Sea7 Australia is a great source of Latest Live Punjabi News in Australia.

ਹਰਦੀਪ ਸਿੰਘ ਨਿੱਝਰ ਨੂੰ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕਰਨ ਲਈ ਸਰ੍ਹੀ ਦੇ ਗੁਰਦੁਆਰੇ ’ਚ ਇਕੱਠੇ ਹੋਏ ਹਜ਼ਾਰਾਂ ਸਿੱਖ
ਮੈਲਬਰਨ : ਸਿੱਖ ਕਾਰਕੁਨ ਅਤੇ ਸੁਤੰਤਰ ਸਿੱਖ ਰਾਜ ਦੀ ਵਕਾਲਤ ਕਰਨ ਵਾਲੇ ਆਗੂ ਹਰਦੀਪ ਸਿੰਘ ਨਿੱਝਰ ਨੂੰ ਉਨ੍ਹਾਂ ਦੇ ਕਤਲ ਦੀ ਪਹਿਲੀ ਬਰਸੀ ਦੀ ਪੂਰਵ ਸੰਧਿਆ ‘ਤੇ ਕੈਨੇਡਾ ਦੇ ਸਟੇਟ

ਮੌਤ ਦੇ ਦਰ ’ਤੇ ਪੁੱਜੇ ਪੁਲਿਸ ਵਾਲੇ ਦਾ ਹੈਰਾਨੀਜਨਕ ਕਬੂਲਨਾਮਾ, ਇੱਕ ਦਹਾਕੇ ਤਕ ਲੁੱਟਦਾ ਰਿਹਾ 11 ਬੈਂਕ
ਮੈਲਬਰਨ : ਐਡੀਲੇਡ ਦੇ ਇਕ ਸਾਬਕਾ ਪੁਲਸ ਅਧਿਕਾਰੀ ਨੇ ਮੌਤ ਦੇ ਸਮੇਂ ਦਿੱਤੇ ਇਕਬਾਲੀਆ ਬਿਆਨ ਵਿਚ ਐਡੀਲੇਡ ਦਾ ਸਭ ਤੋਂ ਬਦਨਾਮ ਬੈਂਕ ਲੁਟੇਰਾ ਹੋਣ ਦੀ ਗੱਲ ਕਬੂਲ ਕੀਤੀ ਹੈ। ਕੀਮ

PSGPC ਮੁਖੀ ਅਤੇ ਹੋਰਾਂ ਵੱਲੋਂ ਗੁਰਦੁਆਰੇ ਅੰਦਰ ਜੁੱਤੀਆਂ ਪਹਿਨਣ ‘ਤੇ ਵਿਵਾਦ
ਮੈਲਬਰਨ : ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੇ ਪ੍ਰਧਾਨ ਅਤੇ ਲਹਿੰਦੇ ਪੰਜਾਬ ਦੇ ਪਹਿਲੇ ਸਿੱਖ ਮੰਤਰੀ ਰਮੇਸ਼ ਸਿੰਘ ਅਰੋੜਾ ਨੂੰ ਸਿੱਖ ਮਰਿਆਦਾ ਦੀ ਉਲੰਘਣਾ ਕਰਦਿਆਂ ਜੁੱਤੇ ਪਹਿਨ ਕੇ ਗੁਰਦੁਆਰਾ

ਆਸਟ੍ਰੇਲੀਆ ’ਚ ਕਿਸਾਨਾਂ ਦੀ ਗੰਭੀਰ ਹਾਲਤ ’ਤੇ ਚਾਨਣਾ ਪਾਉਂਦੀ ਫ਼ਿਲਮ ਰਿਲੀਜ਼
ਮੈਲਬਰਨ : ਇੱਕ ਕਿਸਾਨ ਅਤੇ ਮਾਨਸਿਕ ਸਿਹਤ ਵਕੀਲ ਲੀਲਾ ਮੈਕਡੌਗਲ ਨੇ ਆਸਟ੍ਰੇਲੀਆ ਦੇ ਕਿਸਾਨਾਂ ਵਿੱਚ ਗੰਭੀਰ ਮਾਨਸਿਕ ਸਿਹਤ ਚੁਣੌਤੀਆਂ ਨੂੰ ਉਜਾਗਰ ਕਰਨ ਲਈ ਫਿਲਮ “Just A Farmer” ਬਣਾਈ ਹੈ। ਇਹ

ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਰਚਣ ਦੇ ਦੋਸ਼ਾਂ ’ਚ ਫਸਿਆ ਭਾਰਤੀ ਨਾਗਰਿਕ ਅਮਰੀਕਾ ਹਵਾਲੇ : ਰਿਪੋਰਟ
ਮੈਲਬਰਨ : ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਵਿਰੁੱਧ ਕਤਲ ਦੀ ਸਾਜਿਸ਼ ਰਚਣ ਦੇ ਦੋਸ਼ੀ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ਤੋਂ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਹੈ। ਪਿਛਲੇ ਸਾਲ

NSW ’ਚ ਵੀ ਵਧੇਗਾ ਪ੍ਰਾਪਰਟੀ ਟੈਕਸ, ਕਿਰਾਏਦਾਰਾਂ ’ਤੇ ਪੈ ਸਕਦੈ ਨਵਾਂ ਬੋਝ
ਮੈਲਬਰਨ : ਵਿਕਟੋਰੀਆ ਵਿੱਚ ਲੈਂਡ ਟੈਕਸ ਦੇ ਵੱਡੇ ਵਾਧੇ ਅਤੇ ਕੁਈਨਜ਼ਲੈਂਡ ਵਿੱਚ ਟੈਕਸ ’ਚ ਵਾਧੇ ਦੀ ਕੋਸ਼ਿਸ਼ ਤੋਂ ਬਾਅਦ, NSW ਉੱਚ ਟੈਕਸਾਂ ਨਾਲ ਕਈ ਪ੍ਰਾਪਰਟੀ ਮਾਲਕਾਂ ਨੂੰ ਨਿਸ਼ਾਨਾ ਬਣਾਉਣ ਵਾਲੀ

ਮੈਲਬਰਨ ’ਚ ਪੰਜਾਬੀ ਡਰਾਈਵਰ ਚਾਕੂ ਨਾਲ ਹਮਲੇ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ, ਇਲਾਜ ’ਚ ਮਦਦ ਲਈ ਕੀਤੀ ਲੋਕਾਂ ਨੂੰ ਅਪੀਲ
ਮੈਲਬਰਨ : ਮੈਲਬਰਨ ਦੇ ਉੱਤਰ-ਪੂਰਬੀ ਇਲਾਕੇ ‘ਚ ਉਬਰ ਡਰਾਈਵਰ ਲਵਪ੍ਰੀਤ ਸਿੰਘ ‘ਤੇ ਇਕ ਯਾਤਰੀ ਨੇ ਕਥਿਤ ਤੌਰ ‘ਤੇ ਕਈ ਵਾਰ ਚਾਕੂ ਨਾਲ ਹਮਲਾ ਕਰ ਦਿੱਤਾ। ਲਵਪ੍ਰੀਤ ਸਿੰਘ ਨੇ ਕਿਹਾ ਕਿ

ਪਿੰਡ ਦੀ ਜੂਹ (ਗੀਤ)
ਪਿੰਡ ਦੀ ਜੂਹ ਮੇਰੇ ਪਿੰਡ ਵਾਲੀ ਜੂਹ ਲੱਗੇ ਮਾਂ ਵਰਗੀ, ਸ਼ਿਖਰ ਦੁਪਹਿਰੇ ਗੂੜ੍ਹੀ ਛਾਂ ਵਰਗੀ, ਆਥਣ ਸਵੇਰੇ ਲੱਗੇ ਮਿੱਠੀ-ਮਿੱਠੀ ਲੋਅ, ਚੰਨ ਅਤੇ ਤਾਰੇ ਲੱਗੇ ਚੁੰਨੀ ਦੇ ਸਿਤਾਰੇ, ਮੰਦਰਾਂ ਚੋਂ ਹੋਕਾ

ਆਸਟ੍ਰੇਲੀਆ ’ਚ ਨਸ਼ਿਆਂ ਦੀ ਵਿਕਰੀ ਬਾਰੇ ਚਿੰਤਾਜਨਕ ਰੁਝਾਨ ਆਇਆ ਸਾਹਮਣੇ, ਘਰਾਂ ਦੀਆਂ ਸੁਆਣੀਆਂ ਵੀ ਲੱਗੀਆਂ ਨਸ਼ੇ ਵੇਚਣ
ਮੈਲਬਰਨ : ਆਸਟ੍ਰੇਲੀਆ ‘ਚ ਇਕ ਨਵਾਂ ਰੁਝਾਨ ਸਾਹਮਣੇ ਆਇਆ ਹੈ, ਜਿੱਥੇ ਅੱਧਖੜ ਉਮਰ ਦੀਆਂ ਔਰਤਾਂ ਤੇਜ਼ੀ ਨਾਲ ਡਰੱਗ ਡੀਲਰ ਬਣ ਰਹੀਆਂ ਹਨ। ਇਹ ਤਬਦੀਲੀ ਡਰੱਗ ਡੀਲਰਾਂ ਦੇ ਆਮ ਅਕਸ ਨੂੰ

ਆਸਟ੍ਰੇਲੀਆ ’ਚ ਹੋਏ ਬੈਂਕ ਸੁਧਾਰ ਲਾਗੂ, ਹੋਮ ਲੋਨ ਵਾਲਿਆਂ ਨੂੰ ਮਿਲੇਗੀ ਸਭ ਤੋਂ ਵੱਡੀ ਸਹੂਲਤ
ਮੈਲਬਰਨ : ਆਸਟ੍ਰੇਲੀਆਈ ਸਰਕਾਰ ਨੇ ਮੁਕਾਬਲੇਬਾਜ਼ੀ ਨੂੰ ਵਧਾਉਣ ਅਤੇ ਗਾਹਕ ਸੇਵਾ ਨੂੰ ਬਿਹਤਰ ਬਣਾਉਣ ਲਈ ਵੱਡੇ ਬੈਂਕਿੰਗ ਸੁਧਾਰ ਪੇਸ਼ ਕੀਤੇ ਹਨ। ਪ੍ਰਮੁੱਖ ਸੁਧਾਰਾਂ ਵਿੱਚ ਸੇਵਿੰਗਸ ਅਕਾਊਂਟ ਦੀਆਂ ਦੇ ਰੇਟ ਵਿੱਚ

ਮਰ ਰਹੇ ਪਤੀ ਨੂੰ ਸੀ ਪਤਨੀ ਦੇ ਖ਼ਰਚ ਦੀ ਚਿੰਤਾ ਪਰ ਅਜਿਹਾ ਇਤਫ਼ਾਕ ਬਣਿਆ ਕਿ ਸਭ ਹੈਰਾਨ
ਮੈਲਬਰਨ : ਆਪਣੀ ਮੌਤ ਤੋਂ ਕੁਝ ਹਫਤੇ ਪਹਿਲਾਂ, ਕੈਰਨ ਕੌਫਮੈਨ ਦੇ ਪਤੀ ਨੂੰ ਚਿੰਤਾ ਸੀ ਕਿ ਉਸ ਦੇ ਜਾਣ ਤੋਂ ਬਾਅਦ ਉਸ ਦੀ ਪਤਨੀ ਨੂੰ ਪੈਸੇ ਦੀ ਸਮੱਸਿਆ ਹੋ ਸਕਦੀ

ਤੁਸੀਂ ਤਾਂ ਨਹੀਂ ਖ਼ਰੀਦਿਆ ਵੂਲਵਰਥਸ ਤੋਂ ‘ਪਾਲਕ ਪਨੀਰ’! ਜਾਣੋ ਕਿਉਂ ਕੀਤਾ ਜਾ ਰਿਹੈ Recall
ਮੈਲਬਰਨ : ਇੰਡਿਆ ਫੂਡਜ਼ ਪ੍ਰਾਈਵੇਟ ਲਿਮਟਿਡ ਨੇ ਆਪਣੇ ਅਸ਼ੋਕ ਪਾਲਕ ਪਨੀਰ 250 ਗ੍ਰਾਮ ਪ੍ਰੋਡਕਟ ਨੂੰ ਪੂਰੇ ਦੇਸ਼ ’ਚੋਂ Recall ਕਰ ਲਿਆ ਹੈ। ਇਹ ਪ੍ਰੋਡਕਟ ਪੂਰੇ ਦੇਸ਼ ਦੇ ਵੂਲਵਰਥਸ ਸਟੋਰਾਂ ’ਚ

ਵੇਪਸ ’ਤੇ ਸਖ਼ਤੀ ਤੋਂ ਬਾਅਦ ਆਸਟ੍ਰੇਲੀਆ ’ਚ ਇਹ ਨਵਾਂ ਨਸ਼ਾ ਪਸਾਰ ਰਿਹੈ ਪੈਰ
ਮੈਲਬਰਨ : ਅਮਰੀਕੀ ਸੋਸ਼ਲ ਮੀਡੀਆ ‘ਤੇ ਵੇਚੇ ਜਾਣ ਵਾਲੇ ਨਿਕੋਟੀਨ ਪਾਊਚਾਂ ਦਾ ਹੁਣ ਆਸਟ੍ਰੇਲੀਆ ‘ਚ ਵੀ ਹੜ੍ਹ ਆ ਗਿਆ ਹੈ ਜਿਸ ਤੋਂ ਬਾਅਦ ਅਧਿਕਾਰੀਆਂ ਨੇ ਇਨ੍ਹਾਂ ‘ਡਿਸਪੋਜ਼ੇਬਲ ਵੇਪਸ’ ਵਿਰੁਧ ਕਾਰਵਾਈ

ਦੇਸ਼ ਭਰ ’ਚ ATM ’ਤੇ ਲੱਗੀਆਂ ਲੋਕਾਂ ਦੀਆਂ ਕਤਾਰਾਂ, ਜਾਣੋ ਕੀ ਹੈ ਮਾਜਰਾ
ਮੈਲਬਰਨ : ਆਸਟ੍ਰੇਲੀਆ ’ਚ ਖ਼ਰੀਦਦਾਰੀ ਲਈ ਸਿਰਫ ਕਾਰਡ ਰਾਹੀਂ ਭੁਗਤਾਨ ਦੇ ਆਪਸ਼ਨ ਵਧਦੇ ਜਾਣ ਦੇ ਵਿਰੋਧ ਵਿੱਚ ਇੱਕ ਨੈਸ਼ਨਲ ‘ਕੈਸ਼ ਆਊਟ ਡੇਅ’ ਦਾ ਸੱਦਾ ਦਿਤਾ ਗਿਆ ਹੈ ਜਿਸ ਅਧੀਨ ਲੋਕਾਂ

ਮੈਲਬਰਨ ’ਚ ਠੰਢ ਨੇ ਤੋੜਿਆ ਪੰਜ ਸਾਲਾਂ ਦਾ ਰਿਕਾਰਡ, ਆਸਟ੍ਰੇਲੀਆ ’ਚ ਆਉਣ ਵਾਲੇ ਦਿਨਾਂ ’ਚ ਸਰਦੀ ਵਧਣ ਦੀ ਭਵਿੱਖਬਾਣੀ
ਮੈਲਬਰਨ : ਆਸਟ੍ਰੇਲੀਆ ਇਸ ਹਫਤੇ ਦੇ ਅੰਤ ’ਚ ‘ਪੋਲਰ ਬਲਾਸਟ’ ਦਾ ਸਾਹਮਣਾ ਕਰਨ ਜਾ ਰਿਹਾ ਹੈ, ਜਿਸ ਨਾਲ ਦੱਖਣ-ਪੂਰਬੀ ਆਸਟ੍ਰੇਲੀਆ ’ਚ ਸਵੇਰੇ ਠੰਢ ਵਧ ਸਕਦੀ ਹੈ ਅਤੇ ਤਾਪਮਾਨ ’ਚ ਕਾਫੀ

ਸਾਊਥ ਆਸਟ੍ਰੇਲੀਆ ’ਚ ਸਿਆਸੀ ਪਾਰਟੀਆਂ ਨੂੰ ਦਾਨ ’ਤੇ ਲੱਗੇਗੀ ਪਾਬੰਦੀ, ਜਾਣੋ, ਪ੍ਰੀਮੀਅਰ ਪੀਟਰ ਮਾਲਿਨੌਸਕਾਸ ਨੇ ਕਿਉਂ ਕੀਤਾ ਵੱਡਾ ਐਲਾਨ
ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਨੇ ਵਿਸ਼ਵ ਦੇ ਪਹਿਲੇ ਅਜਿਹੇ ਨਵੇਂ ਕਾਨੂੰਨ ਦਾ ਐਲਾਨ ਕੀਤਾ ਹੈ ਜਿਸ ਹੇਠ ਉਦੇਸ਼ ਸਿਆਸੀ ਪਾਰਟੀਆਂ ਵੱਲੋਂ ਸੰਗਠਨਾਂ ਅਤੇ ਵਿਅਕਤੀਆਂ ਤੋਂ ਚੰਦਾ ਲੈਣ ’ਤੇ

ਕਿਹੜਾ-ਕਿਹੜਾ ਦੁੱਖ ਦੱਸਾਂ ਮੈਂ ਪੰਜਾਬ (Punjab) ਦਾ
ਮੈਲਬਰਨ: ਦਾਨਿਸ਼ਵੰਦਾ ਦਾ ਕਥਨ ਹੈ ਕਿ ਜਿਵੇਂ ਗੁਲਾਬ ਦੀ ਕੀਮਤ ਉਸ ਦੀ ਖੁਸ਼ਬੂ ਅਤੇ ਸੁਹੱਪਣ ਕਰਕੇ ਹੁੰਦੀ ਹੈ ਇਸੇ ਅਨੁਸਾਰ ਪੰਜਾਬ (Punjab) ਦੀ ਕੀਮਤ ਵੀ ਇਸ ਦੀ ਨੈਤਿਕ ਨਾਬਰੀ ਅਤੇ

ਕੁਵੈਤ ’ਚ ਮਜ਼ਦੂਰਾਂ ਦੀ ਰਿਹਾਇਸ਼ ਨੂੰ ਲੱਗੀ ਅੱਗ, 42 ਭਾਰਤੀਆਂ ਸਮੇਤ 49 ਲੋਕਾਂ ਦੀ ਦਰਦਨਾਕ ਮੌਤ
ਮੈਲਬਰਨ : ਕੁਵੈਤ ਦੇ ਅਲ-ਮੰਗਾਫ ‘ਚ ਉਸਾਰੀ ਉਦਯੋਗ ’ਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਇੱਕ ਰਿਹਾਇਸ਼ ਨੂੰ ਲੱਗੀ ਭਿਆਨਕ ਅੱਗ ਕਾਰਨ 42 ਭਾਰਤੀ ਨਾਗਰਿਕਾਂ ਸਮੇਤ 49 ਲੋਕਾਂ ਦੀ ਮੌਤ ਹੋ

‘ਸਕਿੱਲਡ ਨੌਕਰੀ ਲੱਭੋ ਜਾਂ ਆਸਟ੍ਰੇਲੀਆ ਛੱਡੋ’, 1 ਜੁਲਾਈ ਤੋਂ ਆਸਟ੍ਰੇਲੀਆ ’ਚ ਲਾਗੂ ਹੋਣਗੇ ਨਵੇਂ ਮਾਈਗ੍ਰੇਸ਼ਨ ਸੁਧਾਰ
ਮੈਲਬਰਨ : ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਕਲੇਅਰ ਓ’ਨੀਲ ਨੇ 1 ਜੁਲਾਈ 2024 ਤੋਂ ਲਾਗੂ ਹੋਣ ਵਾਲੇ ਨਵੇਂ ਮਾਈਗ੍ਰੇਸ਼ਨ ਸੁਧਾਰਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਸੁਧਾਰਾਂ ਅਧੀਨ ਵਿਜ਼ਟਰ ਵੀਜ਼ਾ ਧਾਰਕ ਹੁਣ

ਬੇਰੁਜ਼ਗਾਰੀ ਦੀ ਦਰ ’ਚ ਮਾਮੂਲੀ ਕਮੀ 40,000 ਨਵੀਆਂ ਨੌਕਰੀਆਂ ਪੈਦਾ ਹੋਈਆਂ
ਮੈਲਬਰਨ : ਆਸਟ੍ਰੇਲੀਆ ਦੀ ਅਰਥਵਿਵਸਥਾ ਵਿਚ 40,000 ਨਵੀਆਂ ਨੌਕਰੀਆਂ ਪੈਦਾ ਹੋਣ ਤੋਂ ਬਾਅਦ ਪਿਛਲੇ ਮਹੀਨੇ ਬੇਰੁਜ਼ਗਾਰੀ ਦੀ ਦਰ 0.1 ਫ਼ੀਸਦੀ ਦੀ ਮਾਮੂਲੀ ਕਮੀ ਆਈ। ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ (ABS) ਦੇ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.