾ ਵਾਲੇ

ਮੈਲਬਰਨ : ਡੇਲੋਇਟ ਐਕਸੈਸ ਇਕਨਾਮਿਕਸ ਵੱਲੋਂ ਕੀਤੀ ਇੱਕ ਸਟੱਡੀ ਅਨੁਸਾਰ ਦੇਸ਼ ਵਿੱਚ ਪਹਿਲਾਂ ਤੋਂ ਰਹਿ ਰਹੇ ਮਾਈਗਰੈਂਟਸ ਦੇ ਹੁਨਰ ਨੂੰ ਪੂਰੀ ਤਰ੍ਹਾਂ ਪ੍ਰਯੋਗ ਨਹੀਂ ਕੀਤਾ ਜਾ ਰਿਹਾ ਹੈ। ‘Billion Dollar

ਪੂਰੀ ਖ਼ਬਰ »
ਗ੍ਰੇਟ ਓਟਵੇ ਨੈਸ਼ਨਲ ਪਾਰਕ

ਗ੍ਰੇਟ ਓਟਵੇ ਨੈਸ਼ਨਲ ਪਾਰਕ ‘ਚ ਵਾਕਿੰਗ ਟਰੈਕ ‘ਤੇ ਦੋ ਲੋਕਾਂ ਦੀ ਲਾਸ਼ ਮਿਲੀ

ਮੈਲਬਰਨ : ਵਿਕਟੋਰੀਆ ਦੇ ਸਾਊਥ ’ਚ ਸਥਿਤ ਗ੍ਰੇਟ ਓਟਵੇ ਨੈਸ਼ਨਲ ਪਾਰਕ ਵਿਚ ਇਕ ਸਮੁੰਦਰੀ ਕੰਢੇ ਨੇੜੇ ਪੈਦਲ ਚੱਲਣ ਵਾਲੇ ਟਰੈਕ ‘ਤੇ ਦੋ ਲੋਕਾਂ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.